ਅੱਜ ਵੀ ਸਿਰਾ ਕਰਾਉਂਦਾ ਏ ਗਾਇਕ ਗੁਰਦਿਆਲ ਨਿਰਮਾਨ ਧੂਰੀ ਵਾਲਾ Gurdiyal Nirmaan Dhuri Kour Pooja I Pani Da jug

Поделиться
HTML-код

Комментарии • 154

  • @chetsingh9085
    @chetsingh9085 9 месяцев назад +11

    ਲਵਲੀ ਨਿਰਮਾਣ ਨਾਲੋਂ ਬਹੁਤ ਹੀ ਵਧੀਆ ਗਾਉਂਦੇ ਨੇ ਬਾਪੂ ਗੁਰਦਿਆਲ ਸਿੰਘ ਨਿਰਮਾਣ live long ਬਾਪੂ ਜੀ।

  • @Bagga_singh
    @Bagga_singh Месяц назад

    ਬਾਪੂ ਜੀ ਬਹੁਤ ਵਧੀਆ ਰੱਬ ਲੱਮਿਆ ਉਮਰਾਂ ਬਖਸ਼ੇ

  • @LaddiChatha-z5w
    @LaddiChatha-z5w 11 месяцев назад +26

    ਪੰਜਾਬੀ ਲੋਕ ਗਾਇਕ ਗੁਰਦਿਆਲ ਨਿਰਮਾਣ ਧੂਰੀ ਵਾਲਾ ਦਾ ਸਨਮਾਨ ਬਹੁਤ ਹੀ ਮਾਣ ਵਾਲੀ ਗੱਲ ਹੈ

  • @ManveerSingh-c1e
    @ManveerSingh-c1e 11 месяцев назад +25

    ਲਵਲੀ ਨਿਰਮਾਣ ਜੀ ਦੀ ਆਵਾਜ਼ ਬਹੁਤ ਸੋਹਣੀ ਆ ਤੇ ਪਿਆਰੀ ਤੇ ਸੁਰੀਲੀ ਤੇ ਦਮਦਾਰ ਆ

  • @Preetsekhon2829
    @Preetsekhon2829 11 месяцев назад +17

    ਬਹੁਤ ਵਧੀਆ ਜੀ ਬਾਪੂ ਗੁਰਦਿਆਲ ਨਿਰਮਾਣ ਨੇ ਤਾਂ ਕਮਾਲ ਕਰ ਦਿੱਤੀ❤❤❤❤❤❤❤❤🎉🎉🎉🎉🎉🎉🎉🎉🎉🎉

  • @gurvindersinghpakka3109
    @gurvindersinghpakka3109 11 месяцев назад +13

    ਸਵਾਦ ਆ ਗਿਆ ਬਾਪੂ ਜੀ ਦਾ ਗਾਣਾ ਸੁਣ ਕੇ

  • @TarsemAtwal-vv1dd
    @TarsemAtwal-vv1dd 11 месяцев назад +26

    ਤੇਰਾ ਲਵ ਲੈਟਰ ਵੇ ਸੱਜਣਾਂ ਭਾਬੀ ਨੇ ਕੱਲ ਪੜ ਲਿਆ ਸੁਪਰਹਿੱਟ ਗੀਤ ਲਵਲੀ ਨਿਰਮਾਣ

  • @rupinderrimpi6011
    @rupinderrimpi6011 11 месяцев назад +41

    ਬਹੁਤ ਵਧੀਆ ਲੱਗਿਆ ਬਾਪੂ ਗੁਰਦਿਆਲ ਨਿਰਮਾਣ ਰੱਬ ਵੱਡੀ ਉਮਰ ਕਰੇ

    • @shivanisharma5562
      @shivanisharma5562 11 месяцев назад +2

      ਖਰੜ ਵਿਖੇ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਵਿਖੇ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢😢

    • @bearsaabbrar813
      @bearsaabbrar813 10 месяцев назад

      ​Pppppppppp

    • @karamjitkaur1219
      @karamjitkaur1219 9 месяцев назад

      Rbj​😂😢😅😊❤

  • @Itzsk_lyrics
    @Itzsk_lyrics 11 месяцев назад +12

    ਪਹਿਲੀ ਵਾਰ ਜਾਨਿਆ ਗੁਰਦਿਆਲ ਅੰਕਲ ਬਾਰੇ ।ਖੂਬਸੂਰਤ ਗੀਤ

  • @BalwantSinghBant-hj5hf
    @BalwantSinghBant-hj5hf 10 месяцев назад +2

    ਬਹੁਤ ਸੋਹਣਾ ਬਾਪੂ ਦਾ ਗਾਉਣ ਦਾ ਅੰਦਾਜ਼ ਬਹੁਤ ਸੋਹਣੀ ਅਵਾਜ ਬਾਪੂ ਜੀ 🙏🏻🙏🏻

  • @pritpalsinghchhina1936
    @pritpalsinghchhina1936 4 месяца назад +1

    ਕਮਾਲ ਵੀਰ ਗੁਰਦਿਆਲ ਨਿਰਮਾਨ ਧੂਰੀ ਵਾਹ । ਚੌਦਾਂ ਵਰੈ ਪੇਕਿਆਂ ਦੇ ਪਿੰਡ ਰਹੀ ਲਿਪਦੀ ਬਨੇਰੇ ।ਵਾਹ ।ਬੇਮਿਸਾਲ ।

  • @mcjag8265
    @mcjag8265 11 месяцев назад +7

    Boht vadhia awaaz te insaan 22 Lovely Nirman te Bapu ji

  • @SurjitKaur-qz3fl
    @SurjitKaur-qz3fl 11 месяцев назад +6

    ਬਹੁਤ ਵਧੀਆ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ❤

  • @KundanSingh-ff8wt
    @KundanSingh-ff8wt 10 месяцев назад +13

    ,ਲਵਲੀ ਜੀ ਪ੍ਰਵੀਨ ਭਾਰਟਾ ਜਾਂ ਸ਼ੁਦੇਸ਼ ਕੁਮਾਰੀ ਜੀ ਨਾਲ ਕੋਈ ਐਲਬਮ ਕਢੋ। , ਤੁਹਾਡਾ ਪੁਰਾਣਾ ਫੈਨ

  • @Arshgaming9975
    @Arshgaming9975 11 месяцев назад +11

    ਯਾਮੇ ਉੱਤੇ ਜੀਦੇ ਨਾਲ ਜਾਦੀ ਸੀ ਤੂੰ ਚੜੀ ਨੀ ਮਾਲਕ ਮੁਰੱਬਿਆਂ ਦਾ ਹੋਵੇਗਾ ਜਰੂਰ ਪਰ ਉਝ ਤਾਂ ਨਹੀ ਸੀ ਤੇਰੇ ਪੈਰ ਵਰਗਾ

  • @JassBawa-qt3ki
    @JassBawa-qt3ki 11 месяцев назад +7

    ਸਵਾਦ ਆ ਗਿਆ ਗਾਣਾ ਸੁਣ ਕੇ ❤❤

  • @SpeakigSoldierISShahi
    @SpeakigSoldierISShahi 9 месяцев назад +1

    ਕਿਆ ਬਾਤਾਂ ❤❤❤❤❤ ਬਾਪੂ ਦਾ ਕੀ ਨਾਂ ਏ ਅਤੇ ਗਾਉਣ ਵਾਲ਼ੀ ਕੌਣ ਆ?

  • @Arshgaming9975
    @Arshgaming9975 11 месяцев назад +15

    ਤੇਰੀ ਗਲੀ ਵਿੱਚੋਂ ਟੁੱਟੇ 💖ਦੇ ਟੁਕੜੇ ਤਾਂ ਚੁਗ ਲਵਾ ਕੁੜੇ। ਤੁਰ ਜਾਂਦਾ ਹਾਂ ਤੁਰ ਜਾਂਦਾ ਹਾਂ ਧੱਕੇ ਤਾਂ ਨਾ ਮਾਰ ਕੁੜੇ।

    • @Teta.boorchand
      @Teta.boorchand 9 месяцев назад

      ਜਵਾਨੀ ਦੀਆ ਯਾਦਾ ਨੇ ਇਹ ਪੁਰਾਣੇ ਗੀਤ

  • @JASHANNRECORDS
    @JASHANNRECORDS 9 месяцев назад

    ਬਹੁਤ ਹੀ ਕਮਾਲ ਦੀ ਗਾਇਕੀ ਉਸਤਾਦ ਗੁਰਦਿਆਲ ਨਿਰਮਾਣ ਜੀ ਲਵਲੀ ਨਿਰਮਾਣ ਜੀ ਕੌਰ ਪੂਜਾ ਜੀ ਤੇ ਸਾਡੇ ਵੀਰ ਬਲਵਿੰਦਰ ਬੱਬੀ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਜੀ

  • @charanjeetsandhu1669
    @charanjeetsandhu1669 11 месяцев назад +16

    ਬਹੁਤ ਵਧੀਆ ਲੱਗਿਆ। ਇਹ ਬਾਪੂ ਉਹ ਆ ਮੇਰੀ ਛੋਲਿਆਂ ਦੀ ਦਾਲ ਕਰਾਰੀ ਭਾਈ ਜੀ ਦੇ ਮੂੰਹ ਲੱਗ ਗਈ ਵਾਲਾ। ਬਹੁਤ ਵਧੀਆ ਕਲਾਕਾਰ ਆ ਗੁਰਦਿਆਲ ਨਿਰਮਾਣ ਧੂਰੀ

  • @AjaibSingh-x3q
    @AjaibSingh-x3q 6 месяцев назад

    ਇਹ ਗੀਤ ਬਹੁਤ ਹਰਮਨ ਪਿਆਰੇ ਹਨ ਮੈਂ ਅੱਜ ਵੀ ਸੁਣਦਾ ਹਾਂ ਸੁਣਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਜੀ ਥੈਂਕਯੂ ਵੈਰੀ ਗੁੱਡ ਜੀ

  • @ranjitgill7432
    @ranjitgill7432 11 месяцев назад +5

    ਕਿਆ ਬਾਤ ਹੈ ਬਾਪੂ ਜੀ।

  • @harbindersingh1220
    @harbindersingh1220 11 месяцев назад +5

    ਬਹੁਤ ਵਧੀਆ ਗਾਇਆ ਗੀਤ ਦੋਗਾਣਾ ਜੋੜੀ ਨੇ

  • @reenainsa6408
    @reenainsa6408 11 месяцев назад +7

    Gurdiyal Nirman ji da Narinder biba ji naal gaya song IK CHADD JA MAHINA HOR MUNDEYA VE mere bachpan vich aya c so very nice song c

  • @iqbalsingh2495
    @iqbalsingh2495 11 месяцев назад +7

    ਵਾਧੂ ਬੰਦਾਂ ਕੋਈ ਨਹੀਂ ਉਤਰਿਆ ਸਟੇਜ ਤੇ

  • @kulwinderbrar2537
    @kulwinderbrar2537 11 месяцев назад +25

    lovely ਦੀ ਅਵਾਜ ਦਾ ਕੋਇ ਤੋਡ ਨੀ ਜੇ ਦਾਰੂ ਛਡ ਦੇਵੇ ਤਾ
    ਸ਼ਰਾਬ ਖਾ ਗੀ ਲਵਲੀ ਨੂ ਕੈਰੀਅਰ ਖਤਮ ਕਰ ਲਿਆ

    • @Preetsekhon2829
      @Preetsekhon2829 11 месяцев назад +5

      ਸਹੀ ਗੱਲ ਹੈ ਜੀ

  • @randhir4600
    @randhir4600 5 месяцев назад

    Gurdial nirmam top da singer c kise time os time karmjit dhuri bhee bahot top reha

  • @KaramjitSingh-b4l
    @KaramjitSingh-b4l 11 месяцев назад +6

    ਸਿਰਾਂ ਕਰਤਾ

  • @harkamalsohi4390
    @harkamalsohi4390 11 месяцев назад +6

    ਬਹੁਤ ਵਧੀਆ

  • @BhupinderSingh-ub4ph
    @BhupinderSingh-ub4ph 11 месяцев назад +2

    Att krati bapu ji ne.thanks with regards

  • @BaldevSingh-yh8hg
    @BaldevSingh-yh8hg 11 месяцев назад +5

    Bapu jindabad jindabad so nice ji ❤

  • @mangjitsingh4606
    @mangjitsingh4606 9 месяцев назад

    ਅਵਾਜ਼ ਬਿਲਕੁਲ ਗੁਲਸ਼ਨ ਕੋਮਲ ਵਰਗੀ ਹੈ ਜਿਊਂਦੀ ਰਹਿ

  • @sharnbhangal3056
    @sharnbhangal3056 11 месяцев назад +7

    ਲਵਲੀ ਨਿਰਮਾਣ ਜੀ ਦਿਲੋ ਪਿਆਰ ਸ਼ਰਨ ਮਸਕਟ ਤੋ

  • @rockersstudio1963
    @rockersstudio1963 11 месяцев назад +3

    Kya baat Yr bapu vry gud❤

  • @sukhjindersodhi1736
    @sukhjindersodhi1736 11 месяцев назад +3

    ਬਹੁਤ ਵਧੀਆ ਜੀ

  • @surjitsinghnagra3248
    @surjitsinghnagra3248 11 месяцев назад +3

    Bohut hi vadhya gurdial nirman dhuri ji

  • @JagseerSingh-qq2ti
    @JagseerSingh-qq2ti 11 месяцев назад +2

    Lovely nirman and bachan bedil badrukhan di Jodi superhit c

  • @KuldeepSingh-l9h6g
    @KuldeepSingh-l9h6g 10 месяцев назад +2

    Lovely N V Jada hi pin lag gia C Sunya

  • @tarakvicharpunjabichannel6624
    @tarakvicharpunjabichannel6624 9 месяцев назад

    ਬਹੁਤ ਵਧੀਆ ਵਧੀਆ ਗੀਤ ਆਖਰੀ ਲਾਈਨਾਂ ਬਹੁਤ ਵਧੀਆ।

  • @ਪਿੰਡ62
    @ਪਿੰਡ62 11 месяцев назад +6

    1977 ਵਿੱਚ ਸੁਣਦੇ ਹੁੰਦੇ ਸੀ

  • @kharaksingh9866
    @kharaksingh9866 11 месяцев назад +2

    ਬਾਈ ਦੀ ਬਹੁਤ ਵਧੀਆ ਆਵਾਜ਼ ਵਾਹਿਗੁਰੂ ਜੀ ਇਸ ਤਰ੍ਹਾਂ ਆਵਾਜ਼ ਰੱਖਣ

  • @vedparkashsharma525
    @vedparkashsharma525 11 месяцев назад +2

    Very nice ji God bless u❤

  • @ravinderhundal-yr6hk
    @ravinderhundal-yr6hk 9 месяцев назад

    ਲਵਲੀ ਸ਼ਰਾਬ ਨੇ ਮਾਰ ਲਿਆ ਵਧੀਆ ਮਕਬੂਲੀਅਤ ਮਿਲ ਗਈ ਫੇਰ ਇਹੋ ਨਸ਼ਾ ਕਾਫੀ ਸੀ ਪਰ ਪਤੰਦਰ ਪਾਣੀ ਘੱਟ ਸ਼ਰਾਬ ਵੱਧ ਪੀਂਦਾ ਹੈ

  • @daljitgarcha
    @daljitgarcha 11 месяцев назад +3

    ਬਹੁਤ ਖ਼ੂਬ..... 👌

  • @rajinderdass7916
    @rajinderdass7916 11 месяцев назад +2

    Bhut vadeya oprala Babu g da

  • @RajveerSingh-jf1hq
    @RajveerSingh-jf1hq 10 месяцев назад

    ਬਹੁਤ ਸੋਹਣਾ ਗਾਇਆ

  • @mandeepdhaliwal3979
    @mandeepdhaliwal3979 11 месяцев назад +1

    Siraa siraa siraa Karts babu ne

  • @balwindersinghchangli6087
    @balwindersinghchangli6087 11 месяцев назад +2

    Congratulations guru jee

  • @JaspalSingh-fi5jy
    @JaspalSingh-fi5jy 11 месяцев назад +4

    Gurdyal Birman Dhuri super

  • @jagdev3219
    @jagdev3219 11 месяцев назад +3

    Wah.ji..wah👌👌👌👌

  • @geetnehal4208
    @geetnehal4208 11 месяцев назад +3

    Very nice song 👌👌👌

  • @amreekpal8119
    @amreekpal8119 10 месяцев назад +1

    Sarra la datta a ji 🙏 🙏 🙏 gud singar a ji

  • @swarangill5017
    @swarangill5017 11 месяцев назад +5

    Old is gold 🥇🥇

  • @dhanwantsingh9111
    @dhanwantsingh9111 11 месяцев назад +2

    Very nice Gurdial Singh ji

  • @AjmerSingh-h5i
    @AjmerSingh-h5i 10 месяцев назад

    My favourite singer aa lovely nirman 🎉🎉🎉🎉🎉🎉🎉 ajmer haryou ❤❤❤

  • @LallySingh-b3v
    @LallySingh-b3v 11 месяцев назад +3

    Love you bappu ji 🎉🎉🎉

  • @PindiJawandha
    @PindiJawandha 11 месяцев назад +4

    Lovely Norman aa

  • @AvtarSingh-vp8pk
    @AvtarSingh-vp8pk 9 месяцев назад

    ❤❤ Very nice Bapu ji God bless you ❤❤ , Sultanpur Lodhi Kapurthla Punjab . ❤😂🎉😂❤😂🎉😂❤

  • @gurpreetnagra305
    @gurpreetnagra305 10 месяцев назад +1

    Waah bapu siraaa laata yr…rabb lambiyaa ummra bhakshe

  • @NirmalSingh-gq1gx
    @NirmalSingh-gq1gx 10 месяцев назад

    Very very nice. Bappu Nirman ji te Lovly Nirman(Dhuri).

  • @jagsirkaler2659
    @jagsirkaler2659 11 месяцев назад +7

    ਵਹੁਤ ਵਧੀਆ ਜੀ ❤❤

  • @mandeepdhaliwal3979
    @mandeepdhaliwal3979 11 месяцев назад +1

    Good Song ae babu da

  • @ParminderSingh-sb1rq
    @ParminderSingh-sb1rq 11 месяцев назад +6

    Old is gold

  • @HarpalSingh-qd5lp
    @HarpalSingh-qd5lp 10 месяцев назад

    Bahut badhiya g

  • @gurasingh6718
    @gurasingh6718 10 месяцев назад

    Bahut vadhia avaj see bzurag di

  • @karanpartapsingh5540
    @karanpartapsingh5540 9 месяцев назад

    My favourite gayak Lovely Nirman

  • @balrajpadda7666
    @balrajpadda7666 11 месяцев назад +2

    Wa ji wa ❤❤❤❤

  • @Navroop-x2o
    @Navroop-x2o 9 месяцев назад

    OO burheyya Akhe lag ja oe❤

  • @RajBajwa-ze6bi
    @RajBajwa-ze6bi 10 месяцев назад

    V good song 👍

  • @BalwinderKaur-st4hc
    @BalwinderKaur-st4hc 11 месяцев назад +3

    GOOD ❤

  • @bantsingh814
    @bantsingh814 11 месяцев назад +2

    Outstanding performance great artists

  • @GurtejSingh-zm4lm
    @GurtejSingh-zm4lm 11 месяцев назад +2

    ਐਵੇੰ ਖੁਸ ਰਖੀਦੈਂ ਬਜੁਰਗਾਂ ਨੂੰ।

  • @LakhvirSingh-j2d
    @LakhvirSingh-j2d 10 месяцев назад

    ਬਹੁਤ ਵਧੀਆ ਅਵਾਜ਼ ਸੁਦੇਸ਼ ਕੁਮਾਰੀ ਨਾਲ ਐਲਬਮ ਕੱਢੋ ਲਖਵੀਰ ਸਿੰਘ ਪਿੰਡ ਚੰਦੜ 🇦🇪🇦🇪🇦🇪🇦🇪 ਪੁਰਾਣੇ ਫੈਨ

  • @indiaindian1181
    @indiaindian1181 11 месяцев назад +3

    Bapu de avaj bhut att a

  • @RDX_sports61
    @RDX_sports61 10 месяцев назад

    Waah g waah

  • @ArvindsinghAjaysingh
    @ArvindsinghAjaysingh 11 месяцев назад +2

    Vary good bapu ji

  • @jaswinderkaur75
    @jaswinderkaur75 10 месяцев назад

    Nice signr g bapu g

  • @SukhwinderSingh-wq5ip
    @SukhwinderSingh-wq5ip 10 месяцев назад +2

    ਸੁਪਰ

  • @ManpreetKaur-lj7ou
    @ManpreetKaur-lj7ou 11 месяцев назад

    Nyc bappu gurdayal

  • @vinylRECORDS0522
    @vinylRECORDS0522 11 месяцев назад +4

    ਨਿਰਮਾਣ ਸਾਹਬ ਦਾ ਇਹ ਰਿਕਾਰਡ ਮੇਰੇ ਕੋਲ ਮੌਜੂਦ ਹੈ ਜੋ ਹਰਬਿੰਦਰ ਬੀਬਾ ਨਾਲ ਰਿਕਾਰਡ ਹੋਇਆ ਹੈ।

    • @punjabigeetsangeet5257
      @punjabigeetsangeet5257 9 месяцев назад

      ਬਿਲਕੁਲ ਸਹੀ ਕਿਹਾ ਇਹ ਇਹਨਾ ਦਾ ਗੀਤ ਹਰਵਿੰਦਰ ਬੀਬਾ ਨਾਲ ਰਿਕਾਰਡ ਹੋਇਆ ਸੀ
      ਸੋਲਿਆ ਦੀ ਦਾਲ kararee ਇਹਨਾ ਦਾ ਪਹਿਲਾ ਗੀਤ ਸੀ ਖਟੀ ਮੇਹਨਤ ਦੀ ਅਤੇ ਕੁੰਡ
      ਚੁਕੀ na ਗ਼ਬਰੋਆ ਸਾਰਾ ਵੀ ਨਰਿੰਦਰ ਬੀਬਾ ਨਾਲ ਗਾਇਆ ਸੀ ਰਿਕਾਰਡਸ ਮੇਰੇ ਹੈਗੇ ਹਨ

  • @NirmalSingh-bz3si
    @NirmalSingh-bz3si 11 месяцев назад +4

    ਸਾਡੇ ਅੰਕਲ ਨਿਰਮਾਣ ਸਾਹਿਬ??

  • @surinderpadda3972
    @surinderpadda3972 11 месяцев назад +3

    Lovely is the only punjabi singer who wear simple clothes

  • @StarPunjab1313
    @StarPunjab1313 10 месяцев назад

    Very beautiful job ji

  • @jagmeetsidhu1868
    @jagmeetsidhu1868 10 месяцев назад

    Very nice ji

  • @jagirkaur1041
    @jagirkaur1041 11 месяцев назад +1

    Waheguruki

  • @JasbirSingh-is5rl
    @JasbirSingh-is5rl 11 месяцев назад +3

    Good, voice❤

  • @AvtarSingh-mc8en
    @AvtarSingh-mc8en 8 месяцев назад

    Att old is gold

  • @bhagwantsingh3729
    @bhagwantsingh3729 10 месяцев назад +1

    ਉਹ ਭਰਾਵਾ ਨਾਮ ਜਪ ਲਾ।

  • @shivcharndhaliwal1702
    @shivcharndhaliwal1702 11 месяцев назад

    ਕੋਮਲ ਸੁਨਾਮੀ ਡੀਪੀਈ ਸੀ ਜਦੋਂ ਉਹ ਚੂੜਲ। ਕਲਾਂ ਸਕੂਲ ਵਿੱਚ ਸੀ,, ਉਸ ਨੇ ਰਾਮ ਸਰੂਪ ਢੈਪਈ ਦੀ ਸ਼ਾਦੀ ਵਿਚ ਗੀਤ ਗਾਏ ਸੀ,,, ਉਹ ਸਾਰੇ ਪੈਸੇ ਸਟੇਜ ਤੇ ਸੂਟ ਗਿਆ ਸੀ,, ਨਿਰਮਾਣ ਜੇਬ ਵਿੱਚ ਪਾ ਰਿਹਾ ਸੀ ਆਪ ਫੜਕੇ ,,ਮੈ ਆਪ ਮੇਹ੍ਸੂਸ ਕੀਤਾ,, ਵਡਾ ਫ਼ਨਕਾਰ ਮੰਨਿਆ ਜਾਂਦਾ,, ਚਾਹੀਦਾ ਸੀ ਹੋਰ,,😢😢 ਇੱਜ਼ਤ ਹੈ ,,ਯਾਦ ਆਗੀ ਗੱਲ,,

  • @INDERJITSINGH-g6f
    @INDERJITSINGH-g6f 11 месяцев назад +1

    Very nice 👍👍

  • @gurlalsingh6912
    @gurlalsingh6912 11 месяцев назад +5

    Bapu🙏🙏🙏🙏🙏de interview karo with satti

  • @gurmeetsingh-fp2ut2gu4z
    @gurmeetsingh-fp2ut2gu4z 11 месяцев назад +2

    Wao

  • @Parmjeet-u6t
    @Parmjeet-u6t 11 месяцев назад +2

    Good

  • @harjitlitt1375
    @harjitlitt1375 10 месяцев назад

    Very nice song

  • @GurpreetSinghRaju-d2x
    @GurpreetSinghRaju-d2x 11 месяцев назад +1

    tere mehndi rangi pag deya pecha ote margi me pat honeya bahut vadia song a

  • @RanjeetSingh-jh6pw
    @RanjeetSingh-jh6pw Месяц назад

    👍👌

  • @jaspalsingh-pp3rv
    @jaspalsingh-pp3rv 11 месяцев назад +1

    V.ery.very.sweet.song.v.good

  • @harpalsingh-bq7zj
    @harpalsingh-bq7zj 10 месяцев назад

    Nic song 🎵

  • @BalwinderSingh-xq8oi
    @BalwinderSingh-xq8oi 11 месяцев назад

    Veer ji very good ahhy

  • @JaswantSingh-xt3vs
    @JaswantSingh-xt3vs 11 месяцев назад +1

    Love u.bapu