ਗੋਲੀਆਂ ਮਾਰ ਭੁੰਨੇ GYM ਤੋਂ ਬਾਹਰ ਆਏ ਨੌਜਵਾਨ, ਭਜਾ ਭਜਾ ਮਾਰ ਦਿੱਤੇ ਮੁੰਡੇ, ਦਹਿਲ ਉੱਠਿਆ ਪੂਰਾ ਇਲਾਕਾ

Поделиться
HTML-код
  • Опубликовано: 29 дек 2024

Комментарии • 254

  • @nachhattarsingh2122
    @nachhattarsingh2122 4 дня назад +210

    ਪਹਿਲਾਂ ਇਲਾਕੇ ਦਾ ਨਾਂ, ਸਮਾਂ, ਸਥਾਨ ਆਦਿ ਦੱਸਣਾ ਹੁੰਦਾ ਹੈ। ਪੱਤਰਕਾਰਾਂ ਵਿੱਚੋਂ ਸੰਦ ਪੱਤਰਕਾਰ ਵੀ ਬਹੁਤ ਹੋਗੇ।

    • @AbdulMajid-bd8sc
      @AbdulMajid-bd8sc 3 дня назад

      0:15 0:15 0:15 0:15 0:15 0:15 0:15 0:15 0:15 0:15 0:1 0:15 5 0:15

    • @AbdulMajid-bd8sc
      @AbdulMajid-bd8sc 3 дня назад

      0:15 0:15 0:15 0:15 0:15 0:15 0:15 0:15 0 0:15 :15 0:1 0:15 5 0: 0:15 :15 0 0:15 :1 0:15 5 0:15

    • @AbdulMajid-bd8sc
      @AbdulMajid-bd8sc 3 дня назад +3

      0:15 0:15 0:15

    • @sehajgamer5433
      @sehajgamer5433 3 дня назад +2

      Phala news sun lya kro dsea ohne yamnagar haryana toh

    • @KulvirSingh-mr6wt
      @KulvirSingh-mr6wt 3 дня назад

      Gay patrkar

  • @theredleo4936
    @theredleo4936 4 дня назад +59

    ਇਹ ਸਰਕਾਰੀ ਚੈੱਨਲ ਆਪਣੀਆਂ ਖਬਰਾਂ ਵਿੱਚ ਪੰਜਾਬ ਦਾ ਮਹੌਲ ਬੁਰਾ ਦਿਖਾਕੇ NRI-ਪੰਜਾਬੀਆਂ ਨੂੰ ਡਰਾਉਂਦੇ ਰਹਿੰਦੇ ਹਨ ਤਾਂਕਿ ਉਹ ਪੰਜਾਬ ਵਾਪਸ ਹੀ ਨਾ ਆਉਣ ਨਾ ਆਪਣੇ ਬੱਚੇ ਇੱਧਰ ਭੇਜਣ, ਇਹ ਸਾਜਿਸ਼ ਹੈ ਸਰਕਾਰਾਂ ਦੀ, ਇੱਧਰੋਂ ਆਪਣਾ ਵੇਚ-ਵੱਟ ਜਾਣ, ਇਹ ਸੱਚ ਹੈ

    • @AJAYSingh-e7g
      @AJAYSingh-e7g 4 дня назад +1

      VEEREY HARYANA BOLDA PYA EY 🤔

    • @ManpreetSingh-jv8qm
      @ManpreetSingh-jv8qm 3 дня назад +2

      Bs yaar, yamunangar bol reha oh, SAS NAGAR nahi bol reha, haryana de yamunanagr de khedi lakha singh d Khabar h eh,

    • @jassisingh6319
      @jassisingh6319 2 дня назад +1

      Ghu sia oh haryana jamnagar bol reha 😂😂 tu uyi royi ja reha punjab punjab sarkari channel sarkari channel kerk koi gal beni teri 😂

    • @Abcdefghjklmnopqrst352
      @Abcdefghjklmnopqrst352 2 дня назад

      ਕਿਸੇ ਚੰਗੀ ਕੰਪਨੀ ਦੀ ਟੱਟੀ ਖਾਇਆ ਕਰ ਤੇਰੇ ਦਿਮਾਗ ਦੀਆਂ ਨਾੜਾ ਤਰ ਰਹਿਣ ਘੂਸੇ ਰੋਂਦੇ ਰਹਿੰਦੇ ਨੇ ਸਰਕਾਰ ਸਰਕਾਰ

    • @gurjeetsinghsingh-wb8dm
      @gurjeetsinghsingh-wb8dm 5 часов назад

      Right, bhave haryana a

  • @DharamSingh-d3h
    @DharamSingh-d3h 3 дня назад +57

    ਖਬਰ ਤੇ ਤੇਰੀ ਠੀਕ ਆ ਪਰ ਕਿਸੇ ਪੱਤਰਕਾਰ ਦਾ ਚੇਲਾ ਬਣ ਪਹਿਲਾਂ ।

  • @sarupsingh4795
    @sarupsingh4795 4 дня назад +108

    ਹਵਾ ਚ ਬੋਲੀ ਜਾਂਦੈ ।ਪਹਿਲਾਂ ਜਗਾ ਦਾ ਨਾ ਦੱਸਿਆ ਕਰ।

    • @vk.fitness
      @vk.fitness 4 дня назад

      Hor bhai news dsni puri dso kithe di aaw News saale hill gye ehvi

    • @DeepSharma-d5r
      @DeepSharma-d5r 4 дня назад +8

      Haryana yamunanagar

    • @Abhay_Rajput_Antawa
      @Abhay_Rajput_Antawa 4 дня назад

      Hamare gaao k paas hui h wardaat

    • @SandhuSaab-yo8cg
      @SandhuSaab-yo8cg 4 дня назад

      ਭਰਾ ਜਗ੍ਹਾ ਦਾ ਨਾਮ ਦੱਸਿਆ ਹੈ ?!

    • @deepdhaliwal3248
      @deepdhaliwal3248 3 дня назад

      Pehla sun tan Lao poori k sun v Nahi aounda dsea tan Sara kuj

  • @DeepSingh-ff5vf
    @DeepSingh-ff5vf 4 дня назад +28

    ਯਾਰ ਇਹ ਘਟਨਾ ਹੋਈ ਕਿੱਥੇ ਇਹ ਤਾਂ ਦੱਸੋ
    ਪੰਜਾਬ ਦੀ ਤਾ ਲਗਦੀ ਨਹੀਂ ਯਾਰ ਐਮੀ ਨਾ ਪੰਜਾਬ ਬਦਨਾਮ ਕਰੀ ਜਾਇਆ ਕਰੋ ਕਿੱਥੇ ਹੋਇਆ clear ਦਸੋ

    • @Abhay_Rajput_Antawa
      @Abhay_Rajput_Antawa 4 дня назад +1

      Khedi lakha singh yamunanagar haryana

    • @theredleo4936
      @theredleo4936 4 дня назад +1

      ​@@Abhay_Rajput_Antawaਇਹ ਟਕਲਾ ਪੁਲਿਸ ਵਾਲਾ ਤਾਂ ਲੱਖਾਪੁਰ ਦੱਸ ਰਿਹੈ, ਇੱਕ ਰਿਪੋਟਰ ਬੌਲਾ ਦੂਜਾ ਪੁਲਿਸੀਆ ਵੀ ਬੌਲਾ ਹੀ ਆ, ਜਿਸਨੂੰ ਆਵਦੇ ਇਲਾਕੇ ਦਾ ਸਹੀ ਨਾਮ ਹੀ ਨਹੀਂ ਪਤਾ

    • @ranapartap1501
      @ranapartap1501 4 дня назад

      china

    • @deepdhaliwal3248
      @deepdhaliwal3248 3 дня назад

      Dsea tan hai veer

    • @surindersingh7674
      @surindersingh7674 3 дня назад

      Yamnanagar Di Hai .

  • @GurnamGill-s9o
    @GurnamGill-s9o 4 дня назад +39

    ਵੀਰ ਜੀ ਕੋਈ ਪਿੰਡ ਜਾ ਸ਼ਹਿਰ ਦਾ ਨਾਮ ਵੀ ਦੱਸੋ

    • @ranapartap1501
      @ranapartap1501 4 дня назад

      mongolia

    • @headhigh7007
      @headhigh7007 3 дня назад

      😂😂😂😂​@@ranapartap1501

    • @gamechangerjatt0794
      @gamechangerjatt0794 3 дня назад +1

      Turkmenistan

    • @ManpreetSingh-jv8qm
      @ManpreetSingh-jv8qm 3 дня назад +1

      Haryana de Yamunangar ch khedi lakha singh pind d Khabar h eh, shrab thekedara da Rolla c, hospital ch vadd gya munda jaan Bachan lai, saaleya ne hospital andar vdd ke Marta,

    • @happygurjar-wz7li
      @happygurjar-wz7li 2 дня назад

      ​@@gamechangerjatt0794😂

  • @amrindersinghranu932
    @amrindersinghranu932 2 дня назад +13

    ਇਹ ਖਬਰ ਦੇਨੇ ਵਾਲੇ ਕੋ ਇਹ ਕੌਣ ਇਲਾਕਾ ਹੈ ਕੌਣ ਸੀ ਸਟੇਟ ਹੈਂ ।

  • @BalwinderSingh-eh8sn
    @BalwinderSingh-eh8sn 4 дня назад +44

    ਖ਼ਬਰਾਂ ਦੇਣ ਵਾਲਾ ...ਬੇਵਕੂਫ਼ ,,,

    • @theredleo4936
      @theredleo4936 4 дня назад +1

      ਬੇਵਕੂਫ ਨਹੀ ਵੀਰੇ
      ਇਹ ਕੁੱਤਾ ਵਿਗੜਿਆ ਹੋਇਆ ਹੈ
      ਇਹ ਜਾਣ-ਬੁੱਝਕੇ ਪੰਜਾਬ ਦੇ ਮਹੌਲ
      ਨੂੰ ਖਰਾਬ ਦਿਖਾਉਣ ਦੀ ਕੋਸ਼ਿਸ਼ ਵਿੱਚ ਆ, ਇਹੋ ਜਿਹੇ ਸਰਕਾਰੀ ਅਤੇ ਗੋਦੀ-ਮੀਡੀਆ ਦੇ ਚੈੱਨਲ ਜਾਣ-ਬੁੱਝਕੇ ਅਜਿਹਾ ਕਰ ਰਹੇ ਹਨ

    • @GurpyarSingh-rf9mh
      @GurpyarSingh-rf9mh 3 дня назад

      Hariana di news aa bro

    • @ManpreetSingh-jv8qm
      @ManpreetSingh-jv8qm 3 дня назад

      ​@@GurpyarSingh-rf9mh yamunanagr de pind kheri lakha singh d Khabar h,

  • @Lalli_Badshah_pb_46
    @Lalli_Badshah_pb_46 4 дня назад +39

    ਖ਼ਬਰ ਪੰਜਾਬ ਦੀ ਤਾਂ ਲਗਦੀ ਨਹੀਂ

    • @DeepSharma-d5r
      @DeepSharma-d5r 4 дня назад +4

      Haryana yamunanagar di ve

    • @gurpreet13saini90
      @gurpreet13saini90 4 дня назад

      ਵੀਰ ਜੇ ਪੰਜਾਬ ਦੀ ਹੁੰਦੀ ਪੱਤਰਕਾਰ ਨੇ 100 ਵਾਰ ਪੰਜਾਬ ਬੋਲ ਦੇਣਾ ਸੀ ਸਾਲੇ ਸਾਰੇ ਪੰਜਾਬ ਦੇ ਵੈਰੀ ਆ

  • @darshanbadesha560
    @darshanbadesha560 4 дня назад +37

    ਇਲਾਕੇ ਦਾ ਨਾਮ ਦੱਸਦੇ ਨਹੀਂ

    • @Gskphonefix
      @Gskphonefix 4 дня назад

      3.45

    • @AjaySingh-wf6py
      @AjaySingh-wf6py 4 дня назад +1

      ehdi ma de ghuse ch golia chlatia salio phla khabar deni ta sikhla pind shaher da naam ta dasia ker salia chandrma te ladai hoi aa ehe?

    • @devindersingh4714
      @devindersingh4714 4 дня назад

      Haryana di hai

    • @headhigh7007
      @headhigh7007 3 дня назад

      ​@AjaySingh-wf6py tere gale naam likh Ke takhti latkaa deve boln di tamiz sikh galan denia bahout vadhia gl tu vi ghonchu gawaar hi tu

    • @NirleshTehi
      @NirleshTehi 3 дня назад

      Haryana (YamunaNagar)

  • @SunilKumar-gv6fy
    @SunilKumar-gv6fy 4 часа назад +1

    ਚੇਨਲ ਆਲਿਓ ਉਪਰ ਸਕਰੀਨ ਤੇ ਜਗਹ ਸਥਾਨ ਦਾ ਨਾ ਲਿਖ ਦਿਆ ਕਰੋ,,ਕਿਓ ਤੁਸੀ ਜਨਤਾ ਤੋ ਗਾਲਾ ਖਾਣ ਦਾ ਕੰਮ ਕਰਦੇ ਹੋ

  • @NarinderSingh-qu9gy
    @NarinderSingh-qu9gy 3 дня назад +5

    ਖ਼ਬਰਾਂ ਦੇਣਾ ਸਿੱਖ ਲਵੋ ਪਹਿਲਾਂ, ਪੱਤਰਕਾਰੀ ਦੇ ਨਿਯਮ ਸਿੱਖ ਲਵੋ,
    ਸਭ ਤੋਂ ਪਹਿਲਾਂ ਪਿੰਡ ਸ਼ਹਿਰ ਦਾ ਨਾਮ ਦੱਸਿਆ ਜਾਂਦਾ ਹੈ

  • @BaljitSingh-rj3qc
    @BaljitSingh-rj3qc 2 дня назад +3

    ਵੀਰ ਜੀ ਪਹਿਲਾਂ ਇਹ ਦੱਸੋ ਕਿ ਇਹ ਖਬਰ ਹਰਿਆਣਾ ਦੇ ਯਮੁਨਾਨਗਰ ਦੀ ਹੈ। ਪੰਜਾਬ ਨੂੰ ਬਦਨਾਮ ਨਾ ਕਰੋ।

  • @gplfilm1803
    @gplfilm1803 4 дня назад +12

    ਕੌਈ ਚਾਜ਼ ਦੀ ਖਬਰਾਂ ਲਾ ਦੀਆ ਕਰੋ ਵੀਰ ਕਦੇ

  • @rakeshbawarakeshbawa8662
    @rakeshbawarakeshbawa8662 4 дня назад +4

    Khabar da ser na muh😊😊😊😊

  • @ਸੱਚਦੀਅਵਾਜ਼-ਤ9ਣ
    @ਸੱਚਦੀਅਵਾਜ਼-ਤ9ਣ 18 минут назад

    ਫੇਲ ਨਹੀਂ ਸਗੋਂ ਜ਼ੁੰਮੇਵਾਰ ਸਰਕਾਰਾਂ ਹਨ
    ਸਰਕਾਰੀ ਜਾਨਵਰ ਨਸ਼ੇ ਵੇਚ ਵਿਕਾ ਰਹੇ ਹਨ
    1947 ਤੋਂ ਪਹਿਲਾਂ ਦੀਆਂ ਸਕੀਮਾਂ ਦੇ ਤਹਿਤ ਸਰਕਾਰਾਂ ਕਰ ਰਹੀਆਂ ਹਨ

  • @GurdeepSingh-l1e
    @GurdeepSingh-l1e 3 дня назад

    ਬਹੁਤ ਵਧੀਆ ਹੋਇਆ ਵਧਾਈਆਂ ਬਹੁਤ ਬਹੁਤ ਜੀ

  • @Rohit-bf2hc
    @Rohit-bf2hc 2 дня назад +1

    ਬਾਕੀ ਖ਼ਬਰ ਹਰਿਆਣੇ ਦੀ ਲਗਦੀ ਜੋ ਕਿ ਪੱਤਰਕਾਰ ਨੂੰ ਵੀ ਨਹੀਂ ਪਤਾ ਹੋਣਾ, ਜਿੰਮ ਮਾਲਕ ਦੀ ਟੂਣ ਸੁਣ ਕੇ ਲਗਦਾ ਕਿ ਬਾਈ ਹਰਿਆਣੇ ਦੇ ਕਿਸੇ ਸ਼ਹਿਰ ਦਾ ਰਹਿਣ ਵਾਲਾ ਹੈ।🙏

  • @smartphonedoctor1242
    @smartphonedoctor1242 4 дня назад +3

    Waheguru ji 😢😢😢

  • @ShindaJatt-j5p
    @ShindaJatt-j5p 2 дня назад +1

    ਪੱਤਰਕਾਰ ਨੂੰ ਆਪਦੇ ਪਿਓ ਦਾ ਨਾ ਨਹੀਂ ਪਤਾ ਹੋਣਾ ਏਕ ਤੋਹ ਵੱਧ ਦਾ ਯੋਗਦਾਨ ਹੈ ਇਹ ਪੱਤਰਕਾਰ ਦੀ ਪੈਦਾਇਸ਼ ਵਿੱਚ

  • @HARPREETSINGH-hu3wv
    @HARPREETSINGH-hu3wv 4 дня назад +2

    ਬਾਈ ਜੀਮ ਵਾਲਿਆਂ ਨੂੰ ਵੀ ਬੜਾ ਹੰਕਾਰ ਹੁੰਦਾ ਆਪਣੇ ਸਰੀਰ ਤੇ ਜਦੋਂ ਬਰਾਬਰ ਦਾ ਟੱਕਰਦਾ ਫਿਰ ਆਵਾਜ਼ ਨਹੀਂ ਨਿਕਲਦੀ

  • @rahulbaghla8989
    @rahulbaghla8989 16 часов назад

    Waheguru g 🙏🙏🙏🙏

  • @rickykairon1536
    @rickykairon1536 8 часов назад

    ਖੇੜੀ ਲੱਖਾ ਪੁਰ , ਯਮੁਨਾ ਨਗਰ , ਹਰਿਆਣਾ

  • @gurbhajankaur3281
    @gurbhajankaur3281 19 часов назад +1

    So Sad

  • @karnailsinghvirk5245
    @karnailsinghvirk5245 2 дня назад +1

    ਆਖਿਰ ਨੂੰ ਸਟੇਟ ਸਹਿਰ ਦੱਸ ਦਿੱਤਾ

  • @lallali4508
    @lallali4508 4 дня назад +3

    Vaheguru ji

  • @ShabbirAhmed-d8h
    @ShabbirAhmed-d8h 16 часов назад

    Bhut hi afsos 😢

  • @reshamsingh5449
    @reshamsingh5449 4 дня назад +9

    0 ਪੱਤਰਕਾਰੀ

  • @ranasingh3808
    @ranasingh3808 4 дня назад +4

    chare pase jlaad rakhs waheguru bhot mada

  • @JagdeepSingh-v8f
    @JagdeepSingh-v8f 2 дня назад +1

    ਫੌਰਨ ਕੰਨਟਰੀਆ ਵਿੱਚ ਇਹ ਹੁੰਦਾ ਹੀ ‌ਰਹਿੰਦਾ

  • @gursahibsingh2182
    @gursahibsingh2182 4 дня назад +7

    ਇਹ ਸਰਕਾਰ ਤਾ ਅਣਜਾਣ ਨ੍ਹੀ ਪੰਜਾਬ ਸਰਕਾਰ ਨੂੰ ਅਣਜਾਣ ਕਹਿੰਦੇ ਹਨ ਪਰ ਗੱਲ ਬਹੁਤ ਮਾੜੀ ਹੋਈ

    • @theredleo4936
      @theredleo4936 4 дня назад +1

      ਪੰਜਾਬ ਤੋਂ ਬਾਹਰ ਦੀ ਖਬਰ ਆ ਜੀ

  • @s.rajvansinghshandhu7341
    @s.rajvansinghshandhu7341 3 дня назад +2

    ਹਰਿਆਣਾ ਦੀ ਪੁਲਿਸ ਆ

  • @Arsh-pu3vi
    @Arsh-pu3vi 2 дня назад +1

    ਲਖਨਪੁਰ ਦੀ ਖਬਰ ਹੈ

  • @maansaab5688
    @maansaab5688 2 дня назад +2

    Pathar kaar 😂😂😂😂
    Dukh v hai vese😢😢

  • @jogindersaini7200
    @jogindersaini7200 22 часа назад

    ਇਹ ਵੀਰ ਖਬਰ ਕਿਥੋਂ ਦੀ ਹੈ ਨਹੀਂ ਦੱਸ ਰਿਹਾ।ਕਮਾਲ ਦਾ ਚੈਨਲ ਹੈ?ਇਹ ਜੱਗਬਾਣੀ ਹੈ ਜਾਂ ਅੱਗ ਲਾਣੀ ਹੈ?

  • @KulwinderKaur-yd2do
    @KulwinderKaur-yd2do День назад

    Weheguruji Weheguruji

  • @jaspalsingh3564
    @jaspalsingh3564 11 часов назад

    Bhai kehra area

  • @sarvenderamar9787
    @sarvenderamar9787 2 дня назад

    Oh....No....... Shocking News ......!🤔🧐😎😞

  • @JaspreetSingh-hh2sv
    @JaspreetSingh-hh2sv 2 дня назад

    ਜਿ ਜਗ੍ਹਾ ਹੀ ਦੱਸ ਦਿੱਤੀ ਤਾਂ ਇਹਨਾਂ ਦੀ ਖਬਰ ਕੀਨੇ ਦੇਖਣੀ ਆ ਸਾਲੀ ਪੈਸੇ ਲਈ ਦੁਨੀਆ ਕੀ ਕੁਛ ਕਰੀ ਜਾਂਦੀ ਆ 😢

  • @paramjitmalhi6543
    @paramjitmalhi6543 День назад

    So sad 😢 news

  • @Harmuthkuthanapalithi
    @Harmuthkuthanapalithi 2 дня назад

    Rangla punjab sada😂😂😂❤❤❤

  • @verru1998
    @verru1998 20 часов назад

    This tells the law and order status in India…

  • @5911_Shorts1
    @5911_Shorts1 4 дня назад +3

    Area v dasya kro ji

  • @Rohit-bf2hc
    @Rohit-bf2hc 2 дня назад

    ਪੁਲਸ ਵਾਲੇ ਦੀ ਗੱਲ ਕਰਨ ਤੋਂ ਲਗਦਾ ਪੁਲਸ ਵਾਲੇ ਆਪ ਲੁਕ ਗਏ ਹੋਣੇ।

  • @Singh-l4f
    @Singh-l4f 4 дня назад +4

    Kheri lakhapur yamunanagar

  • @RajinderSingh-fo6er
    @RajinderSingh-fo6er 4 дня назад

    Bahut.dukh.bri.khabar.he.ji

  • @Abhi...6881
    @Abhi...6881 2 дня назад +1

    Up di vedio lagdi a

  • @PammaDhaliwal-t6o
    @PammaDhaliwal-t6o 4 дня назад +3

    Pehlan sehar da naam dus dia karo g fir ka ho gay pamma galan kadd da

  • @manmohansharma6453
    @manmohansharma6453 4 дня назад +4

    Veer city da name das dea kro

  • @mohindersidhu1279
    @mohindersidhu1279 2 дня назад

    Very sad

  • @NarainSingh-v8w
    @NarainSingh-v8w День назад

    Ok

  • @GurpreetSinghGill-f6w
    @GurpreetSinghGill-f6w 4 дня назад

    ਪੁਲਿਸ ਦਾ ਕੋੲੀ ਡਰ ਨਹੀ ਅੱਜ ਕੱਲ

  • @theredleo4936
    @theredleo4936 4 дня назад +2

    ਇਹ ਸਰਕਾਰ ਚੈੱਨਲ ਜਾਣ-ਬੁੱਝਕੇ ਘਟਨਾ ਦਾ ਪਤਾ ਨਾ ਦੱਸਕੇ ਪੰਜਾਬ ਦਾ ਮਹੌਲ ਖਰਾਬ ਦਿਖਾਉਣ ਦੀ ਕੋਸ਼ਿਸ਼ ਵਿੱਚ ਆ

  • @giannagra9781
    @giannagra9781 4 дня назад

    Kithe Hoya eh

  • @SinghMaan-k7m
    @SinghMaan-k7m 3 дня назад

    City da naa dasea kro ??

  • @NavdeepSanghera43
    @NavdeepSanghera43 4 дня назад +2

    Bahut madi gal ho

  • @sardarabc6736
    @sardarabc6736 3 дня назад

    🙏🙏🙏🙏🙏

  • @BangaSandeep
    @BangaSandeep 2 дня назад

    3:50 te place da name mention kita patarkar sahib ne 😂😂

  • @premsinghbasra9011
    @premsinghbasra9011 3 дня назад +1

    Bai Yamunanagar Haryana di.

  • @JarnelSingh-b9g
    @JarnelSingh-b9g 4 дня назад +2

    O Bhai Haryana ke andar ho ya vardat. Yamunanagar ke andar
    Jo Haryana mein padta hai Jagadhri ke pass

  • @simranbajwa8536
    @simranbajwa8536 4 дня назад +1

    ਸਾਡੇ ਨੇੜੇ ਪਿੰਡ ਹੈ ਖੇੜੀ ਲੱਖਾ ਸਿੰਘ ਜਿਲ੍ਹਾ ਯਮੁਨਾਨਗਰ ਹਰਿਆਣਾ

  • @ramindersingh2246
    @ramindersingh2246 4 дня назад +1

    Sad

  • @preetsandy4495
    @preetsandy4495 День назад

    ਕੋਈ ਜਗਾ ਨਹੀਂ ਕੇ ਜੈਮੀ ਦੇ ਭਾਰ

  • @Abhay_Rajput_Antawa
    @Abhay_Rajput_Antawa 4 дня назад

    Ye hamare area ki sabse khatarnak ghatna hai or police kuch nahi kar paaye😢😢😢

  • @AshwaniKumar-lu1zk
    @AshwaniKumar-lu1zk 4 дня назад

    Koi jaga ne pata ne kithe de khabar hai koi khaber den da treka ne

  • @RinkuSingh-l8i
    @RinkuSingh-l8i 3 дня назад

    Mama eh ta dasya ne eh hoya kithe hai te ke gall hoi jo ehna nu marya gya

  • @Azadsoch-ql5tj
    @Azadsoch-ql5tj 4 дня назад +4

    ਘਟਨਾਂ ਏਨੀ ਡਰਾਉਣੀ ਨਹੀਂ ਜਿੰਨਾਂ ਇਹ ਫਾਲਤੂ ਚ ਡਰਾਈ ਜਾ ਰਿਹਾ, ਮਾਮਾ ਪੱਤਰਕਾਰੀ ਦਾ

    • @ManpreetSingh-jv8qm
      @ManpreetSingh-jv8qm 3 дня назад

      Kmaal h yaar, iston draavna kya hoega ki chotte chotte buccheya de baap marte, jehra mokke te hi mar gya usdi tan jnani de teed ch buccha h, kamal h veer g thodi AZAD SOCH TE, OR DUSRI GAL JEHRA MUNDA HOSPITAL CH VADD KE MARYA OH HARYANA DE KHETI MANTRI SHYAM SINGH RANA DE SAKKE TAAYE DA POTRA H,Ranjish c purani ,daaru de thekedar h donve partiya vale

  • @dhanwantbhullar42
    @dhanwantbhullar42 3 дня назад

    Pehla pind city da ds de

  • @asismogaofficial5764
    @asismogaofficial5764 3 дня назад

    Pta ni kithon di news laa dende aa

  • @sanjeevsonis.k.5177
    @sanjeevsonis.k.5177 3 дня назад

    Yamuna nagar Haryana

  • @MalikBruri
    @MalikBruri День назад

    FREE KHALISTAN ZINDABAD

  • @badalsandhu3628
    @badalsandhu3628 3 дня назад

    22g patarkari band Karo koi address nahi koi na Pata nahi

  • @sukhbirsingh3468
    @sukhbirsingh3468 4 дня назад +2

    Punjab to bahar de 🆕

  • @SatnamSingh-fb9qt
    @SatnamSingh-fb9qt 2 дня назад

    Police chahe to sab ko pakad sakti he,Time to lagega.Lekin kannon andha he ,saja hone me salon lag jate hen.

  • @AjaySingh-wf6py
    @AjaySingh-wf6py 4 дня назад +1

    ah police wle ne dasia lakhapur

    • @theredleo4936
      @theredleo4936 4 дня назад

      Wrong Bta Rha Hai KhediLakhaSingh Hai

  • @bhupinderkaur4850
    @bhupinderkaur4850 4 дня назад +1

    Koi than pata ni dasya news kahdi hoi

  • @ShubegSingh-d2b
    @ShubegSingh-d2b 2 дня назад

    ਖਬਰ ਹੈ ਕਿਥੋ ਦੀ ਇਹ ਤਾ ਦਸੋ ਚੰਗੇ ਬੰਦੇ ਹੋ

  • @wanSingh-t
    @wanSingh-t 3 дня назад

    Gall te theek aa par khabar kitho di aa eh modi dasu ga

  • @gigachad_6862
    @gigachad_6862 4 дня назад

    Punjab ch vi ahi halat aa😅 Shareek, dushman takk la ke bethey rehnde a ke kado NRI awe te ohnu budka daiye !!

  • @kamalarora8415
    @kamalarora8415 3 дня назад

    Lakha singh kheri yamuna nagar disst

  • @KulbirHanjra-u6z
    @KulbirHanjra-u6z 2 дня назад

    A khabr Haryana de a Yamunanagar de kol khedi lakha singh de ik nika jeha kasba a

  • @SurinderKaur-co9ji
    @SurinderKaur-co9ji 4 дня назад

    Reporter apdi awaz theek kr le kiyo kehna bhun dita keh de Golia Maria ne thodi izat naal khbra dita kr

  • @maanreet-k4t
    @maanreet-k4t 3 дня назад

    Allah hafiz hey bas

  • @BantSingh-sl5pe
    @BantSingh-sl5pe 3 дня назад

    ਕੁਝ। ਨੌਜਵਾਨਾ। ਨੂੰ। ਨਸਾ। ਖਾ। ਗਿਅਆ। ਕੁਝ। ਨੂੰ। ਅਤਿਵਾਦੀ। ਅਆ। ਦੇ। ਸਰਕਾਰ। ਹੋ। ਰਹੇ। ਹਨ। ਕੁਝ। ਨੌਜਵਾਨਾ। ਨੂੰ। ਧਰਨੇ। ਖਾ। ਗੲਏ। ਕੁਝ। ਨੋਜਵਾਨ। ਬੲਈਅਆ। ਦੇ। ਸਰਕਾਰ। ਹੋ। ਗੲਏ। ਕੁਝ। ਨੋਜਵਾਨ। ਡਕੈਤੀਅਆ। ਨੇ। ਖਾ। ਲੲਏ। ਜਿਹੜੇ। ਨੋਜਵਾਨ। ਬਾਹਰਲੇ। ਦੇਸਾ। ਵਿਚ। ਚਲੇ। ਗੲਏ। ੳਊਹ। ਹੀ। ਬਚ। ਰਹੇ। ਹਨ। ਪਰ। ਜਿਹੜੇ। ਪੀ। ਅਆਰ। ਨਾਹੀ। ਹੋੲਏ। ੳਊਹਨਾ। ਵਾਪਿਸ। ਭੇਜਣ। ਦਾ। ਫਰਮਾਨ। ਰੋਜਾਨਾ। ਸੂਬਾ। ਦਿੰਦੇ। ਹਨ। ਕੁਝ। ਨੋਜਵਾਨ। ਗਲਤ। ੲਏਜੰਸੀਅਆ। ਦੇ। ਧਕੇ। ਚੜ। ਰਹੇ। ਹਨ। ਜੇ। ਨੋਜਵਾਨ। ਸਹੀ। ਰਸਤੇ। ਤੋ। ਭਟਕ। ਗੲਏ। ਬਜੂਰਗਾ। ਦਾ। ਸਹਾਰਾ। ਕੋਣ। ਬਣੂ। ਕੁਝ। ਨੋ। ਜਵਾਨਾ। ਨੂੰ। ਸਿਆਸਤ। ਖਾ। ਗੲਈ। ਹਾੲਏ। ੳਊ। ਰਹਾ। ਸਰਕਾਰਾ। ਤਾ। ਕੁਝ। ਨਾਹੀ। ਕਰਦੀਅਆ। ਤੂ। ਹੀ। ਕੁਝ। ਕਰ। ਨੌਜਵਾਨਾ। ਨੂੰ। ਸੂਚਿਤ। ਬਖਸ

  • @NoorMaan-fd7kb
    @NoorMaan-fd7kb 4 дня назад

    Khabr da ser na muh

  • @gorgeousvlogs6937
    @gorgeousvlogs6937 3 дня назад

    ਓਹੋ ਲੂ ਕੰਡੇ ਖੜੇ ਕਰਨ ਵਾਲੀ ਖਬਰ ਸੀ ਗੀ ਸਾਨੂੰ ਤਾਂ ਹੁਣ ਪਤਾ ਲੱਗਾ

  • @l1o2ve
    @l1o2ve 4 дня назад +2

    Adha time langhan baad v ilaake da nahin pata lageya. Bad reporting

  • @dilawarsingh5244
    @dilawarsingh5244 4 дня назад +1

    Moorkha pehlan jagha da na tan dus .

  • @dhanibhaini7096
    @dhanibhaini7096 2 дня назад

    gangstra ta nsa kyu nahi lgde

  • @tirathsingh246
    @tirathsingh246 3 дня назад

    Jagha Da naam nahi dasde khbar puri bol diti

  • @singhpappu6823
    @singhpappu6823 4 дня назад +1

    Bhut galt gal kitia kise noo bin̈a dase marna kehdi bhadarì da kam aah kanjr khana dunia wich joo karde ona waste kanon sirf fansi honi chahidia kanon noo apne hath wich len da kihne adikar kehde mukh mantri ne dita ona gundea noo sakht karwaye honi chahidia gi

  • @mevasingh9429
    @mevasingh9429 3 дня назад

    Kheri lakha singh bol rya police wela

  • @msmavi7595
    @msmavi7595 3 дня назад

    H R

  • @jazzchouhan2167
    @jazzchouhan2167 4 дня назад

    100 to wadh goliya chaliya apne kolo e boli janda goliya ta 10 to wadh dikhiya ni

  • @Rashpalkaur-f3l
    @Rashpalkaur-f3l 4 дня назад +1

    Jis state desh vich bekasoor munde atwadi keh k jhoothe mukable vich maare jaan ...jithe gangster damad jawai bna k rakhe jaan othe aam loka da iho haal hovega

  • @jagbirsinghgill3166
    @jagbirsinghgill3166 День назад

    Sab k hathyar jabt karne chahiyen sarkar ko
    Per jabt kyu kren fer katal nahi hone kes nahi hone kamayi nahi honi Laathi ki larayi me log bach jaate theh aur kamayi bhi nahi karwate theh kuch din ghee khakr takde ho kr jor azmaate theh Badla lene k mazay bhi tabhi aate theh Jab braber k 1se 1aur 2 se 2 takraate theh

  • @AmandeepSingh-vp9el
    @AmandeepSingh-vp9el 4 дня назад +2

    Police da bura haal a

  • @SukhchainSingh-u9z
    @SukhchainSingh-u9z День назад

    Fadu ha Alkha Khara Phar Ho ha Bhot Mara Ho ha Rabh Kasha Ma Dha Batha Na KUHA WAHEGURU JI

  • @roshanenterprises007
    @roshanenterprises007 4 дня назад +1

    punjab to bahar lagda hai!

  • @benid7719
    @benid7719 4 дня назад

    Incomplete news Kharar city name to shura honi chaheedi ha