ਦੇਖੋ ਕਿੱਥੇ ਰਹਿੰਦੇ ਨੇ ਕਿੰਨੇ ਸਿੱਖ |Sikh Population | Punjab Siyan

Поделиться
HTML-код
  • Опубликовано: 19 сен 2023
  • Do you know how many sikh are living outside Punjab
    in this video we breifly told about the number of sikh living in the states of india and outside the world
    like sikh population in haryana
    sikh population in canada
    sikh population in goa
    sikh population in karnataka
    even sikh population in anadaman and nicobar island
    sikh population in england
    sikh population in australia
    sikh population in newzealand
    sikh population in usa
    sikh population in world
    Sikh poulation in India
    the data shown in this video is taken from the official census of India conducted in 2011 by the Government of India
    this is an approximate data because the figures and data are Changing day by day
    for foreign countries we collect the data from the respective country's record
    sikh history is full of bravery and martydoms
    sikhs are living in almost every part of the world
    history of sikh
    sikh community is the 5th largest religious community in the world
    there are 185 countries in the world
    and 28 states and 8 union territories in india
    sikh community played very important role in the freedom for india and therafter in the progression of our country
    this video is about sikh population in every state of india including Punjab
    Punjab siyan channel is dedicated to sikh history and punjab history

Комментарии • 726

  • @SukhwinderSingh-wq5ip
    @SukhwinderSingh-wq5ip 10 месяцев назад +15

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤

  • @Didaar55
    @Didaar55 10 месяцев назад +3

    ਬਹੁਤ ਖੂਬਸੂਰਤ ਜਾਣਕਾਰੀ ਭਰਪੂਰ ਵੀਡੀਓ।
    ਧੰਨਵਾਦ ਵੀਰ ਜੀਓ।

  • @ohibande8865
    @ohibande8865 10 месяцев назад +90

    ਮਾਨਸਾ, ਪੰਜਾਬ। ਬਹੁਤ ਸਾਰਾ ਪਿਆਰ❤

    • @YouRDad_786
      @YouRDad_786 10 месяцев назад +4

      ਪਠਾਨਕੋਟ,ਪੰਜਾਬ।ਬਹੁਤ ਸਾਰਾ ਪਿਆਰ❤

    • @RoopSingh-rn8mj
      @RoopSingh-rn8mj 10 месяцев назад +2

      Rure.ke.kalan.Distt.Barnala

    • @_sidhu_moosewala-295
      @_sidhu_moosewala-295 10 месяцев назад

      Bathida , Punjab

    • @Taranjeet838
      @Taranjeet838 10 месяцев назад +1

      Jammu Punjab ❤

  • @harbhajansinghsidhu5704
    @harbhajansinghsidhu5704 10 месяцев назад +5

    ਹਰਿਆਣਾ ਜ਼ਿਲ੍ਹਾ ਸਿਰਸਾ ਸਾਰੀਆਂ ਬਿਡੀਊ ਬਨਾਉ ਜੀ ਬਹੁਤ ਕੁੱਛ ਸਿੱਖਣ ਨੂੰ ਮਿਲਦਾ ਗਾ ਜੀ ਤੇ ਨਾਲ ਹੀ ਸਿੱਖ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @khushikhattra225
    @khushikhattra225 10 месяцев назад +134

    ਹਰੀ ਸਿੰਘ ਨਲਵਾ ਦੀ ਸ਼ਹੀਦੀ ਤੋਂ ਬਾਅਦ ੳਹਨਾ ਦੇ ਪਰਿਵਾਰ ਦਾ ਕੀ ਹੋਇਆ ਇਸ ੳਪਰ ਜਰੂਰ ਵੀਡੀਓ ਬਣਾੳ ਜੀ

    • @bg-zj6td
      @bg-zj6td 10 месяцев назад +8

      His family came on KISAN MORCHA IN DELHI. 🇨🇦

    • @gurpreetsinghdhaliwal3293
      @gurpreetsinghdhaliwal3293 10 месяцев назад +4

      Plss eh video bnaooo

    • @Yrkkh_4449
      @Yrkkh_4449 10 месяцев назад +2

      Hnji eh video bnao 😊

    • @sanjeev1746
      @sanjeev1746 10 месяцев назад +1

      hanji bhaaji

    • @sanjeev1746
      @sanjeev1746 10 месяцев назад +1

      menu us vre ni pta lgya net to m vi pdna aa janna a bss ehi channel to pta lg skda e

  • @JassaJattShorts
    @JassaJattShorts 10 месяцев назад +36

    In Malaysia, many sikhs and punjabis have migrated in recent years and also , a number of sikhs are Citizens there . Thnku PROUD TO BE A SIKH 🔥💪🏼

    • @dhanvirgill7238
      @dhanvirgill7238 10 месяцев назад +4

      Malaysian Sikh here 👳🏽‍♂️🇲🇾

    • @ArashSandhu-sk8ni
      @ArashSandhu-sk8ni 10 месяцев назад

      Sikh hon ch proud wali gall kedhi aa... oh tah tusi sirf Janam hi Sikh kom ch lya aa...udhe wich Maan karn wali koi gall nahi.

    • @13bajwa76
      @13bajwa76 10 месяцев назад +3

      ​@@ArashSandhu-sk8nitu na kr prawa ..Asi ta krde a

  • @kabalsinghbhojiankabalsing2470
    @kabalsinghbhojiankabalsing2470 10 месяцев назад +13

    ਵਾਹਿਗੁਰੂ ਜੀ ਸਿੱਖ ਕੌਮ ਨੂੰ ਚੱੜਦੀ ਕੱਲਾ ਵਿਚ ਰੱਖੇ 🙏🙏🚩🚩

  • @jassgrewal278
    @jassgrewal278 10 месяцев назад +39

    ਹਿੰਦੀ ਚੈਨਲ ਵੀ ਜਰੂਰ ਬਣਾਉ ਜਿਸ ਰਾਹੀਂ ਗੈਰ ਪੰਜਾਬੀਆਂ ਨੂੰ ਸਾਡਾ ਮਾਣ ਮੱਤਾ ਇਤਿਹਾਸ ਦੱਸਿਆ ਜਾ
    ਸਕੇ...ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏼🙏🏼

  • @SS-suk
    @SS-suk 10 месяцев назад +11

    ਮਾਨਸਾ ਪੰਜਾਬ, ਧੰਨਵਾਦ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ

  • @akalbungasaron3819
    @akalbungasaron3819 10 месяцев назад +5

    ਬਾਈ ਜੀ ਆਪ ਜੀ ਦੀਆ ਬਹੁਤ ਵਧੀਆ ਵੀਡੀਓ ਹੁੰਦੀਆ ਨੇ,ਇਕ ਬੇਨਤੀ ਆ ਵੀ ਜਲਦੀ ਵੀਡੀਓ ਲਿਆਇਆ ਕਰੋ,🙏

    • @punjabsiyan
      @punjabsiyan  10 месяцев назад

      ਠੀਕ ਹੈ ਵੀਰ ਜੀ

  • @JasMH
    @JasMH 10 месяцев назад +4

    ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਵੀਡੀਓ ਹੈ ਜੀ
    ਮੋਹਾਲੀ ਤੋਂ 🙏 🙏 ਵਾਹਿਗੁਰੂ ਜੀ ਆਪ ਨੂੰ ਹੋਰ ਹਿੰਮਤ ਬਖਸ਼ਣ ਤਾਕਿ ਤੁਸੀਂ ਸਾਨੂੰ ਹੋਰ ਜਾਣਕਾਰੀ ਦੇ ਸਕੋ

  • @DarshanSingh-se4ct
    @DarshanSingh-se4ct 10 месяцев назад +39

    ਗੁਰੂ ਸਾਹਿਬ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਆਪਣੇ ਸਿੱਖਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @surinderbal9585
      @surinderbal9585 10 месяцев назад

      Bahar ja ke drama dekh pehla inha da , sale chamle firde thode paisa hath ch aa jan , ek dusre di bund marn nu sab to agge ,

  • @user-rf3bm1zi7d
    @user-rf3bm1zi7d 10 месяцев назад +4

    ਵੀਰ ਜੀ ਅਸੀਂ ਇਟਲੀ ਤੋਂ ਦੇਖ ਰਹੇ ਹਾਂ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖਣ

  • @jasbirsingh8190
    @jasbirsingh8190 10 месяцев назад +13

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 🙏👌

  • @Capt.Gagan.Boparai
    @Capt.Gagan.Boparai 10 месяцев назад +13

    In Tamilnadu there is a hill station called Ooty, I am the only Sikh living here with my family as per my knowledge..!!

  • @jaideepsinghpawa9328
    @jaideepsinghpawa9328 10 месяцев назад +12

    Dhanwaad veerji! Glad you are giving your best to spread the history.

  • @BholaSingh-xh5sd
    @BholaSingh-xh5sd 10 месяцев назад +6

    ਬਹੁਤ ਵਧੀਆ ਨਤੀਜੇ ਸਾਹਮਣੇ ਲਿਆਉਣ ਲਈ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harmankang1699
    @harmankang1699 10 месяцев назад +5

    ਬਹੁਤ ਵਧਿਆ ਵੀਡੀਓ ਵੀਰ ਜੀ, ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏

  • @bnnn9859
    @bnnn9859 10 месяцев назад +2

    ਵੀਰ ਜੀ ਬਿਡੀਉ ਜੱਲਦੀ ਪਾਈਆਂ ਕਰੋ ਸੋਟ ਬਿਡੀਉ ਬਾਰੇ ਦੱਸ ਕੇ ਖੁਸ਼ ਕਰਤਾ ਭਰਾ ਬਹੁਤ ਵੱਧੀਆ ਜਾਣਕਾਰੀ ਦਿੱਤੀ ਧੰਨਵਾਦ ਬੀਰ ਵਾਹਿਗੁਰੂ ਸਾਰੇ ਪੰਜਾਬੀਆ ਨੂੰ ਤੇ ਥੋਨੂੰ ਵੀਰ ਜੀ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਕਮਲਜੀਤ ਸਿੰਘ ਮੁਡਿਆ ਖੁਰਦ ਲੁਧਿਆਣਾ

  • @davindersinghsaini1149
    @davindersinghsaini1149 8 месяцев назад

    Very good information is being provided by you.
    Please carry on.
    Best of Luck for every videos.
    If you want to prepare video of Gurdwara Sahibs at different places in India, please try to all important information should be in brief.
    Davinder Singh Saini,
    Chandigarh

  • @leolifestyle2596
    @leolifestyle2596 10 месяцев назад +7

    Paaji mai daily tuhadi videos repeatedly dekhda a please tusi hor sikhs history de upar video banao ek paaji ki saanu hor knowledge mile tuhade toh paaji u are doing good job sardaar ji best of luck 🙏🏻🙏🏻

  • @sarkar_ekhalsa
    @sarkar_ekhalsa 10 месяцев назад +4

    Waheguru ji Ka Khalsa Waheguru Ji Ki Fateh 🙏 Veer ji Hari Singh Nalwa ji de Parivaar di Story upload kro ji 🙏🙏

  • @AvtarSingh-mh9np
    @AvtarSingh-mh9np 10 месяцев назад +3

    ਭਾਜੀ
    ਭਾਰਤ ਵਿਚ ਵੱਖ ਵੱਖ ਸਟੇਟਾਂ ਅਤੇ ਸੂਬਿਆਂ ਵਿਚ ਅਬਾਦੀ ਦਾ ਅੰਕੜਾ ਦੱਸਣ ਲਈ ਤੁਹਾਡਾ ਬਹੁਤ ਧੰਨਵਾਦ।

  • @SidhuM484
    @SidhuM484 10 месяцев назад +2

    ਬਹੁਤ ਸਟੀਕ ਜਾਣਕਾਰੀ ਦਿੱਤੀ ਬਾਈ ਜੀ ਬਹੁਤ ਬਹੁਤ ਧੰਨਵਾਦ ।

  • @komal_1984
    @komal_1984 10 месяцев назад

    Boht vdea virr g menu hmesha tuhadi video dii udeek rehndi ew, schi boht vdea channel aw😊

  • @tajindersingh7909
    @tajindersingh7909 10 месяцев назад +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕਿ ਫ਼ਤਿਹ ਵੀਰ ਜੀ ।
    ਸਿੱਖ ਧਰਮ ਨਾਲ ਜੁੜੇ ਹੋਏ ਗੁਰੂਧਾਮ ਕਿੱਥੇ ਨੇ ਓਸ ਬਾਰੇ video ਜਰੂਰ ਬਣਾਇਉ । specially history ਨਾਲ related

  • @googleuser747
    @googleuser747 10 месяцев назад +8

    ਵੀਰ ਜੀ U.S.A ਦੀ ਆਬਾਦੀ ਦਾ ਨਹੀਂ ਦੱਸਿਆ ਜੀ।ਬਾਕੀ ਵੀਡੀਓ ਤੁਹਾਡਾ ਵਧੀਆ ਏ ਜੀ ।

  • @JaswantSingh-te9xt
    @JaswantSingh-te9xt 10 месяцев назад +11

    ਵਾਹਿਗੁਰੂ ਮਿਹਰ ਕਰੇ ਹਰਿਆਣਾ ਪੱਛਮੀ ਯੂਪੀ ਤੇ ਰਾਜਸਥਾਨ ਵਿੱਚ ਗਿਣਤੀ ਕਿਸਾਨ ਅੰਦੋਲਨ ਤੋਂ ਬਾਅਦ ਵਧ ਗਈ ਹੈ

    • @user-fz6hk9nn8w
      @user-fz6hk9nn8w 10 месяцев назад

      veer ji kinni sankhya badh gi hi dasiyo ji

    • @That_Litt_Jatt
      @That_Litt_Jatt 10 месяцев назад +1

      ਵਧੀ ਕਿਵੇਂ ਬਾਈ ਜੀ ?🤔

    • @Aaj361
      @Aaj361 10 месяцев назад +1

      ਕਿੰਨੀ ਕੁ ਵਧੀ ਦੱਸਣਾ ਜੀ

  • @AGENT_AK_47
    @AGENT_AK_47 10 месяцев назад +2

    Veer g bhut bhut dhanwad tuhda 🙏🏻🙏🏻🙏🏻 veer g videos bhut late hai par koi gal nahi aasi tuhde nal ha 👍

  • @reshamsinghsekhon426
    @reshamsinghsekhon426 10 месяцев назад +1

    ਬਹੁਤ ਹੀ ਜਾਣਕਾਰੀ ਭਰਪੂਰ ਵੀਡੀਓ ਹੈ ਜੀ
    ਫਰੀਦਕੋਟ, ਪੰਜਾਬ ਤੋਂ 🙏🙏

  • @gunneetsingh6187
    @gunneetsingh6187 10 месяцев назад +7

    Next video on saraghardi 21 sikh fight with 10,000 afigani
    Kaesri movie based on it

  • @mangat_sardar
    @mangat_sardar 10 месяцев назад +23

    ਸਤਨਾਮ ਵਾਹਿਗੁਰੂ ਜੀ ❤❤🙏🙏

  • @GurpreetSingh-fx9wn
    @GurpreetSingh-fx9wn 8 месяцев назад

    ਘਨੌਰ ਤੋਂ ਪਟਿਆਲੇ ਜ਼ਿਲ੍ਹੇ ਚ ਵੀਰ ਜੀ ਬਹੁਤ ਵਧੀਆ ਉਪਰਾਲਾ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀਂ ਤੱਥਾਂ ਸਮੇਤ ਇਤਿਹਾਸ ਦੱਸਦੇ ਹੋ ਜੀ

  • @user-yc3qp9gn2e
    @user-yc3qp9gn2e 10 месяцев назад +1

    Paji ikk dilo request aa, 100 saki di videos bna deo plz. ikk playlist bna lo, jeede vich har ikk sakhi baare 2-3 minutes di video mil jaave

  • @SatnamSingh-dv7jx
    @SatnamSingh-dv7jx 10 месяцев назад +3

    ਬਹੁਤ ਬਹੁਤ ਵਧੀਆ ਗੱਲਾਂ

  • @rajdeepsingh3883
    @rajdeepsingh3883 10 месяцев назад

    Bai ji agge jo video banao ge kise dharmick guru ja ke video banaoge bahut vadia laggegitthanks

  • @navtejdhaliwal9884
    @navtejdhaliwal9884 10 месяцев назад +2

    ਮੋਗਾ, ਬਹੁਤ ਵਧੀਆ ਉਪਰਾਲਾ ਵੀਰ ਜੀ

  • @user-mr7zd8ei8g
    @user-mr7zd8ei8g 9 месяцев назад

    ਵੀਰ ਬਹੁਤ ਵੱਡਾ ਉਪਰਾਲਾ ਹੈ ਤੁਹਾਡਾ ਸਾਨੂੰ ਸਾਡੇ ਇਤਿਹਾਸ ਵਾਰੇ ਜਾਣਕਾਰੀ ਦਿੰਦੇ ਹੋ ਤੁਹਾਡਾ ਧੰਨਵਾਦ ਮੈਂ ਜਗਤਾਰ ਸਿੰਘ ਪੱਖੋ ਕੈਂਚੀਆਂ

  • @alcapone8272
    @alcapone8272 10 месяцев назад +3

    As, always a very detailed and informative video. In Canada, the Sikh population is easily 2 million and above, the government records are not accurate at all. Har saal, panj lakh de kareeb student aunde aa Punjab toh. This trend has been ongoing for 8 years. Eh kalle students aah, baaki Express entry, visitor visa teh hor streams milake taan hor vi ginti vadh jandi aah. Afsos, Punjab di saari jawaani bahar jaa rahi hai. Btw love your videos bro!

  • @ravinderrathore2656
    @ravinderrathore2656 10 месяцев назад

    good veeray future episodes de laye revolutionary idea hai

  • @evergreenpunjab7626
    @evergreenpunjab7626 10 месяцев назад

    Paji mera demographics ch bahut interest hai.mere kol ah sari jankari hai, next video lai data collect karan ch help kara?

  • @user-kz8ys6jx7f
    @user-kz8ys6jx7f 10 месяцев назад +3

    Very nice bro waheguru ji kirpa kare aasi sare ek jutt hoo ke rahiye Khalsa kirpa kare ...iam Avtar Singh from Ludhiana city Punjab

  • @dhanbirsinghgill3252
    @dhanbirsinghgill3252 9 месяцев назад

    ਬਹੁਤ ਖੂਬ ਸਿੱਖਿਆ ਭਰਪੂਰ ਜਾਣਕਾਰੀ
    ਅੰਮ੍ਰਿਤਸਰ ਤੋਂ

  • @JasveerSingh-ul5cs
    @JasveerSingh-ul5cs 7 месяцев назад

    ਸੋਹਣੀ ਵੀਡਿਓ ਬੇਟਾ ਬਹੁਤ ਸੋਹਣੀ ਜਾਣਕਾਰੀ ਪਿੰਡ ਜਲਾਲ 🙏🙏🙏❤❤❤

  • @palwinderkaur7026
    @palwinderkaur7026 10 месяцев назад

    Tusi bhut jyada wadia ithihas dasdy ho asi saria video dekhdy ha sanu bhut punjab history bare pta chliya bhut gurudwara sahib asi tuhadi video sun k darshan krn gay ha bhut bhut thnku g tuhada

  • @varinderchatha
    @varinderchatha 10 месяцев назад

    ਹਾਂ ਜੀ ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ।
    ਮੈਂ ਪਿੰਡ ਖੇੜੀ (ਈਲਵਾਲ) ਜ਼ਿਲ੍ਹਾ ਸੰਗਰੂਰ ਤੋਂ ਆਪ ਦਾ ਪ੍ਰੋਗਰਾਮ ਸੁਣਿਆ ਹੈ।
    ਤੁਸੀਂ ਇਹ ਜੋ ਸਿੱਖ ਕੌਮ ਦੀ ਸਮਾਜ ਦੀ ਗਿਣਤੀ ਦੱਸੀਂ ਹੈ ਇਹ ਸਾਬਤ ਸੂਰਤ ਅਮ੍ਰਿਤਧਾਰੀ ਸਿਘਾਂ ਦੀ ਹੈਂ ਜਾਂ ਸਾਰੀ ਕੌਮ ਦੀ ਹੈ ਜੋ ਕੇਸ ਨਹੀਂ ਰੱਖਦੇ ਉਹਨਾਂ ਦੀ ਵੀ ਹੈ। ਇਹ ਵੀ ਦੱਸੋਂ ਕਿ ਦੇਸ਼ ਵਿੱਚ ਕਿਹੜੇ ਹਿੱਸੇ ਵਿੱਚ ਲੋਕਾਂ ਵੱਲੋਂ ਵੱਧ ਸਤਿਕਾਰ ਦਿੱਤਾ ਜਾਂਦਾ ਹੈ ਤੇ ਆਪਸੀ ਭਰੱਪਣ ਵਿਚ ਰਿਹਾ ਹੈ ਜਾਂ ਜਿੰਨਾਂ ਇਲਾਕਿਆਂ ਵਿੱਚ ਸਿਖਾਂ ਨੂੰ ਲੰਮਾਂ ਸਮਾਂ ਰਹਿੰਦਿਆਂ ਨੂੰ ਵਖਤ ਗੁਜ਼ਰ ਗਿਆ ਕੀ ਉਹਨਾਂ ਦੀਆਂ ਅਜੋਕੀਆਂ ਪੀੜੀਆਂ ਗੁਰਮੁੰਖੀ ਪੰਜਾਬੀ ਪੜਦੀਆਂ ਹਨ ਕੀ ਉਹਨਾਂ ਨੂੰ ਓਥੇ ਪੰਜਾਬੀ ਦੀ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਸਹੂਲਤਾਂ ਹਨ?????

  • @ParamjitSingh-ow3zu
    @ParamjitSingh-ow3zu 9 месяцев назад

    It will be a great advantage if you make video on historical sikh places beyond Delhi and also convenient route to reach there. from Punjab. Thanks

  • @__its_Sardar_Ji__
    @__its_Sardar_Ji__ 10 месяцев назад +6

    India Sikka da AA ❤ ta sadee guru sahibana da aa satnaam Shri waheguru ji❤

  • @jattbhullar8704
    @jattbhullar8704 10 месяцев назад +2

    Rabb karke puri duniya ch sikha da Raaj howe

  • @BittuSingh-tk5ez
    @BittuSingh-tk5ez 10 месяцев назад +2

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @mandeepdhillon3106
    @mandeepdhillon3106 10 месяцев назад

    Thank u bhaji Information li. Austria to asi tuhadi har video dekhde a ji

  • @dharmvirsinghjandi7841
    @dharmvirsinghjandi7841 10 месяцев назад +1

    U r grate vir ji bahut sohani jaankari diti sikh kom bare 🙏🙏

  • @iqbalsingh6505
    @iqbalsingh6505 10 месяцев назад +1

    Your videos on sikh history are very informative . I am from mohali , at presant in Edmonton 😊

  • @amarsinghbhullar1230
    @amarsinghbhullar1230 10 месяцев назад

    veer g video 40-50 mint de bnaya kro please 🙏 ♥️♥️♥️

  • @parmindersingh2583
    @parmindersingh2583 10 месяцев назад +2

    ਵਾਹਿਗੂਰ ਜੀ

  • @amriksinghsidhusidhu
    @amriksinghsidhusidhu 9 месяцев назад

    Ap ਦਾ ਬਹੁਤ ਬਹੁਤ ਧੰਨਵਾਦ g ਜੌ ਪਤਾ ਨੀ ਕਸ ਇਤਿਹਾਸ ਦਾ ਜਾਣਕਾਰੀ ਦੇਣ ਲਈ ਮੇ ਕੈਨੇਡਾ ਚ a hun punjab to a g

  • @JSCricketShots
    @JSCricketShots 10 месяцев назад +28

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇਹ ❤️🙏🏻

  • @singhhotline
    @singhhotline 7 месяцев назад

    You are doing a wonderful job
    We are listening to you from Ottawa, Canada

  • @karamjitsinghsidhu3420
    @karamjitsinghsidhu3420 10 месяцев назад

    Dharmkot distt moga bai g thuadi har ek video d wait rehndi aa g menu bauht shonk aa thuadi video dekhen da kiyu k thuadi video ek knowlege wali hundi aa g

  • @harnoorsingh748
    @harnoorsingh748 10 месяцев назад +10

    ਬਹੁਤ ਵਧੀਆ ਉਪਰਾਲਾ ਹੈ ਵੀਰ ਜੀ ❤❤❤

  • @rajindersinghjossan4065
    @rajindersinghjossan4065 10 месяцев назад +4

    ਫਿਰੋਜ਼ਪੁਰ ਪੰਜਾਬ ਸਤਿ ਸ਼੍ਰੀ ਆਕਾਲ ਵੀਰ ਜੀ

  • @gurpreetsinghhans5207
    @gurpreetsinghhans5207 10 месяцев назад +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @KaranbirSingh1
    @KaranbirSingh1 9 месяцев назад

    boht vdia content very informative video

  • @HarjinderSingh-vq7xv
    @HarjinderSingh-vq7xv 10 месяцев назад +2

    Very good knowledge, thanks brother
    Harjinder singh From Canada 🇨🇦 👍🙏🙏

    • @motorduniya4419
      @motorduniya4419 2 месяца назад

      Mera naam v harjinder singh hai veer pagg bnya karoo

  • @kamaldhillon9018
    @kamaldhillon9018 10 месяцев назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @housinghelpersestate7129
    @housinghelpersestate7129 10 месяцев назад +5

    Great information bro,❤

  • @user-dg2by6jw8q
    @user-dg2by6jw8q 10 месяцев назад +5

    veere sanu bhut kuj sikhan nu mileya thode duvara

  • @preetshimu67395
    @preetshimu67395 10 месяцев назад

    Bai thank you so much 💕 tusi apna kimiti smma kdd k sanu guide krde ho
    Mai shamsher Singh Malaysia to❤

  • @savjitsingh8947
    @savjitsingh8947 10 месяцев назад +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

    • @punjabsiyan
      @punjabsiyan  10 месяцев назад +3

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @wakeelsingh1795
    @wakeelsingh1795 10 месяцев назад

    ਵੀਰ ਜੀ ਮੈਂ ਬਠਿੰਡਾ ਸ਼ਹਿਰ ਵਿੱਚ ਰਹਿੰਦਾ ਹਾਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ ਜੀ ਤੁਹਾਡੀਆਂ ਵੀਡੀਓ ਦੇਖ ਕੇ ਸਿੱਖ ਇਤਿਹਾਸ ਦੇ ਵਾਰੇ ਬਹੁਤ ਕੁਝ ਪਤਾ ਲੱਗਾ

  • @Punjab-mail
    @Punjab-mail 9 месяцев назад

    Love your work and your channel❤

  • @Uppal-ny5le
    @Uppal-ny5le 10 месяцев назад +16

    Waheguru ji

  • @gaganchahal8969
    @gaganchahal8969 10 месяцев назад +11

    Waheguru ⚔️

  • @harbhinderhunjan2276
    @harbhinderhunjan2276 10 месяцев назад

    Vir ji tat khalsa te bandai khalsa jdo divide hoya ode te described video bnao please oh topic bare boht ght sunya

  • @babbusaini5781
    @babbusaini5781 10 месяцев назад

    ਆਪ ਜੀ ਦੀ ਜਾਣਕਾਰੀ ਬੁਹਤ ਅਣਮੁੱਲੀ ਹੈ।

  • @rashpalsingh7544
    @rashpalsingh7544 10 месяцев назад +2

    ਫਿਰੋਜ਼ਪੁਰ ਪੰਜਾਬ, ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ

  • @amandeepkaur3242
    @amandeepkaur3242 10 месяцев назад +4

    Waheguru ji veer nu bhot trkiya den.... Waheguru ji🙏🙏🙏🙏🙏 from chandigarh 😊😊

  • @amrjetsingh9583
    @amrjetsingh9583 10 месяцев назад +3

    ਵਾਹਿਗੁਰੂ

  • @abcnews7720
    @abcnews7720 10 месяцев назад +5

    Sikhi Sikha gur vichar, vaar na Javan ek vaar , Tu sadha salamat nirankar.

  • @navtejsingh8711
    @navtejsingh8711 7 месяцев назад

    ਵਧੀਆ ਕੰਮ ਕਰ ਰਹੇ ਤੁਸੀਂ। ਅੰਮ੍ਰਿਤਸਰ ਜਿਲਾ ਤੋਂ ਦੇਖ ਰਹੇ ਹਾਂ । ਪੰਜਾਬ ਤੋਂ ਬਾਹਰ ਕਿੱਥੇ ਕਿੱਥੇ ਗੁਰੂਧਾਮ ਹਨ ਇਸ ਤੇ ਵੀਡੀਓ ਬਣਾਓ

  • @042jaspalsingh8
    @042jaspalsingh8 10 месяцев назад +4

    Waheguru ji ka khalsa,
    Waheguru Ji ki Fateh.
    I am From Assam. 😍

  • @gagankaur1937
    @gagankaur1937 10 месяцев назад

    Mai last ta post ta cmnt kita c..plzz rply kr dea kro cmnt da...

  • @ramsukhsinghpp
    @ramsukhsinghpp 10 месяцев назад

    ਬਹੁਤ ਵਧੀਆ ਜਾਣਕਾਰੀ ਜੀ
    ਪਿੰਡ ਫੂਲ

  • @Ravinder324R
    @Ravinder324R 9 месяцев назад

    Nice information 🎉from Winnipeg,Canada

  • @JagmeetSingh-mc8md
    @JagmeetSingh-mc8md 10 месяцев назад +3

    ਵੀਰੇ ਹਰੀ ਸਿੰਘ ਨਲਵਾ ਜੀ ਦੀ ਵਿਡੀਉ ਦਾ ਦੂਜਾ ਭਾਗ ਬਣਾਓ 🙏🙏🙏🙏

  • @sarvjeet9421
    @sarvjeet9421 10 месяцев назад

    Veerji, panj takhta di history baare video banayo please

  • @candid_sniper
    @candid_sniper 10 месяцев назад +4

    ਜਗਾਧਰੀ (ਹਰਿਆਣਾ) ਤੋਂ ਬਹੁਤ ਸਾਰਾ ਪਿਆਰ
    ਪੰਜਾਬ ਤੋਂ ਬਾਹਰ ਇਤਿਹਾਸਿਕ ਗੁਰੂਧਾਮਾਂ ਤੇ video ਜਰੂਰ ਬਣਾਓ ਜੀ

  • @virukainth74
    @virukainth74 10 месяцев назад +4

    ਦੁਨੀਆ ਤੇ ਰਾਜ ਕਰਨਾ ਖਾਲਸੇ ਨੇ 🙏🙏

  • @sargunpreetsinghyoutube
    @sargunpreetsinghyoutube 10 месяцев назад +3

    ਕਿੰਨੀ ਦੇਰ ਦੀ ਵੀਡੀੳ ਨੀ ਆਈ ਮੈਂ ਸੋਚ ਹੀ ਰਿਹਾ ਸੀ
    ਕੋਈ ਵੱਡੀ ਰਿਸਰਚ ਚੱਲ ਰਹੀ ਹੈ 🤔

  • @prabhmeetsingh8371
    @prabhmeetsingh8371 10 месяцев назад +3

    ਬਹੁਤ ਵਧੀਆ ਵੀਰ ਜੀ

  • @hpkingz273
    @hpkingz273 10 месяцев назад +4

    I love ਪੰਜਾਬ 😊

  • @babbisingh6926
    @babbisingh6926 10 месяцев назад +11

    ਸੰਤਨਾਮ ਵਾਹਿਗੁਰੂ

  • @jasvirkaur6619
    @jasvirkaur6619 10 месяцев назад

    English vich v channel banaye jaawe so that Har traha de Lok sade rich etiyaas bare jannan

  • @That_Litt_Jatt
    @That_Litt_Jatt 10 месяцев назад +7

    🙏 Scotland 🏴󠁧󠁢󠁳󠁣󠁴󠁿
    Sikhs: 15,000
    Panjabi speakers: 23,000
    According to year 2019 🙏

  • @charanjeetsingh9497
    @charanjeetsingh9497 10 месяцев назад +2

    ਵੀਰ ਜੀ, ਪੁਰਾਤਨ ੧੦੦ ਸਾਖੀ ਬਾਰੇ ਚਾਨਣਾ ਪਾਉ🙏🙏🙏

  • @manoranjant.v4144
    @manoranjant.v4144 10 месяцев назад +2

    Gud job veer g..

  • @ensyclogyan6095
    @ensyclogyan6095 10 месяцев назад

    Plz make a video on guru harikrishan sahib and other gurus

  • @sandeepsingh-po4fi
    @sandeepsingh-po4fi 10 месяцев назад +2

    Veer goindwal sahib de itihas te video bnao. ....,

  • @adityamarwaha8481
    @adityamarwaha8481 10 месяцев назад +1

    Sat shri Akal paji 🙏🏻 Jammu Kashmir vich Sikh bhut aa Tusi brother ohna da data v looo
    Jalandhar Punjab

  • @majhails2257
    @majhails2257 10 месяцев назад +9

    Waheguru ji ka Khalsa waheguru ji ki Fateh 🙏🙏