ਇੱਕ ਬਾਬੇ ਕੋਲ ਤੋਂ ਪੁੱਛਿਆ ਲੱਤੀ ll ਜ਼ੋਰ ਲਾਇਆ ਪਿਆ ਪਰ ਕਾਕਾ ਨਹੀਂ ਲੱਭ ਰਿਹਾ CCTV camera // Missing KAKA

Поделиться
HTML-код
  • Опубликовано: 13 май 2024
  • Missing Any information Please contact 88375 78109 ---- 94644 79249
  • РазвлеченияРазвлечения

Комментарии • 218

  • @OfficialJasSingh
    @OfficialJasSingh 17 дней назад +68

    ਬਾਈ ਕਾਕੇ ਦੇ ਬੈਂਕ ਅਕਾਊਂਟ ਦੇਖ ਲਵੋ ਪਤਾ ਲੱਗੇ ਜੇ ਓਹਨੇ ਪੇ ਟੀ ਐਮ ਜਾਂ ਗੂਗਲ ਪੇ ਵਰਤਿਆ ਹੋਵੇ।

  • @Bhinda_
    @Bhinda_ 17 дней назад +2

    ਵਾਹਿਗੁਰੂ ਜੀ

  • @deepbrar4515
    @deepbrar4515 18 часов назад

    ਪੁਲੀਸ ਨੂੰ ਬੋਲੋ ਨੰਬਰ ਟਰੇਸ ਕਰ ਲਏ ਲੋਕੇਸ਼ਨ ਵੇਖ ਕੇ ਸਭ ਦੱਸ ਦੇਣਗੇ

  • @SurinderKaur-be2ew
    @SurinderKaur-be2ew 17 дней назад +2

    ਟਿੱਬੀ ਸਾਹਿਬ ਲਾਭ ਸਿੰਘ ਬਾਬਾ ਜੀ ਕੋਲ ਅਰਦਾਸ ਕਰ ਲੳ ੳਹ ਸਭ ਦਸ ਦੇਣਗੇ

  • @user-ui9rw6bk7o
    @user-ui9rw6bk7o 12 дней назад +1

    GOD BLESS YOU KAKA PAJI

  • @user-hd5jf3rl7t
    @user-hd5jf3rl7t 17 дней назад +5

    ਬਾਈ ਅੱਜ ਅਸੀਂ ਹਰੀਪੁਰ ਬਾਬੇ ਮੱਥਾ ਟੇਕ ਕੇ ਆਏ ਆ ਅਸੀਂ ਉੱਥੇ ਵੀ ਭਾਲ ਕੀਤੀ ਨਹੀਂ ਦਿਖੇਆ ਕਾਕਾ ਬਾਈ

  • @akashmannakashmann20
    @akashmannakashmann20 17 дней назад +2

    Waheguru ji Mehar kari

  • @ParminderSingh-yg1qh
    @ParminderSingh-yg1qh 17 дней назад +5

    ਉਸ ਦੇ ਪਰਿਵਾਰ ਨੂੰ ਬੇਨਤੀ ਹੈ ਵਾਹਿਗੁਰੂ ਜੀ ਦੇ ਜਾਪ ਕਰੋਂ ਕੋਈ ਬਾਬਾ ਬੋਬਾ ਨਹੀਂ ਹੂੰਦਾ ਜੀ
    ਤੁਹਾਡੀਆਂ ਗੱਲਾਂ ਵਿੱਚੋਂ ਗੱਲ ਲੱਭਦੇ ਹਨ

  • @KuldipSingh-st7lc
    @KuldipSingh-st7lc 17 дней назад

    Hope for best

  • @user-le5gh5rj3q
    @user-le5gh5rj3q 15 дней назад +2

    God bless kaka veera

  • @JaswinderSingh-dq1ki
    @JaswinderSingh-dq1ki 7 дней назад

    Veer da wadiya kam very good👍

  • @LOVEJOTGILL39
    @LOVEJOTGILL39 17 дней назад +2

    ਸੱਚੇ ਪਾਤਸ਼ਾਹ ਜੀਓ ਕਾਕੇ ਭਰਾ ਨੂੰ ਸੁੱਖ ਸ਼ਾਂਤੀ ਦਿਓ ਜੀ ਤੇ ਜਲਦੀ ਤੋ ਜਲਦੀ ਘਰ ਵਾਪਸੀ ਕਰਵਾਓ ਜੀ ਸਾਰੇ ਬਹੁਤ ਪਰੇਸ਼ਾਨੀ ਵਿਚ ਆ ਖ਼ਾਸ ਕਰਕੇ ਦੀ ਫੈਮਿਲੀ ਬਹੁਤ ਜਿਆਦਾ ਮਾੜੇ ਸਧਮੇ ਵਿੱਚ ਆ ਨਿੱਕੇ ਨਿੱਕੇ ਜਵਾਕ ਬਾਈ ਦੇ ਹੱਥ ਬਣਕੇ ਬੇਨਤੀ ਆ ਸੱਚੇ ਪਾਤਸ਼ਾਹ ਸਹੀ ਸਲਾਮਤ ਵੀਰ ਨੂੰ ਘਰ ਵਾਪਸੀ ਕਰਵਾ ਦਿਓ ਜੀ ਤੁਹਾਡਾ ਕਿਹੜਾ ਬਾਬਾ ਜੀ ਜ਼ੋਰ ਲਗਣਾ ਪਰ ਓਹਦੀ ਮਾ, wife , ਬੱਚੇ ਬਹੁਤ ਵੱਡੇ ਦੁੱਖ ਚੋ ਲੰਘ ਰਹੇ ਆ

    • @SukhrajSingh-li7vy
      @SukhrajSingh-li7vy 4 дня назад

      ਵੀਰ ਹਰ ਕੰਮ ਨੂੰ ਜ਼ੋਰ ਲਗਦਾ

  • @jatinderpalsinghgill
    @jatinderpalsinghgill 17 дней назад +2

    Waheguruji Mehar krn

  • @bikramjitsingh7435
    @bikramjitsingh7435 17 дней назад +1

    ਵਾਹਿਗੁਰੂ ਮੇਹਰ ਕਰੀ ਦਾਤਿਆ 🙏

  • @sandhusaab5344
    @sandhusaab5344 17 дней назад +8

    ਵਾਹਿਗੁਰੂ ਮਿਹਰ ਕਰੇ ਵੀਰ ਬਾਬਿਆਂ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਵਾਹਿਗੁਰੂ ਤੇ ਭਰੋਸਾ ਰੱਖੋ

  • @jasveersingh2757
    @jasveersingh2757 17 дней назад +9

    ਜਿਥੇ ਕਿਤੇ ਹੋਵੇ ਠੀਕ ਹੋਵੇ ਪਰਮਾਤਮਾ ਕਰੇ 🙏🙏

  • @user-hn2jy8ph1f
    @user-hn2jy8ph1f 17 дней назад

    Waheguru ji sb thik krnge god bless u veer ji

  • @Tanvi.Puttar
    @Tanvi.Puttar 13 дней назад +1

    Kon hai yeh or kya hua hai ..koi btayega ...?????

  • @dilpreetsingh-tz8kc
    @dilpreetsingh-tz8kc 17 дней назад

    Waheguru ji mehar karo

  • @user-ro3ey3fp7r
    @user-ro3ey3fp7r 17 дней назад

    Wmk

  • @gurmukhsekhon3582
    @gurmukhsekhon3582 17 дней назад +19

    ਕਮਲਪ੍ਰੀਤ ਸੈਣੀ ਗੌਤਾਖੋਰ ਵੀਰੇ ਨੰਗਲ ਵਲ ਦਾ ਉਹ ਬਹੁਤ ਜਾਣਕਾਰੀ ਰੱਖਦਾ ਵਾਹਿਗੁਰੂ ਸੁੱਖ ਰੱਖੇ ਇਹ ਕੰਮ ਨਾ ਹੋਵੇ ਪਰ ਭਾਲ ਜਰੂਰੀ ਆ

    • @deepbrar4515
      @deepbrar4515 18 часов назад

      ਹਾਜੀ ਬੁਹਤ ਵਧੀਆ ਹੈ ਓਹ ਵੀਰਾ ਫ੍ਰੀ ਵਿਚ ਸੇਵਾ ਕਰਦਾ

  • @RajvirGhuman-ux6xo
    @RajvirGhuman-ux6xo 17 дней назад +1

    🙏Waheguru ji kirpa karna ji

  • @Ytgmr13
    @Ytgmr13 17 дней назад +1

    Rab sukh rakhey 🙏

  • @user-vr1yu9kn9h
    @user-vr1yu9kn9h 17 дней назад

    🙏

  • @ParminderSingh-yg1qh
    @ParminderSingh-yg1qh 17 дней назад +1

    ਰੱਬ ਤੁਹਾਡੀ ਮੇਨਤ ਨੂੰ ਫ਼ੱਲ ਲਾਉਣਾ ਹੈ

  • @charanjeetmaan1826
    @charanjeetmaan1826 17 дней назад

    Waheguru Ji Mehr Karn Ji Ver Thik Thakk Hove

  • @Jatt22_22
    @Jatt22_22 17 дней назад

    Y g anadpur sahib to agge naina Devi bebhour sahib nanaksar ashram thah bebhour sahib othe jke vi dekho

  • @gursharanrai6406
    @gursharanrai6406 17 дней назад +2

    Wahe Guruji wahe Guruji 🖐️

  • @rimpykajal7802
    @rimpykajal7802 17 дней назад

    bahut dukh wali gal aw

  • @GurvinderSingh-jg4nn
    @GurvinderSingh-jg4nn 17 дней назад +11

    ਕੋਸ਼ਿਸ਼ ਕਰਨ ਵਾਲਿਆਂ ਦਾ ਪਰਮਾਤਮਾ ਵੀ ਸਾਥ ਦਿੰਦਾ ਹੈ।ਉਮੀਦ ਟੁੱਟਣ ਨਾ ਦਿਓ ਬਾਈ ਜੀ 🙏🙏

  • @KalaBains-dx4db
    @KalaBains-dx4db 16 дней назад +2

    Bhai sada vadda veer g 🎉love from Canada 🇨🇦 ❤️

    • @SukhrajSingh-li7vy
      @SukhrajSingh-li7vy 4 дня назад

      ਮੇਰੇ ਵੀਰ ਜੀ ਪੰਜਾਬੀ ਵਿਚ ਲਿਖੋ ਕਮੈਂਟਸ

  • @ranjitsidhu7250
    @ranjitsidhu7250 17 дней назад

    Very good Effort

  • @mohitsharma0786
    @mohitsharma0786 17 дней назад +1

    Gurudwara Rewalsar sahib, India, Himachal Pradesh v pta kr walo paji

  • @ManjeetKaur-gs2wm
    @ManjeetKaur-gs2wm 16 дней назад +2

    ਸਹੀ ਸਲਾਮਤ ਘਰ ਲੇਕੇ ਆਏ ਸੀ ਵਿਰੇ ਕਿਸੇ ਗੁਰੂ ਘਰ ਜਾ ਕੇ ਅਰਦਾਸ ਕਰਵਾ ਉ ਕਿ ਵਿਰ ਸਹੀ ਸਲਾਮਤ ਘਰ ਵਾਪਸ ਆ ਜਾਵੇ ਜਦੋਂ ਵਿਰ ਘਰ ਵਾਪਸ ਆ ਗਿਆ ਉਨੁ ਗੁਰੂ ਘਰ ਲੈਕੇ ਜਾਇਉ ਉਦੀ ਵਾਈਫ਼ ਨੂੰ ਪਾਠ ਕਰਨਾ ਚਾਹੀਦਾ ਸੁਖਮਨੀ ਸਾਹਿਬ ਦਾ

    • @SukhrajSingh-li7vy
      @SukhrajSingh-li7vy 4 дня назад

      ਬਾਅਦ ਵਿੱਚ ਸਭ ਭੁੱਲ ਜਾਂਦੇ ਨੇ ਦੁੱਖ ਵਾਲੇ ਹੀ ਰੱਬ ਚੇਤੇ ਆਉਂਦਾ ਅੱਜ ਕੱਲ੍ਹ ਲੋਕਾ ਨੂੰ 🙏🙏🙏 ਬਾਕੀ ਵਹਿਗੁਰੂ ਵੀਰ ਨੂੰ ਆਪਣੇ ਬੱਚਿਆਂ ਕੋਲ ਰਾਜ਼ੀ ਬਾਜ਼ੀ ਲੈ ਆਨ🙏🙏🙏

  • @jassajasvir9184
    @jassajasvir9184 17 дней назад +1

    ਬਾਈ ਤੁਹਾਡੇ ਤਾਂ ਨਾਲ ਰਿਹਾ ਵਾ ਤੁਹਾਨੂੰ ਤਾਂ ਪਤਾ ਹੁਣਾਂ ੳਸ ਦੀ ਰੁਚੀ ਕਿਥੇ ਜਾਣ ਦੀ ਸੀ ਕਈ ਵਾਰ ਬੱਦੇ ਦੇ ਮੁਹ ਵਿੱਚੋ ਕੋਈ ਗੱਲ ਨਿਕਲ ਜਾਂਦੀ ਆ ਜਾਂ ਕੋਈ ਸੁਖ ਸੁਖੀ ਹੁੰਦੀ ਆ ਜਦੋਂ ਕਿਤੇ ਰੱਬ ਨੇ ਚਾਹਿਆ ਉਥੇ ਜ਼ਰੂਰ ਜਾਣਾ ਕਾਕੇ ਦੇ ਘਰਦੀਆਂ ਨੂੰ ਪੁੱਛਿਆ ਜਾਵੇ ਕਿ ਇਹੋ ਜਿਹੀ ਕੋਈ ਜ਼ਰੂਰੀ ਗੱਲ ਤਾਂ ਨਹੀਂ ਕੋਈ ਕੇਮਰੇ ਦੇਖਣ ਨਾਲ ਗੱਲ ਨਹੀਂ ਬਣਨੀ

  • @advmannasinghsidhar2332
    @advmannasinghsidhar2332 17 дней назад

    Waheguru g kake nu theek than rakhan

  • @AS-es7es
    @AS-es7es 17 дней назад +1

    Paterol pump check karlo paterol le stand kita hove

  • @mangakakru1861
    @mangakakru1861 16 дней назад +1

    🙏🙏😔😔

  • @amrindersingh2647
    @amrindersingh2647 17 дней назад +1

    Manikaran sahib dekho

  • @manjotsinghjoyti3027
    @manjotsinghjoyti3027 17 дней назад +11

    Veer Bakrpur wala Ta sahi das denge Sai surindar ji

  • @pinderotal4722
    @pinderotal4722 17 дней назад +1

    Very nice video

  • @balwindergill5666
    @balwindergill5666 17 дней назад

    Bro please check all hospitals too , raab na Kare par traffic bahut jyada Hai motorcycle te drive bahut dangerous Hai

  • @amanuppal8661
    @amanuppal8661 17 дней назад

    🙏🙏👏🕉🕉

  • @gurwinderpunia1522
    @gurwinderpunia1522 17 дней назад

    Tusi 22G sri darbar sahib Amritsar v jaroor patta karo, Hazur sahib v jasakda jede babe kol tusi jande hunde ho

  • @FatehVlog
    @FatehVlog 17 дней назад

    ਵਾਹਿਗੁਰੂ ਜ਼ਰੂਰ ਮਦਦ ਕਰੇਗਾ

  • @user-jn9hb2qo5t
    @user-jn9hb2qo5t 17 дней назад +1

    Vlog baad wich bana Leo
    Jaanmahal nu ta comment di pyi is

  • @JaswantSinghsidhu384
    @JaswantSinghsidhu384 17 дней назад +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰਨ ਗਏ ਬਾਈ ਜੀ🙏🙏

  • @kulwinderKaur-zy1ng
    @kulwinderKaur-zy1ng 17 дней назад +1

    Waheguru ji

  • @ikbaljeetkaurkaur5138
    @ikbaljeetkaurkaur5138 17 дней назад +1

    Bai ji nimma kida aa

  • @ramandeep4667
    @ramandeep4667 17 дней назад +1

    Veer koi insurance da chakkar ta nii fake insurance na keete hove ja kuj hor

  • @preetmultani4430
    @preetmultani4430 17 дней назад

    😓😓bohat tension hundi piche valea nu rabb kre lab jave vira

  • @BaljitSekhon-ij2zy
    @BaljitSekhon-ij2zy 17 дней назад +1

    Satnam vhaguru

  • @gurpreetsingh-gf7md
    @gurpreetsingh-gf7md 17 дней назад +49

    ਬਾਬਿਆਂ ਚ,ਜੇ ਐਨੀ ਸ਼ਕਤੀ ਹੁੰਦੀ, ਤਾਂ ਉਹ ਆਪ ਕਿਉਂ ਧੱਕੇ ਖਾਂਦੇ ਫਿਰਦੇ, ਲਾਅਣਤ ਥੋਡੇ ਤੇ, ਤੁਸੀਂ ਅੰਧਵਿਸ਼ਵਾਸ ਫੈਲਾਉਣ ਲੱਗੇ ਓ, ਘਰੋਂ ਕੱਢੇ ਹੋਏ ਬੰਦੇ ਬਾਬੇ ਬਣ ਜਾਂਦੇ ਨੇ, ਬੱਸ ਵਿਊ ਲੈਣ ਤੱਕ ਮਤਲਬ ਆ ਥੋਡਾ 😒😒😒😒

    • @navneetsingh1873
      @navneetsingh1873 17 дней назад +3

      Bai kehda baba Dhaka khanda...?
      Jini Baba aish krde uni ni kar akde tusi... Nale babyea kol sachio waddi shaktyia hundia... Dekhyea ni mantri santri toh har Kam krwa linde... Bhlaaa howe

    • @avtardeol2039
      @avtardeol2039 17 дней назад

      420B

    • @iqbalboparai
      @iqbalboparai 17 дней назад +1

      Bai jado musibat pendi aa kise te ta banda har pase hath pair maarda

  • @IndrjeetKaur
    @IndrjeetKaur 17 дней назад +1

    Vir drone camera v use karlo

  • @JAGJITSINGH-yr3my
    @JAGJITSINGH-yr3my 17 дней назад

    Kisna nal contact kar lo.ohna nal gai hove

  • @punjabivloggarsimar
    @punjabivloggarsimar 17 дней назад

    Eh jaka h kon bai???? 🤔🤔🤔

  • @kamaljotsingh7545
    @kamaljotsingh7545 17 дней назад +2

    waheguru ji mehar kare

  • @JaggiDulay
    @JaggiDulay 17 дней назад

    Veer tusi civel hospital ch v pata kro saria ch kyoki agar koi anhoni hoyi hove ta polies Wale 2din body rakh kai sanskar kr dinde a par rAb kre eda na e hoya hove

  • @user-kl1vg7oe2i
    @user-kl1vg7oe2i 17 дней назад +6

    ਸਤਿ ਸ੍ਰੀ ਅਕਾਲ ਵੀਰ ਜੀ ਕਾਕਾ ਵੀਰ ਘਰੋਂ ਕਿਉਂ ਚਲਿਆ ਗਿਆ ਵੀਰ ਜੀ

  • @gurrejsingh1383
    @gurrejsingh1383 17 дней назад

    Bai patrol pampa te check karo🙏

  • @dharminderjeet3483
    @dharminderjeet3483 17 дней назад +4

    ਮਿਲੇਗਾ ਵੀਰ ਸਹੀ ਸਲਾਮਤ

  • @khokhardeep1897
    @khokhardeep1897 17 дней назад +2

    Paji ik gall ta pakki hai paise da mamla hai koi tusi us di help kro paise valo
    Ejh mere ton likh k le leo
    Eh enquiry kro k paise da mamla ki hai

  • @sukhwinderkaursekhon3793
    @sukhwinderkaursekhon3793 15 дней назад

    Bei ji babaya kol kuss nhi h. Sada vi brother gum ho gaya c. Asi koi baba nhi chadya c. 13 saal ho gye hun tak nhi milya. Police kol jayo

  • @user-rs4ko3nu5l
    @user-rs4ko3nu5l 17 дней назад +1

    Waheguru Mehar kare

  • @IndrjeetKaur
    @IndrjeetKaur 17 дней назад

    jT Rood ta jini v security lagi ohna nu video Rood waleya nu sand karo

  • @rishavjeetsingh8238
    @rishavjeetsingh8238 17 дней назад

    Hospital ch dekho bai ji

  • @user-zn5xs7qf5p
    @user-zn5xs7qf5p 17 дней назад +3

    Bro mata Val nu vi niklo...pta lag jana

  • @user-xc1qc7zy2l
    @user-xc1qc7zy2l 16 дней назад

    Bai ji Hajur shiab gaye hove ga.manu lagda pata kro.....

  • @mandeepmannu-yz7it
    @mandeepmannu-yz7it 17 дней назад +4

    ਵਾਹਿਗੁਰੂ ਕਿਰਪਾ ਕਰਨ 🙏🏻

  • @Heer64
    @Heer64 17 дней назад +2

    Good luck paaji hope you find him safe 🙏

  • @jasveersingh2757
    @jasveersingh2757 17 дней назад +4

    ਵੀਰ ਜੀ ਜਦੋਂ ਵੀ ਵੀਰ ਜੀ ਘਰੇ ਆ ਗਿਆ ਤਾਂ ਦਸਉ ਜ਼ਰੂਰ

  • @jassajasvir9184
    @jassajasvir9184 17 дней назад

    Bai facebook Tay ve photo pao jaldi jaldi veiral hou ge

  • @worldtraveling8714
    @worldtraveling8714 17 дней назад

    Ashu Malik Patiala you tube ta page ha oda

  • @JaswinderSingh-lq6zj
    @JaswinderSingh-lq6zj 17 дней назад +2

    Waheguru ji Mehar kario ji 🙏

  • @AsifKhan-bc9rb
    @AsifKhan-bc9rb 17 дней назад

    Bha g hospital mai check karo

  • @AmanDeep-kd8fq
    @AmanDeep-kd8fq 12 дней назад

    Bakarpur surinder sai ji das denn gye veer 💯

  • @IndrjeetKaur
    @IndrjeetKaur 17 дней назад

    Vir mola witch pira di Gaga ta dakho

  • @gurjitsingh3032
    @gurjitsingh3032 17 дней назад +6

    ਬਾਈ ਜੀ ਕਾਕੇ ਬਾਰੇ ਜਲਦੀ ਦਸ ਦੇਆ ਕਰੋ

  • @dalvirboparai6471
    @dalvirboparai6471 17 дней назад +1

    ਵਾਹਿਗੁਰੂ ਜੀ ਮੇਹਰ ਕਰੇ🙏🙏🙏🙏🙏

  • @rawinderjeetsidhu6983
    @rawinderjeetsidhu6983 17 дней назад +1

    ਵਾਹਿਗੁਰੂ ਜੀ 😢

  • @Jattwaad_x1
    @Jattwaad_x1 16 дней назад

    Bai Tusi petrolpump de camera chech kr lo

  • @veerdavindersingh8513
    @veerdavindersingh8513 17 дней назад +2

    Waheguru ji 🙏 bhla krna ji 🙏

  • @JAGJITSINGH-yr3my
    @JAGJITSINGH-yr3my 17 дней назад

    Naina devi dekh lo ja ke.darshan karn gai hove.jai mata de

  • @sukhjiwansingh8653
    @sukhjiwansingh8653 16 дней назад

    Kaka kaun hai ji ki ho gia banda chala kio gia

  • @AmanJatt-ep8zn
    @AmanJatt-ep8zn 17 дней назад

    Kamal shani phone kar lo

  • @butasinghkular6587
    @butasinghkular6587 17 дней назад

    Waheguru ji 😊

  • @baljindersinghvlogs1892
    @baljindersinghvlogs1892 17 дней назад

    Veer kake de munde nu dekh ke tarsh aa reha bai 😢😢😢

  • @aardee5926
    @aardee5926 17 дней назад

    Bank vch ja k account entries check kerlo veer di
    Koi ATM entry mil jave
    Ya fer UPI entry mil jave

  • @gurjitsingh3032
    @gurjitsingh3032 17 дней назад +10

    ਬਾਈ ਜੀ ਕੱਲ ਨੂੰ ਵੀਡਿਓ ਜਲਦੀ ਪਾਇਓ ਜਦ ਵੀ ਕਾਕੇ ਵਰੇ ਪਤਾ ਲਗੇ

  • @abdulwaris2971
    @abdulwaris2971 17 дней назад +1

    sardar g koi baba ni das sakda rab ton alawa .

  • @user-dx7yt6kt4n
    @user-dx7yt6kt4n 17 дней назад

    Bai vlog late pa oh dekh k Tuhanu notice krda hona

  • @ManjeetKaur-gs2wm
    @ManjeetKaur-gs2wm 16 дней назад +1

    ਵਿਰੇ ਬਾਕਰ ਪਰ ਆਲਾ ਬਾਬਾ ਇੱਕ ਦਮ ਸੱਚ ਦੱਸਦਾ ਏ ਸਾਡੇ ਪਿੰਡ ਦਾ ਮੁੰਡਾ ਘਰ ਤੋਂ ਚਲਾ ਗਿਆ ਸੀ ਬਾਬੇ ਕੋਲ ਗਏ ਉਨੇ ਦੱਸਿਆ ਕਿ ਨੈਹਰ ਦੇ ਨਾਲ ਨਾਲ ਜਾ ਰੇਹਾ ਏ ਜਲਦੀ ਜਲਦੀ ਜਾਉਂ ਲਿਉਆਉ ਜਦੋਂ ਗ ਏ ਤਾਂ ਸੱਚ ਨੈਹਰ ਦੇ ਨਾਲ ਨਾਲ ਜਾ ਰੇਹਾ ਸੀ ਫੇਰ ਸਹੀ ਸਲਾਮਤ ਘਰ ਲੇਕੇ ਆਏ

  • @user-eq7zd5kb7t
    @user-eq7zd5kb7t 17 дней назад +1

    Waheguru ji mehar kro kake da pta lag jave ji

  • @sukhmanjotsingh7427
    @sukhmanjotsingh7427 17 дней назад +5

    ਬਾਈ ਜੀ ਜੈ ਐਸੀ ਵੈਸੀ ਗੱਲ ਹੁੰਦੀ ਤਾਂ ਪਤਾ ਲੱਗ ਜਾਂਦਾ ਉਹ ਥੋੜ੍ਹਾ ਟੈਮ ਲੱਗ ਜੂ ਸਹੀ ਸਲਾਮਤ ਆਪਣੇ ਆਪ ਆਉ ਗਾ ਜਾ ਸੋਨੂੰ ਮਿਲ ਜਾਉ ।

  • @DeepakSingh-nd1or
    @DeepakSingh-nd1or 17 дней назад

    😢😢

  • @hemant88h
    @hemant88h 17 дней назад

    Bas bai nal kuj galat na hoya hove...baki ta koi ni parmatma jaroor bhejuga vapas ohnu....SATNAM Singh Kake di bhaal zaari rakho....jaroor mil juga

  • @user-dk9mc7zs3q
    @user-dk9mc7zs3q 17 дней назад

    22ji gurdaspur baba ji he jo chori huve ta das dande aa te lapta huve ta das dinde aa

  • @BaljinderKaur-tk5um
    @BaljinderKaur-tk5um 17 дней назад +1

    Waheguru ji🙏

  • @mandeepmannu-yz7it
    @mandeepmannu-yz7it 17 дней назад

    🙏🏻🙏🏻🙏🏻🙏🏻🙏🏻

  • @haneefkhan3964
    @haneefkhan3964 17 дней назад

    Je jwa sahi pusna he ta menu ohda nam ate ohde mammi dadi da nam ate ohde pariwar ch Jo ji ne ona da nam likh ke bhejo jwa sahi das dea ge