ਸਮੇਂ ਦੇ ਦੌਰ ਨਾਲ ਚਤਰ ਨਹੀਂ ਹੋ ਸਕਿਆ ਚਤਰ ਸਿੰਘ ਪਰਵਾਨਾ | Lashkara Tv Presents

Поделиться
HTML-код
  • Опубликовано: 8 сен 2024
  • ਸਮੇਂ ਦੇ ਦੌਰ ਨਾਲ ਚਤਰ ਨਹੀਂ ਹੋ ਸਕਿਆ ਚਤਰ ਸਿੰਘ ਪਰਵਾਨਾ ਦੋ ਵੇਲਿਆਂ ਦੀ ਰੋਟੀ ਤੋਂ ਮੁਥਾਜ ਲੋਕ ਗਾਇਕੀ ਦੇ ਯੁੱਗ ਦੀ ਗਾਥਾ
    #lashkaratv #Punjabivirsa #Punjabiculture
    Anchor: Simar Kaur
    Producer: Shami Jhajj
    Spot : Makhan Singh
    DOP : Naresh Dua
    Editor : Arun Kumar
    Direction : Kuldeep Singh Lohat
    Producer: Shami Jhajj
    Lashkara Tv Contact : +1-604-916-2121, Shamijhajj@lashkaratv.ca
    Follow Us On Social Media:-
    / lashkaratvofficial
    / lashkaratv1
    / lashkaratvofficial
    / lashkara-tv-7b7a081a6

Комментарии • 82

  • @BalwinderSingh-iz7ru
    @BalwinderSingh-iz7ru 13 дней назад +6

    ਅੱਜ 27-8-24 ਨੂੰ ਸਵਰਗਵਾਸੀ ਹੋ ਗਏ ਪਰਵਾਨਾ ਜੀ

  • @malkitghai4314
    @malkitghai4314 11 месяцев назад +4

    ਪਰਵਾਨੇ ਤੇਰੇ ਪੁਠੇ ਕਾਰੇ,ਮੈਂ ਬਿਲਕੁਲ ਨਾਂ ਕਹਿੰਦੀ,ਮੈਨੂੰ ਪਉਗਾ ਮਹਿਗਾਂ, ਮੈ ਡਰਦੀ ਨਾਂ ਬਹਿੰਦੀ, ਸਦਾ ਬਹਾਰ ਗੀਤ ❤

  • @user-mo7lz1kp5b
    @user-mo7lz1kp5b Год назад +3

    ਵਾਹ ਵਾਹ ਜੀ ਚਤਰ ਸਿੰਘ ਪਰਵਾਨਾ ਜੀ ਤੁਹਾਨੂੰ ਸੁਣਕੇ ਬਹੁਤ ਹੀ ਬਹੁਤ ਅਨੰਦ ਆ ਰਿਹਾ ਹੈ ਮੈਨੂੰ ਇਸਤਰਾਂ ਲੱਗ ਰਿਹੈ ਅੱਜ ਦੇ ਪੰਜਾਬੀ ਗਾਣੇ ਪੁਰਾਣੇ ਹਨ ਜੋ ਤੁਹਾਡੇ ਗਾਏ ਗਾਣੇ ਹਨ ਇਹ ਅੱਜ ਵੀ ਬਿਲਕੁਲ ਨਵੇਂ ਨਕੋਰ ਅਤੇ ਮਿਠਾਸ ਭਰਪੂਰ ਹਨ ਤੁਹਾਡੇ ਪੁਰਾਣੇ ਬੋਲ

  • @bschungha8542
    @bschungha8542 Год назад +7

    ਸਾਰੇ ਗੌਣ ਵਾਲੇ ਪਰਵਾਨਾ ਜੀ ਦੀ ਮੱਦਦ ਕਰਨ
    ਬਹੁਤ ਪੈਸਾ ਹੈ ਕਲਾਕਾਰਾਂ ਕੋਲ
    ਭਗਵੰਤ ਮਾਨ ਖੁਦ ਕਲਾਕਾਰ ਹੈ
    ਪੰਜਾਬ ਸਰਕਾਰ ਨੂੰ ਮੱਦਦ ਕਰਨੀ ਚਾਹੀਦੀ ਹੈ

  • @charanjeetsingh9799
    @charanjeetsingh9799 Год назад +3

    ਗੀਤ ਬਹੁਤ ਵਧੀਆ ਲਿਖੇ ਨੇ ਤੇ ਚੋਟੀ ਦੇ ਗਾਇਕਾਂ ਨੇ ਗਾ ਕੇ ਓਹ ਗੀਤ ਅਮਰ ਕਰ ਦਿੱਤੇ ਪਰ ਆਪ ਪਰਵਾਨਾ ਜੀ ਨਹੀਂ ਸੰਭਲੇ ਸਰਾਬ ਨੇ ਗਾਲਤਾ ਪਰਵਾਨਾ ਤੇ ਇੱਕ ਇਸਦਾ ਪੱਗ ਬੰਨ੍ਹਣ ਦਾ ਸਟਾਈਲ ਬਹੁਤ ਅਜੀਬ ਜਿਹਾ ਹੇੈ ਜੋ ਆਮ ਤੌਰ ਤੇ ਜੱਚਦਾ ਨੀ ਕਿਸੇ ਨੂੰ ਵੀ ਤੇ ਇਸਨੂੰ ਪਤਾ ਨੀ ਕਿਸ ਨੇ ਹੱਲਾਸੇਰੀ ਦੇਤੀ ਅੈਂ ਪੱਗ ਬੰਨ੍ਹਣ ਦੀ ਬਾਕੀ ਸਰਾਬ ਤੇ ਸੋਹਰਤ ਚੰਗਿਆਂ ਚੰਗਿਆਂ ਦੀ ਮੱਤ ਮਾਰ ਦਿੰਦੀ ਹੈ ਤੇ ਓਹ ਫੇਰ ਅਪਣਾ ਸਭ ਕੁਸ ਬਰਬਾਦ ਕਰ ਲੈਂਦੇ ਨੇ ਮਿਰਜੇ ਸੰਗੋਵਾਲੀਏ ਤੇ ਬੰਤ ਰਾਮਪੁਰੇ ਵਾਲੇ ਵਰਗੇ ਅਪਣੀ ਚੜ੍ਹਤ ਵੇਲੇ ਸੰਭਲਣਾ ਚਾਹੀਦੇੈ ਹਰੇਕ ਨੂੰ ਅਪਣੇ ਪੈਰ ਨੀ ਛੱਡਣੇ ਚਾਹੀਦੇ

  • @gshsggshhahsh6083
    @gshsggshhahsh6083 2 года назад +3

    VERY NICE SISTER

  • @BalwantSingh-rz4ch
    @BalwantSingh-rz4ch Год назад +1

    ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ਜੀ

  • @surindersingh7905
    @surindersingh7905 3 года назад +3

    Simar ji thanks you

  • @DeepSandhu-op4iw
    @DeepSandhu-op4iw 4 года назад +7

    Very Nice interviews 👏

  • @nirmalsingh9484
    @nirmalsingh9484 4 года назад +2

    Very nice sister ji thanks

  • @user-wz5xt5zz1u
    @user-wz5xt5zz1u Год назад +2

    ਚਤਰ ਸਿੰਘ ਮਜ੍ਹਬੀ❤❤❤

  • @RajuFarid
    @RajuFarid Год назад +1

    Very nice

  • @balharranu8378
    @balharranu8378 2 месяца назад +1

  • @Sarbjitsingh-nh6rp
    @Sarbjitsingh-nh6rp 3 года назад +5

    ਬਹੁਤ ਵਧੀਆ ਪੇਸ਼ਕਾਰੀ tv anchor ਦੀ ਬਹੁਤ ਚੜ੍ਹਤ hovegi ਐਂਕਰ ਦੀ

  • @kamalsingh-dc1vs
    @kamalsingh-dc1vs 11 дней назад

    Rip legend 😢😢

  • @sukhmaansaab1963
    @sukhmaansaab1963 4 года назад +3

    Tusi ta medam ji ਗਾਉਂਦੇ v vadia aa bhut vadia interview kita tusi ik dil de change insaan nal

    • @p.hgaming6099
      @p.hgaming6099 3 года назад

      888î

    • @BalbirMaan-se7jb
      @BalbirMaan-se7jb Год назад

      Mdm.tusi.v.song.kro.
      Nice.awaz...salute.
      Kro.hall.es.veer.da.
      Add...ty.phone.no.do

  • @pardeepdaudharia2213
    @pardeepdaudharia2213 Год назад +2

    ਇਹਨਾਂ ਲੋਕਾਂ ਦੀ ਆਪਣੀ ਗ਼ਲਤੀ ਹੀ ਇਹਨਾਂ ਨੂੰ ਰੋਲ ਰਹੀ ਏ।ਉਸ ਵੇਲੇ ਇਹ ਲੋਕ ਬੰਦੇ ਨੂੰ ਬੰਦਾ ਨਹੀਂ ਸੀ ਸਮਝਦੇ ਤੇ ਪੈਸੇ ਦੀ ਕਦਰ ਨਹੀਂ ਸੀ ਕਰਦੇ।

  • @amarjitsingh8517
    @amarjitsingh8517 2 года назад

    Very very nice sisters g aap good g Sara nu be happy Dana good Dede g

  • @SandeepKumar-ic9zb
    @SandeepKumar-ic9zb 13 дней назад

    Nice

  • @sippydhaliwal7184
    @sippydhaliwal7184 4 года назад +11

    ਐਂਕਰ ਮੂੰਹ ਕਿਵੇਂ ਕਰਦੀ ਐ ।
    ,,,ਪਰ ਇਹਦੀ ਞਿਚਾਰੇ ਦੀ ਪੈਨਸ਼ਨ ਈ ਲਵਾ ਦਿਉ ਕੋਈ ।

  • @jaggimaan372
    @jaggimaan372 3 года назад +2

    ਕੁੜੀ ਬਹੁਤ ਸੋਹਣੀ ਅੈ ਹਾਏ!💕

  • @LakhvirSingh-lz4ff
    @LakhvirSingh-lz4ff 4 года назад +2

    Jida dil insan a

  • @kuldeepkaur9593
    @kuldeepkaur9593 4 года назад +1

    Nice.👍🏼

  • @harindersinghharindersingh8596
    @harindersinghharindersingh8596 2 года назад

    Appreciate

  • @harindersinghharindersingh8596
    @harindersinghharindersingh8596 2 года назад

    Salute

  • @harindersinghharindersingh8596
    @harindersinghharindersingh8596 2 года назад

    Great interview

  • @gurjantsingh7964
    @gurjantsingh7964 4 месяца назад +2

    ਪਰਵਾਨੇ ਤੇਰੇ ਪੁੱਠੇ ਕਾਰੇ, ਕਲਾਕਾਰ ਤੇ ਲੇਖਕ ਬਹੁਤ ਵਧੀਆ ਪਰ ਦਾਰੂ ਵਰਗੇ ਪੁੱਠੇ ਕਾਰਿਆਂ ਨੇ ਰੋਲ ਦਿੱਤਾ।

  • @LaddiDutta-im3mu
    @LaddiDutta-im3mu Год назад +1

    Simran ji aap bahut Khubsurat Ho

  • @harindersinghharindersingh8596
    @harindersinghharindersingh8596 2 года назад

    May he live long

  • @balharranu8378
    @balharranu8378 2 месяца назад +1

    Hi simar is this show stil shami jhaj show tv i am wathing you

  • @manjeetkaur7201
    @manjeetkaur7201 2 года назад

    Waheguru mehar ker 🙏

  • @harindersinghharindersingh8596
    @harindersinghharindersingh8596 2 года назад

    Forever the legend

  • @balharranu8378
    @balharranu8378 2 месяца назад

    🎉🎉🎉🎉🎉🎉🎉❤❤❤❤❤❤

  • @gurmeetsingh-fp2ut2gu4z
    @gurmeetsingh-fp2ut2gu4z 6 месяцев назад

    O my God

  • @lakhvirsingh4857
    @lakhvirsingh4857 2 года назад

    🙏 🙏 👍 👍

  • @mintu139
    @mintu139 2 года назад

    👍🏻🙏🏻

  • @maniwarismusic6888
    @maniwarismusic6888 4 года назад +1

    👍🏻

  • @surinderkumar-wk3tu
    @surinderkumar-wk3tu 2 года назад

    Madam da ubasi lain da andaaz mann moh gya

  • @pritambrar3283
    @pritambrar3283 4 года назад +1

    Waqt de gal h g kisi nu dosh ni

  • @diljeetsingh83
    @diljeetsingh83 Год назад

    ਪਰਵਾਨਾ ਜੀ ਹੁਣਵੀ ਕਮਾਲ ਕਰਦੇ ਹਨ ਸ਼ੁਕਰੀਆ

  • @manjitsingh7488
    @manjitsingh7488 3 года назад +3

    jਜਦੋ ਮਹਿਫਲਾਂ ਵਿਚ ਸ਼ਰਾਬ ਕਬਾਬ ਚਲਦਾ ਸੀ ,,ਫੇਰ ਪੈਸੇ ਕਿਥੇ ਠਹਿਰਨਾ ,,ਇਸਦਾ ਆਪਣਾ ਕੀਤਾ ਅਗੇ ਆਇਆ ,ਜਦੋ ਬਾਬਾ ਜੰਪ ਮਾਰਨੇ ਸੀ ਉਸ ਸਮੇ ਜੰਪ ਮਾਰੇ
    ਨਾ

  • @ManmohanSingh-kr8bx
    @ManmohanSingh-kr8bx 2 года назад +1

    HMV,,ਦਾ,,ਫੂਫੜ,,ਪਰਵਾਨਾ,,22

  • @princeshahpur6951
    @princeshahpur6951 Год назад

    Him Parwana je hegae as ❤

  • @SikanderAlias
    @SikanderAlias 9 месяцев назад

    Like singer sikander batala village masanyan district Gurdaspur

  • @sukhmaansaab1963
    @sukhmaansaab1963 4 года назад

    Je Koi veer madad karna chahunga hai ta aap ja ke parwana ji nu mil ke ohna de ghar di roti pani di sewa kre

  • @vanshkapahi8691
    @vanshkapahi8691 Год назад

    😮

  • @virsasingh6859
    @virsasingh6859 2 года назад

    Sab rabb de rang ne

  • @harindersinghharindersingh8596
    @harindersinghharindersingh8596 2 года назад

    Help the master show his account

  • @PritamSingh-ok4jf
    @PritamSingh-ok4jf 2 года назад

    Jinan waqt gwaiya pichhon reh jhoorde
    Yamla Jatt

  • @varinder3847
    @varinder3847 13 дней назад

    Rip legend 🙏🎤
    Chatar Singh parvana Ji di ajj 3:45 pm te death hogi 🙏

  • @spritpal248
    @spritpal248 4 года назад +3

    Time Time Di Gal

  • @BalbirSingh-se2mo
    @BalbirSingh-se2mo Год назад

    Geet likhne wale nu kuchh nahin milda asal geet Gon walea nu chahida hai jis bhi likhari De stage par geet gay jande ne kalakar nu chahida hai stage day program da chautha hissa lakhari nu De dena chahie aur jo companiyan lakhari De Geet record kardiya ne ona nu bhi chahieda hai geet to Jo profit hoi hai us paise da lekhak nu chautha hissa Dena chahie dhanyvad

  • @balwindersinghjattana5770
    @balwindersinghjattana5770 Год назад

    ਸਿਮਰਨ 33 ਸਾਲ ਪੁਰਾਣਾ ਗੀਤ ਆ

  • @satpalgillgill6723
    @satpalgillgill6723 2 года назад +1

    Kalakar bhut kameene hunde eh apne kise v sathi de help ni krde..time ohna te v aa jana..jinne avde time de Stars sn. Aj rulde ferde aa..aj kinne aa koi aia vicharre kol

  • @surindersingh7905
    @surindersingh7905 3 года назад

    Nice ancar

  • @musafir1335
    @musafir1335 4 года назад

    Anchor a ke ras malai 😉

  • @vanshkapahi8691
    @vanshkapahi8691 Год назад

    😅

  • @desipanjaban
    @desipanjaban 4 года назад +5

    ਪਰ ਜਵਾਨੀ ਵੇਲੇ ਤਾਂ ਐਨਾ ਚਤਰ ਸੀ ਕੇ ਲੱਚਰ ਵੀ ਲਿਖ ਗਿਆ ਤੇ ਜੇ ਹੁਣ ਦੋ ਵੇਲਿਆਂ ਦੀ ਰੋਟੀ ਤੋਂ ਮੁਥਾਜ ਹੋ ਗਿਆ ਤਾਂ ਇਸ ਦੇ ਵਿਚ ਕਿਸੇ ਦਾ ਕਸੂਰ ਨਹੀਂ।

    • @rinkumanohar-un7ed
      @rinkumanohar-un7ed Год назад

      kasur eh aa ke sidra banda esnu pata nai ke writter v purana apnay geeta nu youtube te paa sakda te paisay kma sakda .kyuki song da aggriment time lai hunda hun ta bahut time ho gya

  • @nattsurjit9845
    @nattsurjit9845 4 года назад +1

    Chitter v fare es de m

  • @raviattri2276
    @raviattri2276 2 года назад

    Asi Asnu daru peen lai kanda ha ji na peeba baki pensan lagbodo a ta bndi ha ji

  • @palapunjabi7394
    @palapunjabi7394 2 года назад

    Navi marriage to nah kar ti patander ne

  • @palapunjabi7394
    @palapunjabi7394 2 года назад

    Bade bulle lutte aa javani vich ni

  • @nattsurjit9845
    @nattsurjit9845 4 года назад +2

    Bt eh aja v character less a

    • @palapunjabi7394
      @palapunjabi7394 2 года назад

      Ras malai nu dekh k badka marn lag janda baba

    • @SonuKumar-gn3vb
      @SonuKumar-gn3vb Год назад

      Teri ki bund mar gea 😂😂🤣😂😂

  • @sonifirozpuria7776
    @sonifirozpuria7776 2 года назад

    Very nice

  • @vanshkapahi8691
    @vanshkapahi8691 Год назад

    😅

  • @gurtejsidhu9681
    @gurtejsidhu9681 4 года назад +3

    Very nice