ਰੋਟੀ ਬਾਰੇ ਜੋ ਇਹ ਵੀਰ ਕਹਿ ਰਿਹਾ ਹੈ ਕਿ ਉਹ ਸੱਚ ਹੈ ਜਾ ਝੂਠ || Hamdard TV ||

Поделиться
HTML-код
  • Опубликовано: 21 окт 2024

Комментарии • 349

  • @AmritpalSingh-qb5gy
    @AmritpalSingh-qb5gy 3 года назад +53

    ਵਾਹਿਗੁਰੂ ਜੀ ਇਸ ਤਰ੍ਹਾਂ ਹੌ ਨਹੀਂ ਸਕਦਾ ਚੰਗੀ ਤਰ੍ਹਾਂ ਜਾਂਚ ਕਰੌ

  • @aulakhtelecom2453
    @aulakhtelecom2453 3 года назад +27

    ਹੱਥ ਬੰਨ੍ਹ ਕੇ ਬੇਨਤੀ ਹੈ ਵੀਰ ਜੀ ਆਪਸ ਵਿਚ ਲੜੋ ਨਾ ਹਾਰ ਜਾਉ ਗੇ

  • @BalwinderSingh-eh8sn
    @BalwinderSingh-eh8sn 3 года назад +70

    ਅਗਰ ਤਾਂ ਇਹ ਸੱਚ ਹੈ ਤਾਂ ਬਹੁਤ ਨਿੰਦਣਯੋਗ ਹੈ, ਅਗਰ ਝੂਠਾ ਤਾਂ ਉਸ ਤੋਂ ਵੀ ਵੱਧ ਨਿੰਦਣਯੋਗ ਹੈ।

    • @Punjab-Haryana2
      @Punjab-Haryana2 3 года назад +2

      ਵੀਰ ਬਿਲਕੁਲ ਝੂਠ ਲਗਦਾ,ਆਪਾਂ ਵੀ ਲੰਗਰ ਵਿੱਚ ਰੋਟੀ ਖਾਂਦੇ ਹਾਂ, ਕੀ ਕਦੇ ਕਿਹਾ ਮੈਨੂੰ ਵੀ ਇੱਕ ਗਰਮ ਰੋਟੀ ਦੇ ਦਿਓ।ਉਥੇ ਤਾਂ ਟੋਕਰੀ ਵਿੱਚ ਪਰਸ਼ਾਦੇ ਲਈ ਸੇਵਾਦਾਰ ਆਉਂਦਾ ਤੇ ਕਹੀ ਜਾਂਦਾ ਪਰਸ਼ਾਦਾ ਵੀਰ ਜੀ ਪਰਸ਼ਾਦਾ ਵਾਹਿਗੁਰੂ ਜੀ।ਜਿਸਨੂੰ ਜਰੂਰਤ ਹੁੰਦੀ ਹੈ ਹੱਥ ਅੱਗੇ ਕਰ ਦਿੰਦਾ,ਬੋਲਣ ਦੀ ਤਾਂ ਲੋੜ ਹੀ ਨਹੀਂ ਪੈਂਦੀ।

  • @gurjeetbajwa6268
    @gurjeetbajwa6268 3 года назад +61

    ਕੋਈ ਫ਼ਰਕ ਨਹੀਂ ਪੈਂਦਾ ਰੋਟੀ ਤੱਤੀ ਠੰਡੀ ਦਾ ,ਵੀਰੋ

  • @KingHunter3597
    @KingHunter3597 3 года назад +30

    ਰਾਜੇਵਾਲ ਨੂੰ ਸਰਕਾਰ ਨਾਲ ਮਿਲਿਆ ਕਹਿਣਾ ਗ਼ਲਤ ਹੈ ਜੀ🙏🏼,
    ਏਹ ਨਾਂ ਕਰੋ, ਇਹੀ ਤਾਂ ਮੋਦੀ ਸਰਕਾਰ ਚਾਹੁੰਦੀ ਹੈ
    💥 ਕਿਸਾਨ ਏਕਤਾ ਜ਼ਿੰਦਾਬਾਦ 💥
    🚜🌾🚜🌾🚜🌾🚜🌾🚜🌾🚜🌾🚜🌾

  • @manjitmaan7327
    @manjitmaan7327 3 года назад +25

    ਲੱਗਦਾ ਨਹੀਂ ਕੋਈ ਸਾਦਸ ਲੱਗਦੀ ਬਾੲੀ ਚੰਗੀ ਤਰ੍ਹਾਂ ਜਾਚ ਕੀਤੀ ਜਾਵੇ ਬਾੲੀ ਲੰਗਰ ਕੋਈ ਮੰਗੇ ਤੇ ਕੋਈ ਕੁੱਟੇ ਗੱਲ ਜੱਚ ਨਹੀਂ ਰਹੀ ਬਾੲੀ ਵਿੱਚ ਵੋਟਾਂ ਦੀਆਂ ਗੱਲਾਂ ਕਰ ਰਹੇ ਨੇ ਜਾਚ ਕੀਤੀ ਜਾਵੇ ਕਿਸੇ ਵੀ ਕਿਤੇ ਅੰਦੋਲਨ ਖਰਾਬ ਨਾ ਹੋ ਜਾਵੇ

  • @sukhwindersukhi8301
    @sukhwindersukhi8301 3 года назад +3

    ਕਿਸਾਨ ਮਜਦੂਰ ਏਕਤਾ ਜਿਦਾਬਾਦ 👌👌👌👍👍👍

  • @SatnamKaur19457
    @SatnamKaur19457 3 года назад +40

    ਬਹੁਤ ਬੜੀ ਚਾਲ ਹੈ ਧਰਨੇ ਵਿਚ ਤਾਂ ਆਸੇ ਪਾਸੇ ਪਿੰਡਾਂ ਦੇ ਲੋਕ ਰੱਜ ਕੇ ਜਾਦੇ ਹਨ ਬੰਦੇ ਕੋਲੋਂ ਝੂਠ ਬੁਲਾਇਆ ਰਹੇ ਹਨ ਧੰਨਵਾਦ ਵੀਰੋ

  • @minturandhawa7805
    @minturandhawa7805 3 года назад +94

    ਇਹ ਏਜੰਸੀਆਂ ਦੇ ਬੰਦੇ ਆ ਕਿਸਾਨਾਂ ਨੂੰ ਬਦਨਾਮ ਕਰਨ ਲਈ

  • @RavinderSingh-zp1py
    @RavinderSingh-zp1py 3 года назад +28

    ਜੇ ਇਹ ਗੱਲ ਸੱਚ ਹੈ ਤਾਂ ਬਹੁਤ ਮਾੜੀ ਗੱਲ ਹੈ ਜੇ ਬੰਦਾ ਝੂਠ ਬੋਲਦਾ ਹੈ ਤਾਂ ਵੀ ਬੰਦੇ ਨੇ ਬਹੁਤ ਮਾੜੀ ਕੀਤੀ ਕਿਉਂ ਕਿ ਬੰਦੇ ਨੇ ਆਪਣੇ ਇੱਕੋ ਇੱਕ ਮੁੰਡੇ ਦੀ ਕਸਮ ਖਾਧੀ ਹੈ

  • @manjinderkalsi6462
    @manjinderkalsi6462 3 года назад +1

    ਏਦਾ ਹੋ ਤਾਂ ਨਹੀਂ ਸਕਦਾ🙄 ਕਿਉੰ ਕੇ ਇਥੇ ਤਾਂ ਉਹ ਲੋਕ ਵੀ ਲੰਗਰ ਛਕ ਰਹੇ ਆ ਜਿਹੜੇ ਇਸ ਸੰਗਰਸ਼ ਦਾ ਹਿੱਸਾ ਵੀ ਨਹੀਂ ਆ ਫੇਰ ਇੱਕ ਸਿੰਘ ਨਾਲ ਇਸ ਤਰ੍ਹਾਂ ਕਿੱਦਾ ਹੋ ਸਕਦਾ। ਇਹ ਸੰਗਰਸ਼ ਨੂੰ ਬਦਨਾਮ ਕਰਨ ਦੀ ਬੜੀ ਵੱਡੀ ਸਾਜ਼ਿਸ਼ ਹੋ ਰਹੀ ਹੈ।

  • @harjeetkaur6682
    @harjeetkaur6682 3 года назад +16

    ਏਹ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦਾ ਤਰੀਕਾ ਵੀ ਹੋ ਸਕਦੈ ਬਰੀਕੀ ਨਾਲ ਜਾਂਜ ਹੋਣੀ ਚਾਹੀਦੀ ਹੈ

  • @sarabjeetsingh8151
    @sarabjeetsingh8151 3 года назад +1

    Waheguru ji

  • @palwindersingh7240
    @palwindersingh7240 3 года назад +15

    ਪ੍ਰੀ ਪਲਾਨ ਹੈ ਜੀ

  • @Punjab-Haryana2
    @Punjab-Haryana2 3 года назад +18

    ਇਹ ਲੰਗਰ ਖਾਣ ਵਾਸਤੇ ਕਿਸਾਨ ਯੂਨੀਅਨ ਕੋਲ ਕਿਓਂ ਗਿਆ,ਸੈਂਕੜੇ ਲੰਗਰ ਚੱਲ ਰਹੇ ਨੇ ਇਸਨੇ ਲੰਗਰ ਵਿਚ ਰੋਟੀ ਕਿਓਂ ਨਹੀਂ ਖਾਧੀ ਉਥੇ ਵੀ ਤਾਜ਼ਾ ਗਰਮ ਰੋਟੀ ਮਿਲਦੀ ਹੈ।ਇਸ ਨੂੰ ਕਿਸਾਨਾਂ ਦੇ ਅੰਦੋਲਨ ਵਿੱਚੋ ਬਾਹਰ ਕੱਢੋ।

  • @geigsugsidgus3574
    @geigsugsidgus3574 3 года назад +3

    ਸਿੰਘ ਨੇ ਛੋਲੇ ਖਾ ਕੇ ਵੀ ਸਬਰ ਕੀਤਾ ਸਿੰਘ ਸਹਿਬ ਥੋੜਾ ਸਬਰ ਵੀ ਕਰੳ ਜੀ

  • @RajwinderKaur-ft5yp
    @RajwinderKaur-ft5yp 3 года назад +2

    ਸਹੀ ਗੱਲ ਆ ਜੀ ਇਹ ਬੰਦਾ ਝੂਠ ਮਾਰ ਰਿਹਾ ਇੰਨਾਂ ਲੰਗਰ ਵਰਤ ਰਿਹਾ ਤੇ ਇਹ ਕਹਿੰਦਾ ਮੈਗਰਮ ਪ੍ਰਸ਼ਾਦਾ ਮੰਗਿਆ ਤੇ ਮੈਨੂੰ ਕੁਟਿਆ ਪਹਾੜੇ ਤੇ ਬੰਦਾ ਲਿਆਦਾ ਕਿਸਾਨ ਜਥੇਬੰਦੀਆਂ ਨੂੰ ਬਦਨਾਮ ਕਰਨ ਵਾਸਤੇ

  • @gurpreetkaur5739
    @gurpreetkaur5739 3 года назад +10

    😭😭😭 Waheguru Mehar karo ji

    • @kalgidhardashmesh7288
      @kalgidhardashmesh7288 3 года назад +1

      ਵਾिਹਗੁਰੂ ਦੀ ਮिਹਰ ਨਾਲ ਤਾ ਜੀ ਚਲ िਰਹਾ ਸਾਰਾ ਕੁਝ .

  • @kalakang5755
    @kalakang5755 3 года назад +2

    Waheguru ji mehr rako sade bir sanu tere te man ha

  • @satnamsingh-uh3nd
    @satnamsingh-uh3nd 3 года назад +36

    ਨਹੀਂ ਗਲਤ ਗੱਲ ਬੰਦਾ ਵੀ ਮੈਨੂੰ ਏਜੰਸੀ ਦਾ ਲੱਗਦਾ

  • @hardeepkaur7607
    @hardeepkaur7607 3 года назад +1

    Waheguru ji mehar kro.

  • @inderbirsingh4075
    @inderbirsingh4075 3 года назад +1

    ਨਹੀਂ ਨਹੀਂ ਇਵੇਂ ਨਹੀਂ ਹੋ ਸਕਦਾ।

  • @jaswantmann1713
    @jaswantmann1713 3 года назад +1

    ਬਿਲਕੁਲ ਗਲਤ ਹੈ ਜਿਥੇ ਕੁਟਿਆ ਉਥੇ ਹੀ ਰੌਲਾ ਕਿਉ ਨੀ ਪਾਇਆ

  • @kaurbalvir7269
    @kaurbalvir7269 3 года назад +4

    Satnam waheguru ji maher kr 🙏🙏🙏🙏

  • @preetains1171
    @preetains1171 3 года назад +2

    Kisan Majdoor Ekta Zindabad 💪💪💪💪💪💪💪

  • @JasneetSingh-pf4cl
    @JasneetSingh-pf4cl 3 года назад +1

    WAHEGURU JI

  • @renjeetsingh8574
    @renjeetsingh8574 3 года назад +1

    ਬਾਦਲ ਅਕਾਲੀ ਦਲ ਵਾਂਗ ਸਿਮਰਨਜੀਤ ਮਾਨ ਤੇ ਜਸਕਰਨ ਹੋਰਾਂ ਨੇ ਜਿਨ੍ਹਾਂ ਕੌਮ ਦਾ ਭਲਾ ਕੀਤਾ ਉਹ ਵੀ ਸਭ ਦੇ ਸਾਹਮਣੇ ਹੀ ਆ ਇਹ ਪਲਾਨ ਵੀਡੀਓ ਏ ਕਿਉਂਕਿ ਕਿ ਇਹਨਾਂ ਪੁਰਾਣੇ ਕਾਰਤੂਸਾਂ ਨੂੰ ਕੋਈ ਸਟੇਜ ਤੇ ਨਹੀਂ ਚੜਨ ਦਿੰਦਾ ਕਿਸਾਨ ਵੀ ਸਿਆਣੇ ਹੋ ਗਏ

  • @sukhjeetkaur3949
    @sukhjeetkaur3949 3 года назад +3

    ਵੀਰੋ ਪੜਤਾਲ ਕਰਨ ਦੀ ਲੋੜ ਹੈ ਇਹ ਬੰਦਾ ਸੱਚ ਬੋਲ ਰਿਹਾ ਹੈ ਕਿਸਾਨ ਇਸ ਤਰਾ ਨਹੀਂ ਕਰ ਸਕਦੇ ਕਿਸੇ ਦੀ ਚਾਲ ਵਿੱਚ ਤਾ ਨਹੀ ਆਇਆ ਅੱਜ ਕੱਲ ਦੁਨੀਆ ਬੜੇ ਰੰਗਾ ਦੀ ਫਿਰਦੀ ਹੈ ਵੀਰ ਜੀ ਚੌਰਾਸੀ ਵੇਲੇ ਵੀ ਗਦਾਰ ਨਿਕਲੇ ਸੀ। ਸਿੱਖ ਕੌਮ ਨੂੰ ਬਦਨਾਮ ਨਾ ਕਰੋ ਜੀ

  • @sadiqmasih4983
    @sadiqmasih4983 3 года назад +7

    Very sadly

  • @visfotakman8031
    @visfotakman8031 3 года назад +2

    ਨਿਰਾ ਝੂਠ ਜਸਕਰਨ ਸਿੰਘ ਦਾ ਪਲਾਨ ਆ ਜਸਕਰਨ ਸਿੰਘ ਕਾਹਨ ਕਿਸਾਨਾ ਦੇ ਵਿਰੁਧ ਹੈ

  • @kindalitt5594
    @kindalitt5594 3 года назад +7

    ਜਿੰਨਾ ਨੇ ਇਹ ਕੰਮ ਕੀਤਾ ਬਹੁਤ ਮਾੜੀ ਗੱਲ ਹੈ

  • @JaswinderSingh-un7pl
    @JaswinderSingh-un7pl 3 года назад +30

    ਬਹੁਤ ਹੀ ਘਟੀਆ ਕਰਤੂਤ ਕੀਤੀ ਹੈ, ਜਿਸਨੇ ਵੀ ਕੀਤਾ,

  • @majhablock22
    @majhablock22 3 года назад

    ਗਲਤ ਕੰਮ ਕੀਤਾ ਕਿਸਾਨਾਂ ਨੇ

  • @karannagra4104
    @karannagra4104 3 года назад +19

    ਸਭ ਝੂਠ ਐ ਖੁਦਕਾਂ ਕਡਦੇ ਨੇ ।

  • @hssekhongaming6985
    @hssekhongaming6985 3 года назад +16

    ਵੀਰ ਇਹੋ ਜੀ ਖ਼ਬਰ ਨਾ ਦਿਖਾਉ ਇਹ ਏਜਈਸੀਆਂ ਦੀ ਚਾਲ ਹੁੰਦੀ ਹੈ

    • @harinderkaur223
      @harinderkaur223 3 года назад +1

      Hanji doesn’t show in the video ji 🙏🙏

  • @VickyVicky-hb8dg
    @VickyVicky-hb8dg 3 года назад +1

    ਬਈ ਇਹ ਗਲਤ ਗਲ ਹੈ

  • @manjindersinghsandhukhalsa6757
    @manjindersinghsandhukhalsa6757 3 года назад

    Waheguru ji
    Guru rakha ji

  • @rozykaur140
    @rozykaur140 3 года назад +9

    Us bndy nu jrur smnana chahida jis ny aglt km kita umr dy nal pai chara v h or ekta khttm hundi ❤️🙏

  • @harjeetkaur6682
    @harjeetkaur6682 3 года назад +2

    ਜਿਨ੍ਹਾਂ ਬੰਦਿਆਂ ਨੇ ਪਰਸ਼ਾਦੇ ਦੀ ਗਲ ਕੀਤੀ ਹੈ ਓਨਾ ਦੀ ਚਗੀ ਤਰ੍ਹਾਂ ਜਾਂਜ ਕੀਤੀ ਜਾਣੀ ਚਾਹੀਦੀ ਹੈ ।ਏਹ ਬੰਦੇ ਕਿਸੇ ਪਾਰਟੀ ।ਬਾਜ ਹੋ ਸਕਦੇ ਨੇ

  • @kulwindergill6675
    @kulwindergill6675 3 года назад

    ਜਿੱਥੇ ਏਨਾ ਕੁਛ ਸਹਾਰ ਗਏ ਪੰਜਾਬੀਓ ਗ਼ਰਮ ਰੋਟੀ ਬਦਲੇ ਗੁਸੇ ਪਚ ਨਹੀਂ ਰਹੀ ਗੱਲ ਜਿੱਥੇ ਬਦਾਮਾਂ ਦੇ ਲੰਗਰ ਪੀਜ਼ਾ ਦੇ ਲੰਗਰ ਕਿਸੇ ਗੱਲ ਦੀ ਕਮੀ ਨਹੀਂ ਓਥੇ ਰੋਟੀ ਨਾ ਮਿਲੇ ਹੋ ਹੀ ਨੀ ਸਕਦਾ 🙏 ਵਿਰੋਧਿਆਂ ਦਾ ਜ਼ੋਰ ਚੱਲ ਨੀ ਰਿਹਾ 🙏ਆਪਸ ਵਿੱਚ ਮਿਲ ਕੇ ਮੋਰਚਾ ਜਿੱਤਣਾ ਆਪਾ 🙏ਕਿਸਾਨ ਮੋਰਚਾ ਜਿੰਦਾਬਾਦ 🙏🙏

  • @harjeetkaur6682
    @harjeetkaur6682 3 года назад +1

    ਜੇਕਰ ਇਹ ਸਚ ਹੈ ਤਾਂ ਬਹੁਤ ਮਾੜਾ ਕਮ ਕਿਤਾ ਹੈ ਪਰ ਯਕੀਨ ਨਹੀਂ ਹੋਰਿਹਾ ਸਾਜਿਸ਼ ਵੀ ਹੋ ਸਕਦੀ ਹੈ ।ਕਿਓਕੀ ਸ਼ਰਾਬ ਦੀ ਗਲ ਕਿਥੋ ਆਗੀ ਬਦਨਾਮ ਕਰਨ ਦਾ ਤਰੀਕਾ ਵੀ ਹੋ ਸਕਦੈ

  • @sadhusingh3109
    @sadhusingh3109 3 года назад +1

    ਵੀਰੋ ਧਿਆਨ ਦਿਓ ਜੀ ਗਲਤ ਨਾ ਬੋਲੋ ।ਪਰਸਾਦਾ ਕਦੋ ਸਕਿਆ ਹੈ ।ਸੁਭਾ ਜਾ ਸਾਮ ਨੂੰ । ਐਵੇ ਜਾਣਬੁਝ ਕੇ ਗਲਤ ਜਾ ਜਾਣਕਾਰੀ ਦਿੱਤੀ ਜਾਵੇ ਜੀ ।

  • @Titu.punjabi
    @Titu.punjabi 3 года назад

    Bil kul sahi kiha Bhai sahib ji

  • @hkaur9379
    @hkaur9379 3 года назад +1

    ਇਹ ਗਲ ਬਹੁਤ ਗਲਤ ਆ ਸਰਾ ਸ੍ਰਰ ਝੂਠ ਆ । ਜੇਹੜਾ ਬੰਦਾ ਬਾਬੇ ਦੇ ਲਾਗੇ ਖੜਾ ਓਸੇ ਦੀ ਹੀ ਸਾਜਿਸ਼ ਹੋ ਸਕਦੀ ਆ।। ਸਾਰੀ ਦਿਲੀ ਰੋਟੀ ਛਕਦੀ ਆ।।

  • @BaldevSingh-eb7by
    @BaldevSingh-eb7by 3 года назад +1

    ਲੱਖ ਲਾਹਨਤ ਪੋਸਟ ਪਾਉਣ ਲਈ

  • @sarbjitkaur7747
    @sarbjitkaur7747 3 года назад

    Please don't fight with each other. Stay unite.

  • @o.pgorakapoorpind6908
    @o.pgorakapoorpind6908 3 года назад +8

    Kissan mazdoor jindabad

  • @jagrajsinghkaile5853
    @jagrajsinghkaile5853 3 года назад +1

    ਕਿਸਾਨ ਸਹੀ ਹੋਣਾ ਚਾਹੀਦਾ ਜਿਨੇ ਪਗ ਲਾੲੀ ਪਤਾ ਕੀਤਾ ਜਾਵੇ ਜੇ ਪੰਜਾਬੀੳੁ ਸਹੀ ਹੈ ੳੁਸ਼ਨੂੰਸਮਝਾੳੁ ਲੜੋ ਨਾ ਨਹੀ ਮੋਦੀ ਪੰਜਾਬ ਨੂੰ ਰਗੜ ਦੂ ਲ਼ੰਗਰ ਤਾ ਵਧੂ ਹੈ ਲੰਗਰ ਪਿਛੇ ਨਾ ਲੜੋ ਬੰਦ ਗਲਤ ਵੀ ਹੋ ਸਕਦਾ ਰੈ

  • @amtulnaseer8266
    @amtulnaseer8266 3 года назад

    Sikh veer kisan keep it Strong 💪😭

  • @SatnamSingh-fp3sq
    @SatnamSingh-fp3sq 3 года назад

    ਸਿੱਖ ਕੋਮ ਕਦੇ ਨਾਂ ਹਾਰੇ ਜੇ ਸਿੱਖ ਸਿੱਖ ਨੂੰ ਨਾਂ ਮਾਰੇ ਇਹ ਗੱਲਾਂ ਸੰਘਰਸ਼ ਫ਼ੇਲ੍ਹ ਕਰਨ ਲਈ ਕਰਦੇ ਨੇ ਜੇ ਇੱਦਾਂ ਦੀ ਕੋਈ ਗੱਲ ਹੋਈ ਸੀ ਤਾਂ ਰਾਜੇਵਾਲ ਨਾਲ ਗੱਲ ਕਰਦੇ ਨਾਂ ਕੇ ਵਿਡਿਉ ਬਣਾ ਕੇ ਪਾਉਂਦੇ ।

  • @amytakhar6727
    @amytakhar6727 3 года назад +1

    ਿਬਲੁਕਲ ਗਲ

  • @paramjeetkaur6323
    @paramjeetkaur6323 3 года назад

    Absolutely right I was also abserving ...from day1.....

  • @trending-f9g
    @trending-f9g 3 года назад +1

    ਬਾਬਾ ਅੱਧਾ ਘੰਟਾ ਕਿਊ ਬੈਠਾ ਪ੍ਰਸ਼ਾਦੇ ਵਾਸਤੇ,
    ਪੈਰ ਪੈਰ ਤੇ ਲੰਗਰ ਲੱਗੇ ਹੋਏ ਨੇ !!
    ਦੂਸਰੇ ਲੰਗਰ ਤੋਂ ਪ੍ਰਸ਼ਾਦਾ ਸ਼ੱਕ ਸਕਦੇ ਸੀ !!

  • @manjitsingh8997
    @manjitsingh8997 3 года назад

    ਜਿਹੜਾ ਬੰਦਾ ਰੋਣ ਵਾਲੇ ਬੰਦੇ ਨੂੰ ਚੁੱਪ ਕਰਾ ਰਿਹਾ ਹੈ ਇਹ ਬੰਦਾ ਵੀ ਕਿਸੇ ਪਾਰਟੀ ਦਾ ਬੰਦਾ ਲੱਗਾ ਵੀਰ ਜੀ, ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਲੱਗਦੀ ਹੈ

  • @gurpreetkaur9310
    @gurpreetkaur9310 3 года назад

    Sahi gal a eh chaal hai

  • @jaspreetsinghbhullar4977
    @jaspreetsinghbhullar4977 3 года назад

    ਅਸੀਂ ਉਨ੍ਹਾਂ ਨੂੰ ਮਿਲੇ ਆ ਅੱਜ ਉਹ ਉਨ੍ਹਾਂ ਨੇ ਦੱਸਿਆ ਸਾਨੂੰ ਵੀ ੲਿਹ ਉਦੋਂ ਦੀ ਗੱਲ ਆ ਜਦੋਂ ਧਰਨਾ ਹਾਲੇ ਸ਼ੁਰੂ ਹੋਇਆ ਸੀ ਉਹ ਸਿਰਫ ਗਰੀਬਾਂ ਵਾਸਤੇ ਬੋਲੇ ਸੀ ਕੁਝ ਲੋਕ ਮਾਹੌਲ ਖ਼ਰਾਬ ਕਰ ਰਹੇ ਸੀ ਪੰਗਤ ਵਿਚ ਬਹੁਤ ਸਾਰੇ ਲੋਕ ਅੱਧੇ ਘੰਟੇ ਤੋਂ ਰੋਟੀ ਦੀ ਉਡੀਕ ਵਿਚ ਬੈਠੇ ਸੀ ਕਿਸੇ ਤੇ ਟੀਕਾ ਟਿੱਪਣੀ ਕਰਨ ਤੋਂ ਪਹਿਲਾਂ ਸੱਚਾਈ ਜਾਣ ਲੈਂਣੀ ਚਾਹੀਦੀ ਆ ਇੱਥੇ ਜੇ ਕੋੲੀ ਕਿਸੇ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਤੁਸੀ ਉਸਨੂੰ ਮਾੜਾ ਬੋਲਦੇ ਹੋ ਜੇ ਜ਼ਿਆਦਾ ਜਾਣਕਾਰੀ ਲੈਣੀ ਆ ਤਾਂ ਬਾਲਿਆਂਵਾਲੀ ਆ ਕਿ ਉਹਨਾਂ ਨੂੰ ਮਿਲ ਲੈਣ

  • @antieuntie8724
    @antieuntie8724 3 года назад +1

    Sat shri kaal ji ?

  • @malkiatsinghsidhu6694
    @malkiatsinghsidhu6694 3 года назад +5

    ਦੇਖਿਓ ਯਰ ਮੂਮੈਟ ਨਾ ਫੇਲ ਕਰ ਦਿਓ

  • @sandeepkaurazad4816
    @sandeepkaurazad4816 3 года назад

    Kisan jathebandiya di ekta zindabad.

  • @bsdhimann
    @bsdhimann 3 года назад

    ਵੀਰੋ ਇਹ ਵੀਡੀਉ 30 ਨਵੰਬਰ ਦੀ ਹੈ ਜਦੋਂ ਦੀਲ੍ਹੀ ਦੇ ਵਿੱਚ ਪਾਣੀ ਵੀ ਨਹੀ ਮਿਲਦਾ ਸੀ ਲੰਗਰ ਤਾ ਬਹੁਤ ਦੂਰ ਦੀ ਗੱਲ ਹੈ ਇਹ ਵੀਡੀਉ ਸੱਚੀ ਹੈ ਮੇਰਾ ਪਿੰਡ ਬਲਾਂਵਲੀ ਹੈ

  • @Jeet_sidhu60
    @Jeet_sidhu60 3 года назад +1

    Guru da lagarr a vaii ikatee rahooo Vai bnn kee🙏🙏🙏🙏🙏🙏

  • @karamjitdhaliwal7353
    @karamjitdhaliwal7353 3 года назад +6

    ਇੱਕ ਨੰਬਰ ਝੂਠੀ ਕਹਾਣੀ
    ਲੱਖ ਲਾਹਨਤਾਂ ਇਦੇ ਦੇ ਲੋਕਾਂ ਨੂੰ

  • @kulwantkaur7709
    @kulwantkaur7709 3 года назад +8

    ਝੂਠੀ ਕਹਾਣੀ

  • @baljeetkaur2072
    @baljeetkaur2072 3 года назад

    Kisan morcha jindabad

  • @sikheksoch3013
    @sikheksoch3013 3 года назад

    ਇਹ ਵੀਡੀਉ ਜਾਣ ਬੁਝਕੇ ਜਨਤਕ ਕੀਤੀ ਜਾ ਰਹੀ ਹੈ ਜਦੋਂ ਸਰਕਾਰ ਨੂੰ ਹੋਰ ਮੁੱਦਾ ਨਹੀਂ ਲੱਭ ਰਿਹਾ ਅੰਦੋਲਨ ਨੂੰ ਫੇਲ ਕਰਨ ਵਾਸਤੇ ਮੈਨੂੰ ਲਗਦਾ ਇਹ ਜਾਣ ਬੁੱਝ ਕੇ ਅੰਦੋਲਨ ਨੂੰ ਫੇਲ ਕਰਨ ਵਾਸਤੇ ਸਿਆਸਤ ਕੀਤੀ ਜਾ ਰਹੀ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਰਾਜੇਵਾਲ ਸਾਬ ਨੂੰ ਖੁਦ ਅੱਗੇ ਹੋ ਕੇ ਇਸ ਦੀ ਪੜਚੋਲ ਕਰਨੀ ਚਾਹੀਦੀ ਹੈ ਜਾਂ ਹੋ ਸਕਦਾ ਹੈ ਜਿਹੜੇ ਮੁੰਡਿਆਂ ਨੂੰ ਬਾਬਿਆਂ ਨੇ ਕੁੱਟਿਆ ਹੋਵੇ ਉਹ ਹੀ ਸਰਕਾਰੀ ਬੰਦੇ ਹੋਣ ਜੋ ਕਿ ਰਾਜੇਵਾਲ ਸਾਬ ਨੂੰ ਬਦਨਾਮ ਕਰਨਾ ਚਾਹੁੰਦੇ ਹਨ, ਕੱਲ ਵੀ ਇੱਕ ਵੀਡੀਓ ਚਲਾ ਕੇ ਬੀਜੇਪੀ ਦੇ ਮੰਤਰੀ ps ਗੋਇਲ ਨੇ ਰਕੇਸ ਟਿਕੈਤ ਨੂੰ ਇਹ ਆਖਿਆ ਗਿਆ ਕੀ ਤੁਹਾਡੀ 40 ਬੰਦਿਆਂ ਦੀ ਲਿਸਟ ਸਾਡੇ ਕੋਲ ਹੈ ਸਾਡਾ ਮੂੰਹ ਨਾ ਖੁਲਵਾਓ ਸੋ ਸਰਕਾਰ ਜ਼ੋਰ ਲਾ ਰਹੀ ਹੈ ਇਸ ਅੰਦੋਲਨ ਨੂੰ ਫੇਲ ਕਰਨ ਵਾਸਤੇ , ਧਨਵਾਦ 🙏

  • @kalgidhardashmesh7288
    @kalgidhardashmesh7288 3 года назад +1

    िੲਹਦੇ िਵਚ ਕੋੲੀ ਰਾਜ ਦੀ ਗਲ ਹੈ ,ਸਾਰੀ िਦਲੀ ਨੂ ਰਜਾੳੁਣ ਵਾਲੇ ਕੀ ਅਾਪਣੇ ਬੰਦੇ ਨਾਲ ਅੈਦਾ ਕਰਨਗੇ,िੲਹ ਨਹੀ ਹੋ ਸਕਦਾ ਜੀ .

  • @gurbaxcheema9899
    @gurbaxcheema9899 3 года назад +1

    ਇਹ ਸਭ ਗਲਤ ਲੱਗਦਾ ਜੱਫੀ ਪਾਉਣ ਵਾਲਾ ਬੰਦਾ ਉਹ ਕੁਝ ਗਲਤ ਲੱਗਦਾ

  • @harmeetkaur3525
    @harmeetkaur3525 3 года назад

    Rajewal doing very good job🙏🙏

  • @deepsarpanch943
    @deepsarpanch943 3 года назад +1

    fake video aa

  • @arvinderkaur270
    @arvinderkaur270 3 года назад +1

    ਇਹ ਹੋ ਨਹੀਂ ਸਕਦਾ। ਇਹ ਹੋ ਨਹੀਂ ਸਕਦਾ। ਇਹ ਹੋ ਨਹੀਂ ਸਕਦਾ। ਸਭ ਝੂਠ ਹੈ। ਬਾਬਾ ਜੀ ਵਾਹਿਗੁਰੂ ਕੋਲੋਂ ਡਰੋ। ਸਮੇਂ ਸਮੇਂ ਦੀਆਂ ਵੀਡੀਓ ਚੈੱਕ ਕਰ ਲਵੋ ਕਿ ਜੋ ਬਾਬਾ ਜੀ ਨੂੰ ਚੁੱਪ ਕਰਾ ਰਹੇ ਨੇ ਉਹ ਸ਼ਖਸ ਐੰਟੀ ਕਿਸਾਨ ਲੱਗਦੇ ਨੇ। ਉਨ੍ਹਾਂ ਦੇ ਬੋਲ ਬੜੇ ਅਜੀਬ ਜਿਹੇ ਹੁੰਦੇ ਨੇ।

  • @nardeepsingh213
    @nardeepsingh213 3 года назад +1

    Dhan dhan ramdas guru ji

  • @gurparshadsidhu9207
    @gurparshadsidhu9207 3 года назад +1

    ਧੱਰਨੇ ਤੇ ਲੱਗਰ ਦੀ ਕਮੀ ਨਹੀ ਵੀਰੇ

  • @sadiqmasih4983
    @sadiqmasih4983 3 года назад +12

    Andolan vich sarkari taout bandy

  • @paramjeetsingh9680
    @paramjeetsingh9680 3 года назад

    ਬਿਲਕੁਲ ਕੋਈ ਗਲ ਹੀ ਹੋਰ ਈ ਐ ਕਿਉਂਕਿ ਐਨਾ ਵੱਡਾ ਇਕੱਠ ਹੈ ਰੋਟੀ ਤਾਂ ਮੈਨੂੰ ਲਗਦੈ ਏਥੇ ਠੰਡੀ ਰੋਟੀ ਮਿਲਣੀ ਹੀ ਔਖੀ ਐ ਰੋਟੀ ਆਲੀ ਕੇੜੀ ਗਲ ਐ ਏਥੇ ਤਾਂ ਲੋਕਾ ਲਈ ਕਾਜੂ ਬਦਾਮ ਚਕੀ ਫਿਰਦੇ ਐ ਲੋਕ | ਵਿਰੋਧੀ ਆ ਨੂੰ ਔਖਾ ਹੋ ਆ ਪਿਆ ਕੋਈ ਮੋਕਾ ਨੀ ਮਿਲ ਰਿਹਾ ਜੈ ਜਵਾਨ ਜੈ ਕਿਸਾਨ ਜਿਤ ਲੋਕਾ ਦੀ

  • @deepamandeepaman2108
    @deepamandeepaman2108 3 года назад

    😢😢😢🙏🙏🙏🙏

  • @guridhillon7177
    @guridhillon7177 3 года назад +13

    bhaout galt kita kisan nal

  • @jogasinghhanjra2177
    @jogasinghhanjra2177 3 года назад +1

    ਇਹ ਕਿਸੇ ਸ਼ਰਾਰਤੀ ਅਨਸਰ ਨੇ ਫੋਟੋ ਬਦਲ ਕੇ ਵੀਡੀਓ ਪਾਈ ਹੋਈ ਹੈ ਵੀਰ ਜੀ ਪੂਰੀ ਛਾਣਬੀਣ ਕਰੋ

  • @sarbjitsingh990
    @sarbjitsingh990 3 года назад +5

    ਨੌਜਵਾਨਾਂ ਦੇ ਸਹਿਯੋਗ ਨਾਲ ਹੀ ਦਿੱਲੀ ਪਹੁੰਚੇ ਹਨ ਜਥੇਬੰਦੀਆਂ ਵਾਲੇ ।ਪਰ ਕੁਝ ਹੁਣ ਤੋ ਹੀ ਆਪਣੇ ਆਪ ਨੂੰ ਐਮ ਐਲ ਏ ਸਮਝ ਨ ਲਗ ਪਏ ਹਨ । ਵਿਤਕਰਾ ਕੀਤਾ ਜਾਂਦਾ ਗਲ ਭਾਂਵੇ ਸਟੇਜ ਤੋਂ ਬੋਲਣ ਦੀ ਹੋਵੇ ਜਾ ਨੌਜਵਾਨਾਂ ਦੀਆਂ ਭਾਵਨਾਵਾਂ ਦੀ । ਕਝ ਆਗੂ ਸੰਘਰਸ਼ ਨੂੰ ਤੇਜ਼ ਕਰਨ ਦੀ ਬਜਾਏ ਸੰਘਰਸ਼ ਨੂੰ ਲੰਬਾ ਖਿੱਚਣ ਵਲ ਜਿਆਦਾ ਧਿਆਨ ਦੇ ਰਹੇ ਹਨ ।

  • @lakhisingh5964
    @lakhisingh5964 3 года назад

    Mil k raho sare. Khayal rakho .

  • @sarabjeetkaur4486
    @sarabjeetkaur4486 3 года назад

    ਕਿਸਾਨ ਨੂੰ ਗਰਮ ਰੋਟੀ ਮੰਗਣ ਦਾ ਹਕ ਨਹੀਂ ਕੰਜਰੋ
    ਕਮੈਟ ਕਰਨ ਲੱਗੇ ਸਰਮ ਕਰੋ

  • @zaildar2587
    @zaildar2587 3 года назад +1

    J ahe gal sach hai .fer aste karwai honi chidi hai 👈👈

  • @harjitkaur6934
    @harjitkaur6934 3 года назад

    Oh. God

  • @virkpb1086
    @virkpb1086 3 года назад +11

    Maholl kharab karn wale v bohot ne

  • @jassidhaliwal5050
    @jassidhaliwal5050 3 года назад +1

    Very sad 😢 😭😭😭😭😭 please everyone together or respect I hope
    Not true

  • @GurpreetSingh-di6rb
    @GurpreetSingh-di6rb 3 года назад +1

    ਬਹੁਤ ਗ਼ਲਤ ਹਰਕਤ ਹੈ ਸੁਚ ਪਤਾ ਕਰਨਾ ਚਾਹੀਦਾ

  • @manjindersinghsandhukhalsa6757
    @manjindersinghsandhukhalsa6757 3 года назад

    Rajewala vi waheguru ji da banda ji

  • @jassibanga6658
    @jassibanga6658 3 года назад

    ਇਹ ਨੀ ਹੋ ਸਕਦਾ .....ਤੁਸੀ ਵਿਡਿਉ ਬਨਾ ਕੇ ਗਲਤ ਕੀਤਾ

  • @BaldevSingh-eb7by
    @BaldevSingh-eb7by 3 года назад

    ਇਹ ਵੀਡੀਉ ਬਣਾਈ ਗਈ ਬਦਨਾਮ ਕਰਨ ਲਈ

  • @kramjeetsandhu2239
    @kramjeetsandhu2239 3 года назад +8

    india ch roti di kami ni h ih galat h admi

  • @videosforyou9715
    @videosforyou9715 3 года назад +1

    PORT JIO SIM 👍👍👍👍👍

  • @kingking-xs4xo
    @kingking-xs4xo 3 года назад

    Hanji is tarah hoea hai ...baba sach bolda

  • @cheemadairyfarmsangatpura3724
    @cheemadairyfarmsangatpura3724 3 года назад +1

    Badnaam karda kisana nu

  • @ksmallhi
    @ksmallhi 3 года назад +4

    Please let it be a KiSSAN ISSUE.

  • @VijaySharma-im4zn
    @VijaySharma-im4zn 3 года назад +13

    Sach m asli kisan j hi h ager esa hua bhaut bura hua

  • @rajwantkaur9049
    @rajwantkaur9049 3 года назад +1

    Fake

  • @taranvohra438
    @taranvohra438 3 года назад

    ae gal di puri jach kiti jaye ji ..

  • @amarjitkaurkaur3004
    @amarjitkaurkaur3004 3 года назад

    so sad

  • @komaldhaliwalkomaldhaliwal2702
    @komaldhaliwalkomaldhaliwal2702 3 года назад +1

    Ah ta bhut galta gll a hi 😨😨😟😟😟 Punjabi veer nll

  • @harmitkaur7187
    @harmitkaur7187 3 года назад +7

    Badnam karn lai lag riha a

  • @amrikdhiman8963
    @amrikdhiman8963 3 года назад

    Saavdhn rho eve de lokan ton jai jvan jai kisan