ਔਰਤ ਦੇ ਹੌਸਲੇ ਜਜ਼ਬੇ ਅਤੇ ਸਬਰ ਸਿਦਕ ਦੀ ਕਹਾਣੀ ।Motivational Podcast In Punjabi। Women Struggle stories।

Поделиться
HTML-код
  • Опубликовано: 18 дек 2024

Комментарии • 100

  • @harpreetgill5794
    @harpreetgill5794 Месяц назад +3

    ਤੁਸੀਂ ਤਾਂ ਮਜਬੂਰ ਕੀਤਾ ਗਲਤ ਕਮੇਟੀ ਕਰਨ ਲਈ

  • @Singਵਾਹਿਗੁਰੂ
    @Singਵਾਹਿਗੁਰੂ 2 месяца назад +7

    ਮਨ ਸੰਚਾ ਸੂਚਾ ਹੋਵੇ ਵਾਹਿਗੁਰੂ ਬਹੁਤ ਕੁੱਝ ਦੇਦਾ

  • @lachhmansinghsingh2069
    @lachhmansinghsingh2069 Месяц назад +1

    Very nice good 💯 Right. Waheguru Ji Karp Karn 🙏🙏🙏

  • @AmarjeetKaur-y2p
    @AmarjeetKaur-y2p 2 месяца назад +8

    ਭੈਣ ਦੀ ਸੌਚ ਨੂੰ ਸਲਾਮ ਹੈ ਜਿਸਨੇ ਰਿਸ਼ਤਿਆਂ ਨੂੰ ਸਾਂਭ ਰੱਖਿਆ❤️🙏🙏

  • @kashmir3557
    @kashmir3557 2 месяца назад +5

    ਲੋਕਾਂ ਬਾਰੇ ਬਹੁਤ ਸੋਚਦੀ ਹੈ ਭੈਣ ਆਪਣੀ ਸਿਫ਼ਤਾਂ ਆ੍ਰਪਏ ਕਰੀ ਜਾਂਦੇ ਆਰਮੀ ਵਾਲਿਆਂ ਦੀ ਆ ਔਰਤਾਂ ਵੀ ਕਲੀਆ ਰਹਿਦੀਆਂ ਕੋਈ ਕੁਝ ਨਹੀ ਕਹਿੰਦਾ ਆਪਾਂ ਇਦਾਂ ਸੋਚ ਲੈਂਦੇ ਹਾਂ

  • @gurdevkaur1209
    @gurdevkaur1209 2 месяца назад +10

    ❤❤ ਜੁਗ ਜੁਗ ਜੀਓ ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਬਹੁਤ ਹੀ ਸਮਝਦਾਰ ਤੇ ਨੇਕ ਸੋਚ ਵਾਲੇ ਹੋ ਜੀ ਤੁਸੀਂ ਬਹੁਤ ਹੀ ਦਲੇਰ ਹੋ ਜੀ ਸਲੂਟ ਹੈ ਜੀ ਤੁਹਾਡੀ ਦਲੇਰੀ ਨੂੰ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਜੀ ਸਦਾ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਿਆ ਜੀ

  • @surindersodhi7458
    @surindersodhi7458 2 месяца назад +4

    ਬਹੁਤ ਵਧੀਆ ਸੁਝਾਅ ਦਿੱਤਾ ਬੀਬਾ ਨੇ

  • @baljindersingh1184
    @baljindersingh1184 2 месяца назад +9

    ਤਕਦੀਰ ਨੂੰ ਕੌਣ ਬਦਲ ਸਕਦਾ ਹੈ। ਵਾਹਿਗੁਰੂ ਆਪਣੇ ਪਿਆਰਿਆਂ ਤੇ ਸਦਾ ਹੀ ਬਖਸ਼ਿਸ਼ ਕਰਦੇ ਹਨ। ਭਰੋਸਾ ਜਰੂਰੀ ਹੈ ।

  • @Daljeetkaur-on6uv
    @Daljeetkaur-on6uv 2 месяца назад +8

    ਵਧੀਆ ਸੋਚ ਏ ਜਗਮੀਤ ਜੀ ਸਿਦਕ ਦੇ ਬੇੜੇ ਹੀ ਪਾਰ ਹੁੰਦੇ ਨੇ

  • @sadhusinghbhullar7339
    @sadhusinghbhullar7339 2 месяца назад +3

    ਇਹੋ ਜਿਹੀਆਂ ਭੈਣਾਂ ਨੁੰ ਸਦਾ ਸਦਾ ਸਲਾਮ ( ਸੈਲੂਟ ) ਪਰਮਾਤਮਾ ਸਾਨੂੰ ਰਿਸ਼ਤਿਆਂ ਵਿੱਚ ਇਹੋ ਜਿਹੀ ਸ਼ੁੱਧ ਉੱਚੀ ਸੁੱਚੀ ਸੋਚ ਦਿੰਦੇ ਰਹਿਣ ਸਾਡੀ ਦੁਨੀਆ ਬਹੁੱਤ ਸੋਹਣੀ ਹੋ ਜਾਵੇਗੀ

  • @AjitSingh-db4mf
    @AjitSingh-db4mf 2 месяца назад +6

    ਸ਼ਾਬਾਸ਼ ਪੁੱਤਰ ਮਾਝੇ ਦਈਏ ਸ਼ੇਰਨੀਏ ( ਕਾਹਲੋਂ)

  • @surinderkumar8441
    @surinderkumar8441 Месяц назад

    Sisterthankyou

  • @shersingh3615
    @shersingh3615 2 месяца назад +1

    ਵਾਹਿਗੁਰੂ ਸਿੱਦਕ ਦੇਵੇ ਸਮਾਜ ਨੂੰ ਬਹੁਤ ਵਧੀਆ ਸਨੇਹਾ ਹੈ ਧਨਵਾਦ ਜੀ ਭੈਣ ਜੀ

  • @sonyvalu6137
    @sonyvalu6137 2 месяца назад +23

    ਬਹੁਤ.ਵਧੀਆ ਭੈਣ ਜੀ

  • @AmandeepSingh-bu4wn
    @AmandeepSingh-bu4wn 2 месяца назад +4

    ਬਹੁਤ ਵਧੀਆ ਜੀ

  • @savrupamsinghaulakh
    @savrupamsinghaulakh Месяц назад +2

    Great

  • @JaswantGill-u9q
    @JaswantGill-u9q Месяц назад +2

    GOOD Girl

  • @manjitkaur6747
    @manjitkaur6747 2 месяца назад +2

    Bohut vdia apisod❤bohut vdia vichar❤bohut vdia massage❤

  • @surindersyal6575
    @surindersyal6575 2 месяца назад +3

    Salute to this great lady.

  • @Darsnjvnda
    @Darsnjvnda Месяц назад +1

    ਇਹ ਬੇਟੀ ਬਹੁਤ ਚੰਗੀ ਆ

  • @RajinderKaur-wq2ir
    @RajinderKaur-wq2ir 2 месяца назад +3

    Very true waheguru ji 🙏🙏

  • @balrajdeepsingh615
    @balrajdeepsingh615 2 месяца назад +1

    ਵੈਰੀ ਗੁਡ ਔਰਤ

  • @SanjeevKumar-eg2hn
    @SanjeevKumar-eg2hn 2 месяца назад +2

    Very motivational & nice message 👌👌

  • @MehraajSinghNagraa_55
    @MehraajSinghNagraa_55 Месяц назад

    ਤਿਆਗ ਹਮੇਸ਼ਾ ਜਿੱਤਦਾ ਹੈ

  • @SanjeevKumar-eg2hn
    @SanjeevKumar-eg2hn 2 месяца назад +2

    Very nice & meaningful interview 👍

  • @sukhjindersingh3614
    @sukhjindersingh3614 Месяц назад +2

    ਪਰ ਜ਼ਮੀਨ ਐਨੀ ਬਣਾਈ ਕਿਵੇਂ ਇਹ ਤਾਂ ਦਸਿਆ ਨਹੀਂ

  • @sukhdevsingh-iv5ic
    @sukhdevsingh-iv5ic 2 месяца назад +1

    ਸ਼ਾਬਾਸ਼ ਧੀਏ

  • @Darsnjvnda
    @Darsnjvnda Месяц назад

    ਮੇਰੀ ੳਮਰ ਸਠ ਸਾਲ ਦੀ ਹੈ ਬਹੁਤ ਮਿਹਨਤ ਕੀਤੀ ਞਧੀਆ ਮੌਜਾ ਕੀਤੀਆ ਪਰ ਬਹੁਤੀ ਜਮੀਨ ਨਹੀ ਞਨਾ ਸਕੇਆ

  • @samdarshvlogs728
    @samdarshvlogs728 2 месяца назад +3

    Impressive story

  • @HarvinderKaur-oh3nu
    @HarvinderKaur-oh3nu 2 месяца назад

    Veru nice bete. Bilkull sahi gall he. Ji

  • @BalwinderKaur-j8e
    @BalwinderKaur-j8e 2 месяца назад +3

    Sister great lady ❤❤❤❤❤

  • @SanjeevKumar-eg2hn
    @SanjeevKumar-eg2hn 2 месяца назад +2

    Very good job Jagmeet ji 👏👏👏👏

  • @SanjeevKumar-eg2hn
    @SanjeevKumar-eg2hn 2 месяца назад +3

    Very nice message 🎉❤

  • @KamaljotToor
    @KamaljotToor 2 месяца назад +4

    Sab nu sabak laina chahida es bhain ton.

  • @harwindergandhara6439
    @harwindergandhara6439 2 месяца назад +2

    Salute aa bhen

  • @ravikaur7997
    @ravikaur7997 Месяц назад +4

    this is not struggle bhenji I live in America we work 12 hrs a day without seeing our kids , we see our kids at night time during dinner my husband works in different state so I go to work come home after 12 hours pick up my child from daycare then take bath then cooking go to sleep during day off clean the house get groceries . Even when I was pregnant till 9 months I worked 8-9 hour shift , cooking cleaning everything without any help .

  • @JasvirKaur-nt5fl
    @JasvirKaur-nt5fl 2 месяца назад +3

    Very nice video ❤❤❤❤❤

  • @SanjeevKumar-eg2hn
    @SanjeevKumar-eg2hn 2 месяца назад +4

    👍👍👍👍👌👌👌👌👌

  • @suchasingh2663
    @suchasingh2663 2 месяца назад +2

    May God help her in future also

  • @SanjeevKumar-eg2hn
    @SanjeevKumar-eg2hn 2 месяца назад +1

    Very good 👌

  • @SanjeevKumar-eg2hn
    @SanjeevKumar-eg2hn 2 месяца назад +2

    Very nice video 👏👏

  • @JagsirSingh-b2c
    @JagsirSingh-b2c 2 месяца назад +3

    ਸ਼ਾਬਾਸ਼ ਪੁੱਤਰੀ 🌹🙏🌹

  • @KamalUppal-j8s
    @KamalUppal-j8s Месяц назад +2

    Smaj nu apni soch badlni chahiye

  • @gurmaildhaliwal9510
    @gurmaildhaliwal9510 2 месяца назад +2

    Geart job jagmeet ji

  • @Karmjitkaur-c7w
    @Karmjitkaur-c7w 2 месяца назад +2

    Very good sister g

  • @gursharanbhathal3642
    @gursharanbhathal3642 2 месяца назад +1

    Good bai

  • @ShinderpalkaurDhaliwal
    @ShinderpalkaurDhaliwal 2 месяца назад +3

    nice❤❤

  • @HarjinderBhullar-l4e
    @HarjinderBhullar-l4e Месяц назад

    ਵਧੀਆ ਸੋਚ ਆ ਤੇਰੀ ਭੈਣ ਮੇਰੀਏ ਮਿਹਨਤ ਨਾਲ ਵਹਿਗੁਰੂ ਜੀ ਸਾਥ ਦਿੰਦਾ

  • @carobbiobergamo7839
    @carobbiobergamo7839 2 месяца назад +4

    Agr husband dukh sukh da tuhade nall hi ta parmatma ton tandrusty mango ape SB kush bn javega 🥰👍👍

  • @SanjeevKumar-eg2hn
    @SanjeevKumar-eg2hn 2 месяца назад +5

    Great thinking 💬👍👌🫡👏

  • @rickysingh2775
    @rickysingh2775 2 месяца назад +4

    Very very good 👍🏻 choice ❤❤❤❤❤you guys

  • @gurpreetkaur-zl2ie
    @gurpreetkaur-zl2ie 2 месяца назад +2

    ਘਰਵਾਲੇ ਨੇ ਆਪਣੀ ਵਾਈਫ ਨਾਲ ਤਾਂ ਧੱਕਾ ਹੀ ਕੀਤਾ ਆਖਿਰ ਇਸਦੇ ਘਰਦਿਆਂ ਨੇ ਤਾਂ ਜਾਇਦਾਦ ਤੇ ਹੀ ਰਿਸ਼ਤਾ ਕੀਤਾ ਸੀ

    • @rajkang69
      @rajkang69 Месяц назад

      ਮਲ਼ਵਾਈ ਸੋਚ 😢! ਇਹ ਕੁਝ ਮਾਝੇ + ਦੋਆਬੇ ਵਿੱਚ ਨਹੀ ਹੁੰਦਾ ਜਾਂ ਬਹੁਤ ਹੀ ਘੱਟ ਹੁੰਦਾ ਹੈ ! ਬਾਕੀ ਇਸਦੇ ਘਰ ਵਾਲੇ / ਪਤੀ ਨੂੰ ਪਤਾ ਸੀ ਕੇ ਉਸਦੀ ਤਨਖਾਹ ਬਥੇਰੀ ਹੈ ਸਭ ਕੁਝ ਬਣਾ ਲੈਣਾ ❤ ਕਮਾਈ ਤਾਂ ਓਹੀ ਕਰਦਾ ਸੀ ? ਫਿਰ ਗਲਤ ਕੀ ਹੈ ? ਜੇਕਰ ਜ਼ਮੀਨ ਹੀ ਦੋ ਤਿੰਨ ਕਿੱਲੇ ਹੋਵੇ ਤਾਂ ਇੱਕ ਭਰਾ ਸਿਰਫ ਖੇਤੀ ਤੇ ਹੀ ਨਿਰਭਰ ਹੋਵੇ ਫਿਰ ? ਬਹੁਤ ਵਧੀਆ ਸੋਚਿਆ ਭਰਾ ਨੇ ਸਲੂਟ ਹੈ ਮਾਝੇ ਦੇ ਦਲੇਰ ਗੁਰੂ ਦੇ ਸਿੱਖ ਨੂੰ ❤!

    • @gurpreetkaur-zl2ie
      @gurpreetkaur-zl2ie Месяц назад

      @@rajkang69 ਤੁਸੀਂ ਲੋਕ ਆਪਣੀ ਛੋਟੀ ਸੋਚ ਤੋਂ ਬਾਹਰ ਨਾ ਆਇਓ।ਪੰਜਾਬ ਪਹਿਲਾਂ ਹੀ ਛੋਟਾ ਰਹਿ ਗਿਆ ਏਥੇ ਵੀ ਸੋਚ ਨੂੰ ਮਾਝੇ ਮਾਲਵੇ ਦੁਆਬੇ ਤੇ ਲਿਆ ਕੇ ਹੋਰ ਵੰਡੀਆਂ ਪਾਓ।ਜੇ ਸਾਡੇ ਮਾਲਵੇ ਵਿੱਚ ਜਮੀਨਾਂ ਜਿਆਦਾ ਹਨ ਤਾਂ ਦਿਲ ਵੀ ਵੱਡੇ ਹਨ।ਮੇਰੇ ਦਾਦਾ ਜੀ ਨੇ ਆਪਣੇ ਸਹੁਰਿਆਂ ਵੱਲੋਂ ਆਉਂਦੀ 25 ਕਿੱਲੇ ਬਹੁਤ ਤਕੜੀ ਜ਼ਮੀਨ ਆਪਣੇ ਚਾਚੇ ਸਹੁਰੇ ਦੇ ਮੁੰਡਿਆਂ ਨੂੰ ਦੇ ਦਿੱਤੀ ਸੀ ਸਿਰਫ ਰਿਸ਼ਤਾ ਰੱਖਿਆ ਉਹਨਾਂ ਨਾਲ ਪਿਆਰ ਦਾ ਵਰਨਾ 2-4 ਕਿੱਲੇ ਛੱਡ ਕੇ ਬਾਕੀ ਜ਼ਮੀਨ ਆਪ ਲੈ ਸਕਦੇ ਸੀ।ਤੇ ਦੂਸਰੀ ਗੱਲ ਇਸ ਸਟੋਰੀ ਵਿਚਲੇ ਬੰਦੇ ਦੀ ਤਾਂ ਗੱਲ ਇਸ ਤਰ੍ਹਾਂ ਵੀ ਤਾਂ ਹੋ ਸਕਦੀ ਸੀ ਤਨਖਾਹ ਵਿੱਚੋਂ ਸਾਂਝੀ ਜ਼ਮੀਨ ਲੈਂਦਾ ਤੇ ਫਿਰ ਉਸ ਵਿੱਚੋਂ ਦੋਵੇਂ ਭਰਾ ਅੱਧੀ ਅੱਧੀ ਜ਼ਮੀਨ ਲੈ ਲੈਂਦੇ ਤੇ ਵਾਈਫ ਨਾਲ ਜਦ ਰਿਸ਼ਤਾ ਹੋਇਆ ਸੀ ਚੰਗੀ ਗੱਲ ਤਾਂ ਫਿਰ ਹੁੰਦੀ ਉਹਨਾਂ ਨੂੰ ਪਹਿਲਾਂ ਹੀ ਦੱਸਣਾ ਸੀ ਕਿ ਰਿਸ਼ਤਾ ਕਰੋ ਚਾਹੇ ਨਾ ਪਰ ਮੈਂ ਇਸ ਤਰ੍ਹਾਂ ਕਰਨਾ ਹੈ।ਬਾਕੀ ਇਹ ਵੀ ਹੁੰਦਾ ਹੈ ਕੁੱਝ ਲੋਕਾਂ ਨੂੰ ਕੀ ਥੋੜ੍ਹੀ ਜ਼ਮੀਨ ਹੈ ਜਿਆਦਾ ਕੁੱਝ ਨਹੀਂ ਘਟਣਾ।ਬਾਕੀ ਮੈਨੂੰ ਇਹ ਪਤਾ ਹੈ ਗੁਰੂ ਸਾਹਿਬਾਨ ਨੇ ਪਤਨੀ ਨੂੰ ਪਤੀ ਦੇ ਬਰਾਬਰ ਦਰਜਾ ਦਿੱਤਾ ਹੈ ਤਾਂ ਸਾਰੇ ਕੰਮ ਇੱਕ ਦੂਸਰੇ ਦੀ ਸਲਾਹ ਨਾਲ ਹੁੰਦੇ ਹਨ ਨਾ ਕੀ ਸਿਰਫ ਆਪਣਾ ਫੈਸਲਾ ਥੋਪਣਾ ਚਾਹੀਦਾ ਹੈ ਇੱਕ ਨੂੰ ਦੂਸਰੇ ਤੇ

  • @vickypreetphotography4047
    @vickypreetphotography4047 2 месяца назад +4

    Nise

  • @SanjeevKumar-eg2hn
    @SanjeevKumar-eg2hn 2 месяца назад +2

    👌👌👌👌👌

  • @HarindersinghDhaliwal-ku4ft
    @HarindersinghDhaliwal-ku4ft Месяц назад

    ਐਨੀ ਛੋਟੀ ਮੱਤਲਬ ਜਵਾਨ ਉਮਰ ਵਿੱਚ ਸਭ ਕੁਸ਼ ਬਣਾਉਣਾ ਸਮਝ ਤੋਂ ਪਰੇ ਹੈ ਸਾਡੇ ਬਜ਼ੁਰਗ ਹੁਣ ਤੱਕ ਕੰਮ ਕਰਦੇ ਆ ਓਹ ਕਹਿੰਦੇ ਨੇ ਸਾਨੂੰ ਸਾਰੀ ਉਮਰ ਬਣਾਉਦੇ ਦੀ ਲੰਘ ਗਈ

  • @SanjeevKumar-eg2hn
    @SanjeevKumar-eg2hn 2 месяца назад +2

    👏👏👏👏👏👏👏

  • @samardeol8841
    @samardeol8841 2 месяца назад +2

    Nice

  • @SanjeevKumar-eg2hn
    @SanjeevKumar-eg2hn 2 месяца назад +2

    👍👍👍👍👍👍

  • @Boutique_bti_777
    @Boutique_bti_777 2 месяца назад +2

    🎉❤❤

  • @rajuarora3163
    @rajuarora3163 2 месяца назад

    Good sister ❤️👍

  • @JaskarnSandhu-b4s
    @JaskarnSandhu-b4s 2 месяца назад +2

    ❤❤🎉🎉🎉

  • @husanpreet3043
    @husanpreet3043 2 месяца назад +3

    Sade nl v ida hoya kuj ni Dita sanu ghro app sb kuj bnaya

  • @sinderkaursinderkaur1835
    @sinderkaursinderkaur1835 2 месяца назад +3

    Meri life v ave dia sister😢😢

  • @jagjiwansingh5113
    @jagjiwansingh5113 2 месяца назад +3

    ES DA PATI MEHANATI HAI US NE KAMAE KITE HAI ES ORAT NE KAMAE SANVE HAI BARVAD NAHIN KEETI HAU

  • @simarjatt186
    @simarjatt186 2 месяца назад +3

    👍👍👍👍👍👌👌

  • @basantmehet1781
    @basantmehet1781 2 месяца назад +2

    Man earn money and woman build the house,

  • @ranjitkaur7553
    @ranjitkaur7553 2 месяца назад +4

    Mary nall v who hoya

  • @chahalgaming002
    @chahalgaming002 2 месяца назад +2

    But point eh v he v admi apna hissa kyun ni lenda,chlo bna lea sara kujh,but jo tume family nu dena c oh ni de sakea vir,oh v apni life de chotey te special pal na jee sakea family naal,jad gharwala property nai lenda then aurat kol koi option ghat hi hundi aa,ki eh gall sahi he v choose karla ja property ja husband, aurat nu majboor kyun hona penda,

  • @TarlochanSingh-w7g
    @TarlochanSingh-w7g 2 месяца назад +1

    Very nice

  • @HarmeshSingh-y8k
    @HarmeshSingh-y8k 2 месяца назад +2

    Both.vadia

  • @SanjeevKumar-eg2hn
    @SanjeevKumar-eg2hn 2 месяца назад +2

    🫡

  • @inders_idea
    @inders_idea 2 месяца назад +2

    Veere voice mismatch ho rhi aw plz approve

    • @VocalJagmeet
      @VocalJagmeet  2 месяца назад +2

      ਧੰਨਵਾਦ ਵੀਰ ਜੀ ਤੁਸੀਂ ਸਾਨੂੰ ਸਹੀ ਜਾਣਕਾਰੀ ਦਿੱਤੀ ਅਸੀਂ ਇਸ ਸਮੱਸਿਆ ਦਾ ਹੱਲ ਕਰਨ ਲਈ ਯਤਨਸ਼ੀਲ ਹਾਂ

  • @ranjitkaur7553
    @ranjitkaur7553 2 месяца назад +2

    14 Sally ekalli NY cutty both kush ashy aa maynu bohtt sahmna karnna pynda c

    • @guraya4093
      @guraya4093 2 месяца назад

      Thodi kahani ki a

  • @gurpreetkaur-zl2ie
    @gurpreetkaur-zl2ie 2 месяца назад +5

    ਕਿਸਮਤ ਨੇ ਸਾਥ ਦਿੱਤਾ ਨਹੀਂ ਤਾਂ ਇਹਨਾ ਦੇ ਹਸਬੈਂਡ ਨੇ ਕੀਤੀ ਤਾਂ ਬੇਵਕੂਫੀ ਹੀ ਸੀ ਪਤਨੀ ਦਾ ਛੱਡੋ ਆਪਣੀ ਬੱਚੀ ਦਾ ਵੀ ਨਹੀਂ ਸੋਚਿਆ

    • @rajkang69
      @rajkang69 Месяц назад +1

      ਇਨਸਾਨ ਕੁਝ ਨਹੀ ਕਰ ਸਕਦਾ 👼🏼🤯! ਉਹ ਪ੍ਰਮਾਤਮਾ + ਵਾਹਿਗੁਰੂ ☝🏾ਜੀ ਬਹੁਤ ਕੋਲ ਹੈ ਸਭ ਕੁਝ ਉਸਨੇ ਹੀ ਦੇਣਾ ਅਤੇ ਉਸਨੇ ਹੀ ਲੈਣਾ 😮ਭਿਖਾਰੀ ਤੋ ਰਾਜਾ ਅਤੇ ਰਾਜੇ ਤੋਂ ਭਿਖਾਰੀ ਰਾਤੋ -ਰਾਤ ਕਰ ਦਿੰਦਾ ਹੈ ! 😅😂 ਲਾਲਚ ਬੁਰੀ ਬਲ਼ਾ ਹੈ ! ਬੇਵਕੂਫ਼ੀ ਉਸਨੇ ਨਹੀਂ ਕੀਤੀ , ਧੰਨ ਹੈ ਉਹ ਮਾਂ + ਪਿਓ ਦਾ ਪੁੱਤ ਅਤੇ ਭਰਾ ਦਾ ਭਰਾ ਜਿਸਨੇ ਜਾਇਦਾਦ ਜਾਂ ਦੋ-ਚਾਰ ਕਿੱਲਿਆਂ ਪਿੱਛੇ ਆਪਣੇ ਮਾਪਿਆ ਦੀ ਲਾਜ / ਇੱਜ਼ਤ ਰੱਖੀ ਅਤੇ ਆਪਣੇ ਭਰਾ -ਛੋਟਾ ਜਾਂ ਵੱਡਾ ? ਉਸਨੂੰ ਭਰਾ ਹੋਣ ਦਾ ਮਾਣ ਦਿੱਤਾ ਅਤੇ ਪਿੰਡ ਵਿੱਚ ਕੋਈ ਵੀ ਮਾੜੀ ਸੋਚਣੀ ਵਾਲਾ ਜਾਂ ਕੋਈ ਧਰਨਾਟ ਅੱਖ ਚੁੱਕਣ ਜੋਗਾ ਨਹੀਂ ਛੱਡਿਆ ਆਪਣੇ ਪਰਿਵਾਰ ਮੂਹਰੇ ਕੇ ਭਰਾ ਲਈ ਜਾਇਦਾਦ ਕੁਝ ਨਹੀ ਅਗਲਾ ਥੱਮ ਵਾਂਗ ਖੜਿਆ ਆਪਣੇ ਪਰਿਵਾਰ ਨਾਲ 💪! ਇਹ ਜ਼ਮੀਨਾਂ + ਜਾਇਦਾਦਾਂ ਦੇ ਕਈ ਮਾਲਕ ਆਏ ਅਤੇ ਕਈ ਜਾਣੇ ਹਨ ਪਰ ਜ਼ਮੀਨਾਂ ਇੱਥੇ ਹੀ ਰਹਿ ਜਾਂਦੀਆਂ ਹਨ ! ਮਾੜੀ ਸੋਚ ਤੁਹਾਡੇ ਵਰਗੇ ਲੋਕਾਂ ਦੀ ਹੈ ਜੋ ਰਿਸ਼ਤੇਦਾਰੀ ਵੀ ਜ਼ਮੀਨ , ਕਿੱਲੇ ਦੇਖ ਕੇ ਬਣਾਉਂਦੇ ਹਨ ਅਤੇ ਧੀਆਂ ਪੁੱਤਾਂ ਦੇ ਮੁੱਲ ਵੀ ਨੌਕਰੀਆਂ ਦੇਖਕੇ ਕਰਦੇ ਹਨ ਦੂਜਾ ਜੇਕਰ ਜ਼ਮੀਨ ਕਰਕੇ ਰਿਸ਼ਤਾ ਹੋਵੇ ਤਾਂ ਮੁੰਡਾ ਭਾਵੇਂ ੦ਅਨਪੜ੍ਹ ਹੋਵੇ ੨੦ ਕਿੱਲੇ ਖੇਤ ਦੇ ਹਨ ਤਾਂ ਵੱਡੀ ਕਾਰ ਚਾਹੀਦੀ , ਮੰਗਦੇ ਹਨ ਲਾਇਸੰਸ ਭਾਵੇਂ ਕੋਲ ਹੋਵੇ ਨਾ ਹੀ ਡਰਾਇਵਰ ਲਾਇਸੰਸ ਲੈਣ ਦੇ ਕਾਬਲ ਹੋਵੇ ਕਾਰ ਨਾਲ ਲੱਖਾਂ ਰੁਪਏ ਵੀ ਮੰਗਦੇ ਅਖੇ ਝੋਟੇ ਦੇ ਸਿਰ ਵਰਗੇ 15/20 ਕਿੱਲੇ ਆਉਂਦੇ ਹਨ ਮੁੰਡੇ ਨੂੰ 😢 ਮੁੰਡੇ ਦੇ ਪਿਓਂਦਾਂ ਵਾਲ਼-ਵਾਲ਼ ਕਰਜ਼ੇ 🤯ਨਾਲ ਢੱਕਿਆ ਹੁੰਦਾ ਅਤੇ ਮੁੰਡਾ ਅਨਪੜ੍ਹ 😮🤓🥸👼🏼🤷🏽‍♂️😿🙀😹, ਕੀ ਕਰਨਾ ਇਹੋ ਜਿਹੇ 20 ਕਿੱਲੇ ਜ਼ਮੀਨਾਂ ਵਾਲੇ ਚੰਦਰਮੁਖੀ ਗ੍ਰਹਿ ਨੂੰ ??? ਜਿੱਥੇ ਧੀ -ਕੁੜੀ ਜਾ ਕੇ ਸੁੱਖੀ ਨਾ ਵਸੇ ?? ਸਾਰੀ ਉਮਰ ਕਰਜ਼ਾ ਲਾਉਂਦੀ ਰਹੇ ਸਹੁਰਿਆਂ ਲਾਹਨਤੀਆਂ ਦਾ 🐒🦉🐵🙉🙈🙊🪱! ਇਸਦਾ ਘਰ ਵਾਲਾ ਕ੍ਰੇਨ ਓਪਰੇਟਰ ਹੈ ਠੋਕ ਕੇ ਤਨਖਾਹ ਲੈਂਦਾ ਹੋਣਾ ਨਾਲ ਮਝੈਲ ਨੇ ਅਣਖ ਅਤੇ ਇੱਜ਼ਤ ਮਾਣ ਕੀਤਾ ਅਤੇ ਰੱਖਿਆ + ਸਾਰੀ ਉਮਰ ਕਰਵਾਉਂਦਾ ਵੀ ਰਹੇਗਾ 🫡❤💥🌟ਇਹ ਹੁੰਦੇ ਹਨ ਧਰਤੀ ਉੱਤੇ ਅਸਲੀ ਸਟਾਰ / ਤਾਰੇ ⭐️🌟✨❤

  • @RashpalSingh-ze3ri
    @RashpalSingh-ze3ri 2 месяца назад +1

    Botwdeaaji

  • @JaswinderKaur-iu2vc
    @JaswinderKaur-iu2vc 2 месяца назад +1

    Meri b same ea hi kehani ea

  • @respectbrar26
    @respectbrar26 Месяц назад +1

    Bai ji Apnha phon nambar jaroor Sid karo ji palace

  • @HarpalSingh-kh7tu
    @HarpalSingh-kh7tu 2 месяца назад +2

    S̤a̤m̤e̤.̤m̤y̤.̤s̤t̤o̤r̤y̤

  • @shersingh3615
    @shersingh3615 2 месяца назад +3

    ਵਾਹਿਗੁਰੂ ਸਿੱਦਕ ਦੇਵੇ ਸਮਾਜ ਨੂੰ ਬਹੁਤ ਵਧੀਆ ਸਨੇਹਾ ਹੈ ਧਨਵਾਦ ਜੀ ਭੈਣ ਜੀ

  • @JogaSingh-v9n
    @JogaSingh-v9n 2 месяца назад +5

    ਬਹੁਤ ਵਧੀਆ ਜੀ

  • @malkitsingh4209
    @malkitsingh4209 Месяц назад

    Good

  • @SanjeevKumar-eg2hn
    @SanjeevKumar-eg2hn 2 месяца назад +5

    Great job Jagmeet ji 👏👏👏👏

  • @KuldeepSingh-vk1kx
    @KuldeepSingh-vk1kx Месяц назад

    Great

  • @NavjotKaur-mv2bq
    @NavjotKaur-mv2bq 2 месяца назад +2

    Very good sister ji

  • @Bhurasinghchahal
    @Bhurasinghchahal 2 месяца назад +3

  • @darshankaur4307
    @darshankaur4307 2 месяца назад +2

    ❤❤❤❤❤

  • @sukhdevgill-kt4zv
    @sukhdevgill-kt4zv 2 месяца назад +3

    Very nice

  • @SukhjinderSingh-mj4ft
    @SukhjinderSingh-mj4ft Месяц назад +1

    Very nice

  • @jaspaskaurjaspalkaur9417
    @jaspaskaurjaspalkaur9417 2 месяца назад +1

    ❤❤❤❤