ਮਾਲੀ ਦੀ ਅਗਲੀ ਪੇਸ਼ੀ ਤੇ ਪੰਜਾਬ ਪੁਲਿਸ ਦੀ ਥੂ-ਥੂ ਹੋਣੀ ਪੱਕੀ | Malwinder Singh Mali | Navkiran Singh

Поделиться
HTML-код
  • Опубликовано: 19 сен 2024
  • Malwinder Singh Mali Arrested in Patiala for Hurting Religious Sentiments
    Malwinder Singh Mali has been arrested at his home in Patiala by the Mohali police under BNS sections 196 and 299 for allegedly hurting religious sentiments. His arrest stems from a statement made by Anil Jain. Mali was presented in Mohali court, where police obtained judicial custody. The next hearing is scheduled for October 1st.
    Malwinder Singh Mali | Patiala arrest | Mohali police | hurting religious sentiments | Anil Jain statement | Judicial custody | October 1 hearing | BNS sections 196 299 | ਮੁਹਾਲੀ ਪੁਲਿਸ | ਪਟਿਆਲਾ ਤੋਂ ਕੀਤਾ ਗ੍ਰਿਫਤਾਰ | Navjot Singh Sidhu

Комментарии • 41

  • @KalaSerron
    @KalaSerron День назад +13

    ਲੱਖੇ ਸਧਿਣੇ ਤੇ ਭਾਨੇ ਨਾਲ ਵੀ ਸਿਰੇ ਆਮ ਧੱਕਾ ਕੀਤਾ ਹੈ ਫੇਲ ਸਰਕਾਰ

  • @kuldeepsinghchatha
    @kuldeepsinghchatha День назад +10

    ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਤੇ ਥੂ ਥੂ ਥੂ ਥੂ

  • @JagdeepSinghDhillon-nt1gv
    @JagdeepSinghDhillon-nt1gv День назад +9

    ਅਸੀ ਮਾਲਵਿੰਦਰ ਸਿੰਘ ਮਾਲੀ ਤੇ ਪਾਏ ਕੇਸ ਦਾ ਪੂਰਜੋਰ ਵਿਰੋਧ ਕਰਦੇ ਹਾ ਸੱਚ ਸੁਨਣ ਦਾ ਮਾਦਾ ਰੱਖੇ ਭਗਵੰਤ ਮਾਨ ਗੱਲਾ ਦੇ ਕੜਾਹ ਨਾ ਕਰੇ

  • @kanwalpreets1181
    @kanwalpreets1181 2 дня назад +16

    ਝੰਡਾ ਲੰਡਾ ਨਾ ਕੀਤਾ ਤਾ ਪੰਜਾਬ ਲੰਡਾ ਕਰ ਜਾਵੇਗਾ ਦੋ ਸਾਲ ਵਿਚ

  • @tejaspreetsingh6090
    @tejaspreetsingh6090 2 дня назад +15

    ਕੋਈ ਨਾ ਹੁੱਣ ਮਾਲੀ ਸਾਬ ਬਾਹਰ ਆ ਕੇ ਪੰਜਾਬ ਦੀਆਂ ਜੇਲ੍ਹਾਂ ਦੀ ਵੀ ਹਾਲਤ ਦੱਸੂ। ਇਹ ਤਾਂ ਰੋਂਗ ਨੰਬਰ ਲਾ ਲਿਆ ਜਿੱਸ ਨੇਂ ਵੀ ਇਹ ਕੀਤਾ।😂

  • @narinderpalsingh5349
    @narinderpalsingh5349 День назад +8

    ਸਹੀ ਗੱਲ ਹੈ 😢😢😢😢😢

  • @dilpreetwrraich4060
    @dilpreetwrraich4060 День назад +5

    ਵਕੀਲ ਸਾਹਿਬ ਪੁਲਿਸ ਪੰਜਾਬ ਵਿੱਚ ਹੋ ਰਹੇ ਕਤਲਾਂ ਦੇ ਕਾਤਲ ਫੜਨ ਦੀ ਬਜਾਏ ਮਾਂਲੀ ਸਾਹਿਬ ਨੂੰ ਫੜ ਲਿਆ

  • @KuljinderSingh-g4l
    @KuljinderSingh-g4l День назад +12

    ਮਾਲੀ ਗੁਰਚਰਨ ਸਿੰਘ ਟੌਹੜੇ ਨਾਲ ਰਿਹਾਂ ਇਹ ਭੰਡ ਤੋਂ ਨੀ ਦੱਬਣਾ 😂

  • @KalaSerron
    @KalaSerron День назад +7

    ਉਏ ਲੋਕੋ ਜਾਗੋ ਜਾਗੋ ਡਿਵਰੁਗੜ ਵਾਲੇ ਖਾਲਸੇ ਨਾਲ ਬਹੁਤ ਧੱਕਾ ਕੀਤਾ

  • @rajindersinghdhaliwal1700
    @rajindersinghdhaliwal1700 День назад +4

    ਐਡਵੋਕੇਟ ਸਾਹਿਬ, ਮਾਲੀ ਸਾਹਿਬ ਦਾ ਤਾਂ ਇਸ ਪਰਚੇ ਦੋ ਬਣਨਾ ਓਹ ਅਲੱਗ ਗੱਲ ਆ, ਉਹ ਥਾਣੇਦਾਰ ਦਾ ਵਿਹਾਰ, ਪਰਚੇ ਦੀ ਜਾਣਕਾਰੀ ਨਾ ਦੇਣ , ਬਿਨਾਂ ਵਾਰੰਟ ਤੌ ਕਿਸੇ ਘਰ ਵੜ ਕੇ ਪ੍ਰੈਸ ਪਾਸਰਜ ਆਦਿ ਦਾ ਨੋਟਿਸ ਲਿਆ ਜਾਣਾ ਚਾਹੀਦਾ?

  • @harpsandhu37
    @harpsandhu37 День назад +5

    ਪੈਗਵੰਤ ਮਾਨ ਪਾਗਲ ਹੋ ਗਿਆ ||

  • @KalaSerron
    @KalaSerron День назад +5

    ਝੋਟੇ ਨਾਲ ਵੀ ਸਿਰੇ ਆਮ ਧੱਕਾ ਹੈ ਗਦਾਰ ਸਰਕਾਰ ਕੰਜਰ ਡਰਾਮੇ ਕਰਦਾ

  • @KalaSerron
    @KalaSerron День назад +4

    ਵਕੀਲ ਸਾਬ ਸਹੀ ਹੈ ਲਵ ਯੂ ਪਰ ਸਰਕਾਰ ਕੰਜਰ ਮਿੱਟੀ ਹੋਰ ਪੱਟੀ ਜਾਉਗੀ

  • @ajabsingh2610
    @ajabsingh2610 День назад +3

    ਵਕੀਲ ਜੀ ਕੀ ਕੋਰਟਾਂ ਅੰਨੀਆ ਬੋਲੀਆਂ ਹਨ ਜੋ ਪੁਲਿਸ ਅਗੇ ਰਖ ਦਿੱਤਾ ਮਨ ਲੈਦੀ ਹੈ

  • @inderpalsingh9393
    @inderpalsingh9393 14 часов назад

    ਮਾਲੀ ਨੂੰ ਵੱਡਾ ਲੀਡਰ ਬਣਾ ਦਿੱਤਾ ਤੇ ਲੋਕਾਂ ਨੂੰ ਖਿਲਾਫ ਬੋਲਣ ਲਈ ਉਤਸ਼ਾਹਿਤ ਕੀਤਾ ਹੈ

  • @gurdeepsinghgrewal5329
    @gurdeepsinghgrewal5329 День назад +4

    ਇਹਨਾਂ ਨੂੰ ਇਹ ਨੀ ਪਤਾ ਸਮੇਧ ਸੈਣੀ ਦਾ ਹਾਲ ਪੁੱਛ ਲਵੋ

  • @KalaSerron
    @KalaSerron День назад +6

    ਭੰਡ ਕੰਜਰ ਡਰਾਮੇ ਕਰਦਾ ਲੋਕੋ ਜਾਗੋ ਅਮ੍ਰਿਤਪਾਲ ਸਿੰਘ ਦਾ ਕੀ ਕਸੁਰ ਸੀ ਫੇਲ ਸਰਕਾਰ

  • @AnilVashist-h2g
    @AnilVashist-h2g День назад +5

    Sr police officer was not in uniform.

  • @KalaSerron
    @KalaSerron День назад +5

    ਖਹਿਰੇ ਦਾ ਕੀ ਕਸੁਰ ਸੀ

  • @jai-hind82
    @jai-hind82 День назад +1

    ❤😊ਨਵੇਂ ਭਰਤੀ ਹੋ ਰਹੇ ਨੋਜਵਾਨਾਂ ਦੇ ਪੈਰੀਂ ਪੁਰਜੋਰ ਪੈਰੀਂ ਪੈ ਕੇ ਬੇਨਤੀ ਹੈ ਕਿ ਜਿਹੜਾ ਕੋਈ ਕਾਨੂੰਨ ਦੇ ਪੱਖ ਤੋਂ ਤੁਹਾਡੇ ਇਖਲਾਕ ਅਨੁਸਾਰ ਥੋੜਾ ਜਿਹਾ ਵੀ ਗਲਤ ਹੋਵੇ ਉਸਨੂ ਕਾਨੂੰਨ ਦੇ ਅਨੁਸਾਰ ਭਾਂਵੇ ਬਹੁਤੀ ਸਜਾ ਦੇ ਦਿਆ ਕਰੋ ਪਰ ਕਦੇ ਵੀ ਉਤਲੇ ਨਿਚਲੇ ਬਾਹਰਲੇ ਅੰਦਰਲੇ ਹੁਕਮਾਂ ਦੇ ਹਵਾਲੇ ਨਾਲ ਕਦੇ ਕਿਸੇ ਨੂੰ ਬੇਇਜਤ ਨਾ ਕਰਿਆ ਕਰੋ,,ਥਾਣੇ ਦੀ ਹਵਾਲਾਤ ਮਾੜੇ ਕੰਮਾਂ ਵਾਲਿਆਂ ਲਈ ਹੁੰਦੀ ਹੈ ਸੋਚ ਕੇ ਤਾਂ ਦੇਖੋ ਆਤਮਾ ਜੋ ਕਿ ਪਰਮਾਤਮਾ ਦਾ ਅੰਸ਼ ਹੈ ਓਸ ਅੰਸ਼ ਨੂੰ ਬਿਨਾ ਕਾਰਨ ਤੋਂ ਹਵਾਲਾਤ ਚ ਬਿਠਾ ਕੇ ਅੰਦੋਲਿਤ ਕਰਨਾ ਰੱਬ ਦੇ ਘਰ ਸੁਣਵਾਈ ਵਾਲੀ ਗੱਲ ਵਰਗਾ ਵਰਤਾਰਾ ਹੈ।
    ਅਖੇ ਪੁਲਸ ਦਾ ਵਤੀਰਾ ਬਹੁਤ ਵਧੀਆ ਸੀ😂,
    ਜਾਣਦੇ ਹੁੰਦਿਆਂ ਕਿ ਸਾਡੇ ਕਰ ਕਮਲਾਂ ਤੋਂ ਕਰਵਾਈ ਜਾ ਰਹੀ ਕਾਰਵਾਈ ਬਿਲਕੁਲ ਗੈਰਵਜਿਬ ਤੇ ਗੈਰਕਾਨੂੰਨੀ ਹੈ ਤੇ ਓਸ ਕਾਰਵਾਈ ਦੇ ਤਹਿਤ ਪੇਸ਼ ਦੀ ਮੋਹਲਤ ਦਿਤੇ ਵਗੈਰ ਪਰਚੇ ਦਰਜ ਤੋਂ ਮਹਿਜ ਇਕ ਘੰਟੇ ਦੇ ਅੰਦਰ ਹੀ ਇਕ ਇਜਤਦਾਰ, ਕਾਨੂੰਨਪਸੰਦ,ਲਾਅ-ਅਬਾਈਡਿੰਗ ਸਿਟੀਜਨ ਨੂੰ ਘਰੋਂ ਪਰਿਵਾਰ ਚੋਂ ਥਾਣੇ ਲਿਜਾ ਕੇ ਰਾਤ ਕਟਵਾ ਦੇਣੀ,,ਓਹ ਕਰਮਾਂ ਚੋਂ ਇਕ ਕਰਮ ਹੈ ਜਿਹੜੇ ਕਰਮਾਂ ਨੂੰ ਪੁਲਸ ਵਾਲੇ ਰਿਟਾਇਰਮੈਂਟ ਤੋਂ ਬਾਅਦ ਆਪਣੀਆਂ ਔਲਾਦਾਂ ਤੇ ਪੁਸ਼ਤਾਂ ਵਿਚ ਤੀ ਭੋਗਦੇ ਹੁੰਦੇ ਹਨ,,😅ਇਹੋ ਹੀ ਕਾਰਨ ਹੁੰਦੇ ਹਨ ਕਿ ਇਕ ਆਮ ਘਰੇਲੂ ਕਾਰੋਬਾਰੀ ਬੰਦਾ ਪੁਲਸ ਦੀ ਦੋਸਤੀ ਤੇ ਦੁਸ਼ਮਣੀ ਤੋਂ ਬਚਕੇ ਰਹਿਣ ਦੀ ਰਾਇ ਰਖਦਾ ਹੁੰਦਾ ਹੈ ਕਿਊਕਿ ਇਹਨਾਂ ਨੇ ਆਪਣੇ ਵਕਤੀ ਪੋਸਟਿੰਗ ਜਾਂ ਤਬਾਦਲੇ ਰੂਪੀ ਲਾਲਚ ਵਸ ਉੱਤਲੇ ਹੁਕਮਾਂ ਦੇ ਹਵਾਲੇ ਕਿਸੇ ਤੇ ਵੀ ਬੇਇਜ਼ਤ ਕਰ ਦੇਣ ਵਾਲਾ ਜੁਰਮ ਢਾਹ ਛੱਡਣਾ ਹੁੰਦਾ ਹੈ,,

  • @gurpreetbhullar417
    @gurpreetbhullar417 День назад +6

    App Sarkar very bad performance in Punjab

  • @SK-io4gd
    @SK-io4gd День назад +2

    ਅਜਿਹੇ ਕਥਿਤ ਪਾਵਰ ਵਾਲੇ ਬੰਦੇ, ਪਾਵਰ ਲੈਸ ਹੋਣੇ ਚਾਹੀਦੇ ਨੇ

  • @jacklitt5099
    @jacklitt5099 День назад

    Good Discussion: Citizens have rights to justice, and shame on AAP more shame .

  • @RanjeetsinghRanasandhu
    @RanjeetsinghRanasandhu День назад +1

    ਬਿੱਲਕੁਲ ਸਹੀ ਏ ਭੰਤਾ ਭੰਡ ਸਿਰਫ ਸਟੇਜ ਚਲਾ ਸਟੇਟ ਨਹੀ ਪਹਿਲਾ ਸਟੇਜ ਤੇ ਪੈਸੇ ਵੱਲ ਧਿਆਨ ਹੁੰਦਾ ਸੀ ਕਿੱਨੇ ਕੁ ਹੇਗੇ ਉਏ ਮੁੰਡੇਓ ਓਸੇ ਤਰ੍ਹਾਂ ਹੁਣ ਪੰਜਾਬ ਜਾ ਪੰਜਾਬੀਆਂ ਵੱਲ ਧਿਆਨ ਨਹੀਂ ਪੈਸੇ ਵੱਲ ਧਿਆਨ ਆ ਕੱਠਾ ਕਰਲੋ ਜਿੱਨਾ ਹੁੰਦਾ ਦੁਬਾਰਾ ਤਾਂ ਅਸੀਂ ਬਣਨਾ ਨਹੀਂ ਜਿੱਨੇ ਧੱਕੇ ਕਰਦੇ ਪਏ ਲੋਕਾਂ ਨਾਲ

  • @kakababa47
    @kakababa47 9 часов назад

    ਫੇਲ ਹੋਣ ਦੀ ਨਿਸਾਨੀ ਹੈ ਨਾ ਡਰਾਉ

  • @kakababa47
    @kakababa47 9 часов назад

    ਦਿਲੀ ਵਾਲੇ ਭਗਵੰਤ ਮਾਨ ਨੂੰ ਬਦਨਾਮ ਕਰਵਾ ਕੇ ,,,ਬਦਲਨ ਗੇ

  • @Balwinder-singh_1313
    @Balwinder-singh_1313 2 дня назад

    Sir ji ne bohot wadia explain te sach dasia v present ch ki ki horia ,te patarkar bai ji ne v bohot wadia question puche sir to, te ona nu suniya

  • @ikodapasara8143
    @ikodapasara8143 14 часов назад

    ਇਹ ਨਵਕਿਰਨ ਇੱਕ ਫੇਲ ਹੋਇਆ ਵਕੀਲ ਹੁਣ ਕੀ ਹਵਾ ਕਰ ਰਿਹਾ ?
    Womb on rent ਕੇਸ ਦਾ ਕੀ ਬਣਿਆਂ ?

  • @jagmohansingh2994
    @jagmohansingh2994 День назад +1

    Its case of electronic evidence. The prosecution has to establish the evidence u / s 63 of BSA which is a tedious job.

  • @MohanSingh-uq7ej
    @MohanSingh-uq7ej День назад

    ਸਤੌਜ ਵਾਲੇ ਮਹਿੰਦਰ ਦੇ ਮਾਸਟਰ ਦੇ ਮੁੰਡੇ ਨੂੰ ਹਰ ਰੋਜ ਸਵੇਰੇ ਉੱਠ ਕੇ ਭੱਦੀ ਸ਼ਬਦਾਂਵਲੀ ਵਰਤਦਾ ਸੀ ਹੁਣ ਕੱਟ ਵਾਂਗ ਕਿਉਂ। ਰਿੰਗਦਾ ਸੀ ਵਿਕਾਊ ਪੱਤਰਕਾਰ ਹੈ

  • @rajindersinghdhaliwal1700
    @rajindersinghdhaliwal1700 День назад

    Good question?

  • @rajindersinghdhaliwal1700
    @rajindersinghdhaliwal1700 День назад

    ਓਸ ਵੇਲੇ ਪੈੱਗ ਹੈੱਡ ਲੱਗਿਆ ਹੁੰਦਾ।

  • @karankhairasingh8721
    @karankhairasingh8721 6 часов назад

    Mali daler ni padarh va dardey keha kitey police kithey na

  • @AnilVerma-uq1pe
    @AnilVerma-uq1pe День назад

    Beda grk ho gaya Punjab da

  • @paramjitsinghgill4034
    @paramjitsinghgill4034 День назад +1

    Gaddaran de raj vich desh bhagtan da eho hall hubda.

  • @avnindergrewal
    @avnindergrewal День назад

    In my view, they have taken on more than they can handle!

  • @satwantsingh9351
    @satwantsingh9351 16 часов назад

    Parche sirf te sirf blackmail krn lyi aa

  • @MrGurmukh28
    @MrGurmukh28 12 часов назад

    Aam admi party bjp di hi b team hai

  • @Kkk19649
    @Kkk19649 День назад +2

    ਪੰਜਾਬ ਦੀ ਪੁਲਸ ਅਪਰਾਧੀਆਂ ਦਾ ਟੋਲਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਗੰਭੀਰ ਸ਼ਿਕਾਇਤਾਂ ਪੁਲਸ ਕੋਲ pending ਪਈਆਂ ਹਨ। ਕੋਈ ਕਾਰਵਾਈ ਨਹੀਂ। ਪੀੜ੍ਹਤ ਲੋਕ ਧੱਕੇ ਖਾਂਦੇ ਫਿਰਦੇ ਹਨ। ਪਰ ਇਹਨਾ ਬੇਸ਼ਰਮ ਭੇੜੀਏ ਵਿਰਤੀ ਦੇ ਪੁਲਸ ਵਾਲਿਆਂ ਨੂੰ ਕਿਸੇ ਤੇ ਤਰਸ ਨੀ ਆਉਂਦਾ। ਇਥੇ ਮਲਵਿੰਦਰ ਮਾਲੀ ਜੌ ਕਿ ਸੀਨੀਅਰ ਸਿਟੀਜਨ ਵੀ ਹਨ। ਕਿਵੇਂ ਬਾਹਾ ਤੋਂ ਫੜ੍ਹ ਕੇ ਲਿਆਂਦਾ ਜਾ ਰਿਹਾ ਹੈ। ਜਦੋਂ ਕਿ ਅਦਾਲਤਾਂ ਵੱਲੋਂ ਭਗੌੜੇ ਕਰਾਰ ਦਿੱਤੇ ਲੋਕ ਇਨ੍ਹਾਂ ਪੁਲਸ ਵਾਲਿਆ ਦੇ ਸਾਹਮਣੇ ਘੁੰਮਦੇ ਹਨ। ਬਿਲਕੁਲ ਸਪਸ਼ਟ ਹੈ ਕਿ ਅਪਰਾਧੀਆਂ ਦਾ ਟੋਲਾ ਹੈ ਇਹ ਪੰਜਾਬ ਦੀ ਪੁਲਸ। ਇਨ੍ਹਾਂ ਤੋਂ ਜੌ ਮਰਜੀ ਕਰਵਾ ਲੌ ਲੇ ਦੇ ਕੇ।