ਇਸ ਪਿੰਡ ਦੀਆਂ ਨਹੀਂ ਕੋਈ ਰੀਸਾਂ, ਕਿਸਾਨਾਂ ਲਈ ਰੱਖੇ ਨੇ ਸਾਂਝੇ ਟਰੈਕਟਰ ਤੇ ਮਸ਼ੀਨਾਂ, ਪੰਜਾਬ ਲਵੇ ਇਸ ਪਿੰਡ ਤੋਂ ਸੇਧ

Поделиться
HTML-код
  • Опубликовано: 15 окт 2024
  • ਇਸ ਪਿੰਡ ਦੀਆਂ ਨਹੀਂ ਕੋਈ ਰੀਸਾਂ,ਕਿਸਾਨਾਂ ਲਈ ਰੱਖੇ ਨੇ ਸਾਂਝੇ ਟਰੈਕਟਰ ਤੇ ਮਸ਼ੀਨਾਂ
    ਪਿੰਡ ਦਾ ਆਪਣਾ ਪੈਟ੍ਰੋਲ ਪੰਪ ਤੇ ਬੈਂਕ ਜਿਸ 'ਚ ਪਏ 26 ਕਰੋੜ ਰੁਪਏ....ਪਿੰਡ ਦਾ ਹਰ ਕਿਸਾਨ ਖੁਸ਼ਹਾਲ ਕਿਸੇ ਕਿਸਾਨ ਤੇ ਕਰਜ਼ਾ ਹੈ ਨਹੀਂ....ਸਾਰਾ ਪੰਜਾਬ ਲਵੇ ਇਸ ਪਿੰਡ ਤੋਂ ਸੇਧ
    #Punjab #Village #Society #CooperativeSociety #Development #Facilities #Farmers #Agriculture #HealthClub #PhysicalTherapy #Bank #Tractor #Machines #People #Youth #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 154

  • @gursharnsingh1180
    @gursharnsingh1180 11 месяцев назад +60

    ਕੋਆਪ੍ਰੇਟਿਵ ਸੁਸਾਇਟੀਆਂ ਤਾਂ ਸਾਰੇ ਪੰਜਾਬ ਵਿੱਚ ਹਨ ਪਰ ਇਹ ਇਨਸਾਨ ਚੰਗੇ ਹੋਣਗੇ ਕੁਦਰਤ ਅਤੇ ਕਨੂੰਨ ਨੂੰ follow ਕਰਦੇ ਹੋਣਗੇ ਦਿਲੋਂ ਸਲੂਟ ਆ ਧੰਨਵਾਦ ਜੀ

  • @GurdasSingh-v5y
    @GurdasSingh-v5y 11 месяцев назад +59

    ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਦੇ ਲੋਕ ਬਹੁਤ ਜਿਆਦਾ ਹੀ ਚੰਗੇ ਆ jo ਮਿਲ ਕੇ ਰਹਿੰਦੇ ਆ

    • @SandeepKaur-os9fo
      @SandeepKaur-os9fo 11 месяцев назад +5

      ਬਿਲਕੁਲ ਲੋਕਾ ਦੇ ਸਹਿਯੋਗ ਤੋ ਬਿਨਾ ਕਦੇ ਵ ਕੋਈ ਵਧੀਆ ਕਮ ਸੀਰੇ ਨਹੀਂ ਲੱਗ ਸਕਦਾ

  • @gurditsingh1792
    @gurditsingh1792 11 месяцев назад +25

    ਕਾਸ਼ ਮੇਰੇ ਚਾਰ ਸਿਆੜ ਇਹਨਾਂ ਚਾਰਾਂ ਪਿੰਡਾਂ ਚੋਂ ਕਿਸੇ ਇੱਕ ਵਿੱਚ ਹੁੰਦੇ ਤਾਂ
    ਜ਼ਿੰਦਗੀ ਸੌਖਾਲੀ ਹੋ ਜਾਂਦੀ 🎉

  • @amriksingh8888
    @amriksingh8888 11 месяцев назад +7

    ਸਭ ਤੋੰ ਵੱਡੀ ਗੱਲ ਇਹ ਲੋਕ ਇਮਾਨਦਾਰ ਹਨ।ਮੇਰਾ ਪਿੰਡ ਹਸਨ ਪੁਰ ਜਿਲਾ ਲੁਧਿਆਣਾ ਹੈ , ਮੇਰੇ ਪਿੰਡ ਵਿਚ ਮੁਲਾਜਮ ਹੀ ਕਰੋੜਾਂ ਰੁਪੈ , ਲੋਕਾਂ ਦਾ ਜਮਾ ਕੀਤਾ ਹੜੱਪ ਗੇ ਗਰੀਬ ਲੋਕ ਧੱਕੇ ਖਾ ਰਹੇ ਨੇ।।।

  • @jitsingh5279
    @jitsingh5279 10 месяцев назад +1

    ਇਹ ਬਹੁਤ ਵਧੀਆ ਮੇਰੇ ਮੂੰਹ ਦੀ ਗੱਲ ਸੀਨ ਲਾਇ ਮੈ ਇਹੋ ਸੋਚ ਰਿਹਾ ਸੀ ਕਿ cm ਸਾਹਿਬ ਨੂੰ ਲੇਟਰ ਲਿਖਾ ਕੇ ਲੋਕਾ ਦੀ common ਸੋਸਾਇਟੀ ਬਣਾਈ ਜਾਵੇ ਸਗੋਂ ਬੱਸ ਦੇ ਡਰਾਈਵਰ ਤੇ ਕੰਡਕਟਰ ਔਰ ਪੜੇ ਲਿਖੇ ਬਚਿਆ ਦੀ ਸੋਸਾਇਟੀ ਬਣਾ ਪਰਮਿਟ ਦੇਣ, ਪੈਟ੍ਰੋਲ ਪੰਪ, ਗੈਸ ਏਜੰਸੀ ਵੀ ਪੜੇ ਲਿਖੇ ਬਚਿਆ ਦੀ ਸੋਸਾਇਟੀ ਬਣਾ ਕੇ ਪਰਮਿਟ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਵਧਾਈ ❤❤❤

  • @harbansbhullar7318
    @harbansbhullar7318 10 месяцев назад +2

    ਬਹੁਤ ਵਧੀਆ ਉਪਰਾਲਾ ਹੈ ਇਸ ਪਿੰਡ ਨੂੰ ਸਲਾਮ ਹੈ ਅਤੇ ਰੱਬ ਇਸ ਪਿੰਡ ਨੂੰ ਹੋਰ ਵੀ ਵੱਧ ਤਰੱਕੀ ਬਖ਼ਸ਼ ਦੇਵੇਂ

  • @bahadursingh9718
    @bahadursingh9718 11 месяцев назад +29

    ਵੀਰ ਜੀ ਹਰ ਇੱਕ ਪਿੰਡ ਵਿੱਚ ਇਸ ਤਰ੍ਹਾਂ ਦੀਆਂ ਸੁਸਾਇਟੀਆਂ ਬਣ ਜਾਣ ਹਰ ਪਿੰਡ ਤਰੱਕੀ ਕਰੂਗਾ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ

    • @harminderdhindsa2761
      @harminderdhindsa2761 10 месяцев назад +1

      Bnao kon phelan nri honey jarruri phir lokkan vich sabar santokh hona chahida . Phir apas vich pyar chahida. Pinda dey hi ghadam chaoudryian ney ney pinda da naas maar dita.oh sarab samti hon ni dindey. Ungli layi rakhdey ney.

  • @harshsodhi9302
    @harshsodhi9302 10 месяцев назад +3

    ਜੇਕਰ ਸਾਰੇ ਪਿੰਡਾਂ ਦੇ ਲੋਕ ਇਸ ਤਰ੍ਹਾਂ ਕਰਨ ਤਾ ਸਰਕਾਰੀ ਦਫਤਰਾਂ ਵਿੱਚ ਧੱਕੇ ਨਾ ਖਾਣੇ ਪੈਣ , ਬਹੁਤ ਵਧੀਆ

  • @GagandeepSingh-yb8gj
    @GagandeepSingh-yb8gj 11 месяцев назад +21

    ਬਹੁਤ ਬਹੁਤ ਮੁਬਾਰਕਾਂ ਜੀ ਨਰੋਈ ਜੀਵਨ ਜੁਗਤ ਹੈ ਜੀ, ਜਗਜੀਤ ਸਿੰਘ ਕੁੱਬੇ ਬਠਿੰਡਾ ਪੰਜਾਬ ਭਾਰਤ ਜੀ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਜੀ, ਬਾਬੇ ਨਾਨਕ ਦੀ ਬਾਣੀ ਧੰਨ ਗੁਰੂ ਜੀ ਕਿਰਪਾ ਹੈ ਜੀ ਤੁਹਾਡੇ ਤੇ ਜੀ

  • @khosakhosa1284
    @khosakhosa1284 11 месяцев назад +4

    ਸੁਸਾਇਟੀ ਪਿੰਡਾਂ ਦੇ ਲੋਕਾਂ ਲਈ ਵਰਦਾਨ ਹੁੰਦੀ ਹੈ, ਬਸ਼ਰਤੇ ਕਮੇਟੀ ਪ੍ਬੰਧਕ ਇਮਾਨਦਾਰ ਹੋਣ।

  • @HarpalSingh-jc5fs
    @HarpalSingh-jc5fs 11 месяцев назад +5

    ਸੋਸਾਇਟੀਆ ਤਾਂ ਬਹੁਤ ਪਿੰਡਾ ਵਿੱਚ ਹਨ ਪਰ ਚੰਗੇ ਲੋਕਾ ਨੂੰ ਸੋਸਾਇਟੀਆਂ ਦੇ ਮੈਂਬਰ ਬਣਾਇਆ ਜਾਵੇ ਤਾਂ ਹੀ ਲੋਕਾ ਦਾ ਭਲਾ ਹੋ ਸਕਦਾ ਹੈ ਅਤੇ ਇਹੀ ਅਮਲ ਅੱਗੇ ਸਰਪੰਚਾ ,ਐਮ ਐਲ ਏ ਅਤੇ ਐਮ ਪੀ ਵਾਸਤੇ ਆਪਣਾਇਆ ਜਾਵੇ।❤🎉

  • @gurditsingh1792
    @gurditsingh1792 11 месяцев назад +9

    ਆਹ ਹੈ ਅਸਲੀ ਕੋਅਪਰੇਟਿਵ ਪਰਿਵਾਰ
    ਇਹ ਹਨ ਮੁਲਾਜ਼ਮ ਲੋਕਾਂ ਦੇ ਅਸਲ ਹਿਤੈਸ਼ੀ ਹਨ 🙏
    ਜੇ ਕਿਤੇ ਸਭ ਪਾਸੇ ਇਹ ਮਾਹੌਲ ਬਣ ਜਾਵੇ ਤਾਂ ਨਵਾਂ ਯੁੱਗ ਸ਼ੁਰੂ ਹੋ ਜਾਵੇਗਾ 🎉

  • @bhainarindersinghkhalsa2162
    @bhainarindersinghkhalsa2162 11 месяцев назад +42

    ਬਹੁਤ ਵਧੀਆ ਸੋਚ ਆ ਪਿੰਡ ਦੇ ਲੋਕਾਂ ਦੀ।

    • @rahulbanker.
      @rahulbanker. 10 месяцев назад

      ਬੈਂਕ ਦੇ ਕਰਜ਼ ਦਾ ਖੁਸ਼ਹਾਲੀ ਨਾਲ ਕੀ ਸਬੰਧ । ਲੋਕਾਂ ਨੇ ਕਰਜ ਲੈ ਕੇ ਕੋਠੀਆਂ , ਕਾਰਾ, ਦਿਖਾਵਾ ਖਰੀਦਿਆ ਤੇ ਬੱਚੇ ਕੈਨੇਡਾ ਭੇਜੇ ਆ । ਸੁਕਰ ਆ ਜਮੀਨ ਨਾਲ ਕਰਜਾ ਤਾਂ ਮਿਲਦਾ ਜਿਸ ਨਾਲ ਬੱਚੇ ਬਾਹਰ ਭੇਜੇ ਜਾ ਸਕਦੇ ਆ , ਦਿਹਾੜੀਦਾਰ ਲੈ ਕੇ ਦਿਖਾਵੇ 10 ਲੱਖ ਦੀ ਲਿਮਟ

  • @jitsingh5279
    @jitsingh5279 10 месяцев назад +1

    ਅਗਰ ਕੋਈ ਵੀ ਵਿਅਕਤੀ ਜਾ ਸੋਸਾਇਟੀ ਡਿਵੈਲਪਮੈਂਟ ਹੋ ਜਾਣ ਤਾਂ ਪੰਜਾਬ ਦੇ ਬੱਚੇ ਬਾਹਰ ਨਾ ਜਾਣ ਲੱਖਾ ਦੀ ਬਰਬਾਦੀ ਰੀਕੇ ਪੰਜਾਬ ਖੁਸ਼ਹਾਲ ਹੋਵੇ ਫਿਰ ਦੁਬਾਰਾ ਮਿਲਖਾ ਸਿੰਘ Dara Singh , ਔਰ ਬੜੇ ਖਿਲਾੜੀ ਪੈਦਾ ਕੀਤੇ ਜਾ ਸਕਦੇ ਹਨ very very thankful to all members of society ਪਿੰਡ ਤੇ ਜਿਲੇ ਦਾ ਨਾਮ ਭੇਜਣ ਦੀ ਕ੍ਰਿਪਾਲਤਾ ਕਰੋ thanks ❤❤❤❤❤

  • @parmindersingh2840
    @parmindersingh2840 11 месяцев назад +25

    ਬਹੁਤ ਵਧੀਆ ਜੀ ਲੋਕਾਂ ਦਾ ਪਿਆਰ ਵੀ ਆ ਕਰਜੇ ਤੋਂ ਬਚ ਗੲੇ ਲੋਕ 🙏👌

    • @rahulbanker.
      @rahulbanker. 10 месяцев назад

      ਬੈਂਕ ਦੇ ਕਰਜ਼ ਦਾ ਖੁਸ਼ਹਾਲੀ ਨਾਲ ਕੀ ਸਬੰਧ । ਲੋਕਾਂ ਨੇ ਕਰਜ ਲੈ ਕੇ ਕੋਠੀਆਂ , ਕਾਰਾ, ਦਿਖਾਵਾ ਖਰੀਦਿਆ ਤੇ ਬੱਚੇ ਕੈਨੇਡਾ ਭੇਜੇ ਆ । ਸੁਕਰ ਆ ਜਮੀਨ ਨਾਲ ਕਰਜਾ ਤਾਂ ਮਿਲਦਾ ਜਿਸ ਨਾਲ ਬੱਚੇ ਬਾਹਰ ਭੇਜੇ ਜਾ ਸਕਦੇ ਆ , ਦਿਹਾੜੀਦਾਰ ਲੈ ਕੇ ਦਿਖਾਵੇ 10 ਲੱਖ ਦੀ ਲਿਮਟ

  • @khushbrar828
    @khushbrar828 10 месяцев назад +7

    ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ, ਕਰਮਾਂ ਭਾਗਾਂ ਵਾਲਾ ਪਿੰਡ ਹੈ

  • @SohanSingh-yt2pn
    @SohanSingh-yt2pn 11 месяцев назад +5

    ਵੀਰ ਜੀ ਬਹੁਤ ਵਧੀਆ ਕੰਮ ਕੀਤਾ ਹੈ ।ਮਹਾਰਾਜ ਸਾਰਿਆ ਨੂੰ ਏਕਤਾ ਬਖਸੇ।

  • @gursahibsingh2182
    @gursahibsingh2182 11 месяцев назад +4

    ਪਾਰਟੀ ਬਾਜੀ ਤੋ ਬਚੇ ਹਨ ਇਸ ਕਰਕੇ ਹੀ ਵਧੀਆ ਕੰਮ ਕਰ ਰਹੇ ਹਨ ਪਿੰਡ ਵਾਲੇ ਬਹੁਤ ਹੀ ਸਿਆਣੇ ਤੇ ਸਮਝਦਾਰ ਹਨ ਪਿੰਡ ਵਾਸੀ ਧੰਨਵਾਦ ਪ੍ਰਧਾਨ ਜੀ ਤੇ ਪਿੰਡ ਵਾਲਿਆ ਦਾ ।ਠੀਕ

  • @majorsingh4297
    @majorsingh4297 11 месяцев назад +8

    ਸਾਰੇ ਪਿੰਡ ਇਸ ਤਰ੍ਹਾਂ ਦੇ ਬਣ ਜਾਣ ਤਾਂ ਸਾਡਾ ਪੰਜਾਬ ਵਾਕਿਆ ਹੀ ਰੰਗਲਾ ਪੰਜਾਬ ਬਣਜੂ ਫਿਰ ਵਾਕਿਆ ਹੀ ਬਾਹਰੋਂ ਲੋਕ ਕੰਮ ਕਰਨ ਆਉਣਗੇ

  • @chamkau
    @chamkau 10 месяцев назад +5

    ਹਰੇਕ ਪਿੰਡ ਦੇ ਵਿੱਚ ਤੁਹਾਡੇ ਵਰਗੇ ਇਨਸਾਨ ਚਾਹੀਦੇ ਨੇ ਤੁਸੀਂ ਆਪਣੇ ਪਿੰਡ ਲਈ ਵਧੀਆ ਸੋਚਦੇ ਹੋ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ ਇਹੋ ਅਰਦਾਸ ਕਰਦੇ ਹਾਂ

  • @amriksingh8888
    @amriksingh8888 11 месяцев назад +4

    ਪੱਤਰਕਾਰ ਵੀਰ ਬਹੁਤ ਸੋਹਣੇ ਪਿੰਡ ਵਿਚ ਲੈ ਕੇ ਆਏ , ਅਤੇ ਬਰੀਕੀ ਨਾਲ ਸਮਝਾਇਆ, ਬਹੁਤ ਸੋਹਣੇ ਸੁਵਾਲ ਕੀਤੇ , ਧੰਨਵਾਦ ।।।

  • @chamkau
    @chamkau 10 месяцев назад +2

    ਬਾਈ ਜੀ ਸਾਰੇ ਮੁਲਾਜ਼ਮ ਤੁਹਾਡੇ ਵਰਗੇ ਹੋਣ ਤਾਂ ਪੰਜਾਬ ਬਹੁਤ ਤਰੱਕੀ ਕਰ ਸਕਦਾ ਹੈ ਬਹੁਤ ਵਧੀਆ ਸੋਚ ਹੈ ਤੁਹਾਡੀ

  • @MHARAJASAHI6504
    @MHARAJASAHI6504 11 месяцев назад +6

    ਲੰਮੀ ਸੋਚ ਵਾਲੇ ਲੋਕ ਚੜ੍ਹਦੀਕਲਾ ਬਕਸ਼ੇ ਵਾਹਿਗੁਰੂ

  • @sukhjitsinghdhaliwal7730
    @sukhjitsinghdhaliwal7730 11 месяцев назад +17

    ਕਿਸਾਨ ਯੁਨੀਅਨਾ ਨੂੰ ਇਸ ਪਾਸੇ ਵੱਲ ਤੁਰਨ ਦੀ ਲੋੜ ਹੈ।

  • @kirpalsingh-nw3nm
    @kirpalsingh-nw3nm 11 месяцев назад +12

    ਸਤਿ ਸ੍ਰੀ ਅਕਾਲ ਜੀ ਇਸ ਪਿੰਡ ਤੇ ਰੱਬ ਦੀ ਮੇਹਰ ਹੈ ਧੰਨਵਾਦ

  • @GagandeepSingh-yb8gj
    @GagandeepSingh-yb8gj 11 месяцев назад +9

    ਬਹੁਤ ਹੀ ਧੰਨਵਾਦ ਜੀ ਮਨੁੱਖਤਾ ਲਈ ਸਾਰਥਿਕਤਾ ਨੂੰ ਜੀਵਨ ਦੇਣ ਵਾਸਤੇ ਜੀ, ਜਗਜੀਤ ਸਿੰਘ ਕੁੱਬੇ ਬਠਿੰਡਾ ਪੰਜਾਬ ਭਾਰਤ,ਸ੍ਰ ਕਾਹਨ ਸਿੰਘ ਪੰਨੂੰ ਜੀ ਦਾ ਬਹੁਤ ਧੰਨਵਾਦ ਜੀ

  • @ramchand8676
    @ramchand8676 10 месяцев назад +1

    ਜਦੋ ਮੈ ਪੰਜਾਬ ਵਿੱਚ ਇਹੋ ਜਿਹੇ ਚੰਗੇ ਅਤੇ ਸੁਝਵਾਨ ਲੋਕਾਂ ਨੂੰ ਦੇਖਦਾ ਹਾਂ ਤਾਂ ਮੇਰਾ ਮਨ ਦਿਲੋਂ ਸਲਾਮ ਕਰਦਾ ਏ ।

  • @manisidhumani205
    @manisidhumani205 11 месяцев назад +4

    ਜਿਸ ਪਿੰਡ ਦੇ ਲੋਕ ਰੱਜੇ ਹੋਣ ਉੱਥੇ ਇਸ ਕੰਮ ਨੂੰ ਕਰਣਾ ਕੋਈ ਔਖਾ ਨਹੀ ਜਿੱਥੇ ਸਰਪੰਚ ਪੈਸਾ ਖਰਚ ਕੇ ਸਰਪੰਚ ਬਣਦੇ ਹਨ ਉੱਥੇ ਪਿੰਡ ਦੇ ਵਿਕਾਸ ਦੀ ਕੋਈ ਆਸ ਨਹੀ ਕਿਉ ਕਿ ਉਹ ਸਰਪੰਚ ਸ਼ਿਰਫ ਆਪਣੇ ਘਰ ਭਰਨ ਲਈ ਸਰਪੰਚ ਬਣਦੇ ਹਨ,,ਸਾਰੇ ਪਿੰਡਾਂ ਦੇ ਲੋਕਾ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਉਣਾ ਚਾਹੀਦਾ ਹੈ ਤਾ ਜੋ ਪਿੰਡ ਦਾ ਵਿਕਾਸ ਕਰਵਾਇਆ ਜਾ ਸਕੇ ਜਿੱਥੇ ਸਰਪੰਚ ਬਣਦਾ ਹੀ ਪੈਸਾ ਖਰਚ ਕੇ ਹੈ ਉੱਥੇ ਵਿਕਾਸ ਦੀ ਕੋਈ ਆਸ ਨਹੀ

  • @gurcharnsingh2777
    @gurcharnsingh2777 10 месяцев назад +3

    बहुत खुशी होई जी ' पुरे भारत में
    ऐक मिसाल है।

  • @SandeepKaur-os9fo
    @SandeepKaur-os9fo 11 месяцев назад +10

    ਬਹੁਤ ਬਹੁਤ ਵਧਾਈਆ ਇਸ ਪਿੰਡ ਨੂੰ....

  • @bikarjitsingh34bikarjitsin10
    @bikarjitsingh34bikarjitsin10 9 месяцев назад

    ਬਹੁਤ ਵਧੀਆ ਜਿਥੇ ਵੀ ਸੁਸਾਇਟੀਆ ਹਨ ਇਸ ਤਰ੍ਹਾਂ ਚਲਾਈਆਂ ਜਾਣ

  • @prabhdyalsingh4722
    @prabhdyalsingh4722 11 месяцев назад +42

    ਲਾਂਬੜਾ ਕਾਂਗੜੀ ਪਿੰਡ ਦੀ ਜਿੰਨੀ ਵੀ ਸਿਫਤ ਕੀਤੀ ਜਾਵੇ ਘੱਟ ਹੀ ਹੋਵੇਗੀ। ਪੰਜਾਬ ਦੇ ਹਰ ਇੱਕ ਪਿੰਡ ਨੂੰ ਇਹੀ ਮਾਡਲ ਅਪਨਾਉਣ ਦੀ ਜਰੂਰਤ ਹੈ।

    • @swarnsukhanwala
      @swarnsukhanwala 11 месяцев назад

      ਇਹ ਕਿਹੜਾ ਪਿੰਡ ਹੈ ਜੀ ਤੇ ਕਿਹੜੇ ਜ਼ਿਲ੍ਹੇ ਚ ਹੈ ਤੇ ਕਿਥੇ ਦੇ ਹੈ ਇਹ ਪਿੰਡ ਼ ਪੂਰਾ ਪਤਾ ਦੱਸੋ ਜੀ ਅਸੀਂ ਵੀ ਆ ਕੇ ਵੇਖ ਕੇ ਜਾਵਾਂਗੇ ਜੀ ਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਤੋਂ

    • @prabhdyalsingh4722
      @prabhdyalsingh4722 11 месяцев назад

      ਜਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਹੈ।

  • @gurpindersinghsingh9361
    @gurpindersinghsingh9361 10 месяцев назад +2

    ਸਲੂਟ ਆ ਇਸ ਪਿੰਡ ਨੂੰ 👍👍👍👍

  • @mandeepvirk0001
    @mandeepvirk0001 11 месяцев назад +10

    ਸਾਡੇ ਤਾਂ ਵੋਟਾਂ ਪਿੱਛੇ ਬਹੁਤ ਜ਼ਿਆਦਾ ਲੜਦੇ ਨੇ

  • @RashpalSingh-gv2fg
    @RashpalSingh-gv2fg 11 месяцев назад +7

    Sare pind nu lac lac vadai hove v well job thanks good jankari....

  • @surjitkaur1895
    @surjitkaur1895 11 месяцев назад +1

    ਬਹੁਤ ਬਹੁਤ ਮੁਬਾਰਕਾਂ।ਏਕੇ ਵਿਚ ਹੀ ਬਰਕਤ ਹੈ। ਵਾਹਿਗੁਰੂ ਜੀ ਮੇਹਰ ਕਰਨ ਜੀ।

  • @JaswinderSingh-io7uo
    @JaswinderSingh-io7uo 11 месяцев назад +4

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤

  • @BalwinderKaur-py8jt
    @BalwinderKaur-py8jt 11 месяцев назад +1

    ਇਥੋਂ ਦੇ ਲੋਕ ਤਾਂ ਸਤਯੁਗ ਦੇਲੋਕ ਹੀ ਦੁਬਾਰਾ ਆ ਵਸੇ ਸਲਾਮ ਹੈ ਉੱਚੀ ਸੋਚ ਵਿਚਾਰ ਦੇ ਮਾਲਕ ਨੂੰ

  • @JarnailSingh-nj5zi
    @JarnailSingh-nj5zi 11 месяцев назад +7

    ਤੁਹਾਡੇ ਪਿੰਡ ਵਿਚ ਲੱਤਾਂ ਖਿੱਚਣ ਵਾਲਾ ਕੋਈ ਬੰਦਾ ਨਹੀਂ, ਕਮਾਲ ਐ

  • @singhdhillon9057
    @singhdhillon9057 11 месяцев назад +8

    ਬਹੁਤ ਖੂਬ 👌👌👌

  • @kernailsingh9461
    @kernailsingh9461 11 месяцев назад +2

    Good Good Good ਬਹੁਤ ਬਹੁਤ ਵਧੀਆ ਗੁਰੂ ਖੁਸ਼ ਰੱਖਣ. WAHEGURU waheguru waheguru.

  • @chamkau
    @chamkau 10 месяцев назад +3

    ਸਾਡੇ ਪਿੰਡ ਦੀ ਸੁਸਾਇਟੀ ਵਾਲੇ ਤਾਂ ਕਿਸੇ ਵੀ ਨਵੇਂ ਬੰਦੇ ਦਾ ਖਾਤਾ ਨਹੀਂ ਖੋਲਦੇ ਬਿੱਲਕੁਲ ਬੇਕਾਰ ਸੁਸਾਇਟੀ ਹੈ ਸਾਡੇ ਪਿੰਡ

  • @SherSingh-ec7jr
    @SherSingh-ec7jr 11 месяцев назад +28

    ਕਿਸਾਨ ਯੁਨੀਅਨਾ ਤੇ ਪਰਾਲੀ ਸਾੜਨ ਵਾਲੇ ਇਸ ਪਿੰਡ ਤੋ ਸੇਧ ਲੈਣ ਹਰ ਵੇਲੇ ਝੰਡੇ ਚ ਡੰਡਾਪਾਉਣ ਨੂੰ ਤਿਆਰ ਨਾ ਰਿਹਾ ਕਰੋ

  • @harneksingh3908
    @harneksingh3908 11 месяцев назад +4

    ਵਾਹਿਗੁਰੂ ਏਦਾ ਪਿੰਡ ਵਿੱਚ ਏਕਤਾ ਬਣਾਈ ਰੱਖਣ।

  • @99620
    @99620 10 месяцев назад +3

    Excellent 💯👍

  • @JoginderSingh-fg3si
    @JoginderSingh-fg3si 11 месяцев назад +8

    Very Good

  • @Gurmeetkaurarhi-jq2pm
    @Gurmeetkaurarhi-jq2pm 11 месяцев назад +1

    Bhut acha uprala es pind da sare punjab nu es pend to sabak sikh na chahida he apne pinda di ap sabhal karo

  • @bhupinderjhuj
    @bhupinderjhuj 10 месяцев назад +2

    ਪਿੰਡ ਵਾਸੀਆ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਘੱਟ

  • @basantmehet1781
    @basantmehet1781 11 месяцев назад +2

    Very wise people Every village should be like this.

  • @sukhrai4075
    @sukhrai4075 10 месяцев назад +3

    ਸਾਡੇ।ਤਾ।ਸੈਕਟਰੀ।ਸਬਕੁਜ।ਚੇਕੇ।ਖਾਗਿਆ।ਖਾਦ।ਵੀ ਬਰ।ਵੇਚ।ਦਿੰਦਾ।ਥੋੜੀ।ਜਮੀਣ।ਵਾਲੇ।ਨੂ।ਕੁਜ।ਨੀ।ਦਿੰਦੇ

  • @maximushaualgeltd9666
    @maximushaualgeltd9666 10 месяцев назад +1

    Asi v apne pind nu edda e dhekna chaunde ah!! So proud .

  • @NarinderSingh-kz7dy
    @NarinderSingh-kz7dy 11 месяцев назад +4

    ਬਹੁਤ ❤ ਬਹੁਤ ਵਧੀਆ ਜੀ...

  • @harnekmalhans7783
    @harnekmalhans7783 11 месяцев назад +1

    Salute to the villagers of this village very very good Other villages should also follow this example Thanks Saf Neet Hai Many Thanks

  • @SukhwinderSingh-lx6cv
    @SukhwinderSingh-lx6cv 11 месяцев назад +4

    Bhut vadia tariqa vir ji waheguru ekta bakhso ji bhut vadia laga

  • @balwinderchotian4405
    @balwinderchotian4405 11 месяцев назад +4

    Very good ji kisan krje to bach javega kisan v vadh to vadh society de implement use krn

  • @drkamaljitsinghtibba7428
    @drkamaljitsinghtibba7428 11 месяцев назад +1

    Future of Punjab congratulations

  • @Raman-fd4vc
    @Raman-fd4vc 11 месяцев назад +4

    ਬਹੁਤ ਵਧੀਆ

  • @Manjeetsingh-i6p2y
    @Manjeetsingh-i6p2y 11 месяцев назад +1

    Bhut sohni soch hai

  • @AmandeepSingh-bu4wn
    @AmandeepSingh-bu4wn 11 месяцев назад +2

    ਬਹੁਤ ਵਧੀਆ ਪਰਲਾ ਜੀ

  • @GurjeetsinghRehal
    @GurjeetsinghRehal 11 месяцев назад +8

    Very good 👍👍

  • @Sophiathecalligrapher
    @Sophiathecalligrapher 11 месяцев назад +12

    Very very nice❤❤

  • @SukhwinderSingh-nc9wk
    @SukhwinderSingh-nc9wk 11 месяцев назад +8

    Varry nyce

  • @99620
    @99620 10 месяцев назад +2

    Weldone

  • @jagdevsharma5913
    @jagdevsharma5913 11 месяцев назад +11

    ਇੱਕ ਕੰਮ ਜ਼ਰੂਰੀ ਕਰੋਂ ਸੰਦਾਂ ਲਈ ਸ਼ੈੱਡ ਪਾਉ ਨਹੀਂ ਤਾਂ ਗੱਲ ਜਾਉ

  • @ManjeetSingh-mp6oj
    @ManjeetSingh-mp6oj 11 месяцев назад +3

    Very good service

  • @harman8033
    @harman8033 11 месяцев назад +4

    ਬਹੁਤ ਵਧੀਆ ਵੀਰ ਜੀ 🙏🙏🙏🙏👍

  • @manpreetsingh6781
    @manpreetsingh6781 11 месяцев назад +7

    ਕਿਸੇ ਲੀਡਰ ਦੀ ਸਵੱਲੀ ਨਿਗਾਹ ਨਹੀਂ ਪਈ ਇਸ ਤੇ

  • @amrindergill7942
    @amrindergill7942 11 месяцев назад +2

    Proud moments 👏🏼👏🏼👏🏼👏🏼💪🏼✌🏼👍🏼👍🏼👍🏼

  • @KuldeepSingh-l9h6g
    @KuldeepSingh-l9h6g 10 месяцев назад +2

    Very good g Disstic Kehda h g as pind da ❤❤❤🎉🎉🎉🎉

  • @baldevsingh1705
    @baldevsingh1705 10 месяцев назад +1

    veery good pind wale

  • @Truepicture24
    @Truepicture24 11 месяцев назад +3

    ਸ਼ਾਬਾਸ਼! । ਵੈਸੇ , ਪੰਜਾਬੀ ਵਿੱਚ ਗੋਬਰ ਨਹੀਂ ਗੋਹਾ ਹੁੰਦਾ।

  • @GagandeepSingh-yz9wf
    @GagandeepSingh-yz9wf 11 месяцев назад +7

    ਇਹ ਕੰਮ ਤਾਂ ਹੋਊ ਕਮੇਟੀਆਂ ਰਾਜਨੀਤਕ ਪਾਰਟੀਆਂ ਦੀਆਂ ਨਾ ਬਣਨ

  • @SukhwinderSingh-pi1fh
    @SukhwinderSingh-pi1fh 11 месяцев назад +1

    Salute ah is pind de vasiya nu🙏

  • @kulvirkothaguru3914
    @kulvirkothaguru3914 11 месяцев назад +1

    Very good work sir

  • @jassadeol6484
    @jassadeol6484 11 месяцев назад +3

    Very very nice

  • @drkamaljitsinghtibba7428
    @drkamaljitsinghtibba7428 11 месяцев назад +1

    Congratulations for your greatness

  • @Benipal.farm_2301
    @Benipal.farm_2301 11 месяцев назад +1

    Har ik pind di Society v tahi kamjam hou je JASWINDER SINGH warga baki JASWINDER BHAI tera lai dil tao ardass krde a v hor traki kre brother

  • @OmkarSingh-dx8bz
    @OmkarSingh-dx8bz 10 месяцев назад +1

    ❤❤❤❤❤❤ wah ji wah

  • @BhagwanSingh-bh5yw
    @BhagwanSingh-bh5yw 11 месяцев назад +2

    VERY VERY good

  • @kuldipdhak7972
    @kuldipdhak7972 11 месяцев назад +4

    Very nice village Baki pinda noo lesson chahida

  • @jitsingh5279
    @jitsingh5279 10 месяцев назад

    ਮੈ district Bijapur chhattisgarh ਤੋ ਤੁਹਾਡੀ interview dekh ਰਿਹਾ

  • @dilsunartsandlearning7168
    @dilsunartsandlearning7168 11 месяцев назад

    Is pind to bhut vadhia sedh milde hai

  • @KuldipSingh-ih6bd
    @KuldipSingh-ih6bd 11 месяцев назад +3

    Very very nice 👍👍

  • @sukhmansingh1375
    @sukhmansingh1375 11 месяцев назад +2

    Parmatma Chaddi Kala rakhen Sare Pind vasiyon ne

  • @BaljinderSingh-ig1zd
    @BaljinderSingh-ig1zd 11 месяцев назад +1

    Very good thought sluit hai ji

  • @shergill7696
    @shergill7696 11 месяцев назад +2

    Waheguru ji ka khalsa waheguru Ji ki fateh ji

  • @navpreet8884
    @navpreet8884 11 месяцев назад +5

    Pind nu parvasiya toh bachiyo, mundiya nu videsha nalo ips, ias major general doctor bano punjab bacho please

  • @balbiraujla8168
    @balbiraujla8168 10 месяцев назад

    Salaam 4 pinda nu...Kash poora Punjab es tra da ho jar...

  • @satnamchhina1796
    @satnamchhina1796 11 месяцев назад +2

    Good efforts

  • @BhagwanSingh-bh5yw
    @BhagwanSingh-bh5yw 11 месяцев назад +2

    Good

  • @singurpreet1
    @singurpreet1 11 месяцев назад

    ਇਹ ਸੁਸਾਇਟੀ ਕਿਥੇ ਆ ਕੋਈ ਵੀਰ ਐਡਰੈਸ ਦੱਸ ਸਕਦਾ?

  • @arvinderpalsingh4646
    @arvinderpalsingh4646 10 месяцев назад +2

    Bagwant man di anarri sarkar nu vi ehna to sikhan di jaroorat hai or sikh ke eh sistem pury punjab ch lagu karna chahida je rangla punjab sach ch hi banauna hai ta 🤔🤔🤔🤔🤔

  • @jagtarsarpanch3073
    @jagtarsarpanch3073 11 месяцев назад +1

    ਵਾਕਿਆ ਹੀ ਇਸ ਪਿੰਡ ਦੇ ਵਿਚ ਗੁਰੂ ਦੇ ਪਿਆਰੇ ਰੇਹਂਦੇ ਨੇ

  • @GurlalSingh-bn8xz
    @GurlalSingh-bn8xz 11 месяцев назад +3

    Waheguru ji 🙏🙏🙏🙏🙏

  • @rahulbanker.
    @rahulbanker. 10 месяцев назад

    ਬੈਂਕ ਦੇ ਕਰਜ਼ ਦਾ ਖੁਸ਼ਹਾਲੀ ਨਾਲ ਕੀ ਸਬੰਧ । ਲੋਕਾਂ ਨੇ ਕਰਜ ਲੈ ਕੇ ਕੋਠੀਆਂ , ਕਾਰਾ, ਦਿਖਾਵਾ ਖਰੀਦਿਆ ਤੇ ਬੱਚੇ ਕੈਨੇਡਾ ਭੇਜੇ ਆ । ਸੁਕਰ ਆ ਜਮੀਨ ਨਾਲ ਕਰਜਾ ਤਾਂ ਮਿਲਦਾ ਜਿਸ ਨਾਲ ਬੱਚੇ ਬਾਹਰ ਭੇਜੇ ਜਾ ਸਕਦੇ ਆ , ਦਿਹਾੜੀਦਾਰ ਲੈ ਕੇ ਦਿਖਾਵੇ 10 ਲੱਖ ਦੀ ਲਿਮਟ

  • @amarjitsonu5388
    @amarjitsonu5388 11 месяцев назад +5

    पत्रकार साहब बीच में टांग मत फसाया करें

  • @rajindersingh904
    @rajindersingh904 11 месяцев назад

    Very good ji

  • @KewalSingh-r8e
    @KewalSingh-r8e 11 месяцев назад

    Very nice veerji

  • @hardipsingh4012
    @hardipsingh4012 10 месяцев назад +1

    Rub thona hor traki d congratulation

  • @tarlochansinghmararha8408
    @tarlochansinghmararha8408 11 месяцев назад

    Yery Good