ਚੰਡੀਗੜ੍ਹ ਪੁਲਸ ਦੀ ਕਰਤੂਤ ਕੈਮਰੇ ਵਿਚ ਹੋਈ ਕੈਦ, ਟੈਕਸੀ ਡਰਾਈਵਰ ਨਾਲ ਕਰ ਰਿਹਾ ਧੱਕਾ

Поделиться
HTML-код
  • Опубликовано: 24 окт 2024

Комментарии • 32

  • @SUKHDEVSINGH-gv1ns
    @SUKHDEVSINGH-gv1ns 3 месяца назад +3

    ਪੰਜਾਬੀਆਂ ਨਾਲ਼ ਖਾਰ ਖਾਂਦੇ ਇਹ ਲੋਕ ਚੰਡੀਗੜ੍ਹ ਗਿਆ ਪੰਜਾਬ ਹੱਥੋਂ ਬਸ ਇਹ ਹੁਣ ਅਹਿਸਾਸ ਕਰਵਾ ਰਹੇ ਨੇ ਪੰਜਾਬ ਸਰਕਾਰ ਨੂੰ ਇਸ ਸਬੰਧੀ ਧਿਆਨ ਦੇਣਾ ਚਾਹੀਦਾ ਤਾਂ ਕਿ ਪੰਜਾਬ ਦੀ ਆਨ ਸਾ਼ਨ ਬਚ ਸਕੇ

  • @Singhs1964
    @Singhs1964 3 месяца назад +6

    ਪੁਲੀਸ ਵਾਸਤੇ ਬਹੁਤ ਮਾੜੀ ਗੱਲ ਹੈ।1000-1500 ਰੁਪੈ ਦਿਹਾੜੀ ਕਮਾਉਣੀ ਏਨੀ ਮਿਹਨਤ ਕਰਕੇ। ਓਹੀ ਚਲਾਨ ਕੱਟ ਦਿੱਤਾ।

  • @SukhwinderSingh-wq5ip
    @SukhwinderSingh-wq5ip 3 месяца назад +1

    ਏਕਤਾ ਰੱਖੋਂ ਬਾਈ ਜੀ

  • @shivanisharma5562
    @shivanisharma5562 3 месяца назад +7

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

    • @dharmindersinghvlogs5375
      @dharmindersinghvlogs5375 3 месяца назад

      Ehdi anti corruption wale number te complaint kro, te bnao bnda ehnu madam....

    • @Singhs1964
      @Singhs1964 3 месяца назад

      @@shivanisharma5562 ਮਾਲਕ ਤੇ ਭਰੋਸਾ ਰੱਖ ਕੇ ਜੱਦੋਜਹਿਦ ਜਾਰੀ ਰੱਖੋ ਸਫਲਤਾ ਜਰੂਰ ਮਿਲੇਗੀ। ਵਾਹਿਗੁਰੂ ਭਲੀ ਕਰੇ।

  • @1313newsindia
    @1313newsindia 3 месяца назад

    ਚੰਡੀਗੜ੍ਹ ਪੰਜਾਬ ਪੁਲਿਸ ਮੁਰਦਾਬਾਦ

  • @nihalsingh.ns38329
    @nihalsingh.ns38329 3 месяца назад +4

    ਓ ਬਾੲੀ ੲੇਹੋ ਜਿਹੇ ਪੁਲਿਸ ਅਾਲੇ ਮੂਰੇ ਬੋਟੀ ਸੁੱਟ ਦਿਅਾ ਕਰੋ...ਫਿਰ ਦੇਖਿਓ ਕਿਵੇ ਪੂਛ ਹਲਾਂਦੇ ੲੇਹ..

  • @JagtarSingh-cj4ve
    @JagtarSingh-cj4ve 3 месяца назад

    ਪੰਜਾਬ ਦੇ ਲੋਕੋ ਪਹਿਲਾ ਸਾਡੇ ਚ ਏਕਤਾ ਹੋਣੀ ਬਹੁਤ ਜਰੂਰੀ ਆ ਜੀ 🙏🙏ਸਰਕਾਰਾਂ ਤਾ ਪੰਜਾਬ ਦਾ ਤੇ ਪੰਜਾਬ ਦੇ ਲੋਕਾਂ ਦਾ ਨੁਕਸਾਨ ਕਰੇ ਗੀ ਇਹਨਾਂ ਕੋਲੋਂ ਹੋਰ ਕੋਈ ਕੰਮ ਨਈ ਆ ਜੀ ਦੂਜੀ ਗੱਲ ਕੀ ਪੰਜਾਬ ਦੇ ਲੋਕ ਪੰਜਾਬ ਦੇ ਲੋਕਾਂ ਨੂੰ ਹੀ ਮਾਰਦੇ ਆ ਜੀ

  • @punjabiunofficial
    @punjabiunofficial 3 месяца назад

    ਪੰਜਾਬੀ NRI ਭਾਈਚਾਰੇ ਚ ਅਪਣਾ ਟੈਕਸੀ ਸਰਵਿਸ ਸੇਅਰ ਕਰੋ ਤੇ ਜੋੜੋ

  • @ravinderpourh564
    @ravinderpourh564 3 месяца назад +1

    ਬਾਹਰਲੇ ਸੂਬਿਆਂ ਤੋਂ ਆ ਕੇ ਪੰਜਾਬ ਚ ਜ਼ਮੀਨਾਂ ਖਰੀਦ ਕੇ ਪੰਜਾਬੀਆਂ ਨੂੰ ਮਹਿੰਗੀਆਂ ਵੇਚ ਰਹੇ ਨੇ ਇਸਦਾ ਮਤਲਬ ਇਹ ਹੋਇਆ ਕਿ ਪੰਜਾਬ ਬੇਚਣਾ ਸ਼ੁਰੂ ਕਰ ਦਿੱਤਾ ਮਾੜੀਆਂ ਸਰਕਾਰਾਂ ਨੇ ਹਜੇ ਵੀ ਇਹ ਕੰਮ ਬੰਦ ਕਰਵਾਉਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੀਆਂ ਨਸਲਾਂ ਕੀ ਖ਼ਰੀਦਣਗੀਆਂ ਬਹੁਤ ਔਖਾ ਸਮਾਂ ਆ ਰਿਹਾ ਅੱਗੇ ਤੋਂ ਅੱਗੇ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

    • @KuldeepSingh-p6e4v
      @KuldeepSingh-p6e4v 3 месяца назад +1

      Bas ese karke punjab da ehi Hall dhanwad veere tuhade soch te dusri State ch bharli State vala zameen nai krid sakda eh te Veer sanu punjabiya nu ap chida thode J profit piche apna punjab na vecho veero😢

  • @shivanisharma5562
    @shivanisharma5562 3 месяца назад +5

    ਵਿਰੇ ਇਹ ਗੱਲਾਂ ਤੁਸੀ ਮੈਨੂੰ ਕਿਊ ਦਸ ਰਹੇ ਹੋ, ਇਥੇ ਤਾਂ ਅਸੀ ਆਪ ਦੂਖੀ ਹਾ ਇਸ ਗੂੰਡੈ ਗੋਲਡੀ ਤੋਂ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @Daske.WaleSahi
      @Daske.WaleSahi 3 месяца назад

      ਇਮਾਨਦਾਰ ਅਖਵਾਉਂਦੇ ਮੁੱਖ ਮੰਤਰੀ ਨਾਲ ਮਿਲੋ ਵੇਖੋ ਕੀ ਕਰਦਾ

  • @drivingbeast
    @drivingbeast 3 месяца назад +3

    Corrupt system

  • @RavinderSingh-or7eh
    @RavinderSingh-or7eh 3 месяца назад +1

    Very. Very good yg

  • @amansandhu775
    @amansandhu775 3 месяца назад

    Azad taxi union salute you..

  • @Tangovlog_CHD
    @Tangovlog_CHD 3 месяца назад +2

    Haryana Himachal Pradesh Wale pura faida LA rahey Ney Punjab chandigarh vich par local log bhukhe mar rahey Ney 😮😊

  • @rakeshsyag1448
    @rakeshsyag1448 3 месяца назад

    Bai union bna lo gaddi register karo jinni v transport hai sbnu attach karo,jo duty aae union de through

  • @DarshanSingh-l2d
    @DarshanSingh-l2d 3 месяца назад +2

    Driver. Driver. He aa

  • @Tangovlog_CHD
    @Tangovlog_CHD 3 месяца назад +1

    Chandigarh vich 2,4 kaa Wang taange do fair bhe koi sunavai hoye ghe Hun Punjab chandigarh Wale ve Dhaka Karo please ehna Ney nahi suna 🙂

  • @Tangovlog_CHD
    @Tangovlog_CHD 3 месяца назад +1

    Taxi services Deya car 🚨 nu laita lan Dey parmishan do jad car taxi services Day fair ush laita nu on kar do jad family nal Hove fair laita nu off kar do IPS IAS officer politeshan advocate jajh koi hai Jo esh problem nu samjhe sakey koi kanoon Bana ley sab Ram bharose chal Da Paya hai 🙂🙃🙁

  • @karanbaraich2300
    @karanbaraich2300 3 месяца назад +1

    PB. no. vekh k har koi Police wala rok lenda a

  • @rakeshsyag1448
    @rakeshsyag1448 3 месяца назад

    Driver binna paisa diye nind bhi nahi puri kr skta,or kanoon hathwa lo sb mil kr verna ghar mai bhi driver ki vardi ka challan hoga

  • @kulwindersinghcheema-lb5qs
    @kulwindersinghcheema-lb5qs 3 месяца назад

    Oneway band karo bai ji.

  • @Tangovlog_CHD
    @Tangovlog_CHD 3 месяца назад +1

    Chandigarh police Wale aapne afsar nu dekhna Dey Ney asey emandari naal Kam kar rahey Ney par lut rahey Ney loka nu deykhava Tey hakikat vich bohat farak hai 😮😊

  • @amansandhu775
    @amansandhu775 3 месяца назад

    Ruk jao thoda time taxi vi aap party di aa jani aa Punjab de loka nu koi rojghar nhi milna Instagram chlao Facebook chlao afeem khao bas

  • @pb65saunkisardar23
    @pb65saunkisardar23 3 месяца назад

    Bla bla app murda bbadd

  • @DaljitSingh-td5jt
    @DaljitSingh-td5jt 3 месяца назад +1

    Police waliya di eni salry nal tidd nai bharda. Gareeb loka da khoon peende iada nateeja baad ch nikalna jado ena di aulaaad vingi teddi ja nasha khor nikli

  • @rakeshsyag1448
    @rakeshsyag1448 3 месяца назад

    Vardi ka koi logic nahi,sarkaari naukri nahi hai jo vardi laagu ho,all india vardi ka rule band karwao wrna 100 rule or lagage jaenge,ghar mai bhi dress pehn kr ghumo

  • @shivamsood7895
    @shivamsood7895 3 месяца назад

    Bhai ap pehle apni Punjab mein ladaiyan khatam krlo Himachal ki bat 2-3 sal badh krna 😂😂😂