ਸਰਕਾਰ ਦਾ ਜਲੂਸ ਨਿਕਲ ਰਿਹੈ

Поделиться
HTML-код
  • Опубликовано: 16 сен 2024

Комментарии • 61

  • @jasvirsingh8095
    @jasvirsingh8095 5 дней назад +21

    ਬਾਈ ਜੀ ਫਰੀ ਦੀਆਂ ਸਹੂਲਤਾਂ ਬੰਦ ਹੋਣੀਆਂ ਚਾਹੀਦੀਆਂ ਨੇ। ਮਿਹਨਤੀ ਬੰਦੇ ਘੱਟ ਰਹੇ ਨੇ। ਵਿਹਲੜ ਪੈਦਾ ਹੋ ਰਹੇ ਹਨ।

    • @praisethelord3829
      @praisethelord3829 5 дней назад

      ਕਿਸਾਨਾਂ ਦੀ ਬਿਜਲੀ ਮਾਫ਼ੀ ਵੀ ਬੰਦ ਹੋਣੀ ਚਾਹੀਦੀ।

  • @amarjitdhillon4636
    @amarjitdhillon4636 6 дней назад +16

    ਮਾਸਟਰ ਦਾ ਮੁੰਡਾ ਹੀ ਬਣਿਆ ਮਾਸਟਰਾਂ ਦਾ ਵੈਰੀ, ਆ ਗਿਆ ਇਨਕਲਾਬ !

    • @kinskins3895
      @kinskins3895 5 дней назад +1

      Comadeyn cm nu punjab vicho baher da raste dekho purane hi change se nabha 9 din purane 100 din ea bajurga de kahavat hai

  • @parveennainiwal5021
    @parveennainiwal5021 5 дней назад +6

    Free ਦੀਆਂ ਸਕੀਮਾਂ ਬੰਦ ਕਰਨੀਆ ਚਾਹੀਦੀਆ

  • @charanjitsingh-kv2cq
    @charanjitsingh-kv2cq День назад

    ਕਲੋਨੀਆ ਦੀ ਰਜਿਸਟਰੀ ਦਾ ਨੋਟੀਫੀਕੇਸ਼ਨ ਕਰਵਾਇਆ ਜਾਵੇ

  • @baljitsingh-bt7vf
    @baljitsingh-bt7vf 3 дня назад +6

    ਬਿਜਲੀ ਦੇ ਬਿਲ ਲਗਾਓ

  • @MrXYZ-eq7zi
    @MrXYZ-eq7zi 5 дней назад +4

    ਇਹ ਭੰਡ ਪੰਜਾਬ ਨੂੰ ਰੰਗਲਾ ਬਣਾ ਕੇ ਈ ਹਟੂ।

  • @jai-hind82
    @jai-hind82 5 дней назад +1

    ਕਰਜਾ ਉਤਾਰਨਾ ਵੱਡੀ ਗੱਲ ਹੋ ਸਕਦੀ ਹੈ,,,ਪਰ ਸਰਕਾਰ ਲਈ ਤੰਗੀ ਦੂਰ ਕਰਨ ਜਾਂ ਤੰਗੀ ਤੋਂ ਬਚਣ ਲਈ ਕੋਈ ਪ੍ਰਬੰਧ ਕਰਨਾ ਖੱਬੇ ਹੱਥ ਦੀ ਚੀਚੀ ਦਾ ਕੰਮ ਹੈ,,।
    ਬਾਕੀ ਮਿੰਟੂ ਜੀ,,, ਧੰਨਵਾਦ ਐ ਤੁਹਾਡਾ,,ਕਿਊਕਿ ਜੋ ਕੋਈ ਗੱਲ ਤੁਹਾਡੇ ਤੋਂ ਪੱਲੇ ਪੁਆਓਣ ਚ ਅਸੀ ਜਿੰਨੇ ਸੌਖੇ ਕਾਮਯਾਬ ਹੋ ਜਾਂਦੇ ਹਾਂ ਓਨਾ ਹੋਰ ਕਿਸੇ ਘਰੌਂ 😢😅😂😊❤ਕੁਛ ਨਾ ਕੁਛ ਪੱਲੇ ਪੁਆਓਣਾ ਸੁਖਾਲਾ ਨਹੀ ਹੈ।।
    ❤ਜੈ ਹਿੰਦ❤
    ❤❤ਭਾਰਤ ਮਾਤਾ ਤੇਰੀ ਜੈ❤❤
    ❤ਮਾਂ ਭਾਰਤੀ ਪੰਜਾਬ ਤੇ ਕਿਰਪਾ ਕਰੋ,,ਕਿ ਪੰਜਾਬੀ ਚੰਗੇ ਕਰਮ ਕਰਨ,ਚੰਗੇ ਟੀਚੇ ਸੁਪਨੇ ਰੱਖਣ ਤੇ ਓਹਨਾ ਲਈ ਕੰਮ ਕਰਨ ਚ ਸਫਲ ਹੋ ਸਕਣ❤

  • @randirsingh-p9t
    @randirsingh-p9t 2 дня назад +2

    Free ladies bus Safar band Karo age limit 60 to above free

  • @rajanbansal733
    @rajanbansal733 День назад

    ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜਦੀ ਹੁੰਦੀ ਝਾੜੂ ਵਾਲਾ ਮੇਲਾ ਹੁਣ ਖਤਮ ਹੋ ਗਿਆ ਪੰਜਾਬ ਵਿੱਚ

  • @user-uz5io8wt1d
    @user-uz5io8wt1d 6 дней назад +6

    ਹਜੇ ਤਾਂ ਭਗਵੰਤ ਮਾਨ ਦੀ ਮਾਤਾ ਜੀ ਕਹਿ ਰਹੀ ਰਹੀ ਹੈ ਕਿ ਮੈਂ ਮਾਤਾ ਨਹੀ ਮੈਡਮ ਮਾਇਕਾ ਕਿਹਾ ਕਰੋ।😂😂

  • @RahulKumar-yc8nu
    @RahulKumar-yc8nu 5 дней назад +4

    JADO.. SARKAR..BANNI.. JALUSE.. FIRST..DAY
    NIKLNA. START..HO
    GAYA..SEE

  • @user-uz5io8wt1d
    @user-uz5io8wt1d 6 дней назад +4

    ਇਸ ਮਹੀਨੇ ਤਾਂ ਵਿਧਵਾ ਪੈਨਸ਼ਨ ਵੀ ਨਹੀਂ ਦਿੱਤੀ।

  • @jodhgill5730
    @jodhgill5730 6 дней назад +12

    ਜਿਹੜੇ ਫੰਡ ਪੰਜਾਬ ਦੇ ਹਰੇਕ RTO ਨੂੰ ਇਕੱਠੇ ਕਰਨ ਲਈ ਕਿਹਾ ਓਹ ਗੱਲ ਵੀ ਸ਼ੇਅਰ ਕਰੋ ਵੀਰ,, ਟਰੱਕਾਂ ਦੀ ਬਹੁਤ ਲੁੱਟ ਹੋ ਰਹੀ ਹੈ

  • @baljitsinghball5874
    @baljitsinghball5874 5 дней назад +3

    ਪੀਪਾ ਖ਼ਾਲੀ ਹੋ ਗਿਆ

  • @baljitsingh-bt7vf
    @baljitsingh-bt7vf 3 дня назад +1

    Busa de ਕਿਰਾਏ ਲਗਾਓ

  • @RajanVadehra
    @RajanVadehra 5 дней назад +3

    20,000 cr di free bijlee band Karo...

  • @gorakala8376
    @gorakala8376 4 дня назад +1

    ਬਾਈ ਜੀ ਸਿੱਖਿਆ ਵਿਭਾਗ ਦੀਆਂ ਬਦਲੀਆਂ ਵਿੱਚ ਵੀ ਵੱਡੇ ਪੱਧਰ ਤੇ corruption ਹੋਈ ਆ ਜੀ ਕਿਰਪਾ ਕਰਕੇ ਇਸ ਤੇ ਵੀ ਰਿਪੋਰਟ ਕਰੋ

  • @mannygill8266
    @mannygill8266 6 дней назад +2

    ਬਾਈ ਜੀ ਮੇਰਾ ਪਿੰਡ ਫਤਿਹਗੜ ਸਾਹਿਬ ਜਿਲੇ
    ਵਿੱਚ ਪੈਦਾਂ ਹੈ। ਤੇ ਸਾਡੇ ਇੱਥੇ ਗੱਠਾਂ ਬਨਾਉਣ ਵਾਲੀਆਂ ਬਹੁਤ ਮਸ਼ੀਨਾ ਤੇ ਸਬਸਿਡੀ ਮਿਲੀ ਤੇ ਉਹਨਾਂ ਚੋਂ ਕਾਫੀ ਮਸ਼ੀਨਾ ਆਈਆਂ ਵੀ। ਇੱਕ ਮਸ਼ੀਨ ਲਈ ਟਰੈਕਟਰ ਡਰਾਈਵਰ ਹੋ ਗਿਆ ਫਿਰ ਇਕ ਰੇਕ ਲਈ ਲਈ ਟਰੈਕਟਰ ਡਰਾਈਵਰ ਹੋ ਗਿਆ ਉਸਤੋਂ ਬਾਦ ਘੱਟ ਤੋਂ ਘੱਟ 3-4 ਟਰਾਲੇ ਹੋ ਗਏ ਇੱਕ ਮਸ਼ੀਨ ਲਈ।
    ਉਹ ਟਰਾਲੇ ਸਾਰੇ ਹੀ 20ਫੁੱਟ+ ਅਤੇ ਚੋੜਾਈ ਸਾਰੇ ਵਿਹੀਕਲਾਂ ਨਾਲੋਂ ਵੱਧ ਫਿਰ ਇਸਤੋਂ ਬਿਨਾਂ
    ਜਦੋਂ ਟਰਾਲੇ ਲੋਡ ਕਰਦੇ ਹਨ ਤਾਂ ਹੋਰ ਵੀ ਚੋੜਾਈ ਵਿਚ ਕਰਦੇ ਹਨ ਇਸ ਲਈ ਸਿੰਗਲ ਸੜਕ ਤੇ ਸਾਇਡ ਦੇਣ ਲਈ ਕੋਈ ਜਗਾ ਹੀ ਨਹੀ ਬਚਦੀ। ਉਸਤੋਂ ਬਿਨਾਂ ਜੋ ਡਰਾਈਵਰ ਇਨਾਂ ਰੱਖੇ ਨੇ ਤਕਰੀਬਨ ਉਹ ਸਾਰੇ ਨਸ਼ੇੜੀ ਨੇ ਤੇ ਨਸ਼ਾ ਕਰਨ ਤੋਂ ਬਾਦ ਉਹ ਟਰੈਕਟਰ ਬਹੁਤ ਉਵਰਸਪੀਡ ਚਲਾਉਂਦੇ ਹਨ।ਛੋਟੇ ਛੋਟੇ ਬੱਚੇ ਸਕੂਲ ਜਾਂਦੇ ਹਨ ਕੋਈ ਸਾਇਕਲ ਤੇ ਜਾ ਕੁਝ ਬੱਚੇ ਪੈਦਲ ਵੀ ਜਾਂਦੇ ਹਨ। ਜੇਕਰ ਇਹਨਾਂ ਨਸ਼ੇੜੀ ਟਰਾਲੇ ਵਾਲਿਆ ਕਰਕੇ ਕੋਈ ਹਾਦਸਾ ਹੋ ਜਾਂਦਾ ਤਾ ਉਸਦਾ ਜਿੰਮੇਵਾਰ ਕੌਣ ਹੋਵੇਗਾ?

  • @amarjitsingh2775
    @amarjitsingh2775 День назад

    ਕੋੜਾ ਸੱਚ ਪੰਜਾਬ ਸਟੇਟਸ ਸੇਲ ਤੇ ਹੈ

  • @VJeducation999
    @VJeducation999 7 часов назад

    Worst law and order in Punjab... snatching, looting, bike thefts, no safety and security.... ineffective, inefficient police and Punjab government both.... shameful situation...AAP nu Punjab vicho kdo baher....

  • @user-xd7wd6ew9y
    @user-xd7wd6ew9y 5 дней назад

    An Interesting discussion

  • @ਅਵਤਾਰਸਿੰਘ-ਠ8ਵ
    @ਅਵਤਾਰਸਿੰਘ-ਠ8ਵ 6 дней назад +1

  • @nirmaldhiman773
    @nirmaldhiman773 День назад

    Sarkar
    Aapna
    kharcha
    Ghutave
    JhajDaKharch
    BahutKita
    Chona
    Ch

  • @tilakraj5818
    @tilakraj5818 5 дней назад +2

    Sir bus rent and bijli bill laagu kre sarkar rate down krke

  • @Singh-e8b
    @Singh-e8b 5 дней назад +1

    Permanent Govt pharmacist requirements karo 800 posts are vacntes. General candidate over age😢😢😢😢😊

  • @nirmaldhiman773
    @nirmaldhiman773 День назад

    Ih
    tan
    Kahinde
    C
    Asi
    Vaade
    Nhi
    Gaurantee
    Dende
    Han
    HunJloosNikalGia

  • @manjitbrar2421
    @manjitbrar2421 3 дня назад

    ਵਧੀਆ ਚੈਨਲ ਆ

  • @RohitSharma-yh8wf
    @RohitSharma-yh8wf 5 дней назад

    🙏🏻

  • @harmanjandi
    @harmanjandi 5 дней назад

    Madi sarkar

  • @AmandeepSingh-po3pd
    @AmandeepSingh-po3pd 2 дня назад

    20000 crore da revenue sand mining ton aana si votan ton pehlan keha si, oh kithe gya

  • @tarungoyal4619
    @tarungoyal4619 2 дня назад

    Amli😢😢😂😂

  • @germanjeetsingh1965
    @germanjeetsingh1965 5 дней назад +3

    600 junt subside band kro 4 hjra crore bacu ga

    • @gymmotivation151
      @gymmotivation151 3 дня назад

      @@germanjeetsingh1965 aiwe kiwe veer ,free kheti motor di bijli haq aa

  • @user-ll6qi4xw2r
    @user-ll6qi4xw2r 6 дней назад +1

    Mintu veer thekke te transport sarkari hooni chahidi aa phir hi punjab bachh sakda

  • @phalkansingh2375
    @phalkansingh2375 5 дней назад

    😢😢😢😢😢

  • @rahulbhandari418
    @rahulbhandari418 6 дней назад +1

    Jihne bche job new lg rhe ne vchare lg rhe ne mai likh k den nu tyar aa kise nu v ehna ne ek salary tk nhi lain deni😓

  • @Singh-e8b
    @Singh-e8b 5 дней назад

    Permanent Govt pharmacist requirements karo 800 posts are vacntes. General candidate over age😢😢😢😢

  • @sgl8191
    @sgl8191 6 дней назад +1

    Sir, is cm not ashamed of his his false statements / declarations & now realsing that he is proving to be utter failure & disaster that punjab has to face because of his foolish policies.

  • @rahul114jaitly
    @rahul114jaitly 6 дней назад +2

    Aam aadmi di sirf naam di sarkaar hai, cm saab taan khud taj swarna vich rukde ne jado vi amritsar aaunde ne. Guest house vich rehna shayad shaan de khilaaf hai.

  • @darshikhan4423
    @darshikhan4423 6 дней назад

    In our village nar singh clony doomwali dist bathinda app worker forcely get commision from depo holder we have phone recording of both

  • @jpsingh1595
    @jpsingh1595 6 дней назад

    PSEB 5th class de board exam len to mna kar dita si , kyu ki govt ne exam fee hi nhi diti , govt school de student to fee nhi le sakde , alternate eh niklia pseb ke student ne Dmc Lena 250/- di hard copy di fee hai 11:39

  • @AvtarSingh-xi3du
    @AvtarSingh-xi3du 5 дней назад

    Punjab ch mafia te political parties mojja ch ne,aam loka di fatti payi a, government serious hi ni,

  • @kittugill4009
    @kittugill4009 5 дней назад

    Sir ji rastarpati sasan layo
    Vit sankat lage

  • @sgl8191
    @sgl8191 6 дней назад

    If a farmer fails to pay his Siri/labour , he is disrespected in the whole village. Same is with govt workers.

  • @GurwinderMadahar-ov6mh
    @GurwinderMadahar-ov6mh 6 дней назад +1

    Elanwant totally failed ho gea ha har side to

  • @baljitsingh-bt7vf
    @baljitsingh-bt7vf 3 дня назад

    Totally failed

  • @SatinderSingh-fg5gj
    @SatinderSingh-fg5gj 6 дней назад

    Acha Yr bura hall fer

  • @karanludhiana
    @karanludhiana 5 дней назад

    Flex board advertisement te sarkar paisa kyu laga rhe hai jaroorat to jada hun kende a paise hai nhi

  • @karanludhiana
    @karanludhiana 5 дней назад

    Bhuke nange sarkar tahi loki bahar ja. Rhe a

  • @RajanVadehra
    @RajanVadehra 5 дней назад

    Sarkar da haal kai sadka dekh ke pata lagda...chandrma jayada wadia 😅

  • @manjeetchoudhary7115
    @manjeetchoudhary7115 6 дней назад +2

    Palle nhi dhela Beeba krdi Mela Mela....

  • @user-cy7bg5ei1q
    @user-cy7bg5ei1q 3 дня назад

    Fudu aap de sarkar

  • @amarjitdhillon4636
    @amarjitdhillon4636 6 дней назад +4

    ਮਾਸਟਰ ਦਾ ਮੁੰਡਾ ਹੀ ਬਣਿਆ ਮਾਸਟਰਾਂ ਦਾ ਵੈਰੀ, ਆ ਗਿਆ ਇਨਕਲਾਬ !