ਬੁੜੇ ਦੀ ਸਾਲੀ !! Bude di sali !! Latest comedy video 2021 !! Numberdar ubhia

Поделиться
HTML-код
  • Опубликовано: 10 сен 2024
  • Join 👇
    Facebook Page:-👥 / bapu.ubhia
    Instagra:-Instagram www.instagram....
    ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ________________________
    Staring :- Bapu ubhia, pamy Numberdar, vicky numberdar, Lovepreet ghuman
    :All Rights Reserved .
    ©️-Numberdar Ubhia Production
    ✔️ Licensed By Numberdar Ubhia
    Story writter:-Taini kotkapura(9988105100
    For Business:-numberdarubhia9977@gmail.com
    ☎️WHTSAPP 9988129977
    _______________________________________
    ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ RUclips ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ 9988129977
    --------------------------------------------------------------.
    📢. This is a Copyright protected work.
    Re-uploading on any socal medial platform will be resulting in legal Action .
    ______________________________________
    ਸਿੱਧਰਾ ਪਾ੍ਹੁਣਾ ਭਾਗ 1 • ਸਿੱਧਰਾ ਪ੍ਰਹੌਣਾ ।। Sidh...
    #comedyvideo2021

Комментарии • 797

  • @numberdarubhia
    @numberdarubhia  3 года назад +68

    ਸਤਿ ਸੀ੍ ਅਕਾਲ ਜੀ ਵੀਡੀਉ ਕਿਵੇ ਲੱਗੀ ਦੱਸੋ ਜੀ ਅਗਲਾ ਭਾਗ ਕਰੀਏ ਇਹਦਾ ਤੇ ਸੈਅਰ ਲਾਈਕ ਕੁਮੈਂਟ ਕਰੋ ਜੀ ਵੱਧੋ ਵੱਧ ਧੰਨਵਾਦ ਜੀ ਵਾਹਿਗੁਰੂ ਮੇਹਰ ਕਰੇ 🙏

  • @harmeetkharoud8994
    @harmeetkharoud8994 3 года назад +64

    ਨੰਬਰਦਾਰ ਜੀ ਦੀ ਵੀਡੀਓ ਨੂੰ ਪਿਆਰ ਕਰਨ ਵਾਲੇ ਲਾਇਕ ਜ਼ਰੂਰ ਕਰੋ ਜੀ ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਜੀ

  • @dalveersingh1220
    @dalveersingh1220 3 года назад +1

    Bhot. Vadea. Video ji

  • @rajkumarsharma5901
    @rajkumarsharma5901 2 года назад +1

    Very nice video Bapu de acting bilkul real acting 🙏🙏🙏👍👍👍👍

  • @ManjeetSingh-zi7wt
    @ManjeetSingh-zi7wt 3 года назад +18

    ਕਿਆ ਬਾਤ ਜੀ ਨੰਬਰਦਾਰ ਜੀ ਬਹੁਤ ਸੁੰਦਰ ਵੀਡੀਓ ਬਣਾ ਕੇ ਪੇਸ਼ ਕੀਤੀ ਹੈ ਐਵੇਂ ਹੀ ਖਿੱਚੀ ਚੱਲੋ ਕੰਮ ਜੀ ਧੰਨਵਾਦ ਜੀ 🙏🏼👍👍👍

    • @numberdarubhia
      @numberdarubhia  3 года назад +2

      ਧੰਨਵਾਦ ਬਾਈ ਜੀ🙏

  • @AshwaniKumar-qe7jt
    @AshwaniKumar-qe7jt 3 года назад +5

    ਬਹੁਤ ਵਧੀਆ ਵੀਡੀਓ ਆ ਜੀ ਮਾਤਾ ਜੀ ਦੀ ਐਕਟਿੰਗ ਸਿਰਾ ਆ ਲਵਪ੍ਰੀਤ ਜੀ ਵਾਇਟ ਸੂਟ ਵਿਚ ਬਹੁਤ ਸੋਹਣੇ ਲਗਦੇ ਆ ਜੀ 👍👍👍👍

  • @PoonamDilsajInsan
    @PoonamDilsajInsan Год назад +1

    Maata ji sirraa krwaati 😅😅

  • @swaranjitbilling9800
    @swaranjitbilling9800 3 года назад +3

    Sirra video 👍👌

  • @bhaiudamsinghmastuana6175
    @bhaiudamsinghmastuana6175 2 года назад +1

    Very good video

  • @sunitakaur7553
    @sunitakaur7553 3 года назад

    Bahut badhiya episode 👍👍

  • @jagdevsingh8335
    @jagdevsingh8335 2 года назад +2

    ਇਸ ਫਿਲਮ ਨੇ ਤਾਂ ਕਮਾਲ ਕਰਤੀ ਬੇਬੇ ਜੀ ਦੇ ਡਾਇਲਾਗ ਸਭ ਤੋ ਵਧੀਆ ਲੱਗਿਆ ਕਿ ਬੇਬੇ ਜੀ ਤਾਂ ਸੱਚਮੁੱਚ ਹਰਿਆਣਵੀ ਲੱਗਦੀ ਹੈ ਵਾਹਿਗੁਰੂ ਜੀ ਆਪ ਨੂੰ ਅਤੇ ਸਾਰੇ ਪਰਿਵਾਰ ਨੂੰ ਚੜਦੀ ਕਲਾ ਰੱਖੇ ਹਮੇਸ਼ਾ ਇਹਨਾਂ💐💐💐 ਦੀ ਤਰ੍ਹਾਂ ਖਿੜੇ ਰਹੋ ਜੀ।

  • @RamanSingh-vw1sw
    @RamanSingh-vw1sw 3 года назад +10

    ਸਤਿਕਾਰਯੋਗ ਅਤੇ ਬਹੁਤ ਹੀ ਮਾਣਯੋਗ ਪਿਆਰੇ ਬਾਪੂ ਜੀ ਅਸੀ ਆਪ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਜੀ ਬਹੁਤ ਵਧੀਆ ਐਕਟਿੰਗ ਅਤੇ ਵੀਡੀਓ ਬਣਾ ਰਹੇ ਹੋ ਜੀ ਵੇਖ ਕੇ ਦਿਲ ਖੁਸ਼ ਹੋ ਜਾਂਦਾ ਹੈ ਬਹੁਤ ਮਿੱਠੀ ਮਿੱਠੀ ਅਵਾਜ਼ ਬਾਪੂ ਜੀ ਪਿਆਰੇ ਲੱਗਦੇ ਹੋ ਜੀ ਵੀਡੀਓ ਖੁਸ਼ ਰੱਖਣ ਜੀ ਚੜਦੀ ਕਲ੍ਹਾ ਵਿੱਚ ਰਹੋ ਜੀ ਸਲੂਟ ਹੈ ਸਾਰੀ ਟੀਮ ਨੂੰ ਸੱਚੇ ਦਿਲੋਂ ਮਾਣ ਸਤਿਕਾਰ ਕਰਦੇ ਹਾ ਜੀ

    • @numberdarubhia
      @numberdarubhia  3 года назад

      ਬਹੁਤ ਬਹੁਤ ਧੰਨਵਾਦ ਜੀ🙏

  • @amiralam6721
    @amiralam6721 3 года назад +1

    Very good and very naic satory i LIKE Muhammad Ameer Alam R Punjab PAKISTAN

  • @ranjitsandhu6592
    @ranjitsandhu6592 3 года назад +1

    Very nice video aaa g

  • @gulabsinghgulabsingh8145
    @gulabsinghgulabsingh8145 3 года назад +1

    Nazaraaa he a bapu ji gbu all

  • @amarjitsinghmavi5084
    @amarjitsinghmavi5084 3 года назад +2

    ਬਹੁਤ ਵਧੀਆ ਜੀ
    Mind blowing je

  • @arjansingh2798
    @arjansingh2798 3 года назад

    Super duper video Ji

  • @GagandeepSingh-qy9tp
    @GagandeepSingh-qy9tp 3 года назад +6

    ਬਹੁਤ ਵਧੀਆ ਵੀਡਿਓ ਆ ਜੀ ਨੰਬਰਦਾਰ ਜੀ ਨਾਇਸ਼ ਸਿਰਾ ਕਰਤਾ 👍👍👍👌🌴😆😆😆🎉🎉🎉🎉😍😍

    • @numberdarubhia
      @numberdarubhia  3 года назад +1

      ਧੰਨਵਾਦ ਬਾਈ🙏 ਜੀ

  • @singhjagjeet6171
    @singhjagjeet6171 3 года назад

    ਬਹੁਤ ਵਧੀਆ ਵੀਡਿਉ ਹੈ ਨੰਬਰਦਾਰ ਜੀ

  • @Nagindersingh975
    @Nagindersingh975 3 года назад

    ਬਹੁਤ ਵਧੀਆ ਵਿਡੀਉ ਜੀ

  • @avtarchhajla9074
    @avtarchhajla9074 3 года назад +4

    Good

  • @iqbalsandhu9344
    @iqbalsandhu9344 3 года назад +10

    ਨੰਬਰਦਾਰਾ ਮੈਂ ਤਾਂ ਆਪ ਬਿਜਲੀ ਦਾ ਬਿੱਲ ਭਰਨਾਂ ਭੁੱਲ ਗਿਆ ਇਸ ਵਾਰ ਚਾਚੀ ਤਾਂ ਬਾਂਗਰੂ ਬੋਲੀ ਬਹੁਤ ਵਧੀਆ ਬੋਲਦੀਐ ਬਾਕੀ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਸਿਰਾ ਜਵਾਂ

  • @jodhveersinghdhaliwal6400
    @jodhveersinghdhaliwal6400 3 года назад +3

    ਬਹੁਤ ਘੈਂਟ vedeo👌👌😅😅

  • @kuldeepbrarkuldeepbrar5559
    @kuldeepbrarkuldeepbrar5559 3 года назад +1

    Preet jI so cute ji

  • @mageraajsharma3930
    @mageraajsharma3930 3 года назад

    ਤਾਈ ਬਾਗੜਨੀ ਦੇ ਰੋਲ ਚ ਤਾ ਕਮਾਲ
    ਕਰਦੀ ਏ। ਮੱਘਰ ਦੀ ਤਾ ਸਾਰਾ ਦਿਨ
    ਸੇਵਾ ਹੋਦੀ ਏ

  • @SukhwinderSingh-mv7rd
    @SukhwinderSingh-mv7rd 3 года назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @ManpreetKaur-dr8ku
    @ManpreetKaur-dr8ku 3 года назад +8

    😂👍👌🙏

  • @Kartoon260
    @Kartoon260 2 года назад

    Bhut vdiya ji

  • @simrankaur964
    @simrankaur964 3 года назад +11

    Bhut vdia g 😂😮bhut funny video ce bapu is the best actor 😊😊

  • @ravibisht8684
    @ravibisht8684 3 года назад

    Video bohat vadiya hai 👌👌👌👌👌👌👌👌👌👌👌👌👌

  • @GurtejSingh-jz1js
    @GurtejSingh-jz1js 2 года назад +1

    Very funny 🤣🤣🤣

  • @pushpinderkaur97
    @pushpinderkaur97 2 года назад

    Bhut i vadhia ji

  • @jagmohansarao5273
    @jagmohansarao5273 3 года назад +4

    ❤️❤️🙏,, ਬਹੁਤ ਵਧੀਆ ਫਿਲਮ, ਜਗਮੋਹਨ ਸਿੰਘ

    • @numberdarubhia
      @numberdarubhia  3 года назад

      ਬਹੁਤ ਧੰਨਵਾਦ ਜੀ🙏

  • @balwinderdhillon1759
    @balwinderdhillon1759 2 года назад

    Bhot hi vadia video a g

  • @kulvirsinghmaanbirkalan3436
    @kulvirsinghmaanbirkalan3436 3 года назад +4

    ਬਹੁਤ ਵਧੀਆ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੀ ਘੈਂਟ ਲਵਪ੍ਰੀਤ ਘੁਮਾਣ ਜੀ

  • @gheeragujjar8419
    @gheeragujjar8419 3 года назад +3

    Bapu actiñg sirrrrrrrrrrra

  • @lovepreetsingh9030
    @lovepreetsingh9030 3 года назад +3

    Bahut sohni video baapu ji 👍👌

  • @jaswantplaha6696
    @jaswantplaha6696 3 года назад

    Bout hi vdia

  • @beantsingh8473
    @beantsingh8473 3 года назад +3

    Very nice

  • @RamanSingh-vw1sw
    @RamanSingh-vw1sw 3 года назад +8

    ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ ਚੜਦੀ ਕਲ੍ਹਾ ਵਿੱਚ ਰਹੋ ਜੀ ਹੱਸਦੇ ਵੱਸਦੇ ਰਹੋ ਜੀ ਵਾਹਿਗੁਰੂ ਬਾਪੂ ਜੀ ਨੂੰ ਤੰਦਰੁਸਤ ਰੱਖਣ ਜੀ ਇਸ ਤਰ੍ਹਾਂ ਦੀਆ ਵੀਡੀਓ ਬਣਾ ਕੇ ਭੇਜਦੇ ਰਹੋ ਜੀ

  • @ranikaur1233
    @ranikaur1233 3 года назад +3

    Nice 👌👌👌👌

  • @kabalchattha5980
    @kabalchattha5980 3 года назад +3

    Bhut vdiya numberdar ji

  • @paramjitkaur3979
    @paramjitkaur3979 2 года назад

    Veri nice vidiohha ji

  • @deepmani6518
    @deepmani6518 3 года назад +8

    ਤਾਉ ਜੀ ਛਾਗੇ ਹੋ ਤਾਈ ਨੇ ਤਾ ਕਮਾਲ ਈ ਕਰਤੀ ਸਾਰਿਆਂ ਦਾ ਬਹੁਤ ਹੀ ਵਧੀਆ ਰੋਲ ਸੀ ਧੰਨਵਾਦ ਜੀ ਜੱਗਾ ਸਿੱਧੂ ਮਹਿਰਾਜ ਤੋ ਰਾਮਪੁਰਾ ਫੂਲ

  • @manmeetgrewal6431
    @manmeetgrewal6431 3 года назад

    Siraa video

  • @sidhusingh1455
    @sidhusingh1455 3 года назад +2

    ਬਹੁਤ ਵਧੀਆ ਹੈ ਜੀ ਵੀਡੀਓ

  • @majorsingh3341
    @majorsingh3341 6 месяцев назад

    Bapuji, good, video

  • @gurmailsingh1401
    @gurmailsingh1401 3 года назад +2

    ਬਹੁਤ ਵੱਧੀਆ ਫਿਲਮ ਬਾਪੂ ਜੀ ਮੱਘਰ ਬਾਈ ਲਵਪ੍ਰੀਤ ਭੈਣ

  • @ritukaur3651
    @ritukaur3651 3 года назад

    Bhut vadia aw

  • @nirbhaisinghgharu9944
    @nirbhaisinghgharu9944 3 года назад +2

    Very good nice video

  • @gagansidhu7593
    @gagansidhu7593 3 года назад +7

    Nice video bapu Ji ❤️❤️❤️

  • @khushisandhu5856
    @khushisandhu5856 Год назад

    Vari nice jii👍👍👍👌👌👌

  • @harpreetattwal1089
    @harpreetattwal1089 3 года назад

    Ghant 👍👍

  • @pardeepseehra3244
    @pardeepseehra3244 2 года назад

    Wah ji Wah

  • @amarjitpandherpandher4803
    @amarjitpandherpandher4803 2 года назад

    ਲਵਪ੍ਰੀਤ ਘੁਮਾਣ ਅਤੇ ਬੀਬੇ ਸੀਬੋ ਦੀ ਐਕਟਿੰਗ ਬਹੁਤ ਹੀ ਵਧੀਆ ਹੈ, ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਹੈ, ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ।

  • @darkgamingyt8331
    @darkgamingyt8331 3 года назад

    Very nice video ji👌👌👌👌👌👌👌👌

  • @simmikaur7285
    @simmikaur7285 3 года назад +4

    kabiildarri 😂😂😂😂😂😂😂🤣🥰

  • @rajinderkaur9137
    @rajinderkaur9137 3 года назад

    Bahut sohni acting sareya di

  • @malaysiatravel7866
    @malaysiatravel7866 3 года назад

    Full kaint

  • @shabbirhussain8383
    @shabbirhussain8383 2 года назад

    Zabardast..... Sh.... Ksa

  • @shivdevbhandal4716
    @shivdevbhandal4716 3 года назад

    Very nice story

  • @jasveerbatish6877
    @jasveerbatish6877 3 года назад +2

    Very nice video g

  • @rajwindergill9743
    @rajwindergill9743 3 года назад +2

    Bht mast a ji video!!!!!👌👌👌👌👌👌👌👌👌👌👌👌👌

  • @deepsinghdeep6362
    @deepsinghdeep6362 3 года назад +3

    😂😂

  • @gaganibring3485
    @gaganibring3485 3 года назад +3

    Sirra video bapu g

  • @malkitsinghsidhu1794
    @malkitsinghsidhu1794 3 года назад +6

    Waha wah.full jor laaya ubhia team ne..very funny.

  • @gurindersingh8859
    @gurindersingh8859 3 года назад

    He te pb ale att kara ti balle balle

  • @SatnamSingh-rx2ks
    @SatnamSingh-rx2ks 2 года назад

    Very very very very very nice

  • @AmandeepKaur-yl5qv
    @AmandeepKaur-yl5qv 3 года назад

    Nice ❤️❤️❤️❤️❤️❤️❤️❤️❤️ god bless 👍👍👍👍👍👍👍👍👍👍👍👍

  • @charanjeetkaur9148
    @charanjeetkaur9148 3 года назад

    Achcha ha ha. Ha

  • @jasvirsingh1431
    @jasvirsingh1431 3 года назад

    Good stori

  • @AmandeepKaur-mo4qy
    @AmandeepKaur-mo4qy 3 года назад +1

    Bapu ji di acting.sirra vary funny 😂

  • @rajindersinghjatt9488
    @rajindersinghjatt9488 3 года назад +2

    Good very very very very very very very very very nice

  • @tarsemtandian4008
    @tarsemtandian4008 3 года назад

    Bouht sone vedeo a

  • @jaspreetsingh1916
    @jaspreetsingh1916 3 года назад

    Ghaint viedo 👌👌👌👌

  • @khushpreetkaur9051
    @khushpreetkaur9051 4 месяца назад

    Atttttt🔥🔥🔥🔥🔥

  • @sukhibains98
    @sukhibains98 3 года назад +3

    bhut vadia video y g v.nyc

  • @gurindersingh8859
    @gurindersingh8859 3 года назад

    Nice 👍 lovepreet te maggar di Bebe nice roll

  • @khalsa_Vlogs
    @khalsa_Vlogs 3 года назад +2

    Sira video aa ji

  • @kaurjasbir2758
    @kaurjasbir2758 3 года назад +20

    Sat Shri akal Bapu ji 🙏
    Ghaint video 👌😄
    God bless all

  • @inderjeetk451
    @inderjeetk451 3 года назад +16

    Auncle ji di acting ghent aa verry funny 🤣🤣❤️❤️❤️❤️

  • @RajwinderKaur-mp8yy
    @RajwinderKaur-mp8yy 3 года назад

    Very very nice video and msg

  • @seemabansal1671
    @seemabansal1671 Год назад

    🙏 Jai ❤️ mata 🙏 Di ❤️ Jai 🙏 Mata ❤️ di 🙏❤️🙏❤️🙏❤️🙏❤️🙏❤️🙏❤️🙏❤️🙏❤️

  • @sushmabhardwaj671
    @sushmabhardwaj671 2 года назад

    Nice vedio darji

  • @chahalvlogs4819
    @chahalvlogs4819 3 года назад

    ਕਮਾਲ ਕਰਤੀ ਜੀ

  • @gurpreetsidhu5293
    @gurpreetsidhu5293 3 года назад +2

    Nice acting👍👍

  • @daksh3802
    @daksh3802 2 года назад

    Nice nice video

  • @manjindermaan2641
    @manjindermaan2641 3 года назад

    Nice bapu ji video

  • @balkaransingh624
    @balkaransingh624 3 года назад

    Bomb videolovepreetg

  • @husanpreetkaur1704
    @husanpreetkaur1704 3 года назад +4

    Very nice video baapu ji 👌👌👌

  • @deepchahal8601
    @deepchahal8601 3 года назад +6

    Sraaaaaaa galbaat hi kraunda baapu ji ta😄😄😄baaki saarea di acting sraaaaaaa galbaat hi a veer👍👍👍👍👍 waheguru ji sav nu trakiea bakse 🙏🙏🙏🙏🙏🙏🙏🙏

  • @Amanjot05
    @Amanjot05 2 года назад

    Nyc video

  • @user-dg5ik9ej6u
    @user-dg5ik9ej6u 3 года назад +2

    Siraa babeo

  • @rajinderkaler2173
    @rajinderkaler2173 3 года назад +2

    Very beautiful video lagi g ❤❤❤❤❤👌👌👌👌👌👌nice
    God bless you

  • @NarinderSingh-qt1ow
    @NarinderSingh-qt1ow 3 года назад +2

    Nice video numberdar g

  • @PARVEENKUMAR-wk2je
    @PARVEENKUMAR-wk2je 3 года назад

    V V nice 👌👍

  • @palwinderkaur5461
    @palwinderkaur5461 3 года назад

    Bahout vadia

  • @sarbjeetdandiwal4963
    @sarbjeetdandiwal4963 3 года назад +1

    VERY NICE VIDEO JII
    SARBJEET SINGH DANDIWAL
    FROM BATHINDA PB03WALA

  • @jarnailkotshamirbathinda3564
    @jarnailkotshamirbathinda3564 3 года назад +7

    Uncle di acting sirra g story ve sirra a

  • @palwinderpawar6676
    @palwinderpawar6676 3 года назад

    Awesome