ਇੱਕ ਮੁੰਡੇ ਨੇ ਕਾਕੇ ਨੂੰ ਲੰਗਰ ਹਾਲ ਵਿੱਚ ਦੇਖਿਆ ਅਨੰਦਪੁਰ ਸਾਹਿਬ CCTV camera // Missing KAKA

Поделиться
HTML-код
  • Опубликовано: 11 фев 2025
  • Missing Any information Please contact 88375 78109 ---- 94644 79249

Комментарии • 101

  • @Manicheema186
    @Manicheema186 9 месяцев назад +15

    ਜੇ ਕਾਕਾ ਇਸ ਬਾਈ ਨੂੰ ਲੰਗਰ ਹਾਲ ਵਿੱਚੋ ਵੇਖ ਕੇ ਭੱਜਿਆ ਇਸਦਾ ਮਤਲਬ ਉਹ ਆਪਣੀ ਮਰਜੀ ਨਾਲ ਗਿਆ ਹੈ ਜਿਸ ਨੇ ਮਰਨਾ ਹੋਵੇ ਰੋਪੜ ਕੋਲ ਦੋ ਨਹਿਰਾਂ ਨੇ ਜਿੱਥੇ ਮਰਜੀ ਛਾਲ ਮਾਰ ਸਕਦਾ ਮੈਨੂੰ ਨਹੀ ਲੱਗਦਾ ਕੀ ਬੰਦਾ ਘਰ ਤੋਂ ਇੰਨੀ ਦੂਰ ਜਾ ਕੇ ਨਹਿਰ ਵਿੱਚ ਛਾਲ ਮਾਰ ਕੇ ਮਰ ਸਕਦਾ ਕਿਉ ਕੀ ਜਦੋ ਬੰਦਾ ਲੰਮੇ ਸਫਰ ਤੇ ਨਿੱਕਲ ਜਾਵੇ ਉਹ ਆਪਣੇ ਦਿਮਾਗ ਵਿੱਚ ਸੌ ਗੱਲਾ ਸੋਚਦਾ ਆਪਣੇ ਪਰਿਵਾਰ ਆਪਣੇ ਬੱਚਿਆਂ ਵਾਰੇ ਇੰਨੇ ਵਿੱਚ ਗੁੱਸਾ ਸ਼ਾਤ ਹੋ ਜਾਦਾ ਮਰਦਾ ਇਨਸਾਨ ਉਸ ਟਾਇਮ ਹੈ ਜਦੋ ਉਸਨੂੰ ਸੋਚਣ ਦਾ ਵੀ ਟਾਇਮ ਨਾ ਮਿਲੇ ਫਿਰ ਉਹ ਤੱਤੇ ਘਾਹ ਗਲਤੀ ਕਰ ਲੈਦਾ ਰੋਪੜ ਤੋ ਚੱਲ ਕੇ ਅਨੰਦਪੁਰ ਸਾਹਿਬ ਜਾ ਕੇ ਕੋਈ ਕਿਉ ਮਰੇਗਾ ਨਾਲੇ ਜੇ ਕਿਸੇ ਨੇ ਮਰਨਾ ਹੋਵੇ ਉਹ ਲੰਗਰ ਛਕਣ ਕਿਉ ਜਾਉ ਫਾਇਨਾਂਸ ਵਾਲਿਆ ਨਾਲ ਕੋਈ ਰੌਲਾ ਹੋਣਾ ਚਲੇ ਗਿਆ ਹੋਣਾ ਕਿਤੇ ਦੂਰ ਬਾਕੀ ਉਸਦੇ ਬੈਕ ਵੀ ਪਤਾ ਕਰੋ ਉਸਨੇ ਜੇ ਕਿਤੇ ਏ ਟੀ ਐਮ ਵਰਤਿਆ ਹੋਵੇਗਾ ਪੈਸੇ ਲਈ ਬੰਦਾ ਫੌਨ ਤੋ ਬਿਨਾਂ ਤੇ ਰਹਿ ਲਵੇਗਾ ਪਰ ਪੈਸੇ ਤੋ ਬਿਨਾਂ ਨਹੀ

  • @Harmansaini9576
    @Harmansaini9576 9 месяцев назад +6

    ਸਾਰੇ ਆਪਣੇ ਗੁਰੂ, ਪੀਰਾਂ ਅੱਗੇ ਅਰਦਾਸ ਕਰਿਓ ਕਾਕਾ ਵੀਰ ਘਰ ਆ ਜਾਵੇ। ਵਾਹਿਗੁਰੂ ਜੀ 🙏🏻🙏🏻

  • @SandeepSingh-su4sz
    @SandeepSingh-su4sz 9 месяцев назад +20

    ਕਾਕੇ ਵੀਰ ਘਰ ਵਾਪਸ ਅਜਾਓ। E ਸ਼ਰੀਰ ਪਰਮਾਤਮਾ ਦੀ ਬੰਦਗੀ ਵਾਸਤੇ ਮਿਲਿਆ । E ਦੁਨੀਆ ਦੀ ਖੇਡਾਂ ਕਰਕੇ ਗੁੱਸਾ ਨਹੀਂ ਕਰਦੇ ।

  • @dharmindersingh1523
    @dharmindersingh1523 9 месяцев назад +15

    ਵਾਹਿਗੁਰੂ ਕਿਸੇ ਦਾ ਕੋਈ ਦੂਰ ਨਾ ਹੋਵੇ ਕਾਕਾ ਵੀਰ ਵੀ ਆਪਣੇ ਪਰਿਵਾਰ ਵਿਚ ਜਲਦੀ ਤੋਂ ਜਲਦੀ ਆਵੇ।

  • @samrindersingh6696
    @samrindersingh6696 9 месяцев назад +11

    15:51 ਜੇ ਇਸ ਬਾਈ ਨੂੰ ਦੇਖ ਕਿ ਕਾਕਾ ਲੰਗਰ ਚੋ ਚਲੇ ਗਿਆ ਤਾ ਮਤਲਬ ਕਾਕਾ ਆਪ ਭੱਜਿਆ ਆ।

  • @sukhmanjotsingh7427
    @sukhmanjotsingh7427 9 месяцев назад +12

    ਵਾਹਿਗੁਰੂ ਜੀ ਸਹੀ ਸਲਾਮਤ ਆਪਣੇ ਪਰਿਵਾਰ ਵਿੱਚ ਆਵੇ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ।

  • @JassieRaiOffical
    @JassieRaiOffical 9 месяцев назад +3

    ਵਹਿਗੁਰੂ ਜੀ ਮੇਹਰ ਕਰੇਂ ਜੀ 🙏

  • @SukhdevSingh-vt3rr
    @SukhdevSingh-vt3rr 9 месяцев назад +13

    ਵਾਹਿਗੁਰੂ ਜੀ ਕਾਕਾ ਜਲਦੀ ਲੱਭ ਜਾਵੇ ਵੀਡੀਓ ਦੇਖਦੇ ਰਹੇ ਕਰਕੇ ਬਹੁਤ ਦਿਮਾਗ਼ ਵਿਚ ਘੁੰਮਦਾ ਰਹਿੰਦਾ ਹੈ ਵਾਹਿਗੁਰੂ ਜੀ ਕਰਦੂ ਕਿਰਪਾ

  • @amancheema6018
    @amancheema6018 9 месяцев назад +7

    ਉਹ ਕਾਕਾ ਭਰਾਵਾਂ ਜਿੱਥੇ ਵੀ ਹੈ ਬਾਈ ਘਰ ਵਾਪਸ ਚੱਲਾਂ ਜਾ ਕਿਉਂ ਸਾਰਿਆਂ ਨੂੰ ਵਖਤ ਪਾਇਆ ਹੋਇਆ ਸਾਰੇ family ਤੇ ਤੇਰੇ ਸਾਰੇ ਯਾਰ ਪਰੇਸ਼ਾਨ ਨੇ
    ਜੇ ਕੋਈ ਗੱਲ ਹੈ ਤਾਂ ਸਾਰਿਆਂ ਨਾਲ ਸਾਂਝੀ ਕਰ ❤🙏

  • @sarbjit353
    @sarbjit353 9 месяцев назад +21

    ਅੱਗੇ ਪਤਾ ਕਰੋ ਬਾਈ ਖਨੌਰੀ ਸਾਈਡ 4 ਦਿਨ ਹੋ ਗਏ ਵੈਸੇ ਇਹ ਅਣਹੋਣੀ ਨਾ ਹੋਈ ਹੋਵੇ ਮਾ ਦਾ ਪੁੱਤ ਸਹੀ ਸਲਾਮਤ ਘਰ ਆ ਜਾਵੇ

  • @harpritsinghmahal1802
    @harpritsinghmahal1802 9 месяцев назад +6

    ਵਾਹਿਗੁਰੂ ਮਿਹਨਤ ਰਾਸ ਕਰੇ ਆਜਾ ਕਾਕੇ ਯਾਰ

  • @rakeshpanchal6357
    @rakeshpanchal6357 9 месяцев назад +2

    जय श्री राम 🙏 जय श्री कृष्ण 🙏 हर हर महादेव 🙏🕉️❤️💪🇮🇳💪
    वाहेगुरु जी का खालसा वाहेगुरु जी की फतेह 🙏🕉️❤️💪🇮🇳💪
    जानमहाल जी आपकी प्रस्तुति बहुत ही बढ़िया और सार्थक है 👍👌❤️🕉️
    कभी कभी पंजाबी बोली के अलावा हिन्दी भाषा भी बोला करे 👍

  • @RajveerSingh-pe5vm
    @RajveerSingh-pe5vm 9 месяцев назад +4

    ਵੀਰ ਕੀਰਤਪੁਰ ਸਾਹਿਬ ਵੀ ਜਾ ਕੇ ਦੇਖ ਲਓ ਕੀ ਪਤਾ ਵੀਰ ਉੱਥੇ ਚਲ ਗਿਆ ਹੋਵੇ 🙏

  • @ManpreetSinghgill7711
    @ManpreetSinghgill7711 9 месяцев назад +2

    ਵਹਿਗੁਰੂ ਜੀ ਮੇਹਰ ਕਰੀ ਦਾਤਿਆ

  • @fatehsaran-zj9wq
    @fatehsaran-zj9wq 9 месяцев назад +2

    Waheguru ji veer vapas aaje apnea ghrdea vich

  • @surdipkaur5909
    @surdipkaur5909 9 месяцев назад +2

    Waheguru ji kaka veer thik hove suk suvili ghar aave

  • @mangakakru1861
    @mangakakru1861 9 месяцев назад +1

    🙏😔
    Waheguru.g.mehar.
    Krn.g.kake.bai.te.b

  • @GurvinderSingh-jg4nn
    @GurvinderSingh-jg4nn 9 месяцев назад +5

    ਬਾਈ ਜੀ ਚੰਗੀ ਕੋਸ਼ਿਸ਼ ਕਰ ਰਹੇ ਹੋ ਤੁਸੀਂ 🙏🙏

  • @sonysaini7984
    @sonysaini7984 9 месяцев назад +9

    Satnam ਕਾਕੇ ਆਜਾ ਵੀਰ ਘਰ ਅਪਣੇ

  • @VinodKumar-zu1os
    @VinodKumar-zu1os 9 месяцев назад +6

    Waheguru ji ....bless

  • @Siddharth_Kapoor22
    @Siddharth_Kapoor22 9 месяцев назад +3

    Bhaji update dinde rho RUclips ch... ਬਾਕੀ ਅਸੀਂ ਮਹਾਰਾਜ ਅੱਗੇ ਦੂਆ ਕਰਦੇ ਹਾਂ ਕਿ ਕਾਕਾ ਛੇਤੀ ਤੋਂ ਛੇਤੀ ਘਰ ਆ ਜਾਵੇ🙏

  • @simba13ish
    @simba13ish 9 месяцев назад +6

    Pls plz bring bhaji back home. To his family. Wahuguru ji. ❤❤❤❤

  • @syedsikandershahbukhari8102
    @syedsikandershahbukhari8102 9 месяцев назад +3

    App ki koshish ko sarahtay hain.good stay blessed.

  • @JaswantSinghsidhu384
    @JaswantSinghsidhu384 9 месяцев назад +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰਨ ਜੀ ਜਲਦੀ ਤੋ ਜਲਦੀ ਆਪਣੇ ਘਰ ਵਾਪਸ ਆ ਵੇ 🙏🙏🙏

  • @KalaBains-dx4db
    @KalaBains-dx4db 9 месяцев назад +1

    Bhai sada vadda veer g 🎉love from Canada 🇨🇦

  • @Focus-Manoj-Vlogs
    @Focus-Manoj-Vlogs 9 месяцев назад +1

    ਭਾਜੀ ਸਤ ਸ਼੍ਰੀ ਅਕਾਲ, ਕਾਕੇ ਦਾ ਪਤਾ ਲਗਿਆ ਯਾ ਨਹੀਂ ਜੀ ਹਾਲੇ

  • @singhsabh5243
    @singhsabh5243 9 месяцев назад +1

    ਰੱਬ ਮੇਹਰ ਕਰੇ ਜੀ

  • @sukhmanjotsingh7427
    @sukhmanjotsingh7427 9 месяцев назад +17

    ਵੈਰੀ ਗੁੱਡ ਜਾਨ ਮਾਹਲ‌ ਦੋਸਤ ਵਾਸਤੇ ਇਨ੍ਹਾਂ ਜਮੂਵਾਰੀ ਲੈਣੀ ।

  • @AmarjitSingh-pb4jr
    @AmarjitSingh-pb4jr 9 месяцев назад +1

    ਜੇ ਬਾਈ ਨੂੰ ਦੇਖ ਕੇ ਭਜਿਆ ਤਾ ਫੇਰ ਉਹ ਆਪਣੇ ਆਪ ਈ ਗਿਆ

  • @SandyKaur-sn2nf
    @SandyKaur-sn2nf 9 месяцев назад +3

    Tusi hospital's ch check karo sarey jaga othey mile sakda

  • @MamtaDevi-m1h6e
    @MamtaDevi-m1h6e 9 месяцев назад

    Bhaji ji tusi uhna de ghar de member nu poch lo k kehre kapre paye hoye c

  • @Jasneetvlog
    @Jasneetvlog 9 месяцев назад

    Nice 👌🙏🙏🙏

  • @navdeepkaur9591
    @navdeepkaur9591 9 месяцев назад

    ਵੀਰ। ਘਰ। ਵਾਪਸ। ਆ। ਜਾ। ਹੱਥ। ਜੌੜੇ। ਕਿ। ਬੇਨਤੀ। ਹੈ

  • @navdeepkaur1042
    @navdeepkaur1042 8 месяцев назад

    waheguru ji mahar karan

  • @Kulvirsinghsidhu-s7e
    @Kulvirsinghsidhu-s7e 9 месяцев назад

    Waheguru ji help him 🙏🙏

  • @deepeshyadav6301
    @deepeshyadav6301 9 месяцев назад +4

    Waheguru ji bless 🙏

  • @NetflixSign
    @NetflixSign 9 месяцев назад +3

    Please God bless them and get kaka to his home safely

  • @FaraattaTv
    @FaraattaTv 9 месяцев назад

    Garmi yada Manali aa , rishikash nal chala gya hove

  • @ManjeetSingh-ki3hu
    @ManjeetSingh-ki3hu 9 месяцев назад

    Us de account de statement kado,kitho us n money withdraw kithe h

  • @hemant88h
    @hemant88h 9 месяцев назад

    Koi mansik ja sareerik pareshani nal hi banda aah kadam chuk da...waheguru bhra ghr bhej de...ode ghar de kinne pareshan hune....Eh Ta Pind Mahla bhut vadiya , ral ke sare veer labh rahe ne..

  • @maggentatree-4304
    @maggentatree-4304 9 месяцев назад +2

    Kake di video da link share kardi asi vlog ch dekhna chahunde aa plz?

  • @ravinderkaur3844
    @ravinderkaur3844 9 месяцев назад +4

    Waheguru ji mehar kro

  • @BhupinderKaur-br3gu
    @BhupinderKaur-br3gu 9 месяцев назад

    Bakarpur,aerocity aa jo babaji kol sab kuch ds dehna

  • @Bhinda_
    @Bhinda_ 9 месяцев назад +3

    Waheguru ji 🙏

  • @rahulbhardwaj9490
    @rahulbhardwaj9490 9 месяцев назад +1

    Kush Galt na ho gya howe veer g kite kake naal waki Guru Maharaj kirpa rakhan

  • @mandeepgosalmandeepgosal4839
    @mandeepgosalmandeepgosal4839 9 месяцев назад +2

    Waheguru ji Mehar kre Bai te mil jaye

  • @veerdavindersingh8513
    @veerdavindersingh8513 9 месяцев назад +1

    Waheguru ji 🙏 bhla krna ji 🙏

  • @SukhdevSingh-vt3rr
    @SukhdevSingh-vt3rr 9 месяцев назад +2

    ਵੀਰ ਜੀ ਅਸੀਂ ਤਲਵੰਡੀ ਭਾਈ ਤੋਂ ਐ ਜੀ

  • @amancheema6018
    @amancheema6018 9 месяцев назад +6

    ਜਿਹੜਾ ਕੰਮ ਪੰਜਾਬ ਪੁਲਿਸ ਦਾ ਉਹ ਤੁਸੀ ਕਰਦੇ ਪਏ ਹੋ
    ਇੱਥੋਂ ਪੱਤਾ ਚੱਲਦਾ ਸ਼ਰਾਬੀ ਦੀ ਸਰਕਾਰ ਪੰਜਾਬ ਦਾ ਬੁਰਾ ਹਾਲ 😮

    • @samrindersingh6696
      @samrindersingh6696 9 месяцев назад

      ਜਿੱਦਾ ਪਹਿਲਾਂ ਤਾਂ ਕਾਲੀਆ ਨੇ ਬਹੁ ਵਧੀਆ ਸੀ। ਘੂਸਿਆ ਪੁਲਿਸ ਵੀ ਜਰੂਰ ਲੱਗੀ ਹਊ,

  • @rockysahota2286
    @rockysahota2286 9 месяцев назад

    Veer daso

  • @UKJasvirKaurLifestyle
    @UKJasvirKaurLifestyle 9 месяцев назад

    🙏🙏

  • @hardipsingh8823
    @hardipsingh8823 9 месяцев назад +2

    ਵਾਹਿਗੁਰੂ ਜੀ ਜਲਦੀ ਘਰ ਵਾਪਸ ਆ ਜਾਵੇ.....

  • @BalwinderSingh-ft8wo
    @BalwinderSingh-ft8wo 9 месяцев назад +6

    Yrr 22 tuno ta balog bnna moka mil gaya

    • @Sunny9710-u8n
      @Sunny9710-u8n 9 месяцев назад

      Veer dimag to Kam leya karo awe na negativity fliya karo j kise ne oh munde nu dekhya bai da vlog dekh k munde nu pechyan lawe te ohnu rok lawe

  • @harjeetkharoud575
    @harjeetkharoud575 9 месяцев назад +4

    Esnu vews tkk matlab hai

  • @simransodhi6160
    @simransodhi6160 9 месяцев назад +2

    22 g police lane Kol ve check karo motorcycle

  • @gurlalsarpanch8360
    @gurlalsarpanch8360 9 месяцев назад +2

    Waheguru ji

  • @jagsirsingh5430
    @jagsirsingh5430 9 месяцев назад +5

    ਆਂਸੂ ਮਲਿਕ ਗੋਤਾਖੋਰ ਨੂੰ ਵੀ ਇਸ ਵਾਰੇ ਸੂਚਨਾ ਦਿਉ।

    • @JaanMahalvideo
      @JaanMahalvideo  9 месяцев назад

      Asi veer kar ta pej ti picture asi

    • @Gursimm
      @Gursimm 9 месяцев назад

      Ssa veer jii main france to main thuhade vlog dekh da har roz gal ki hoyi si ​@@JaanMahalvideo

  • @SurendraSinghSirohi
    @SurendraSinghSirohi 9 месяцев назад +1

    Waheguru ji Mehar kare

  • @IJPhoenix
    @IJPhoenix 9 месяцев назад +2

    May be check his bank accounts also

  • @tonybawa327
    @tonybawa327 9 месяцев назад

    bai hun bnda j shakal ton peckhan reha fr thk hi bolda hou , hun kai vr kpdya te nhi dhyn de hunda

  • @Manjot_kaur70
    @Manjot_kaur70 9 месяцев назад +1

    ਪਾਲ ਵੀਰ ਨੂੰ ਮਿਲ ਔ ਪਿੰਡ ਲਚਕਾਣੀ

  • @navdeepkaur9591
    @navdeepkaur9591 9 месяцев назад

    ਵਾਹਿਗੁਰੂ ਜੀ। ਭਲਾ। ਕਰੌ

  • @preetpreet9325
    @preetpreet9325 9 месяцев назад

    Waheguru Mehar kre 🙏

  • @pinderotal4722
    @pinderotal4722 9 месяцев назад

    Very nice video

  • @lovelyrani6628
    @lovelyrani6628 9 месяцев назад +2

    Waheguru ji mehar Karo ji 🙏🙏

  • @MuhammadAfzal-d9h
    @MuhammadAfzal-d9h 9 месяцев назад +1

    Kaka bhai te rab mehar kre

  • @AS-es7es
    @AS-es7es 9 месяцев назад

    Kisi hospital ch check karlo kiti accident na Hoya hove

  • @RanjeetSingh-e1n6y
    @RanjeetSingh-e1n6y 9 месяцев назад +1

    Tu blogs banai ja tenu ki aa

  • @User13000
    @User13000 9 месяцев назад +1

    Wmk

  • @ParamjitKaur-t6x
    @ParamjitKaur-t6x 9 месяцев назад +1

    🙏🙏🙏🙏🙏🙏🙏🙏🙏🙏🙏🙏

  • @nazimabbas2426
    @nazimabbas2426 9 месяцев назад +1

    🇵🇰🇵🇰🤔🤔🤔

  • @inderjeetsingh7635
    @inderjeetsingh7635 9 месяцев назад +1

    Airport te dekho

  • @rockysahota2286
    @rockysahota2286 9 месяцев назад

    Munda Mil gaya veer

  • @ਜਸਮੇਰਸਿੰਘਧਨੋਆ
    @ਜਸਮੇਰਸਿੰਘਧਨੋਆ 9 месяцев назад

    ਕੱਲ ਸਾਮ ਤੱਕ ਮਿਲ ਜਾਊ ਕਾਕਾ

  • @gurbirsingh8941
    @gurbirsingh8941 9 месяцев назад

    Tu sire da kam kar. Dakhde hai Ki karda

  • @BalwinderSingh-ft8wo
    @BalwinderSingh-ft8wo 9 месяцев назад +1

    Yrr mucha no por na li😂

  • @jasssidhu454
    @jasssidhu454 9 месяцев назад +3

    Teri video dekh k hor kite tpp gya hou

  • @soniuppal161
    @soniuppal161 9 месяцев назад

    Bhot mada hoeya

  • @Suhkimaan
    @Suhkimaan 9 месяцев назад +1

    ਘਰੇ ਲੜਾਈ ਕਰਕੇ ਗਿਆ

  • @dilpreetsingh6643
    @dilpreetsingh6643 9 месяцев назад +1

    Main dekhe first

  • @Arshdhindsa-cx9ul
    @Arshdhindsa-cx9ul 9 месяцев назад +2

    Oh lucky vire es nu dfa kro tusi aap hi labo kake vir nu es nu kuz akal bkal ni tuhanu confused kar dewega eh pagal banda

    • @ManpreetSingh-cb5uk
      @ManpreetSingh-cb5uk 9 месяцев назад

      ਵੀਰ ਮੈਨੂੰ ਕਿਉਂ ਅਕਲ ਨੀ ਮੈਂ ਦੁੱਧ ਪੀਦਾ ਜਵਾਕ ਏ ਮੇਰੇ ਚਿੱਟਾ ਮੋਤੀਆ ਉਤਰਿਆ ਹੋਇਆ ਵੀਰ ਜੇ ਮੈਨੂੰ ਦਿਖਿਆ ਤਾ ਹੀ ਮੈਂ ਕਿਹਾ ਮੈਂ ਵੀ ਮੁਲਾਜ਼ਮ ਏ ok ok ok ok ok vir ਜੀ

  • @ZaomDin
    @ZaomDin 9 месяцев назад

    Pakistan mein hai kaka

    • @princephotography0001
      @princephotography0001 9 месяцев назад

      Je help nahi kar sakde taan plzz Faaltu de reply naa dawo veer

  • @Simrjsingh
    @Simrjsingh 9 месяцев назад

    Bc series e bnali tuc

  • @KevinPietersen-m2b
    @KevinPietersen-m2b 9 месяцев назад

    Jaanmahal ki haal jo

  • @UKJasvirKaurLifestyle
    @UKJasvirKaurLifestyle 9 месяцев назад +1

    🙏🙏

  • @BaljinderKaur-tk5um
    @BaljinderKaur-tk5um 9 месяцев назад +2

    Waheguru ji🙏

  • @NirmalSingh-ek9ji
    @NirmalSingh-ek9ji 9 месяцев назад +1

    Waheguru ji

  • @akashnoormaan516
    @akashnoormaan516 9 месяцев назад +2

    Waheguru ji 🙏

  • @pamarai9219
    @pamarai9219 9 месяцев назад +2

    Waheguru ji

  • @JobenpreetJoben
    @JobenpreetJoben 9 месяцев назад +1

    🙏

  • @soniuppal161
    @soniuppal161 9 месяцев назад +3

    Waheguru ji

  • @gursharanrai6406
    @gursharanrai6406 9 месяцев назад +1

    Waheguru ji 🙏

  • @Fatehsidhu-l5c
    @Fatehsidhu-l5c 9 месяцев назад

    Waheguru ji