Soni Bhadra kabaddi player interview | ਸੋਨੀ ਭਾਦੜਾ ਭੈਣ ਦੇ ਸੁਪਨੇ ਪੂਰੇ ਕਰਨਾ ਚਾਹੁੰਦੈ ! | Sirlekh
HTML-код
- Опубликовано: 9 окт 2024
- Soni Bhadra kabaddi player interview | ਸੋਨੀ ਭਾਦੜਾ ਭੈਣ ਦੇ ਸੁਪਨੇ ਪੂਰੇ ਕਰਨਾ ਚਾਹੁੰਦੈ ! | Sirlekh
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੋਨੀ ਭਾਦੜਾ
ਭੈਣ ਦੇ ਸੁਪਨੇ ਪੂਰੇ ਕਰਨਾ ਚਾਹੁੰਦੈ !
MLA ਗੁਰਲਾਲ ਘਨੌਰ ਨੂੰ ਕਬੱਡੀ ਬਾਰੇ ਅਪੀਲ !
ਮਾਲਵੇ ਦਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੋਨੀ ਭਾਦੜਾ ਨੇ ਕਬੱਡੀ ਬਾਰੇ ਬਹੁਤ ਗੱਲਾਂ ਕੀਤੀਆਂ। ਹਰ ਕਬੱਡੀ ਖਿਡਾਰੀ ਦਾ ਵਿਦੇਸ਼ ਜਾਣ ਦਾ ਸੁਪਨਾ ਹੈ,ਪਰ ਇਹ ਸੁਪਨਾ ਕਿਉਂ,ਇਹ ਜਾਨਣਾ ਬਹੁਤ ਜ਼ਰੂਰੀ ਹੈ । ਕਬੱਡੀ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਬਾਰੇ ਸੋਨੀ ਭਾਦੜਾ ਨੇ ਕਿਹਾ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
kabaddi live,bhadra live,Soni Bhadra,Soni Bhadra kabaddi player interview,kabaddi player interview,kabaddi player,kabaddi,player interview,kabaddi match,jaggu hakamwala,jaggu hakamwala kabaddi,jaggu hakamwala kabaddi match,jaggu hakamwala interview,best kabaddi player,best kabaddi player interview,Kabaddi Interview,gopi frandipuria,mahla gobindpura,best raider,raider,best raider interview,raider interview,kabadi,live kabaddi,kabaddi match live,sirlekh
#kabaddi #SoniBhadra #kabaddiplayer #interview #bhadra #jagguhakamwala #punjab #punjabi #kabaddimatch #player
ਸੋਨੀ ਭਾਦੜਾ ਦਾ ਬਹੁਤ ਘੈਂਟ ਸੁਭਾਅ, ਬਹੁਤ ਘੈਂਟ ਗੱਲਾਂ ਕੀਤੀਆਂ
ਸੋਨੀ ਭਾਦੜਾ ਸੁਭਾ ਦਾ ਬਹੁਤ ਵਧੀਆ ਬੰਦਾ ਨਿੱਕਾ ਜੱਸੜ ਹਾਕਮਵਾਲਾ (ਮਾਨਸਾ)
🙏ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬਾਬਾ ਜੀ ਸਰਬੱਤ ਦਾ ਭਲਾ ਕਰੋ ਜੀ ਬਾਬਾ ਜੀ🙏🙇🙇🙇🙇🙇
ਬਹੁਤ ਵਧੀਆ ਬਾਈ ਵਾਲਡ ਕੱਪ ਹੋਣੇ ਚਾਹੀਦੇ ਨੇਂ ਕਬੱਡੀ ਦੇ ਜਿਵੇਂ ਪਹਿਲਾਂ ਸੁਖਬੀਰ ਬਾਦਲ ਕਰਵਾਉਂਦੇ ਸੀ
ਸੋਨੀ ਬੇਟਾ ਪ੍ਰਮਾਤਮਾ ਤੇਰੀਆਂ ਸਾਰੀਆਂ ਹੀ ਮਨੋਕਾਮਨਾਵਾਂ ਪੂਰੀਆਂ ਕਰੇ ਯੁੱਗ ਯੁੱਗ ਜੀਓ ਢੇਰ ਸਾਰੀਆਂ ਤਰੱਕੀਆਂ ਕਰੋਂ
ਬਹੁਤ ਸੋਹਣੀ ਇੰਟਰਵਿਊ ਸੋਨੀ ਮੇਰੇ ਨਾਨਕਿਆਂ ਪਿੰਡ ਭਾਦੜੇ ਦਾ ਮੁੰਡਾ ਸਾਨੂੰ ਮਾਣ ਹੈ darshan Hakamwala
Party fir
ਬਾਬਾ ਮੇਹਰ ਕਰੇ ਵੀਰ ਤੇ
Bhut sau subha sony bai da bhut sohna player ah ghaint game ah❤️👌
Bhai ji soni Bhai di interview bohat vadia lagi
Sony ghaint bnda ess waar sirhind saheedi jod mele te aaya c mohali cup ton jite tracter ch Sangat le ke pind walo❤
🙏ਜੀ
ਗੁਰਲਾਲ ਘਨੌਰ ਜਮਾਂ ਕਟੀਆ ਬੰਦਾ sirre ਦਾ ਕਬੱਡੀ ਲਈ ਕੁਝ ਨੀ ਕਰ ਰਿਹਾ
Waheguru chardikla vich rakhn Sony nu 👌❤️💐
Soni y ma army bich a mara pind Khatri Wala a both kushi gundi a tushi APNA Budhlada Arya da o aur Bada superstara nal kadh da o
Waheguru ji waheguru ji❤❤❤❤❤❤
Kulwinder jalwehre Wale di interview kiti jave
Pra sareya diaa interview kri Jane a jodha khaas di krlo intervinterview
Soni sirra player a ❤
🎉Good👍👍👍
ਬਹੁਤ ਵਧੀਆ ਬੰਦਾ ਜੀ
Hun Bhai Ji kulveer jatana di interview karyo
ਬੰਦਾ ਬਹੁਤ ਵਧੀਆ ਸੋਨੀ
Sheera chak ali sher bai di interview kri bro
Ghaint a bro ❤❤
Sony jaggu sirra brother ❤️ love 💕 u wmk ❤
ਸੋਨੀ.ਭਾਦੜਾ.ਦਾਸੁਭਾਆ..ਵਧੀਅ..ਹੈ
Nice bro 👌👍
Ok
ਨਰਮ ਸੁਭਾਅ ਦਾ ਮਾਲਕ ਆ ਸੋਨੀ ❤️
❤
ਮੇਰਾ ਮਨਪਸੰਦ ਪਲੇਅਰ
Good 👍
🙏🙏💖💖
Good vr g
sonny bahut badiya banda y
siraa banda hai soni
Sony sira bnda ❤
Ghaint bnda sony ❤
❤❤❤
👍👍👍👍
Doda wala tha interview kero
❤❤💪💪
Fear kehde Playera forn vich set hogya player nu job nhi milu gi ohne bahar hi set hona tu ta change hogya gurlal next aye mitra gurlal fear pind vich jake veakhi
soni❤❤
👌👌👌👌👌💐💐💐💐💐💐
ਭਗਵੰਤ ਮਾਨ ਕੋਲੋ ਕੋਈ ਉਮੀਦ ਨਹੀਂ
Gurlal ghanor nu kabbadi valya ne hi bnayea mla hun kise da sath nhi de reaha kabbadi vich ki sdar leaks ayea 2 sal hogy kise player nu gorvement job te joining kita hove ya Sandeep nagal ambia bai de parivar nu insaf dita hove ki faida na koe would cup ly gal karda bhagwant man cm kol fuddu Banda sirre da apni chair di bhukh c gurlal nu hun area vich aunda bhi nhi jina ne bnayea gurlal nu sirre da fuddu Banda koe kam nhi kar reaha isto badiya ta bittu dugal c oh player dhana bhagat c hun gurlal chamcha ban gya 2 no paisa bna reaha te loka da paisa kha koe next time ana vit Mangan fear veakha ge pind kida aunga te kida jaunga
Gurlal nu koe sharm sandeep nu insaf dvava ohnu apna paisa bnana bs koe area vich kam nhi kar reaha jo marzi sukhvir badal akali dal ne woul cup karva ke kabbadi da 100 te 200 playera nu gorvement job diti c a sala gurlal ap bhukha mar reaha
8 ਤੋਂ 10 ਪਲੇਅਰ ਨੂੰ ਨੌਕਰੀ ਦਿੱਤੀ ਸੀ , ਵੱਸ ਓ ਵੀ ਪਹਿਲੇ world cup ਵਿੱਚ , ਪਰ ਓ ਵੀ ਫਾਰਮੇਸੀ ਖਿਡਾਰੀ ਖੇਡ ਦੇ ਸੀ
Y kala namol Nasha karda a o da chacha da Munda mara nal army bich a o das da c
Fudu aap sarkar
❤❤❤❤