ਮਿੱਤਰ ਵੀ ਦੁੱਖ ਦੇ ਜਾਂਦੇ ਨੇ | Dhadrianwale

Поделиться
HTML-код
  • Опубликовано: 9 окт 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official RUclips Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    RUclips Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #parmeshardwar
    #friends

Комментарии • 108

  • @gurjeetkaur9238
    @gurjeetkaur9238 7 дней назад +14

    ਹੇ ਸੱਚੇ ਪਾਤਸ਼ਾਹ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ shri ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏ਸ਼ੁਕਰ ਸ਼ੁਕਰ ਸ਼ੁਕਰਾਨਾ🙏

  • @gurjeetkaur9238
    @gurjeetkaur9238 6 дней назад +9

    ਦਿਲ ਦਿਮਾਗ ਜਾਗਰੁਕ ਕਰਨ ਦਾ ਨੁਕਤਾ ਬਹੁਤ ਵਧੀਆ ਦੱਸਿਆ ਜੀ ਸ਼ੁਕਰੀਆ ਜੀ 🙏ਮਾਰਗ ਦਰਸ਼ਨ ਕਰਨ ਲਈ ਜੀ🙏

  • @KamaljitKaur-fy3uu
    @KamaljitKaur-fy3uu 6 дней назад +20

    ਵਾਹ ਜੀ ਵਾਹ 🙏 ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ 🙏 ਸੱਚਮੁੱਚ ਜੇ ਪਾਤਸ਼ਾਹਾਂ ਦੀ ਗੱਲ ਮੰਨ ਕੇ ਹਰ ਗੱਲ ਵਿੱਚੋਂ ਭਲਾ ਲੱਭੀਏ ਤਾਂ ਗੱਲ ਈ ਬਣ ਜਾਏ ਜੀ 🙏 ਸ਼ੁਕਰੀਆ ਸਾਨੂੰ ਹਰ ਗੱਲ ਦੇ ਕਈ ਪਹਿਲੂਆਂ ਨੂੰ ਵਿਚਾਰਨਾ ਸਿਖਾਉਣ ਲਈ ਜੀ 🙏

  • @gurjeetkaur9238
    @gurjeetkaur9238 7 дней назад +10

    ਗੁਰੂ ਪਿਆਰੀ ਸਾਧ ਸੰਗਤ ਤੇ ਭਾਈ ਸਾਹਿਬ ਜੀ ਸਾਂਝੀ ਗੁਰੂ ਫਤਹਿ ਜੀ 🙏ਗੁਰਜੀਤ ਕੌਰ ਲਹਿਰਾਗਾਗਾ ਜੀ🙏🙏

  • @parmjeetdha3681
    @parmjeetdha3681 7 дней назад +10

    ਹੇ ਅਕਾਲ ਪੁਰਖ ਸਭ ਕੁੱਝ ਦੇਣ ਲਈ ਆਪ ਜੀ ਦਾ ਕੋਟ ਕੋਟ ਸੁਕਰਾਨਾ ਵਾਹਿਗੁਰੂ ਜੀ 🙏🙏🙏🙏🙏🙏🙏

  • @parmjeetdha3681
    @parmjeetdha3681 7 дней назад +8

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਸਭ ਦਾ ਭਲਾ ਕਰਨਾ ਜੀ 🙏🙏🙏🙏🙏🙏🙏🙏

  • @parmjeetdha3681
    @parmjeetdha3681 7 дней назад +7

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏

  • @parladsingh6817
    @parladsingh6817 6 дней назад +8

    100%❤ ਸੱਚ ਕਿਹਾ ਭਾਈ ਸਾਹਿਬ ਜੀ

  • @PremjeetKaur-bs1bc
    @PremjeetKaur-bs1bc 6 дней назад +6

    ਜੀ ਵਾਹਿਗੁਰੂ ਜੀ ਸਭਨਾਂ ਨੂੰ । ਰਾਜੀ ਖੁਸ਼ੀ ਚੜ੍ਹਦੀ ਕਲਾ ਰੱਖਣਾ ਜੀ।
    ਸਾਡੀ ਮਾਂ। ਦੀ। ਸਿਹਤ ਜਲਦ ਠੀਕ ਹੋ ਜਾਣ ਜੀ। ਮਾਂ ਬਿਨਾ ਕੁਛ ਨਹੀਂ ਜੀ।।

  • @PremjeetKaur-bs1bc
    @PremjeetKaur-bs1bc 6 дней назад +3

    ਜੀ ਸਭ ਸੇ ਵੱਡੇ ਮਿੱਤਰ ਆਪਣੇ। ਸਤਿਗੁਰੂ ਸੱਚੇ ਪਾਤਸ਼ਾਹ ਜੀ। ਜੈ। ਹਰ ਪਲ
    ਦੁਖ ਸੁਖ ਮੇ ਸਾਥ ਰਹਿੰਦੇ ਜੀ।।

  • @GurSim0006
    @GurSim0006 6 дней назад +7

    ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ❤❤❤😊😊😊😊😊😊😊

  • @gurjeetkaur9238
    @gurjeetkaur9238 6 дней назад +9

    ਸੰਗਤ ਜੀ ਮਾਫ ਕਰਿਓ ਗਲਤੀ ਨਾਲ ਪੰਚਮ ਪਾਤਸ਼ਾਹ ਲਿਖਿਆ ਗਿਆ ਜੀ ਹੁਣ ਆਪਣਾ ਕਮੈਂਟ ਪੜਿਆ ਦਸਮ ਪਿਤਾ ਜੀ ਦੀ ਫੋਟੋ ਹੈ ਖਿਮਾ ਦੀ ਜਾਚਕ ਹਾਂ 🙏🙏😭😭🙏🙏

  • @BootaLalllyan-no6bu
    @BootaLalllyan-no6bu 6 дней назад +5

    ਹੁਣ ਭਾਈ ਸਾਹਿਬ ਜੀ ਦਾ ਸੁਭਾਹ ਬਾਣੀ ਦੀ ਸੋਚ ਵਾਲ਼ਾ ਹੋ ਗਿਆ ਜੀ 🙏🙏

  • @JJas-p4p
    @JJas-p4p 6 дней назад +2

    ਵਾਹਿਗੂਰੁ ਜੀ

  • @gurjeetkaur9238
    @gurjeetkaur9238 6 дней назад +25

    ਭਾਈ ਸਾਹਿਬ ਜੀ ਸ਼ੁਕਰੀਆ ਜੀ ਬਹੁਤ ਬਹੁਤ 🙏ਜੋ ਤੁਸੀਂ ਪੰਚਮ ਪਾਤਸ਼ਾਹ ਜੀ ਦੀ ਫੋਟੋ ਦਰਬਾਰ ਸਾਹਿਬ ਵਿੱਚ ਲਾਈ ਹੈ ਉਹ ਸਾਨੂੰ ਵਾਰੀ ਵਾਰੀ ਅਹਿਸਾਰ ਕਰਵਾਉਂਦੀ ਹੈ ਕਿ ਗੁਰੂ,ਗੁਰਬਾਣੀ ਬਹੁਤ ਨੇੜੇ ਹੈ ਸਮਝੋ ਅਮਲ ਕਰੋ ਹਰ ਸਮੇਂ ਗੁਰੂ ਜੀ ਹਾਜਰ ਨਾਜਰ ਹਾਜਰਾ ਹਜੂਰ ਦਿਖਦੇ ਨੇ ਤਹਿ ਦਿਲੋਂ ਸ਼ੁਕਰੀਆ ਜੀ ਬਹੁਤ ਬਹੁਤ🙏🙏

    • @KamaljitKaur-fy3uu
      @KamaljitKaur-fy3uu 6 дней назад +5

      ਉਹ ਦਸਮ ਪਾਤਸ਼ਾਹ ਜੀ ਦੀ ਫੋਟੋ ਹੈ ਭੈਣੇ 🙏

    • @gurjeetkaur9238
      @gurjeetkaur9238 6 дней назад +4

      ਭੈਣ ਜੀ ਬਹੁਤ ਵਧੀਆ ਜੀ ਗਲਤੀ ਨਾਲ ਲਿਖਿਆ ਗਿਆ ਪੜਿਆ ਹੁਣ ਮੈਂ ਆਪਣਾ ਕਮੈਂਟ🙏

    • @gurjeetkaur9238
      @gurjeetkaur9238 6 дней назад +3

      ਸੰਗਤ ਜੀ ਮਾਫ ਕਰਨਾ ਜੀ🙏ਮੈਂ ਕਮੈਂਟ ਹੁਣ ਪੜਿਆ ਆਪਣਾ ਦਸਮ ਪਿਤਾ ਜੀ ਦੀ ਫੋਟੋ ਹੈ ਮੈਂ ਗਲਤੀ ਨਾਲ ਪੰਚਮ ਪਿਤਾ ਲਿਖ ਦਿੱਤਾ ਜੀ ਮਾਫ ਕਰਿਓ ਪਿਆਰਿਓ 🙏ਖਿਮਾ ਦੀ ਜਾਚਕ ਹਾਂਜੀ🙏😭😭🙏

    • @KamaljitKaur-fy3uu
      @KamaljitKaur-fy3uu 6 дней назад +1

      @@gurjeetkaur9238 ਕੋਈ ਗੱਲ ਨਹੀਂ, ਫੇਰ ਕੀ ਹੋਇਆ,,ਐਡਿਟ ਕਰਕੇ correction ਹੋ ਜਾਣੀ ਏ ☺️

  • @harbanskhattra584
    @harbanskhattra584 6 дней назад +3

    Waheguru ji mehar kre

  • @GurmeetSinghKhalsa-q6r
    @GurmeetSinghKhalsa-q6r 6 дней назад +3

    ਸਭਨਾਂ ਦਾ ਭਲਾ ਹੋਵੇ ਵਾਹਿਗੁਰੂ ਜੀ ਕੋਈ ਬੁਰਾ ਨਹੀਂ ਏਥੇ ਭਾਈ ਸਾਹਿਬ ਜੀ ਬਹੁਤ ਵਧੀਆ ਹਨ

  • @jindugill2203
    @jindugill2203 6 дней назад +3

    ਗੁਰਫਤਿਹ ਭਾਈ ਸਾਹਿਬ ਜੀ 🙏🏻

  • @MerapunjabPB03
    @MerapunjabPB03 6 дней назад +3

    ਧੰਨ ਧੰਨ ਮੇਰੇ ਗੁਰੂ ਗ੍ਰੰਥ ਸਾਹਿਬ ਜੀ

  • @balwindersingh-nz2hm
    @balwindersingh-nz2hm 5 дней назад

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ।❤ ਧੰਨਵਾਦ ਜੀਓ ❤

  • @ManpreetSingh-kf8ii
    @ManpreetSingh-kf8ii 6 дней назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️🙏❤️

  • @VivekSharma-wq5hl
    @VivekSharma-wq5hl 6 дней назад +3

    Waheguru ji 🙏

  • @pritamsingh5053
    @pritamsingh5053 6 дней назад +3

    🙏🙏🌹🌹 ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌹🌹🌹🌹

  • @JagdevSinghPannu-zx9dm
    @JagdevSinghPannu-zx9dm 6 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaspalKaur-o2m
    @JaspalKaur-o2m 7 дней назад +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ❤

  • @PremjeetKaur-bs1bc
    @PremjeetKaur-bs1bc 6 дней назад +3

    ਜੀ ਵਾਹਿਗੁਰੂ ਜੀ
    ਅੱਜ ਸਵੇਰੇ ਦੀ। ਭਾਈ ਸਾਹਿਬ ਜੀ ਹੋਰ ਭਾਈ ਸਾਹਿਬ ਜੀ ਦੇ ਨਾਲ ਪਿਆਰੀ ਸਾਧ ਸੰਗਤ ਜੀ ਜਥੇਦਾਰ ਵੀਰੋ। ਸਭ ਨਾ।ਨੂ। ਸਾਡੇ ਵੱਲੋਂ ਪਿਆਰ ਭਰੀ ਫਤਿਹ ਪਰਵਾਨ ਹੋਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

  • @shadowtandarboldking4377
    @shadowtandarboldking4377 6 дней назад +2

    Waheguru g Waheguru g Waheguru g Waheguru g Waheguru Waheguru g

  • @dspasiana
    @dspasiana 6 дней назад

    ਭਾਈ ਸਾਹਬ ਤੁਸੀਂ ਸਿੱਖਾਂ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਗੁਰੂ ਸਾਹਿਬਾਨ ਦਾ ਸਿਧਾਂਤ ਦ੍ਰਿੜ ਕਰਵਾ ਰਹੇ ਹੋ। ਤੁਸੀਂ ਤੰਦਰੁਸਤ ਰਹੋਂ ਜੀ

  • @sandeepsharma7547
    @sandeepsharma7547 6 дней назад +2

    ਇੱਕ ਇੱਕ ਅੱਖਰ ਜਾਵਾ ਸਹੀ ਅਰਥਾਂ ਵਾਲ਼ਾ ਹੈ ਵਾਹਿਗੁਰੂ ਜੀ 🙏

  • @Paramjitsingh-on5eo
    @Paramjitsingh-on5eo 6 дней назад +3

    Waheguru ji ka Khalsa waheguru ji ki Fateh Bhai sahib ji 🙏🙏🙏🙏🌹♥️🌹♥️🙏🙏🙏🙏

  • @Bollywood_Movie_No._1
    @Bollywood_Movie_No._1 6 дней назад +4

    Waheguru waheguru ji ❤️❤️🌹🌹

  • @harjitkaur3753
    @harjitkaur3753 7 дней назад +4

    WaheGuru ji ka Khalsa WaheGuru ji ki Fateh ji 🙏

  • @ManinderSingh-mq7ep
    @ManinderSingh-mq7ep 6 дней назад +2

    Waheguru ge Waheguru ge 🎉🎉❤❤

  • @ManjitKaur-wl9hr
    @ManjitKaur-wl9hr 6 дней назад +8

    ਹਰ ਪਲ਼ ਜਾਗਣ ਦਾ ਹੋਕਾ ਦਿੰਦੇ ਸੋਹਣੇ ਬਚਨ 🙏🙏

  • @SatwantSingh-in5fr
    @SatwantSingh-in5fr 6 дней назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਸਤਵੰਤ ਸਿੰਘ ਮੈਹਮੀ 🌹🌹

  • @manjitkaursandhu4785
    @manjitkaursandhu4785 6 дней назад +3

    Waheguru ji ka Khalsa Waheguru ji ki fateh ji🙏🙏🙏🙏

  • @sajansingh1774
    @sajansingh1774 6 дней назад +1

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @harmeshsinghpurewal8228
    @harmeshsinghpurewal8228 6 дней назад +2

    Waheguru ji kerpa kro je 💐 🌸 🪷 🌹 🥀 🙏

  • @virenderkamboj2384
    @virenderkamboj2384 6 дней назад +2

    Waheguru ji HR 75

  • @Kulveerkaur-xu5if
    @Kulveerkaur-xu5if 6 дней назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏❤️🌹🙏🌹❤️❤️❤️🌹❤️❤️🙏🙏

  • @SukhwinderSingh-wq5ip
    @SukhwinderSingh-wq5ip 5 дней назад +1

    ਵਾਹਿਗੁਰੂ ਜੀ ❤

  • @gurjindersingh4666
    @gurjindersingh4666 6 дней назад +4

    Right.Bhai.Shib.ji

  • @SurjeetSingh-uk2gx
    @SurjeetSingh-uk2gx 6 дней назад +3

    Waheguru ji ka khalsa waheguru ji ki fathe🙏🙏🙏🙏🙏🙏

  • @davinderkaur469
    @davinderkaur469 6 дней назад +3

    Waheguru ji

  • @Gurmit.dhaliwal007
    @Gurmit.dhaliwal007 6 дней назад

    ਬਹੁਤ ਵਧੀਆ ਵਿਚਾਰ ਹਨ। ਭਾਈ ਸਾਹਿਬ ਜੀ।

  • @RamandeepKaur-fn1qv
    @RamandeepKaur-fn1qv 6 дней назад

    ਸਤਿਨਾਮ ਵਾਹਿਗੁਰੂ ਜੀ 🙏🙏🙏🙏🙏

  • @Vinodkumar-eo3rd
    @Vinodkumar-eo3rd 6 дней назад

    ਵਾਹਿਗੁਰੂ ਜੀ 🙏🙏♥️♥️

  • @pawandeeppuri3991
    @pawandeeppuri3991 6 дней назад

    ਵਾਹਿਗੁਰੂ ਮੇਹਰ ਕਰੇ 🙏🙏🙏🙏🙏🙏🙏

  • @jasveersingh-ex3pj
    @jasveersingh-ex3pj 6 дней назад

    ਵਾਹਿਗੁਰੂ ਜੀ

  • @kailashkaur4805
    @kailashkaur4805 6 дней назад +1

    Waheguru ji Maher krna sb te 🙏🙏🙏🙏🙏

  • @balwantkaur3511
    @balwantkaur3511 6 дней назад

    Waheguru ji waheguru ji waheguru ji waheguru ji waheguru ji🙏🙏🙏🙏🙏🙏

  • @manjitkaur7399
    @manjitkaur7399 6 дней назад +4

    🙏🙏🙏🙏🙏

  • @gagansidhugagan7183
    @gagansidhugagan7183 6 дней назад +1

    Bhut vdiaaa jarkari diti baba jii

  • @user-hl2oo4gm3f
    @user-hl2oo4gm3f 6 дней назад

    ਵਾਹਿਗਰੂ ਜੀ

  • @SimranjeetKaur-vi2uj
    @SimranjeetKaur-vi2uj 2 дня назад

    Waheguru g satnam g 🙏🙏🙏🙏🙏🙏🙏🙏🙏🙏🙏🙏🙏🙏🌼🌺💐🌹🌷🌻🌸🌼🌺💐🌹🌷🌻🌸🌼🌺💐🌹🌷🌼🌺💐🌹🌷🌻🌸🌼🌺💐

  • @inderjeetkaur3274
    @inderjeetkaur3274 6 дней назад

    Waheguru ji k kalsha waheguru ji k fathy 🙏🌹

  • @bittubansa3810
    @bittubansa3810 6 дней назад

    🙏❤️🌹 Waheguru ji ka khalsa waheguru ji ki Fateh ji 🙏❤️🌹

  • @jaspreetbhullar8398
    @jaspreetbhullar8398 6 дней назад

    ਦੋ ਦਿਨਾਂ ਤੋਂ ਸਿਹਤ ਖ਼ਰਾਬ ਹੋਣ ਕਰਕੇ ਜ਼ਿੰਦਗ਼ੀ ਦੀ ਇਸ ਭੱਜ ਦੌੜ ਤੋਂ ਸਰੀਰ ਨੂੰ 1 ਦਿਨ ਲਈ ਆਰਾਮ ਮਿਲ਼ਿਆ ਤੇ internal organs ਨੂੰ ਵੀ ਜੀ 😌🙏🏻 ਸੱਚ ਹੈ ਜੀ 🙏🏻ਜੋਂ ਹੁੰਦਾ ਹੈ ਅਕਾਲ ਪੁਰਖ ਸਾਡਾ ਭਲਾ ਹੀ ਕਰਦਾ ਹੈ ਜੀ 🙏🏻 ਸ਼ੁਕਰਾਨਾ ਆਪ ਜੀ ਦੇ ਬਚਨਾਂ ਨਾਲ਼ ਸਾਡੀ ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ ਹੋਣ ਦੇ ਬਾਵਜੂਦ ਵੀ ਅਸੀਂ ਸ਼ਾਂਤ, ਸੋਹਣੀ ਤੇ ਆਨੰਦ ਭਰਪੂਰ ਜੀ ਰਹੇ ਹਾਂ ਜੀ 🤗🙏🏻 ਕੋਟਿਨ ਕੋਟਿ ਸ਼ੁਕਰਾਨਾ ਜੀ ❤️🙏🏻🙏🏻🙏🏻🙏🏻🙏🏻🙏🏻

  • @jitendersingh1990
    @jitendersingh1990 6 дней назад +2

    🙏❤️

  • @entertainmentpetsanimal
    @entertainmentpetsanimal 6 дней назад

    ਞਾਹਿਗੁਰੂ ਜੀ

  • @gobindbhardwaj4186
    @gobindbhardwaj4186 6 дней назад

    Waheguru ji Waheguru ji Waheguru ji

  • @sadlove4933
    @sadlove4933 5 дней назад

    Satnam waheguru

  • @Waamugangop5911
    @Waamugangop5911 5 дней назад

    Waheguru Ji ♥️🙏🙏🙏♥️🙇

  • @SudeshRani-oi9vw
    @SudeshRani-oi9vw 6 дней назад

    Wahe Guru ji 🙏🙏

  • @JaswantSingh-gc7qx
    @JaswantSingh-gc7qx 6 дней назад +2

    ❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kulwantsinghgill3031
    @kulwantsinghgill3031 6 дней назад

    Guru Fathe ji

  • @BaldevSingh-kp2cz
    @BaldevSingh-kp2cz 6 дней назад

    Good message ji

  • @KarnailSingh-e7r
    @KarnailSingh-e7r 5 дней назад

    Bahut sohna

  • @FatehSingh-w8l
    @FatehSingh-w8l 3 дня назад

    Great bro

  • @PreetKaur-x8o
    @PreetKaur-x8o 6 дней назад

    ❤❤

  • @jagtar.singh.abheypur.w
    @jagtar.singh.abheypur.w 6 дней назад

  • @KulwantKaur-l6h
    @KulwantKaur-l6h 3 дня назад

    🙏🙏🙏🙏❤

  • @jagtar.singh.abheypur.w
    @jagtar.singh.abheypur.w 6 дней назад

    👍🏻

  • @balwinderkaur1249
    @balwinderkaur1249 6 дней назад

    ❤❤❤🎉🎉😊😊

  • @KulwantKaur-l6h
    @KulwantKaur-l6h 3 дня назад

    ❤❤💐🎋🌷❤

  • @harmeshsinghpurewal8228
    @harmeshsinghpurewal8228 6 дней назад +2

    🙏🥀🪷🌹🥀🌸💐🙏

  • @asgrewal5930
    @asgrewal5930 6 дней назад

    🥀🥀🙏🙏🙏🙏🙏🥀🥀

  • @jaswindersingh-lz4qo
    @jaswindersingh-lz4qo 6 дней назад

    🎉🎉🎉🎉🎉🎉🎉🎉🎉🎉🎉

  • @KulwantKaur-l6h
    @KulwantKaur-l6h 3 дня назад

    💐💐🎋🌷❤🙏

  • @JaswinderKaur-kq4gv
    @JaswinderKaur-kq4gv 6 дней назад

    🙏🙏🙏🙏🙏❤❤❤❤❤❤

  • @GurmeetSinghKhalsa-q6r
    @GurmeetSinghKhalsa-q6r 6 дней назад +1

    ਕੁਝ ਨਹੀਂ ਹੁੰਦਾ ਫ਼ਸਿਆ ਹੋਇਆ ਕੀ ਕਰੇ

    • @GurSim0006
      @GurSim0006 6 дней назад +1

      ਮਤਲਬ??????

    • @ZindgiDiyanBaatan
      @ZindgiDiyanBaatan 6 дней назад

      ਬਾਈ ਜੀ ਆਪਣੇ ਪਰਵਾਰ ਦੇ ਕਿਸੇ ਜੀਅ ਨਾਲ ਆਪਣੇ ਬੱਚਿਆਂ ਨਾਲ ਗੱਲ ਮੁਸ਼ਕਲ ਜਰੂਰ ਸਾਂਝੀ ਜਰੂਰ ਕਰਿਆ ਕਰੋਂ ਜਦੋਂ ਚਿੰਤਾ ਹੋਵੇ ਗੁਰਬਾਣੀ ਪੜੋ ਗੱਲਾਂ ਕਰੋ ਗੁਰਬਾਣੀ ਨਾਲ ਸਮਝੋ ਸਾਰੇ ਸਵਾਲਾ ਦੇ ਉਤਰ ਮਿਲਣਗੇ ਧੂਰਿ ਕੀ ਬਾਣੀ ਸੁਣੋ ਪੜੋ 🙏🙏ਸ਼ੁਕਰੀਆ ਜੀ

  • @RajRajwinder-i5o
    @RajRajwinder-i5o 7 дней назад +3

    Waheguru ji🙏🙏🙏🙏

  • @amarjeetkaur5199
    @amarjeetkaur5199 6 дней назад +3

    Waheguru ji

  • @sukhchain9808
    @sukhchain9808 6 дней назад

    ਵਾਹਿਗੁਰੂ ਜੀ

  • @manreetsinghpopli2587
    @manreetsinghpopli2587 7 дней назад +3

    🙏🙏🙏🙏🙏

  • @gobindsingh2913
    @gobindsingh2913 6 дней назад

    Waheguru ji sukhrana guru ji

  • @jagtar.singh.abheypur.w
    @jagtar.singh.abheypur.w 6 дней назад

    🙏🏼

  • @rupindersingh806
    @rupindersingh806 6 дней назад +3

    Waheguru ji 🙏

  • @SwarnPawar-r4h
    @SwarnPawar-r4h 6 дней назад +1

    Waheguru ji ❤❤❤❤❤

  • @seerasingh4698
    @seerasingh4698 6 дней назад +1

    Waheguru ji 🙏

  • @ramandeep4667
    @ramandeep4667 6 дней назад +1

    Waheguru ji 🙏

  • @artst_deep
    @artst_deep 6 дней назад +1

    Waheguru ji 🙏

  • @manjeetkaur816
    @manjeetkaur816 6 дней назад +1

    Waheguru ji

  • @LaiLoPRNAWABGANJD
    @LaiLoPRNAWABGANJD 6 дней назад +1

    Waheguru Ji

  • @BaljinderKaur-i7k
    @BaljinderKaur-i7k 6 дней назад +1

    Waheguru ji 🙏

  • @sharanbenipal4876
    @sharanbenipal4876 6 дней назад

    Waheguru ji 🙏🏻🙏🏻🙏🏻🙏🏻🙏🏻🙏🏻

  • @Mandeep-ji2rf
    @Mandeep-ji2rf 6 дней назад

    Waheguru ji ❤❤❤

  • @harjitkaur5467
    @harjitkaur5467 6 дней назад

    Waheguru ji🙏🙏

  • @dishakour13
    @dishakour13 6 дней назад

    🙏 Waheguru g 🙏

  • @gurmanjeet3176
    @gurmanjeet3176 6 дней назад

    Waheguru ji