Aaja Bapu (Official Video) | Mani Maan | Nek Berang | Latest Punjabi Song |

Поделиться
HTML-код
  • Опубликовано: 27 янв 2025

Комментарии • 1,1 тыс.

  • @adygill7580
    @adygill7580 Год назад +68

    ਮੈਂ ਆਪਣੇ ਰੱਬ ਰੂਪੀ ਬਾਪੂ ਨੂੰ ਖੋਅ ਚੁੱਕਿਆਂ ਅੱਜ ਤੋਂ 21 ਸਾਲ ਪਹਿਲਾਂ, ਪਰ ਓਸ ਦਰਵੇਸ ਰੂਹ ਹਰ ਪਰ ਨਾਲ ਰਹਿੰਦੀ ਐ ਸਿਰ ਤੇ ਸਾਇਆ ਬਣਕੇ।
    ਬੌਹਤ ਜਿਆਦੇ ਭਾਵੁਕ ਦਿਲ ਦੀਆਂ ਗਹਿਰਾਈਆਂ ਨੂੰ ਛੋਹਣ ਵਾਲੇ ਬੋਲ ਤੇ ਸੋਹਣੀ ਅਵਾਜ਼ ਮਾਨ ਵੀਰੇ। ਜਿਓਂਦਾ ਵੱਸਦਾ ਤੇ ਐਹੇ ਜੇ ਸਾਫ ਸੁਥਰੇ ਗੀਤ ਸਰੋਤਿਆਂ ਦੀ ਝੋਲੀ ਪਾਉਂਦੈ ਰਹਿ। ਪਰਮਾਤਮਾ ਚੜ੍ਹਦੀ ਕਲਾ ਬਖਸ਼ਣ।

    • @SemPrashar
      @SemPrashar 10 месяцев назад

      Miss u baapu.bhut yaad aaundi mainu v .l😢

    • @HarjotKirat
      @HarjotKirat 2 месяца назад

      Miss you bapu ji😢😢😢😢

    • @gurdeepgrewal3177
      @gurdeepgrewal3177 Месяц назад

      ਦੁਨੀਆਂ ਦਾ ਸਬ ਤੋ ਕੀਮਤੀ ਇਨਸਾਨ ਬਾਪੂ ਜੀ

  • @jagmeetsinghsahota3049
    @jagmeetsinghsahota3049 10 месяцев назад +54

    ਮੈਂ ਜਿੰਨੇ ਵਾਰੀ ਇਹ ਗੀਤ ਸੁਣਿਆ,ਰੱਜ ਕੇ ਰੋਇਆ, ਬਾਪੂ ਨੂੰ ਚੇਤੇ ਕਰਕੇ,ਕੱਲਾ ਕੱਲਾ ਬੋਲ ਦਿਲ ਨੂੰ ਟੁੰਬਦਾ,😭😭😭😭😭😭😭😭😭😭

  • @sahilpreetsingh4022
    @sahilpreetsingh4022 2 месяца назад +21

    ਬਹੁਤ ਵਧੀਆ ਲੱਗਾ ਵੀਰ ਜੀ ਜਿਸਦਾ ਬਾਪੂ ਚਲਾ ਗਿਆ ਉਸ ਨੂੰ ਪਤਾ ਹੁੰਦਾ😢😢😢😢😢😢

  • @LakhveerBrar-h6z
    @LakhveerBrar-h6z Год назад +265

    ਬਹੁਤ ਵਧੀਆ ਵੀਰ ਜੀ ਜੀਦਾ ਬਾਪੂ ਚਲਾ ਜਾਂਦਾ ਉਸ ਨੂੰ ਪਤਾ ਹੁੰਦਾ 😢😢😢😢😢

    • @kaur1996
      @kaur1996 11 месяцев назад +15

      Mera ta bapu vi tur gya ta maa vi😢😢😢😢😢

    • @deolsab8755
      @deolsab8755 10 месяцев назад +2

      Sahi gal aa😢😢

    • @ngmobile5644
      @ngmobile5644 10 месяцев назад +4

      😭😭😭😭😭bapu na kdi kise da jaweeee😭😭😭

    • @NarinderSingh-zq8yz
      @NarinderSingh-zq8yz 10 месяцев назад +4

      Jisdin bapu CHL jhnda fr zindegi chngi ni lagdi😢😢😢

    • @DaniRajpot-lv4ft
      @DaniRajpot-lv4ft 10 месяцев назад

      ​@deolsab87 ex 55

  • @bhattisaab1892
    @bhattisaab1892 10 месяцев назад +144

    ਮੈ ਜਿੰਨੀ ਵਾਰ ਗਾਣਾ ਸੁਣਦੀ ਆ ਬਹੁਤ ਰੋਨੀ ਆ ਜਿਹੜੇ ਇਨਸਾਨ ਦਾ ਬਾਪੂ ਨੀ ਹੁੰਦਾ ਉਹਨੂੰ ਭਰਿਆ ਸੰਸਾਰ ਵੀ ਸੁੰਨਾ ਲੱਗਦਾ

    • @Baliharbara1313
      @Baliharbara1313 9 месяцев назад +1

      😢

    • @JaggiSingh-l2i
      @JaggiSingh-l2i 8 месяцев назад

      Sahi gal aabhena

    • @anudeepkaur785
      @anudeepkaur785 8 месяцев назад

      ਸਹੀ ਆ ਮੇਰੇ papa ਨੂੰ 25ਸਾਲ hoga

    • @navcheema2725
      @navcheema2725 7 месяцев назад

      Sehi gl aa 😢😢😢😢😢bapu ni milda 😢😢😢

    • @sandeepsidhu8896
      @sandeepsidhu8896 7 месяцев назад +1

      Right ji😭😭😭

  • @SeemaRani-qz9li
    @SeemaRani-qz9li Год назад +41

    ਬਾਉੱਤ ਸੋਹਣਾ ਗੀਤ ਲਿਖਿਆ ਵੀਰੇ ਸਭ ਕੁੱਝ ਯਾਦ ਕਰਵਾ ਦਿੱਤਾ,😢😢😢😢😢😢miss you ਪਾਪਾ

  • @nekberang
    @nekberang Год назад +509

    ਦੋਸਤੋ ਦੱਸੋ ਕਿਵੇਂ ਲੱਗਿਆ ਮੇਰਾ ਲਿਖਿਆ ਇਹ ਨਵਾਂ ਗੀਤ ❤🙏

  • @Daw-1992
    @Daw-1992 11 месяцев назад +40

    ਰੋਣਾ ਆ ਗਿਆ ਗੀਤ ਸੁਣ ਕੇ 4ਦਿਨ ਹੋਏ ਬਾਪੂ ਨੂੰ ਦੁਨੀਆ ਤੋਂ ਗਏ ਹੋਏ।

  • @meenarani4744
    @meenarani4744 Год назад +9

    Bhut vadia song mani Veera 😔😔😔😔😔😔😔😔😔😔😔😔😔

  • @jassrothore6049
    @jassrothore6049 11 месяцев назад +16

    ਮਿਸ ਯੂ ਬੱਪੂ ਯਾਰਾ 😭😭💔💔💔💔💔💔💔💔

  • @amanboxer4687
    @amanboxer4687 Год назад +17

    ਮਨੀ ਵੀਰ ਤੁਸੀ ਮੇਰੇ ਪਾਪਾ ਦੀ ਯਾਦ ਕਰਾਂ ਤੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
    ਅਮਨ ਬੋਕਸਰ ਸੰਗਰੂਰ ਲਵ ਯੂ ਵੀਰ ❤❤

  • @avtarsinghchanne5720
    @avtarsinghchanne5720 Год назад +34

    ਬਹੁਤ ਵਧੀਆ ਗੀਤ ਹੈ,ਕਾਸ਼ ਸਾਰਿਆਂ ਦੀ ਔਲਾਦ ਅਪਣੇ ਬਾਪੂਆਂ ਪ੍ਰਤੀ ਇਹੋ ਜਿਹਾ ਸਨੇਹ ਤੇ ਪਿਆਰ ਰੱਖਦੀ ਹੋਵੇ🙏

    • @preetiarora4410
      @preetiarora4410 Месяц назад

      Hnji mai v boht pyar krdi c but hun kithe milna oh pyar

  • @jaswinderaujla4348
    @jaswinderaujla4348 6 месяцев назад +39

    ਜਦ ਮੇਰੇ ਬਾਪ ਨੇ ਆਖਰੀ ਸਾਹ ਲਏ ਤਾਂ ਉਹਦਾ ਹੱਥ ਮੇਰੇ ਹੱਥਾਂ ਵਿੱਚ ਸੀ😭😭😭😭😭😭

    • @ravinderravinder8623
      @ravinderravinder8623 5 месяцев назад +2

      Asi v kol baithe c 😭😭😭

    • @Ashok.kumar.135
      @Ashok.kumar.135 3 месяца назад

      Tuhi kismat wale j veer g Main badnaseeb video call kar rha c mere jija g bole gal karla papa naal main bolea nai koi ni jao tusi hospital main fer karda gal fer gal hi ni hoi😓😓😓😓

    • @paramjeetkumar2881
      @paramjeetkumar2881 3 месяца назад

      same yr veere mera peo v mere hatha vich gya last time ohh bhulda ni

    • @Navbawa22
      @Navbawa22 Месяц назад

      Karma wala c bro tu

  • @Manpreetkaurbhattii
    @Manpreetkaurbhattii 11 месяцев назад +7

    Bhut vadia 😢I miss you papa

  • @JaggaliveSound
    @JaggaliveSound 7 месяцев назад +10

    ਮੰਨ ਭਰ ਆਇਆ ਬਾਈ ਗੀਤ ਸੁਣ ਕੇ ਸੱਚੀ ਬਾਈ ਬਾਪੂ ਦੇ ਸਿਰ ਤੇ ਸਰਦਾਰੀ ਹੁੰਦੀ ਆ 😭😭😭

  • @bathsaab4340
    @bathsaab4340 Год назад +20

    ਬਹੁਤ ਵਧੀਆ ਗੀਤ ਲਿਖਿਆ ਨੇਕ ਬੇਰੰਗ ਭਾਜੀ ਤੇ ਵੀਰ ਮਨੀ ਮਾਨ ਨੇ ਗਾਇਆ ਵੀ ਬਹੁਤ ਵਧੀਆ ✍️✍️✍️✍️✍️✍️🙏🙏🙏🙏🙏

  • @karanveersingh2865
    @karanveersingh2865 6 месяцев назад +8

    Misss u dad .... ਜ਼ ਅੱਜ ਹੁੰਦਾ ਮੇਰਾ ਬਾਪੁ ਮੈ ਵੀ ਕਲਾਕਾਰ ਹੁੰਦਾ। ਕੋਸਿਸ ਜਾਰੀ ਆ ਪਰ ਤੇਰੈ ਹੁੰਦੇ ਬਹੁਤ ਹੌਂਸਲਾ ਹੋਣਾ ਸੀ।

  • @jashangaming7969
    @jashangaming7969 Год назад +20

    ਬਹੁਤ ਵਧੀਆ ਗੀਤ ਆ ਵੀਰੇ ਅੱਜ ਸਾਰਾ ਕੁਝ ਦੁਆਰਾ ਯਾਦ ਕਰਵਾ ਦਿੱਤਾ ‌ਪਰਮਾਤਮਾ ਤੇਨੂੰ ਹਰ ਤਰਕੀ ਬਖ਼ਸ਼ਣ ♥️♥️

  • @sherrygill1664
    @sherrygill1664 11 месяцев назад +6

    ਬੜਾ ਸੋਹਣਾ ਲਿਖਿਆ ਮੇਰੇ ਵੱਡੇ ਵੀਰ ਨੇਕ ਬੇਰੰਗ ਨੇ❤❤❤❤❤❤

  • @Deepseon_
    @Deepseon_ Год назад +9

    ਨੇਕ ਭਾਜੀ ਨੂੰ ਬਾਬਾ ਜੀ ਹਮੇਸ਼ਾ ਖੁਸ਼ ਰੱਖਣ ਮਿਹਰ ਭਰਿਆ ਸਿਰ ਤੇ ਹੱਥ ਰੱਖਣ,ਚੰਗਾ ਲਿਖਾਰੀ ਹੀ ਚੰਗਾ ਸਿੰਗਰ ਬਣਾ ਸਕਦਾ, ✍🏻ਨੇਕ ਬੇਰੰਗ ਭਾਜੀ ੳਹਨਾ ਚੋਂ ਇੱਕ ਨੇ, ਨਾਮ ਬੇਰੰਗ ਆ ਪਰ ਕਈਆਂ ਦੀ ਜਿੰਦਗੀ ਚ ਇਹਨਾ ਨੇ ਰੰਗ ਭਰ ਦਿੱਤੇ ਆ🙏🏻🙏🏻#WMK

  • @KaranTangri-ld2ug
    @KaranTangri-ld2ug 6 месяцев назад +5

    Vah Bhai ji bhut vdia song ha bapu de Jan te hi pta lagda ha Ki bapu di Ki ahmiyat ha😢

  • @shimlasingh5044
    @shimlasingh5044 Год назад +14

    ਬਹੁਤ ਵਧੀਆ ਗੀਤ ਆ ਬਾਈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @HarpreetSingh-tp7ms
    @HarpreetSingh-tp7ms Год назад +3

    😢😢😢😢 yar song sunde sunde raat ronde he nikal gai sari jina de chal gaye ohna nu pata kimat peo di yaar jina de hage aa sewa karo khush rakho ohna nu bahad vch moka ni milda

  • @gurjhajj7036
    @gurjhajj7036 Год назад +2

    Bahut sohne song veer, ❤ sachi Ave ho jave

  • @bhagwantsingh573
    @bhagwantsingh573 11 месяцев назад +5

    😢😢😢 ਬਾਪੂ ਦੀ ਯਾਦ ਤਾਜ਼ਾ ਕਰਵਾ ਦਿੱਤੀ ਵੀਰ ਮੇਰਿਆ 2001ਦੇ ਗੲਏ ਨੇ ਬਾਪੂ ਜੀ 24ਸਾਲ ਹੋ ਗੲਏ

  • @laddighai5124
    @laddighai5124 2 месяца назад +2

    ਮੇਰੇ ਕੁਛ ਦੋਸਤ ਇੱਦਾ ਦੇ ਹੈ ਜੋ ਆਪਣੇ ਬਾਪੂ ਦੀ ਦੀ ਇੱਜ਼ਤ ਨਹੀਂ ਕਰਦੇ ਮਤਲੱਬ ਉਨ੍ਹਾਂ ਨੂੰ ਬਰਾਬਰ ਜਵਾਬ ਦਿੰਦੇ ਮੈ ਉਣਾ ਨੂੰ ਇੱਕੋ ਗੱਲ ਬੋਲਦਾ ਹੂੰਦਾ ਬਾਪੂ ਹਮੇਸ਼ਾ ਬਾਪੂ ਹੀਂ ਹੂੰਦਾ ਜਦੋਂ ਬਾਪੂ ਤੁਰ ਜਾਂਦਾ ਉਦੋਂ ਪਤਾਂ ਲਗਦਾ ਬਾਪੂ ਕਿਆ ਚੀਜ਼ ਹੁੰਦੀ ਚਾਹੇ ਬਾਪੂ ਸ਼ਰਾਬੀ ਹੋਵੇ ਜੀਦਾ ਮਰਜੀ ਦਾ ਹੋਵੇ ਬਾਪੂ ਹਮੇਸ਼ਾ ਬਾਪੂ ਹੂੰਦਾ 😢

  • @amanboxer4687
    @amanboxer4687 Год назад +9

    ਵਾਹਿਗੁਰੂ ਜੀ ਮਨੀ ਵੀਰ ਨੂੰ ਖੁਸ਼ ਰੱਖਣ ❤❤

  • @amritdhillon4111
    @amritdhillon4111 Год назад +4

    ਬਹੁਤ ਵੀ ਵਧਿਆ

  • @Sandeep-hf7yq
    @Sandeep-hf7yq 11 месяцев назад +2

    Bhut vadia song aa veer ji

  • @grindersinghsidhu5098
    @grindersinghsidhu5098 Год назад +8

    ਬਹੁਤ ਵਧੀਆ ਲਿਖਿਆ ਵੀਰ, ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ।

  • @Gouravkumar-fh7co
    @Gouravkumar-fh7co Год назад +2

    Yah Song sunkar Apne Papa Ki Yad Aati Hai❤❤

  • @jaswinderkaur6246
    @jaswinderkaur6246 Год назад +3

    Bhot dil nu chhun vala song a ma es song nu daily sundi a kai var

  • @PalakGhai-ib3un
    @PalakGhai-ib3un 11 месяцев назад +3

    Veer ji bahut shona song a papa di yaad a gayi Rona a gaya song sun ke

  • @pushparani7494
    @pushparani7494 10 месяцев назад +11

    😢miss you papa ji ❤

  • @ravimattu8751
    @ravimattu8751 Год назад +5

    Bhot vadia jaad aa gya dad

  • @BalwinderSingh-b3i
    @BalwinderSingh-b3i Год назад +2

    Siraa bai g

  • @PreetKaur-wm9jg
    @PreetKaur-wm9jg Год назад +5

    I miss you daddy 🥺 ਬਹੁਤ ਵਧੀਆ ਵੀਰ ਜੀ ❤

  • @mukhtiarsingh1992
    @mukhtiarsingh1992 Год назад +2

    Wahguru je bahut badhiya

  • @parasyadav1000
    @parasyadav1000 Год назад +4

    Jai ho sab bhagwaan ji ❤😊❤😊❤

  • @takdeerkaur9144
    @takdeerkaur9144 Год назад +2

    Boht vdia 22 Sachi jdo da bappu turr gyea tasveer nal hi glan hundia

  • @amanboxer4687
    @amanboxer4687 Год назад +6

    ਪਰਮਾਤਮਾ ਮਨੀ ਵੀਰ ਨੂੰ ਖੁਸ਼ ਰੱਖੇ ਲਵ ਯੂ

  • @JagiraRathora
    @JagiraRathora Год назад +2

    Bhut vadeya ji ❤❤❤❤😢

  • @TirasSing
    @TirasSing Год назад +4

    ਬਹੁਤ ਵਧੀਆ ਸੌਗ ਵੀਰੈ ਲਿਖਿਆ ਬਹੁਤ ਵਧੀਆ ਜੀ ਗਾਇਆ ਵੀ ਬਹੁਤ ਬਹੁਤ ਵਧੀਆ ਵੀਰੈ ਪਰਮਾਤਮਾ ਤਰੱਕਿਆ ਵੱਖਸਣ ਜੀ,

  • @ShamshersinghSharry-j4q
    @ShamshersinghSharry-j4q Год назад +2

    Bhut sohna song veer 🙏

  • @AkvinderKaur-i9q
    @AkvinderKaur-i9q Год назад +5

    ਬਹੁਤ ਵਧੀਆ ਜੀ ਬਾਬੂ ਯਾਦ ਆ ਗਏ 😢😢

  • @NarinderSingh-cj8cz
    @NarinderSingh-cj8cz 8 месяцев назад +2

    ਮੇਰਾ ਬਾਪੂ ਵੀ ਚੱਲਿਆ ਗਿਆ ਬਹੁਤ ਯਾਦ ਆਉਂਦੀ ਹੈ 😢

  • @natu050906
    @natu050906 Год назад +5

    I miss you Papa. I wish I could meet you hug you one last time. Last time tuhanu dekhya ni eh gal roz menu Mar di hai. Rabba ek var Mila de 😢😢😢

  • @Fatah89
    @Fatah89 Год назад +2

    ਸਚ ਦਸਾ ਤਾ ਰੋਣਾ ਆ ਗਿਆ ਮੈਨੂੰ..
    ❤️ ਤੇ ਲਗੇ ਬੋਲ mere 💔😥

  • @armaansaab5210
    @armaansaab5210 Год назад +5

    ਬਹੁਤ ਹੀ ਵਧੀਆ ਗੀਤ ਆ ਮਨੀ ਮਾਨ ਵੀਰ ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਖੂਬ ਤਰੱਕੀਆਂ ਦੇਵੇ Love you & God bless you 🎈🎈🎈🎈

  • @sahilchaudhary5499
    @sahilchaudhary5499 Год назад +2

    Jeoda bsda raih bro 🙌🙌

  • @DavinderSingh-qy1tz
    @DavinderSingh-qy1tz Год назад +2

    kaash kite ida sach ho jawe jan wale vapis aa jan 😢

  • @sukwindarram6325
    @sukwindarram6325 11 месяцев назад +2

    ਬਹੁਤ ਵਧੀਆ ਗੀਤ ਲਿਖਿਆ ਵੀਰ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੀ

  • @Bsekhonmusic
    @Bsekhonmusic  11 месяцев назад +3

    ਐ ਹੰਦੀ ਗਾ ਿੲਕੀ ਤੇ ਕਲਮ ਬਹੁਤ ਖੂਬਸੂਰਤ

  • @RamanpreetBatth-em8zl
    @RamanpreetBatth-em8zl Год назад +2

    ਬਹੁਤ ਵਧੀਆ ਲਿਖਿਆ ਤੇ ਗਾਇਆ 😢😢

  • @ManpreetSingh-bs1us
    @ManpreetSingh-bs1us Год назад +3

    ਬਹੁਤ ਵਧੀਆ ਵੀਰੇ, ਆਪਣੀ ਜ਼ਿੰਦਗੀ ਦੇ ਬੋਲ ਲੱਗਦੇ ਨੇ

  • @Navjotkaurravidassia
    @Navjotkaurravidassia Год назад +2

    Boht sohna song aa veer ji mere ppa di death es 16 nu hoi aa bss just fiver hon nlll hi multiple problems ventilator hun sbb yaad aagya😢

  • @meenumehra1863
    @meenumehra1863 Год назад +6

    Very nice Song Keep growing Charanjit sir very nice video.... 💫💫💫⭐⭐🌟🌟✨✨✨👍👍👍👍👍👍👍

  • @vikramrathore1739
    @vikramrathore1739 5 месяцев назад +1

    ਮੈਂ ਤਾਂ ਅੱਜ ਵੀ ਇਹੀ ਸੋਚਦਾਂ ਮੇਰੇ ਬਾਪੂ ਦੀ ਜਾਨ ਕਿਵੇਂ ਨਿਕਲੀ ਹੋਣੀ, ਇਹੀ ਸੋਚ ਕੇ ਰੋਣਾ ਆਉਂਦਾ ਅੱਜ ਵੀ 3 ਸਾਲ ਹੋ ਗਏ 3 ਅਗਸਤ ਨੂੰ

  • @noordoda9827
    @noordoda9827 Год назад +3

    ਬਹੁਤ ਵਧੀਆ ਆ ਗੀਤ ਆ ਵੀਰ ਜੀ

  • @ramjot1981
    @ramjot1981 2 месяца назад

    ਬਹੁਤ ਵਧੀਆ ਲਿਖਿਆ ਵੀਰ। 👏 ਮੇਰਾ ਬਾਪੂ ਚਲਾ ਗਿਆ ਹੁਣ ਮੈਨੂੰ ਇੰਨੀ ਯਾਦ ਆਉਂਦੀ ਆ ਉਹਦ ਦੱਸ ਨਹੀਂ ਸਕਦਾ ਰੋ ਪੈਣਾ ਹਮੇਸ਼ਾ ਯਾਦ ਕਰਕੇ ਉਨਾਂ ਨੂੰ

  • @harrychahal4206
    @harrychahal4206 Год назад +3

    ਬਹੁਤ ਵਧੀਆ song ❤❤😢😢Miss you daddy ji

  • @terimehra7267
    @terimehra7267 7 месяцев назад +1

    ਕਾਹਦੀ ਜ਼ਿੰਦਗੀ ਆ ਬਿਨਾਂ ਬਾਪ ਤੋਂ.......... ਅਸਲ ਜ਼ਿੰਦਗੀ ਚ ਬੰਦਾ ਇਥੇ ਆ ਕੇ ਚੂਰ ਚੂਰ ਹੋ ਜਾਂਦਾ.......😢😢😢😢😢😢😢

  • @kaurguri7290
    @kaurguri7290 Год назад +3

    Meriaa es song ne chikka kdda tiaa bht sohna bht jiada 😭😭

  • @sumanchaudhry6537
    @sumanchaudhry6537 Год назад +1

    Buhat vdiya geet veere rova k rakh dita 😭😭😭aja behja bapu kol mere tasveer cho nikal k buhat galla krniya dil diya tere nal 😭😭

  • @kiranpalkaur7060
    @kiranpalkaur7060 Год назад +3

    Vvvvvvvvvvv miss you bappu g😭😭😭😭😭😭😭😭😭😭

  • @GurmeetSingh-pw8gm
    @GurmeetSingh-pw8gm Год назад +2

    Bahut badhiya geet Gaya veere Parmatma tenu chaddi Kala de vich rakhe

  • @altsworld6167
    @altsworld6167 7 месяцев назад +3

    रुला दिया न 😓😓

  • @charnjeetsinghchanni6191
    @charnjeetsinghchanni6191 Год назад +1

    A gal bilkul Sehi Aa asi ap bapu de jan pichu Rul ge
    Niki Umre Jumebari ser te pe gi
    ❤😥🙏
    Miss you papa

  • @HappyJattana-vb3sy
    @HappyJattana-vb3sy Год назад +3

    ਬਹੁਤ ਸੋਹਣਾ ਗੀਤ ਬਾਈ

  • @HarpreetSingh-tp7ms
    @HarpreetSingh-tp7ms Год назад +1

    Guru ramdas ji jine song likhea ohnu te jina gayaa ohnu bohat taraki dewa 😢

  • @GoraSingh-lb2pu
    @GoraSingh-lb2pu 4 месяца назад +4

    ਹਫ਼ਤਾ ਹੋ ਗਿਆ ਇਸ ਦੁਨੀਆਂ ਤੋਂ ਬਾਪੂ ਗਏ ਨੂੰ ਸੱਚੀ ਵੀਰ ਸੁਣ ਕੇ ਰੋਣਾਂ ਆਪਣੇ ਆਪ ਨਿਕਲ ਗਿਆ I miss u Babu 😭😭😭😭

  • @Manpreetnyk
    @Manpreetnyk Месяц назад +1

    Bhut kalla mai v , bapu tere bin😢 koi nhi ban sakya tere warga

  • @Manimaanofficial
    @Manimaanofficial Год назад +15

    Ssa ji sareya nu dosto kida laga gaana jrur daseyo te apna pyar deo saare 🙏🏻❤️ Lub u sareya nu

    • @manikabaddi4513
      @manikabaddi4513 Год назад

      Bhut hi pyara ty sohna geet har ikk lafaj andar tak ghar karda janda waheguru ji tarakya bakhsan, bal bakhshan,jeondy rho 😇

    • @amankamboj4521
      @amankamboj4521 6 месяцев назад

      Bhut hi emotional kr dinda hai eh song ,na Ron wale bnde nu v Rona aa jnda,baapu bina kujh ni hunda veere

    • @prabhjitsingh5204
      @prabhjitsingh5204 4 месяца назад

      Bahut vadia geet veer ji

  • @kddhilon5670
    @kddhilon5670 10 месяцев назад +1

    Bhut vadiya song aa

  • @yogialyogial8768
    @yogialyogial8768 Год назад +3

    Paaji rona aa gaya eh gaana sunn k ..main bahut yaad karda Pisa aapne bapu nu..😢😢

  • @kakamurid5219
    @kakamurid5219 2 месяца назад

    ਮੇਰਾ ਬਾਪੂ ਤਾਂ ਹਜੇ ਜਿਉਂਦਾ ਆ ਪਰ ਪਤਾ ਨਹੀਂ ਕਿਉੰ ਜਦੋਂ ਵੀ ਇਹ ਗੀਤ ਸੁਣੀਦਾ ਆ ਪਤਾ ਨਹੀਂ ਕਿਉੰ ਡਰ ਲੱਗਣ ਲੱਗ ਜਾਂਦਾ ਐ 😢😢

  • @Sunnykatharia444
    @Sunnykatharia444 Год назад +3

    baman paji bhut vadia music video v bhut vadia

  • @RajatRai-nw3zw
    @RajatRai-nw3zw Год назад +1

    Bhut ghaint song ❤

  • @sabekandola738
    @sabekandola738 Год назад +3

    Congratulations ustad ji nd whole team members🎉❤❤❤

  • @happyraisal2362
    @happyraisal2362 Год назад +1

    miss u dad😢😢😢 bhot vdia song veer wmk 🙏🏻🙏🏻

  • @deeprajpoot662
    @deeprajpoot662 Год назад +2

    Very nice bhaji god bls u ❤❤

  • @jaideepbhatti5077
    @jaideepbhatti5077 11 месяцев назад +2

    Bhoot vadiya gana

  • @harharmahadevji-l8z
    @harharmahadevji-l8z 11 месяцев назад +4

    Miss you papa ji 😭😭😭😭😭😭😭

  • @gurchetandhariwal4497
    @gurchetandhariwal4497 Год назад +2

    Bht sohna song ..bht vadia likhia song chacha jii…🙏🏻🙏🏻

  • @NehaNeha-q7i
    @NehaNeha-q7i Год назад +4

    H⃜E⃜A⃜R⃜T⃜ T⃜O⃜U⃜C⃜H⃜I⃜N⃜G⃜ S⃜O⃜N⃜G⃜❤❤

  • @virenderarya5536
    @virenderarya5536 3 месяца назад +1

    Miss you bapu 😭 Zindagi rul gi Meri 😢

  • @factmania7189
    @factmania7189 Год назад +3

    Congratulations maan Saab heart touching voice ❤❤❤

  • @JashanLakha-d8n
    @JashanLakha-d8n Год назад +1

    Bahut vdea 😢😢

  • @amritsar1416
    @amritsar1416 Год назад +1

    Bahut bahut bahut sohna song a mai te ek din ch pta nhi kini vaar sundi an Instagram te milya a song pehli baar mai apne daddy g di photo lga k vedio bnayi a O vedio pura din hi chldi hi rehndi a mere kol aj you tube te sarch kita te pura song mil gya I miss my daddy g so much

  • @JaskarnSingh-fzr
    @JaskarnSingh-fzr 2 месяца назад

    Bai mera Bapu tan hega par comment parh k dil ro pya yr … mere kol dunia Di sab ton mehngi cheej aa..luv u bapu ❤

  • @KamaljeetKaur-w7i
    @KamaljeetKaur-w7i Месяц назад +1

    Haay rba mere papa nu kao le gya apne kol sachi bot yaad ondi aa 😢😢😢😢😢😢😢

  • @ManpreetSingh-cp8vy
    @ManpreetSingh-cp8vy Год назад +2

    Bot bot nice song ji

  • @virpalbrar8518
    @virpalbrar8518 Год назад +1

    Really nice song , I miss my dad so much ,kash vapis ah sakde

  • @talvirsingh7609
    @talvirsingh7609 Год назад +1

    veer mere v bappu 1995 ch chal geya c duniya ton main aj tak sochda k aj auga par nahi 🙏

  • @amanboxer4687
    @amanboxer4687 11 месяцев назад +2

    Siraaa song mani bro ❤❤

  • @ManishNahark
    @ManishNahark Год назад +1

    Bhut shona ganna Mani Maan Paji bhut bhut Mubaraka ji ❤❤❤

  • @SimraAulakh-mm2jh
    @SimraAulakh-mm2jh 3 месяца назад

    Bht NYC song veer jidda bapu chla jnda ohnu pta hor nu ki pta😢
    Miss u love u bapu❤😢

  • @MohanSingh-e5l
    @MohanSingh-e5l Год назад +1

    Att song bai g

  • @r80253
    @r80253 9 месяцев назад +1

    Aja behja bapu kol mere tasveer cho nikal ke 😭😭😭 miss you papa 😭😭😭💔💔💔💔

  • @jackyjjFdk
    @jackyjjFdk 10 месяцев назад +1

    ਬਹੁਤ ਵਧੀਆ ਲਿਖਿਆ ਤੇ ਗਾਇਆ ਹੈ ਜੀ