Devi Dyal Interview | Kabaddi Coach | Mangi Bagga | Harjeet Bajakhana | Gurpreet Bal | Kudrat

Поделиться
HTML-код
  • Опубликовано: 9 окт 2024
  • ਕਬੱਡੀ ਦਾ ਬਾਬਾ ਬੋਹੜ ਦੇਵੀ ਦਿਆਲ
    ਪੈਰਾਂ ਚ ਰੋਲ ਦਿੱਤੀ ਕੈਨੇਡਾ ਦੀ ਪਰ
    ਲਾਉਂਦਾ ਰਿਹਾ 2000 ਤੋਂ ਵੱਧ ਡੰਡ
    #kabaddi #devidyal #
    Anchor - Gurpreet Bal
    Editor - Navpreet Singh
    D.O.P - Tejinder Singh
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

Комментарии • 35

  • @harjeetkullar9834
    @harjeetkullar9834 Год назад +11

    ਰੱਬ ਦਾ ਰੂਪ ਆ ਸ੍ਰੀ ਦੇਵੀ ਦਿਆਲ ਜੀ ਜਿੰਨਾ ਨੇ ਲੱਖਾਂ ਹੀ ਗੱਭਰੂਆਂ ਦੀ ਜਿੰਦਗੀ ਵਨਾਈਆ ਵਾਹਿਗੁਰੂ ਜੀ ਮਿਹਰ ਕਰਨ ਏਨਾ ਤੇ❤

  • @jass2965
    @jass2965 Год назад +10

    ਮਸਾਂ ਹੀ ਆਇਆਂ ਵੀਡਿੳ ਲੈਕੇ ਗੁਰਪ੍ਰੀਤ ਵੀਰ

  • @mehtabdhillon9384
    @mehtabdhillon9384 5 месяцев назад

    ਰੱਬ ਦਾ ਰੂਪ ਆ ਸ੍ਰੀ ਦੇਵੀ ਦਿਆਲ ਜੀ ਜਿੰਨਾ ਨੇ ਲੱਖਾਂ ਹੀ ਗੱਭਰੂਆਂ ਦੀ ਜਿੰਦਗੀ ਵਨਾਈਆ ਵਾਹਿਗੁਰੂ ਜੀ ਮਿਹਰ ਕਰਨ ਏਨਾ ਤੇ 🙏🙏🙏🙏🙏

  • @harminderjitsingh1091
    @harminderjitsingh1091 5 месяцев назад

    ਸਾਡਾ ਮਾਣ ❤ਬਹੁਤ ਯਾਦ ਆ ਰਹੀ ਹੈ ਕਬੱਡੀ ਦੇ ਮਸੀਹਾ ਦੀ

  • @karanbal9269
    @karanbal9269 4 месяца назад

    ਦੇਵੀ ਦਿਆਲ ਵਰਗਾ ਹੀਰਾ ਮੁੱਦਤਾਂ ਬਾਅਦ ਇਸ ਸੰਸਾਰ ਆਉਂਦਾ। ਦੇਵੀ ਦਿਆਲ ਵਰਗੀ ਸਾਫ ਸੁਥਰੀ ਖੇਡ ਕੋਈ ਕੋਈ ਹੀ ਖੇਡਦਾ। ਅਸੀ ਆਪਣੇ ਬਚਪਨ ਵਿੱਚ ਦੇਵੀ ਦਿਆਲ ਨੂੰ( ਰਈਆ) ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੰਜਾਬ ਚੈਂਪੀਅਨਸ਼ਿਪ ਵਿੱਚ ਖੇਡਦਿਆਂ ਦੇਖਿਆ ਓਸ ਦਿਨ ਤੋ ਹੀ ਅਸੀਂ ਕੱਬਡੀ ਦੇ ਦੀਵਾਨੇ ਹੋ ਗਏ। ਕਬੱਡੀ ਦੀ ਕੋਈ ਵੀ ਗਾਥਾ ਦੇਵੀ ਦਿਆਲ ਦੇ ਜਿਕਰ ਬਿਨਾਂ ਅਧੂਰੀ ਹੈ।

  • @sampurangrewal5740
    @sampurangrewal5740 10 месяцев назад +4

    ਵੀਰ ਦੇਵੀ ਦਿਆਲ ਤਾਂ ਰੇਡਰ ਹੁੰਦੇ ਸੀ ,ਮੈਂ 45-46ਸਾਲ ਪਹਿਲਾਂ ਇਹਨਾਂ ਦੇ ਮੈਚ ਰੌਣੀ ਪਿੰਡ ਵਿੱਚ ਅਤੇ ਹੋਰ ਮੈਚ ਦੇਖੇ ਨੇ ,ਸਟੌਪਰ ਉੱਪਰ ਦੀ ਛਾਲ ਮਾਰ ਕੇ ਨਿੱਕਲ ਜਾਂਦੇ ਸੀ।

  • @harpreetsinghwarraich8126
    @harpreetsinghwarraich8126 Год назад +2

    PANDIT JI DA CHARNA VICH NAMAN MANU MAAN HA MA GURU JI NU PERSONELY JAAN DA HA .

  • @mdsatwinder1168
    @mdsatwinder1168 Год назад +3

    Sade pind da man Devi diyal unlce ji 🌪️❤️

  • @sangatpuradhappi3112
    @sangatpuradhappi3112 Год назад +3

    Devi Dayal ji nu salute

  • @rohitjustin3740
    @rohitjustin3740 Год назад +1

    Legends of kabaddi king ustad ji❤️🙏🏆🥇👑

  • @dalipsingh1507
    @dalipsingh1507 Год назад +3

    Davi dayal ji sat shri akal brampton

  • @sukhwinderteetu6646
    @sukhwinderteetu6646 10 месяцев назад

    Sir jug jug jio barha fakar aa brha mann aa thode te god bless you always be happy rab tuhanu charhdi kla ch rakhe sda

  • @yaadsraon7997
    @yaadsraon7997 Год назад +3

    Bht vdia coach and insaan

  • @thindtelecom5237
    @thindtelecom5237 2 месяца назад

    ਅਸੀਂ ਦੇਵੀ ਦਿਆਲ ਨੂੰ ਸੁਲਤਾਨਪੁਰਲੋਧੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਖੇਡਦਾ ਦੇਖਿਆ
    ਇਥੇ Kapurthala ਅਤੇ ਲੁਧਿਆਣਾ ਵਿਚ ਮੈਚ ਹੁੰਦਾ ਸੀ

  • @jassisandhu428
    @jassisandhu428 Год назад +3

    Ustad davi dayal ji

  • @amritgill4701
    @amritgill4701 Год назад +3

    Great coach sab

  • @hansgadani9410
    @hansgadani9410 Год назад +1

    App ka naam main leta hun DEVI DYALHAR KOI NAHI BAN SAKSA I have seen your match in 1969-70 in randhir school kapurthala salute to you sir !

  • @ssktrucking4791
    @ssktrucking4791 Год назад +4

    Shiri devi diyal sharma ji legend of kabadi 🙏 punjab di shan , kube wala devi diyal ajj v apna pind ni chadiya ✊

  • @inderjitsinghmangat8526
    @inderjitsinghmangat8526 8 месяцев назад +2

    Rip coach Saab💔

  • @davegill3044
    @davegill3044 4 месяца назад

    Davi Dayal is the best sports man

  • @HappySingh-wp2wc
    @HappySingh-wp2wc Год назад

    Sahi gall ji

  • @FALCON-us5yk
    @FALCON-us5yk 11 месяцев назад

    Coach saab ❤️🦅🙏

  • @gurtejsingh6417
    @gurtejsingh6417 7 месяцев назад

    Sahi gal hai g cpmentry walia nalo kise garib plsyer de help kar den.awe comentra nu 40....40 lakh dia gadia den da ke faida

  • @panditplayer7878
    @panditplayer7878 10 месяцев назад

    Rab lmbi umar kre ji tuhadi

  • @SehajdeepMangat
    @SehajdeepMangat 8 месяцев назад +1

    Mere pind de ne Devi Dayal ji o nahi re

  • @Kpop2023bts
    @Kpop2023bts 8 месяцев назад +2

    Ajj hi uncle ji di death hoyi hai.. Kafi health weak ho gayi c ohna di.. RIP uncle ji😢

  • @karamvirsinghgathi8961
    @karamvirsinghgathi8961 Год назад +2

    ਹੈਮਰ ਥਰੋਅਰ ਸੀ ਅਲੰਕਾਰ ਟੋਨੀ ਮਾਲਵਾ ਕਾਲਜ ਦੇ ਸਟੇਡੀਅਮ ਆਉਂਦਾ ਸੀ

  • @BmPal-b6p
    @BmPal-b6p 4 месяца назад

    Davi dayal jila ludhahana tha captan si ma aki matcha anandpur sahib dakha bhut tahat radar ci davi fayal gi B M pal nua h p

  • @manrajbath4662
    @manrajbath4662 8 месяцев назад

    RIP 🙏

  • @sikandersingh7625
    @sikandersingh7625 Год назад +5

    Amrit Maan de pio dey haq ch video paake tu man ton utar gian ajj ton tere channel da boycot

  • @arshdhaliwal821
    @arshdhaliwal821 10 месяцев назад

    num mil skda coch sab da

  • @amandeeppandher2502
    @amandeeppandher2502 7 месяцев назад

    Makhan hakimpur jini chaplusi kise b commentary karn wale ne nahi kiti ese nu dekh k taa hun wale kar rahe ne

  • @amandeeppandher2502
    @amandeeppandher2502 7 месяцев назад

    Commentater iko hoya s dara singh grewal 10 saal ikale ne Commentary kiti koi b landoo banda kol ni khadan dita kise di chaplusi ni kiti advai nal Commentary kiti ose player di parsansa kiti jehda khed reha sahmne eh ni 20 saal pehla motorcycle jittya si

  • @KuldeepSingh-l7m1l
    @KuldeepSingh-l7m1l Год назад +1

    Lan a sirey da ea sala tato

  • @yesghumman1
    @yesghumman1 2 месяца назад

    Dara Singh was only one is fake in this list.