Raati Chann Naal ( Full Audio Song ) | Gurdas Maan | Speed Records

Поделиться
HTML-код

Комментарии • 2 тыс.

  • @Jaskaran_22
    @Jaskaran_22 9 месяцев назад +30

    ਏਸ ਗੀਤ ਦਾ ਵੀ ਕੋਈ ਤੋੜ ਨਹੀ ਸਦਾਬਹਾਰ❤️🙌🏻 2024

  • @mangilalmanjhu6377
    @mangilalmanjhu6377 3 года назад +48

    ‘ਚਮਕ ਦਮਕ ਨਾ ਦੇਖ ਸੱਜਣਾ, ਦੇਖ ਨਾ ਸੁੰਦਰ ਮੁਖੜੇ, ਹਰ ਮੁਖੜੇ ਦੇ ਅੰਦਰ ਦਿਲ ਹੈ, ਦਿਲ ਦੇ ਅੰਦਰ ਦੁਖੜੇ।
    M Bishnoi

    • @gillsaab3888
      @gillsaab3888 5 месяцев назад

      ਬਹੁਤ ਸੋਹਣਾ ਲਿਖਿਆ ਬਾਈ ਜੀ❤

    • @Raj-n9y5h
      @Raj-n9y5h 3 месяца назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤love you 💖

  • @parmindersingh4267
    @parmindersingh4267 Год назад +37

    ਕੋਈ ਲਫ਼ਜ ਈ ਨਹੀਂ ਇਸ ਗੀਤ ਦੀ ਖੂਬਸੂਰਤੀ ਬਿਆਨ ਕਰਨ ਲਈ

  • @chetanchet5063
    @chetanchet5063 Год назад +21

    ਗੁਰਦਾਸ ਮਾਨ ਜੀ ਵਾਹ ਇਸ ਤੋਂ ਬਾਅਦ ਦੁਨੀਆ ਦੀ ਗਾਇਕੀ ਖਤਮ ਇਸ ਤੋਂ ਬਾਅਦ ਹੋਰ ਮਾਨ ਪੈਦਾ ਨਹੀਂ ਹੋਣਾ

  • @GurdeepSingh-lb1zc
    @GurdeepSingh-lb1zc 4 года назад +9

    ਸਦਾਬਹਾਰ ਸੌੰਗ ਸਬ ਤੋ ਵਧਿਆ ਲਾਇਨ
    ਕੱਲ ਜਦੋ ਮੈੰ ਕਿਸੇ ਦੀ ਮਿਲਦੀ ਜੋੜੀ ਵੇਖੀ,ਮੈੰ ਵੀ ਗਲ ਲਗ ਕੇ ਰੋ ਲਾੰ ਰੱਬਾ ਮੇਰਾ ਵੀ ਕੋਈ ਹੋਏ

  • @sukhjeetaliana5763
    @sukhjeetaliana5763 3 года назад +43

    ਮਾਨ ਸਾਬ੍ਹ ਦੇ ਗਾਣੇ ਸੁਣ ਕੇ ਦਿਲ ਨੂੰ ਇੱਕ ਵੱਖਰੀ ਜੇਹੀ ਖਿੱਚ ਪੈਂਦੀ ਹੈ ਕਈ ਗਮ ਭੁੱਲ ਜਾਂਦੇ ਹਾਂ ਤੇ ਕਈ ਫਿਰ ਤੋਂ ਤਾਜ਼ਾ ਹੋ ਜਾਂਦੇ ਨੇ 😔

  • @sukharam1117
    @sukharam1117 Год назад +24

    ਜਿਸ ਜਿਸ ਨੂੰ ਇਹ ਗਾਣਾ ਪਸੰਦ ਆ ਤਾਂ ਲਾਈਕ ਕਰੋ ❤️❤️❤️❤️

  • @jaswinderlakha4662
    @jaswinderlakha4662 10 месяцев назад +3

    ਗੁਜਰੇ ਹੋਏ ਕੱਲ ਤੋ ਪੁੱਛੋ 💔ਬੀਤ ਜਾਣ ਦੀ ਅਹਿਮੀਅਤ 💯 ਵਾ ਮਾਨ ਸਾਬ

  • @GurpreetSingh-rk1jv
    @GurpreetSingh-rk1jv 2 года назад +5

    ਮਾਨ ਸਾਹਿਬ ਬਹੁਤ ਦਰਦ ਇਸ ਗਾਣੇ ਵਿੱਚ ਮੈਂ ਬਹੁਤ ਪਸੰਦ ਕਰਦਾ ਹਾਂ ਮੇਰਾ ਚੰਨ ਮੇਰੇ ਨਾਲ ਨਰਾਜ਼ ਹੋ ਗਿਆ ਹੈ

  • @toppersingh7441
    @toppersingh7441 5 лет назад +11

    ਕਦੇ ਹੱਸੀਏ ਨਾ ਕਿਸੇ ਦੇ ਵਕਤ ਮੰਦੇ ਤੇ ਦਿਲ ਤੇ ਨਾ ਲਾਵੀਂ ਓ ਗਰੀਬੀ ਵਾਲੀ ਗੱਲ ਦਿਨ ਚੰਗੇ ਮਾੜੇ ਆਉਂਦੇ ਜਾਂਦੇ ਰਹਿਣ ਬੰਦੇ ਤੇ

  • @saatnamgujjar
    @saatnamgujjar 11 месяцев назад +78

    ਅੱਜ ਬਹੁਤ ਚੰਗਾ ਲੱਗਿਆਂ ਇਹ ਗੀਤ ਸੁਣ ਕੇ 23 ਫਰਵਰੀ 2024❤❤❤

  • @sukhilalka5611
    @sukhilalka5611 4 года назад +15

    ohhho nice song yrrr kinnu kinnu vdiya lagya aa song😯😯😯

  • @vickyvolgs4763
    @vickyvolgs4763 10 месяцев назад +48

    2024 wale pra dsyeo jina ne song sunya aw wala ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @Jangijarnal
      @Jangijarnal 5 месяцев назад

      😅

    • @gurjeet8221
      @gurjeet8221 4 месяца назад

      ​@@Jangijarnal Es geet da koi Todd ni yr

  • @gurmohit2123
    @gurmohit2123 2 месяца назад +1

    Love you Maan saaab❤❤❤❤❤❤ajj main apne yaaar nu yaad kr eh geet sun rea 22 nov 2024... ਅੱਖਾਂ ਚੋਂ ਵਹਿੰਦੇ ਹੰਝੂਆਂ ਦਾ ਵੀ ਆਪਣਾ ਹੀ ਅਨੰਦ ਤੇ ਸੁੱਖ ਹੈ। ਪੀੜਾਂ ਦੀ ਦੌਲਤ ਵਾਲਾ ਸ਼ਾਹੂਕਾਰ ਆਸ਼ਕ ਇਸ ਤੋਂ ਬਖੂਬੀ ਭਲੀ ਭਾਂਤ ਹੋਵੇਗਾ❤❤

  • @gazidadera.4514
    @gazidadera.4514 24 дня назад +1

    Abi been wali goliyn ❤

  • @ViaToons1
    @ViaToons1 7 лет назад +83

    Wasda Rahe Maan Punjab Da
    🇵🇰

  • @baljeetsinghsidhu7231
    @baljeetsinghsidhu7231 5 лет назад +40

    ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਬਾਬਾ
    ਗੁਰਦਾਸ ਮਾਨ ਦਿਲੋਂ ਸਲਾਮ 🙏

  • @jaimalhotra6789
    @jaimalhotra6789 4 года назад +42

    ਗੁਰਦਾਸ ਮਾਨ ਜੀ ਤੁਸੀਂ ਸ਼ਾਨ ਪੰਜਾਬ ਦੀ। ਦਿਲੋਂ ਧੰਨਵਾਦ ਤੇ ਸਲਾਮ। 👍

  • @harmeetsandhu5317
    @harmeetsandhu5317 2 месяца назад

    ਬਾਹਰੋਂ ਨਬਜ਼ਾਂ ਫ਼ੜ ਫ਼ੜ ਸਾਡੇ ਰੋਗ ਨਜ਼ਰ ਨਹੀਂ ਆਉਣੇ। ਕਾਸ਼ ਕੋਈ ਪਿੜ ਦਿਲੇ ਦੀ ਅੰਦਰ ਵੜ ਕੇ ਟੋਏ।ਕਿਆ ਬਾਤ ਹੈ ਮਾਨ ਸਾਬ

  • @Malwakabbadi01
    @Malwakabbadi01 5 дней назад

    ❤️ ਬਹੁਤ ਵਾਰ ਸੁਨਿਆ ਬਹੁਤ ਵਧੀਆ ਗੀਤ ਆ
    24-1-2025😢

  • @harwinderkumar4750
    @harwinderkumar4750 3 года назад +8

    15 / 09 / 2021
    ਯੁੱਗ - ਯੁੱਗ ਜੀਓ ਮਾਨ ਸਾਬ ਜੀ
    ❣❣❣❣❣❣❣

    • @hsingh8411
      @hsingh8411 3 года назад

      👍👍👍🙏🙏🙏

    • @AshokKumar-su2cz
      @AshokKumar-su2cz Год назад

      🙏🙏🙏🙏❤❤❤🌹🌹🌹18. 8 23

  • @johnsingh3045
    @johnsingh3045 8 лет назад +121

    Omg finally someone real came back thank god love Gurdas Maan ❤️❤️❤️

  • @harindersingh9206
    @harindersingh9206 5 лет назад +96

    ਬਾਹਰੋਂ ਨਫ਼ਜ਼ਾ ਫੜ ਫੜ ਸਾਡੇ ਰੋਗ ਨਜ਼ਰ ਨਹੀਂ ਆਉਣੇ, jiyo maan saab rabb meri umar v la deve

  • @jaswinderbhullar6116
    @jaswinderbhullar6116 Месяц назад +1

    Bhut sohna h song

  • @lalitjandialmahajan5866
    @lalitjandialmahajan5866 2 года назад

    ਮਾਨ ਸਾਬ ਕੋਈ ਗੀਤ ਨਹੀਂ ਬੋਲਦੇ ਓਹ ਤੇ ਜ਼ਿੰਦਗੀ ਦਾ ਜੋ ਸੱਚ ਹੈ ਉਸਨੂੰ ਸ਼ਬਦਾਂ ਵਿਚ ਪਰੋਂਦੇ ਨੇ
    ਅੱਜ ਤੱਕ ਕੋਈ ਵੀ ਐਸਾ ਗੀਤ ਨਹੀਂ ਜਿਸ ਵਿਚ ਮਾਨ ਸਭ ਨੇ ਕੋਈ ਗਲਤ ਸ਼ਬਦ ਯਾਂ ਕਿਸੇ ਏਕ ਧਰਮ ਦੇ ਲੋਕਾਂ ਨੂੰ ਟਾਰਗੇਟ ਕੀਤਾ ਹੋਵੇ ਐਵੇਂ ਨਹੀਂ ਸਰਦਾਰ ਗੁਰਦਾਸ ਮਾਨ ਜੀ ਨੂੰ ਮਾਨਾ ਦਾ ਮਾਨ ਪੰਜਾਬ ਦਾ ਮਾਨ ਸਰਦਾਰ ਗੁਰਦਾਸ ਮਾਨ ਜੀ ਕਿਹਾ ਗਿਆ ਮੇਰੀ ਜਾਣਕਾਰੀ ਅਨੁਸਾਰ ਅੱਜ ਤੱਕ ਪੰਜਾਬ ਦਾ ਮਾਣ ਗੁਰਦਾਸ ਮਾਨ ਸਾਬ ਹੀ ਹਾਸਲ ਹੈ ਹੋਰ ਕਿਸੇਨੂੰ ਨਹੀਂ

  • @rashadshahzad8186
    @rashadshahzad8186 7 лет назад +67

    barro nabza parh parh sade rogh nazar nai oni kash koi peerh dilay deh andar warh ke tohe...excellent lyrics

  • @Harvirsingh-f6f
    @Harvirsingh-f6f 5 месяцев назад +8

    6 ਅਗਸਤ 2024

  • @gurjantbhullar9531
    @gurjantbhullar9531 3 года назад +125

    ਅੱਜ ਵੀ ਇਸ ਗਾਣੇ ਦੀ ਓਨੀ ਟੁੰਬ ਆ ...ਜਿਨੀ 4ਸਾਲ ਪਹਿਲਾਂ ਸੀ...30August 2021

  • @KarmoDevi-n2k
    @KarmoDevi-n2k 12 дней назад +1

    ❤❤❤❤

  • @ashuchoudhary4816
    @ashuchoudhary4816 2 года назад +1

    Main jado ve akla huna eh song sunda bhout sakoon milda love u baabe

  • @kauramrit7538
    @kauramrit7538 8 лет назад +55

    vry heart touching 😢
    too gud sir g
    gbu rabb rakha🙏

  • @celestialchronicles7_Hindi
    @celestialchronicles7_Hindi 8 лет назад +125

    Bahut hi sohna maan nuu moh len wala gaana

  • @gurjindernikku5229
    @gurjindernikku5229 2 года назад +5

    Yr gurdasmann de kadar ni kri loka ni bhot suljeyea hoiea bnda Mann shab kdi glt ni ho skda na koi singer aa skda te na he Ave ga Mann shabb ji tuc 1000 Sall jio🤲🤲🤲🤲🙏🙏🙏🙏🙏

  • @omkaruppal2681
    @omkaruppal2681 5 месяцев назад

    ਸੱਚ ਲਿਖਿਆ ਮਾਨ ਸਾਹਿਬ ਜੀ ❤️❤️ ਚੋਂ ਪਿਆਰ ਮੁਹੱਬਤ ਸਤਿਕਾਰ 🙏🙏

  • @kuldeepkaur1693
    @kuldeepkaur1693 4 месяца назад +1

    Jdo v dil nu sakoon chida hunda .odo maan saab nu suno .tuhdi awaz vich dard v sakoon v pyar v satkar v .sai ji hamesh tuhnu lambiyan umraa bakshn🙏🙏🙏🙏

  • @SandeepSingh-wv7hx
    @SandeepSingh-wv7hx Год назад +8

    2024 vich kon kon sun rya

  • @deepkhosa007
    @deepkhosa007 8 лет назад +56

    Just don't get how someone press dislike for gurdas maan song I mean outta only him the pure and best lyrics can come out 🤔 feel sorry for haters
    🙏🏻🙌🏾🙌🏾hats off legend

  • @poojaranai6097
    @poojaranai6097 2 года назад +6

    ਪੰਜਾਬ ਦੀ ਸ਼ਾਨ ਗੁਰਦਾਸ ਮਾਨ ਜੀ

  • @HARPREETSINGH-jx5gx
    @HARPREETSINGH-jx5gx 5 лет назад +2

    ਬਹੁਤ ਸੋਹਣਾ ਗੀਤ ਆ 22ਜੀ

  • @suraiyapathan9602
    @suraiyapathan9602 4 месяца назад

    Yaar bagl vich baitha hove kehda pagal soye...jioooo maan saab❤

  • @jaggi46
    @jaggi46 8 лет назад +59

    ਬਹੁਤ ਵਧੀਆ ਜੀ

  • @asafzaalpunjabpakistan3517
    @asafzaalpunjabpakistan3517 8 лет назад +34

    ek porna drad taza ho gia ea galan sun k vah gardas maana 💘💘💘💘💘💔💔💔💔💔💔💜😚😚😚😚😚😚😚😚🚻🚻🚻🚻🚻🚻🚻🚻

    • @karandhillon7924
      @karandhillon7924 8 лет назад +7

      AFZAAL AS PUNJAB PAKISTAN eh dard nahi jana bhaji tuhada mitti vich dafan hovega te mera fukia javega mere naal

    • @asafzaalpunjabpakistan3517
      @asafzaalpunjabpakistan3517 8 лет назад +4

      Karan Dhillon sahi bolia tusan bahi g dard mitti ch dafn hon to bad v khtam ta hoy ga j dunia te chngey kram kete hon g

    • @jashiiiipii
      @jashiiiipii 8 лет назад

      hassan kashmiri

    • @asafzaalpunjabpakistan3517
      @asafzaalpunjabpakistan3517 8 лет назад +6

      hassan kashmiri jes gali main mera yaar khel da us gali main hum mare

  • @manubabal
    @manubabal 8 лет назад +42

    Ek roj bebe kehndi si, Gaane to saada Maan gaunda si, na jaane kinna intejaar karna pauga kuch changa sunan vaaste...
    Le bebe aa gaya tera Maan...
    wah Maan saab...Kamaal kar dita tussi...Song way back from 2013...

    • @hehehbsja478
      @hehehbsja478 4 года назад

      Punjab da bohad baba gurdas maan g

  • @KuldeepSingh-j2h4d
    @KuldeepSingh-j2h4d 5 месяцев назад

    ਬਹੁਤ ਵਧੀਆ ਗਾਇਆ ਦਿਲ ਨੂੰ ਸਕੂਨ ਮਿਲਦਾ ਸੁਣਕੇ ❤❤❤ ਲਬਯੂ ਮਾਨ ਸਾਬ ਜੀ

  • @BhinderSingh-vg4ou
    @BhinderSingh-vg4ou 6 месяцев назад +1

    ਨਾਈਸ ਪਰਫੋਰਮ ਆ ਜੀ ਗੁਰਦਾਸ ਮਾਨ ਜੀ❤❤❤

  • @parmjits6471
    @parmjits6471 6 лет назад +197

    ਇਸ਼ਕ ਤਾਂ ਇਸ਼ਕ ਹੀ ਹੁੰਦਾ

  • @qaiserali2026
    @qaiserali2026 8 лет назад +39

    gurdas maan g tusi great o ey te geet purani yada nu taza krda ey pr mea ajj tak us di gali te na lgaya kio asi uda shehar nu kherbaad keh charya pr muhabbat akher marne te baad hi khatam hundi ey Allaha khush rakhey usnu abaad rakhey

    • @bqups9405e
      @bqups9405e 7 лет назад

      qaiser ali H

    • @komalsandhu2175
      @komalsandhu2175 6 лет назад

      sachi mohabbat krke ago dhokha hi hunda pta nhi kise nu kuo nhi farak painda

    • @MRK092
      @MRK092 6 лет назад

      Love
      H

    • @MRK092
      @MRK092 6 лет назад

      qaiser ali h

    • @MRK092
      @MRK092 6 лет назад

      Hasia love

  • @ankitjindal1214
    @ankitjindal1214 8 лет назад +16

    maan saab dil nu tasali ji hoye gana tuhada sun ruh meri moyee #end

  • @NishanBullar-t5l
    @NishanBullar-t5l 29 дней назад

    ❤❤❤❤ very nise Maan Saab g dillo salam tahanu ik ik labaj bahot sohna likhiya tusi 🙏🙏🙏🙏👍👍👍

  • @mnimrar9464
    @mnimrar9464 4 года назад +2

    Wahhhhh oye manaa dil nu skoon mil gya

  • @-The_King.
    @-The_King. 4 года назад +4

    Aajja maana kito hwa bnke tere geet di bdi udeek aa sanu👈👈🙏

  • @balwinderchandbaja464
    @balwinderchandbaja464 4 года назад +3

    Siraaaaa atttttt end song maan Saab je the

  • @tarunarora9194
    @tarunarora9194 6 лет назад +54

    1 marjana Maan Te 1 beimaan
    Patander De dowe Hi agg AA 🔥

    • @AkashDeep-ce7tt
      @AkashDeep-ce7tt 3 года назад

      ❤️❤️❤️❤️❤️👍👍👍👍

  • @dilpreetsingh2613
    @dilpreetsingh2613 Месяц назад

    16ਤਰੀਕ 2024 ਦੇ ਐਂਡ ਵਿੱਚ ਵੀ ਸੁਣ ਰਹੇ

  • @harmitsingh2342
    @harmitsingh2342 3 года назад

    Wah ji birha nu shabda ch parro dita dill ch leh janda geet sunn de sunn de ....

  • @arshdeepkaur534
    @arshdeepkaur534 8 лет назад +481

    ehna to upprr koi ni ho skdaaa... respect :)

  • @unazar92
    @unazar92 8 лет назад +210

    Baap Baap hota hai ...
    no irrelevant instruments, pure lyrics and music and here we have a master piece

  • @rattunaresh128
    @rattunaresh128 8 лет назад +21

    This time again cry.So deep.Song.Love you mann saab ji .Purana dara aj phir taja ho gea... No words

  • @paramjitkaur2128
    @paramjitkaur2128 Год назад +2

    Mera babu soye❤❤

  • @chanderkambojchander8350
    @chanderkambojchander8350 Год назад

    ਹੋ ਯਾਰ ਬਿਨਾ ਇਸ ਦਿਲ ਕਮਲੇ ਨੂੰ ਹੋਰ ਖ਼ਿਆਲ ਨਾ ਕੋਈ ਬੁੱਲੇ ਸ਼ਾਹ ਦੀ ਕਮਲੀ ਵਾਂਗ ਕਿੱਥੇ ਜਾ ਖਲੋਈ

  • @anilsingh-mv3hh
    @anilsingh-mv3hh Год назад +9

    2023 ch koi sun reha hai
    13/08/2023

  • @SahilKumar-yt5ng
    @SahilKumar-yt5ng 8 лет назад +12

    Always a gem.......Gurdas Maan

  • @chandershekhar4177
    @chandershekhar4177 3 месяца назад +3

    07/10/2024 ਕੋਣ ਕੋਣ ਸੁਣ ਰਿਹਾ ਹੈ ❤

  • @ਜਗਸੀਰਸਿੰਘ-ਪ2ਞ
    @ਜਗਸੀਰਸਿੰਘ-ਪ2ਞ 4 года назад

    ਪੰਜਾਬੀਆਂ ਦੇ ਦਿਲਾਂ ਦੀ ਧੜਕਣ
    ਮਾਨਾ ਦਾ ਮਾਨ
    ਪੰਜਾਬ ਦੀ ਹਸਤੀ
    ਗੁਰਦਾਸ ਮਾਨ

  • @kllag4222
    @kllag4222 8 дней назад

    jisko y sari duniya awara dhokehbaz family c pgL smjn lg jawe jab lyf ch waheguru s Jada kuj n hunda us tym song sunke wahala mazaa aunde

  • @jattz.007_
    @jattz.007_ 2 года назад +4

    2022 legend of gurdass maan sabb❣️realy love gurdass maan ❣️❣️

  • @SukhwinderSingh-ol6iq
    @SukhwinderSingh-ol6iq 4 года назад +4

    Waheguru ji waheguru g waheguru ji waheguru g waheguru ji

  • @ParaskumarKumar
    @ParaskumarKumar 8 лет назад +6

    legend is back..
    :)

  • @RimpySharma-vz5ii
    @RimpySharma-vz5ii 4 месяца назад

    Gurdas Maan sir g dunia tey na koi thodey jaisa hoyea na hi hona salute 🙏🌹

  • @Brar_manpreet
    @Brar_manpreet Месяц назад +2

    23 Dec 2024😢

  • @manibrar205
    @manibrar205 8 лет назад +44

    bhut he nice a...maan ggg😊😊😊

  • @Kartikeya125
    @Kartikeya125 8 лет назад +4

    wah bei gurdas maan ji de gaane hi bo badiya hunde a👌👌👌👌👌👌👌👌👌👌👌👌

  • @MrAman22ji
    @MrAman22ji 8 лет назад +21

    Wa ji wa maan saab ji tuhade rees koi nahi kar sakda. ❤️❤️❤️ love u maan ji.

  • @MuhammadUsman-zr3kc
    @MuhammadUsman-zr3kc 3 месяца назад +2

    20.10.2024 ਹਮ 😊😊😊

  • @gazidadera.4514
    @gazidadera.4514 24 дня назад +1

    Been wajani aei machhli chahiye❤❤❤❤❤❤ziyada ❤❤❤❤

  • @robysamania2112
    @robysamania2112 8 лет назад +4

    there are many who came and go...but one will remain always and never goes away from Punjabi Music Industry..Love you a lot ...

  • @Preet3_3
    @Preet3_3 2 года назад +5

    🥺🥺ਬਹੁਤ ਟਾਈਮ ਬਾਦ ਸੁਨਿਆ ਗੀਤ,,, ਅੱਜ ਵੀ ਰੋਨਾ ੋਆ ਗਿਆ

  • @musman798
    @musman798 8 лет назад +8

    salute you mann sahib :-)

  • @jagmeetsingh3365
    @jagmeetsingh3365 4 месяца назад

    ਸਤੰਬਰ 2024
    ਮੈਂ ਵੀ ਗਲ ਲੱਗ ਲੱਗ ਕੇ ਰੋਲਾਂ ਮੇਰਾ ਵੀ ਕੋਈ ਹੋਵੇ ਰੱਬਾ 😢😢😢😢😢😢😢😢😢😢😢😢😢😢😢😢😢😢😢😢😢😢😢

  • @amandip5347
    @amandip5347 6 месяцев назад

    ਕੀ ਬੀਤਦੀ ਹੋਊ,
    ਉਸ ਕੁੜੀ ਨੂੰ ਪੁੱਛ ਕੇ ਦੇਖੋ,
    ਜਿਸਦੇ ਮੱਥੇ ਉਪਰ ਸੰਧੂਰ ਵੀ ਆ,
    ਗਲ ਵਿੱਚ ਮੰਗਲ-ਸੂਤਰ ਵੀ ਤੇ
    ਬਾਂਹ ਵਿੱਚ ਚੂੜਾ ਵੀ ਪਾਇਆ,
    ਪਰ ਪਤੀ ਦਾ ਪਿਆਰ ਤੇ ਸਾਥ ਨਾਲ ਨਹੀਂ..😟😢

  • @celestialchronicles7_Hindi
    @celestialchronicles7_Hindi 7 лет назад +26

    speechless 👍👌

  • @vickykaunke8520
    @vickykaunke8520 3 года назад +4

    Nice👏🎤👍 song maan ssb ji

  • @vibes1454
    @vibes1454 8 лет назад +74

    Maan Saab u r awesome
    Simple and soaber
    Old is gold
    Manak Saab and maan Saab both 👌🏻👌🏻👌🏻👌🏻👌🏻👑👑👑👑

  • @NaviUppal-vm1vo
    @NaviUppal-vm1vo 6 месяцев назад +1

    Kyabaat Maan Saab 9/7/24 Gavy nandu ❤❤❤❤

  • @kulveersingh6450
    @kulveersingh6450 4 месяца назад +1

    2024 ਵਿਚ ਕੌਣ ਕੌਣ ਸੁਣਦਾ ਲਾਈਕ ਕਰੋ

    • @virk5486
      @virk5486 3 месяца назад

      Veer bhot suni da

  • @ramandeepchauhan1040
    @ramandeepchauhan1040 7 лет назад +7

    Main apne bachpn to hi tuhadi fan rhi aa tuhade Sb song mere favorite rhe sr

    • @ajjumehrajpuriyamehrajpuri6447
      @ajjumehrajpuriyamehrajpuri6447 4 года назад

      रमन दीप चौहान जी प्लीज आप कहां से हो बताना जी आपके नाम का मेरा ऐक बचपन का दोस्त है जो ना जाने कहां खो गया है मैं उसे ढूंढ रहा हूं जी ।

    • @ramandeepchauhan1040
      @ramandeepchauhan1040 4 года назад

      From Punjab hoshiyarpur

  • @paramjitkaur-pn8vp
    @paramjitkaur-pn8vp 4 года назад +3

    Eh song jinni wari marji sunlo par dil ni barda love you gurdass mann Saabbbbb Ggggg 🙏🙏🙏🙏🙏🙏🙏🙏

    • @techpunjab1221
      @techpunjab1221 4 года назад

      Ha g ❤️❤️

    • @AshokKumar-su2cz
      @AshokKumar-su2cz Год назад

      ⚔️⚔️⚔️🎇🎇🎇⚔️⚔️⚔️⚔️⚔️🎇🎇🎇pm nuvcbinbffh ubc6rtvtx ⚔️⚔️⚔️🎇🎇🎇🙏🌹

  • @kulvirkulvir6255
    @kulvirkulvir6255 5 лет назад +10

    Nice roj sonda main is song nu I love 😥😥koi yaad a jada I love you dad

  • @jasveerchand5812
    @jasveerchand5812 Год назад

    ਕੀ ਬਣੋ ਦੁਨੀਆ ਦਾ ਸਾਛੇ ਪਾਤਸ਼ਾਹ ਵਾਗੁਰੂ ਜਾਣੇ...? kya song aa ਜੀ

  • @deepmonga6578
    @deepmonga6578 Год назад

    maan saab waheguru tuhanu lambian umra bakshan tum jio hajaro saaaaal punjab di shaaan hindustan di shaaaan shri gurudas maaaaan love u alot maaaaan saaaaaaab

  • @MohammedAli-ff1ew
    @MohammedAli-ff1ew 3 года назад +90

    2021, forever legend gurdas mann

    • @kalasikander963
      @kalasikander963 3 года назад +2

      Q

    • @bharpursingh7243
      @bharpursingh7243 3 года назад +3

      26.07.2021

    • @freefirestars5525
      @freefirestars5525 3 года назад +2

      😀😀😀😀😀😄😁😁😁😁😀😀😄😀😄😀😅😅🤣🤣🤣🤣🤣🤣🤣🤣🤣😉🤣😉🤣🤣🤣😍😍😍😍😍😘😒😒😒🤑😒😒😒🤤🤤😭😭😭😭😭😭😭😖😭😦😦

    • @kirpalhundal9946
      @kirpalhundal9946 3 года назад +2

      Xdzzdz

    • @JassieRaiOffical
      @JassieRaiOffical 3 года назад +2

      October 2021

  • @gurdeepwarraich1926
    @gurdeepwarraich1926 8 лет назад +55

    ਮਾਨ ਸਾਹਬ ਬੌਹਤ ਵਧਿਯਾ ਲਫ਼ਜ ਹਨ ਗੀਤ ਦੇ

  • @GurpreetSingh-hw6sr
    @GurpreetSingh-hw6sr 8 лет назад +11

    Great Maan Saab......till eternity

  • @HarryBrar31
    @HarryBrar31 6 лет назад +1

    Eh song sab nu apna pyar yaad kraunda o v nafrat nal nahi pyar nal... Salute my gurugurdas

  • @sourabhkamboj4440
    @sourabhkamboj4440 4 месяца назад

    ਬਾਹਰੋਂ ਨਫ਼ਜ਼ਾ ਫੜ ਫੜ ਸਾਡੇ ਰੋਗ ਨਜ਼ਰ ਨਹੀਂ ਆਉਣੇ sep 2024

  • @JOSHI_LOHIAN_KHAS
    @JOSHI_LOHIAN_KHAS 8 лет назад +28

    to good song maan saab g rab hor v lambi umar bakshe tuhanu love u maan saab

  • @honeykailey5589
    @honeykailey5589 6 лет назад +4

    attt aa mann saab👌👌💕💕

  • @bharatchawla5954
    @bharatchawla5954 8 лет назад +4

    Awesome
    Superb
    Speechless
    Love you Mann Saab

  • @inquilab364
    @inquilab364 5 лет назад

    We r lucky bcoz assi us yog ch hoe jithe Gurdas warga herra hoea .. sanu live dekhn da Moka milea ena nu ... selute maan sahaab...

  • @ranksbanger671
    @ranksbanger671 5 месяцев назад

    PTA nai kini ki baar eh song sun lea har baar lagda ik waar hor sunia dil.hi nai barda .....❤❤❤❤