ਅਮਲੀ ਮੁੱਛ ਮਨਾਦੁਗਾ Sath Vichale Khadke । Mohd Sadiq Ranjit Kaur । ਪਿੰਡ ਮੱਲਣ । 1988

Поделиться
HTML-код
  • Опубликовано: 1 дек 2024

Комментарии • 260

  • @mg2043
    @mg2043 Год назад +18

    ਵਾਹ ਵਾਹ ਵਾਹ ਕਿਆ ਬਾਤ ਹੈ ਜੀ ਇਹਨੂੰ ਕਹਿੰਦੇ ਹਨ ਸ਼ਾਇਰੀ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਧਰਤੀ ਤੇ ਦੁੱਧ ਦਾ ਪੋਚਾ ਫੇਰ ਕੇ ਸੁੱਚੇ ਮੋਤੀਆਂ ਦਾ ਛਿੱਟਾ ਦਿੱਤਾ ਹੋਵੇ ਜਿਉਂਦੇ ਰਹੋ ਜਨਾਬ ਬਿਨੋਦ ਸ਼ਾਇਰ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ ਲੰਬੀਆਂ ਉਮਰਾਂ ਬਖਸ਼ੇ ਅਤੇ ਚੰਗੀ ਸਿਹਤ ਬਖਸ਼ੇ ਹਮੇਸ਼ਾਂ ਤਰੱਕੀਆਂ ਬਖਸ਼ੇ ਜੀ।
    ਮਹਿੰਦਰ ਮੀਤ ਗੁਰਮ ਵੱਲੋਂ ਤੁਹਾਨੂੰ ਅਤੇ ਤੁਹਾਡੀ ਕਲਮ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏🙏🙏🙏🙏🙏🙏❤️👍❤️🙏👍❤️🙏👍❤️🙏🙏

  • @kuldeepsinghsardarji8892
    @kuldeepsinghsardarji8892 3 года назад +52

    ਬਹੁਤ ਵਧੀਆ ਜੀ
    ਇਕ ਹੋਰ ਪੰਜਾਬੀਆ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ ਉਹ ਐ ਹੈ ਕਿ 1988 ਦੇ ਅਖਾੜਿਆ ਵਿਚ ਲੋਕਾਂ ਦੇ ਸਾਰਿਆ ਦੇ ਪੱਗਾ ਬੰਨੀਆਂ ਸੀ ।ਹੁਣ ਦੇ ਨੌਜਵਾਨਾ ਨੇ100ਵਿਚੋ 25-30ਦੇ ਸਿਰਾ ਪਗਾ ਰਹਿ ਗੀਆ।

    • @narajansingh959
      @narajansingh959 2 года назад +2

      ਸਹੀ ਕਿਹਾ ਜੀ ਤੁਸੀਂ ਕਿ ਬਹੁਤ ਨੁਕਸਾਨ ਹੋਇਆ, ਨੌਜਵਾਨ ਪੀੜੀ ਦਾ।ਪਰ ਕਿਤੇ ਨਾ ਕਿਤੇ ਆਪਾਂ ਵੀ ਦੋਸ਼ੀ ਹਾਂ ਜੀ ਜੋ ਆਪਣੇ ਹੀ ਬੱਚਿਆਂ ਨੂੰ ਪੱਗਾਂ ਬੰਨਣ ਲਈ ਤੇ ਉਸਦੀ ਕੀਮਤ ਨਹੀਂ ਸਮਝਾ ਸਕੇ । ਬਹੁਤ ਬੱਚੇ ਸ਼ਹੀਦੀ ਦਿਹਾੜੇ ਨੂੰ ਵੀ ਮੇਲੇ ਕਹਿੰਦੇ ਨੇ। ਜੋ ਚਿੰਤਾ ਦੀ ਗੱਲ ਹੈ। ਧੰਨਵਾਦ ਜੀ।

    • @KARNAILSINGH-vr4lp
      @KARNAILSINGH-vr4lp 2 года назад +1

      Khush kita Ranjit te Sadiq

    • @baldeepkaur4097
      @baldeepkaur4097 Год назад

      ​@@KARNAILSINGH-vr4lp by

    • @jugsingh2006
      @jugsingh2006 8 месяцев назад +1

      Ajj de gweyian ne hi pug a ghan keeta.Eh Jzzi B,Maan aadi nu dekhke bachche ohna vargay laggan di koshish karde ne.Films ne vi khrab keeta.Siddhu Moosewala nal bahut bachchian ne puggan shuru keetian si.Jadon sadde hero puggan banangay,bachche vi shuru karngay.

    • @Rimpikhosa
      @Rimpikhosa 7 месяцев назад

      Er vi ni nii ❤😅​@@KARNAILSINGH-vr4lp

  • @GursewakSingh-pw1ct
    @GursewakSingh-pw1ct Год назад +12

    ਸਤਿ ਸ੍ਰੀ ਆਕਾਲ ਸਾਰੇ ਵੀਰਾਂ ਮੇਰੇ ਸਾਰੇ ਵੀਰ ਲਿਖ ਰਿਹੇ ਨੇ ਪੱਗਾਂ ਵਾਲਾ ਸਮਾਂ ਵਾਪਸ ਆ ਜਾਵੇ ਜੇ ਆਪਾ ਸਾਰੇ ਇਹ ਗੱਲਾਂ ਆਪਣੇ ਬੱਚਿਆਂ ਤੇ ਲਾਗੋ ਕਰੀਏ ਤਾਂ ਉਹ ਸਮਾਂ ਆਪਣੇ ਆਪ ਵਾਪਸ ਆ ਜਾਣਾ ਪਰ ਅਸੀਂ ਆਪਣੇ ਘਰ ਵੱਲ ਨਹੀਂ ਦੇਖਦੇ ਕੇ ਸਾਡੇ ਬੱਚੇ ਗਲਤ ਰਸਤੇ ਤੇ ਚਲ ਰਿਹੈ ਨੇ

  • @harpreetsingh6926
    @harpreetsingh6926 2 года назад +12

    ਨਹੀਂ ਰੀਸਾਂ ਸਨ ਜੋੜੀ ਦੀਆਂ ਹੁਣ ਇਹ ਅਵਾਜ਼ ਨਹੀਂ ਲੱਭਣੀ ਨਾ ਕੋਈ ਇਹੋ ਜਿਹੀ ਜੋੜੀ ਹੋਣੀ ਹੈ ।

  • @karamjeetsingh2352
    @karamjeetsingh2352 3 года назад +25

    ਕੌਣ ਕਹਿ ਸਕਦਾ ਸੁਰੇਸ਼ ਬਾਪਲਾ ਕਰਾੜ ਆ
    ਮੈਨੂੰ ਤਾਂ ਲੱਗਦਾ ਬਾਣੀਆਂ ਜੱਟ ਆ ਬਾਈ

  • @ParamjitSingh-ru7ql
    @ParamjitSingh-ru7ql Год назад +45

    ਸੋਹਣੀਆਂ ਦਸਤਾਰਾਂ ਸਜਾਈ ਬੈਠੇ ਕਿੰਨੇ ਸੋਹਣੇ ਲਗਦੇ ਨੇ 👌👌

    • @Jag10789
      @Jag10789 5 месяцев назад +2

      ਇਹ ਸਰਦਾਰ ਬਲਦੇਵ ਸਿੰਘ ਮੱਲਣ ਦੇ ਲੜਕੇ ਦਾ ਵਿਆਹ ਹੈ। ਬਲਦੇਵ ਮੱਲਣ ਉਹ ਸ਼ਖਸ਼ੀਅਤ ਹੈ ਜੋ ਸਾਰੀ ਉਮਰ 'ਲੰਬੀ' (ਗਿੱਦੜਬਾਹਾ) ਵਿਧਾਨ ਸਭਾ ਹਲਕੇ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਉਲਟ ਚੋਣ ਲੜਦਾ ਰਿਹਾ ਅਤੇ ਉਹਨਾਂ ਨੂੰ ਇਸ ਗੱਲ ਦਾ ਵੀ ਮਾਣ ਸੀ ਕੇ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਵਿਰੋਧਤਾ ਸ਼ਰੇਆਮ ਕਰਦਾ ਹੈ।

    • @shivanisharma5562
      @shivanisharma5562 2 месяца назад

      ਸਹੀ ਕਿਹਾ ਹੈ ਵਿਰੇ, ਆਮ ਆਦਮੀ ਪਾਰਟੀ ਸੂਤੀ ਪੲਈ ਹੈ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਬੀਜੇਪੀ ਲੀਡਰ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅😅

  • @brar__pb30
    @brar__pb30 2 года назад +14

    👉ਸਾਰੇ ਪੰਜਾਬ ਵਿੱਚ ਨਾਂ ਸੀ 👌

  • @tirathram453
    @tirathram453 5 месяцев назад +7

    ਹੇ ਪ੍ਰਮਾਤਮਾ ਤੁਸੀਂ ਸਦੀਕ ਸਾਹਿਬ ਅਤੇ ਰਣਜੀਤ ਕੌਰ ਨੂੰ ਸਾਰੇ ਜੁਗਾਂ ਵਿੱਚ ਹੀ ਅਮਰ ਕਰ ਦੋ ਕਿਉਂ ਕਿ ਇਹਨਾਂ ਨੇ ਲੋਕਾਂ ਨੂੰ ਮਨੋਰੰਜਨ ਰਾਹੀਂ ਸੁਰਗ ਦਾ ਰਸਤਾ ਦਿਖਾਇਆ ਹੈ

    • @tirathram453
      @tirathram453 5 месяцев назад +2

      । ਤੀਰਥ ਰਾਮ ਧੂਲ ਕੋਟ

  • @SandeepSingh-td5tr
    @SandeepSingh-td5tr Год назад +15

    ਵੀਰ ਜੀ ਮੇਰਾ ਤਾਂ ਜਨਮ ਹੀ 22ਜੁਲਾਈ 1988 ਦਾ ਹੈ ਪਰ ਮੈਂ ਮੁਹੰਮਦ ਸਦੀਕ ਬਹੁਤ ਸੁਣਦਾ ਹਾਂ

    • @GurjotSingh-zh5jt
      @GurjotSingh-zh5jt Год назад +2

      Mera veer 24.2.1988....da

    • @Jag10789
      @Jag10789 5 месяцев назад

      ਸੰਗੀਤ ਅਤੇ ਕਲਾ ਦੀ ਕੋਈ ਉਮਰ ਨਹੀਂ ਹੁੰਦੀ। ਮਾਡਰਨ ਮਿਊਜ਼ਕ ਦੇ ਨਾਲ ਨਾਲ ਜਿਹਨੂੰ ਸਾਰੰਗੀ, ਅਲਗੋਜ਼ੇ ਤੇ ਤੂੰਬੀ ਦਾ ਸੁਆਦ ਪੈ ਜਾਵੇ ਉਹ ਸਮਝੋ ਪੰਜਾਬੀ ਹੋਣ ਦੇ ਨਸ਼ੇ ਵਿੱਚ ਹੀ ਗੜੁੱਚਿਆ ਪਿਆ ਹੈ !

    • @Savagenarrations
      @Savagenarrations 24 дня назад

      ​@@Jag10789ਲੱਖ ਰਪੈ ਦੀ ਗੱਲ ਨਸ਼ੇ ਆਲੀ :)

  • @jaspaldhillon5027
    @jaspaldhillon5027 7 дней назад +1

    Rinku ਰੋਮਾਣਾ ਸਾਹਿਬ ਜੀ ਇਹ ਅਖਾੜਾ ਬਾਈ ਨਿਰਮਲ ਮੱਲਣ ਸਾਡੇ ਸੁਪਰਡੈਂਟ ਜੋ ਇਸ ਮਹੀਨੇ ਹੀ ਰਿਟਾਇਡ ਹੋਇਆ ਆਂ ਦਾ ਹੈ ਜਦੋਂ ਵਿਆਹ ਸੀ ਪਰ ਸਾਨੂੰ ਅੱਜ ਵੀ ਲੱਗਦਾ ਕੀ ਜਿਮੇ ਅੱਜ ਹੀ ਅਖਾੜਾ ਲੱਗਿਆ ਹੋਵੇ ਤਾਜਾ ਯਾਦ ਹੋਈ 🙏👌

  • @satveersingh-yr8wb
    @satveersingh-yr8wb 2 года назад +19

    ਵਾਹ ਪੱਗਾਂ ਹੀ ਪੱਗਾਂ ਨੇ ਵੀਡਿਓ ਚ

  • @SukhmanderSingh-uy3xc
    @SukhmanderSingh-uy3xc 9 месяцев назад +4

    ਮਨ ਖ਼ੁੱਸ ਹੋਗਿਆ ਪ੍ਰਾਣੀ ਜੋੜੀ ਦਾ ਪ੍ਰੋਗਰਾਮ ਦੇਖ ਕੇ।
    ਸ ਸ ਬਾਠਿੰਡੇ ਵਾਲੇ
    🎉🎉🎉🎉❤❤❤❤❤❤

  • @Gill-mp9vt
    @Gill-mp9vt Месяц назад +2

    ਇਹ ਅਸਲੀ ਪੰਜਾਬ ਦੀ ਤਸਵੀਰ ਹੈ, ਜਦੋਂ ਲੋਕਾਂ ਵਿੱਚ ਪਿਆਰ ਅਤੇ ਇਤਫ਼ਾਕ ਸੀ, ਵੱਡੇ ਦੀ ਸ਼ਰਮ ਸੀ,

  • @KuldeepSingh-nt3cv
    @KuldeepSingh-nt3cv Год назад +31

    1988+90ਸਾਲ ਵਿੱਚ ਪੰਜਾਬ ਅੰਦਰ ਪੰਜਾਬੀ ਮੁੰਡੇ ਸਰਦਾਰ ਸੀ ਪੱਗਾ ਵਾਲੇ ਮੁੱਛ ਫੁੱਟ ਗੱਭਰੂ ਸੋਹਣਾਂ

  • @SatnamSingh-os3pt
    @SatnamSingh-os3pt 2 года назад +67

    1988 ਦੇ ਸਮੇ ਸਾਰੇ ਨੌਜਵਾਨ ਮੁੰਡਿਆ ਦੇ ਰੰਗ ਬਰਗੀਆ ਦਸਤਾਰਾ ਸਜਾਈਆ ਹਨ ਕਿਨੇ ਚੰਗੇ ਸਮੇ ਸੀ

    • @educationforall6939
      @educationforall6939 2 года назад +3

      Bilkul sahi gal ji

    • @RanjitSingh-yk1mp
      @RanjitSingh-yk1mp Год назад +1

      ਸਾਰੇ ਦਰਸਕਾ ਚ ਮੋਨੇ ਘੱਟ ਤੇ ਦਸਤਾਰਾ ਵਾਲੇ ਜਿਆਦਾ ਹਨ ਸਾਈਦ ਹੀ ਹੈ ਇਹ ਟਾਈਮ ਫਿਰ ਵਾਪਸ ਆਵੇ

    • @annupreetrai
      @annupreetrai Год назад +1

      😮😮❤❤ 8:20 😊😊😅😮😢🎉😂❤❤❤

    • @nachhattarsingh8195
      @nachhattarsingh8195 Год назад +1

      Veer g dastar te hamla ho riha by conspiracy we should be attention

    • @LeelaKhan-su8wz
      @LeelaKhan-su8wz Год назад

      ​@@educationforall6939on😊 CV

  • @jaspalsingh9068
    @jaspalsingh9068 Год назад +4

    ਕਿੰਨੇ ਸੋਹਣੇ ਪੰਜਾਬੀ ਮੁੰਡੇ ਲੱਗਦੇ ਹਨ ਦਸਤਾਰਾਂ ਸਿਰ ਉਤੇ ਬਹੁਤ ਸੋਹਣੀ ਲੱਗਦੀ ਹੈ

  • @chamkaursingh8179
    @chamkaursingh8179 Год назад +3

    ਧਰਮ ਦੇ ਅਸਰ ਹੇਠ ਪਗਾ ਨੂ ਦਸਤਾਰਾ ਕਹਿਣ ਲਗ ਪਏ।

  • @jasveersingh-zs5tv
    @jasveersingh-zs5tv Год назад +12

    ਬਹੁਤ ਵਧੀਆ ਪੰਜਾਬੀ ਸੱਭਿਆਚਾਰ ਦੇ ਅਮੀਰ ਵਿਰਸੇ ਦੀ ਮੁੰਹ ਬੋਲਦੀ ਤਸਵੀਰ

  • @thindtelecom5237
    @thindtelecom5237 Год назад +15

    ਰਿੰਕੂ ਵੀਰੇ ਨਜਾਰਾ ਲਿਆਤਾ ਸ਼ੋਹਣੇ ਸ਼ਰਦਾਰ ਦੇਖ ਕੇ ਮਨ ਬਾਗੋ ਬਾਗ ਹੋ ਗਿਆ

    • @ParveenKumar-lf4my
      @ParveenKumar-lf4my Месяц назад +1

      ਸੋ਼ਹਣੇ ❌ ਸੋਹਣੇ
      ਸਰਦਾਰ ❌ ‌ ਸਰਦਾਰ

  • @baldevsinghbuttar8293
    @baldevsinghbuttar8293 2 года назад +83

    ਬੀਬੀ ਰਣਜੀਤ ਕੌਰ ਜੀ ਨੇ ਜੋ, ਗੀਤ ਗਾਏ ਹਨ ਉਸ ਦੀਆਂ ਧੁੰਮਾਂ ਸਾਰੇ ਸੰਸਾਰ ਵਿੱਚ ਪਾਈਆਂ ਹਨ ਜੀ, ਸਲਿਊਟ ਹੈ ਜੀ ਹਾਂ ਜੀ। ਬਲਦੇਵ ਸਿੰਘ ਬੁੱਟਰ ਬਠਿੰਡਾ ਤੋਂ ਜੀ। ਮੈਂ ਤੁਹਾਨੂੰ ਦਿਲ, ਵਿਚ ਯਾਦ, ਰਖਦਾ ਹੈ ਜੀ।

  • @majorsingh5781
    @majorsingh5781 Год назад +4

    ਬਹੁਤ ਵਧੀਆ ਲੱਗ ਰਹੇ ਹਨ ਪੱਗਾਂ ਨਾਲ਼

  • @thakurdharmesh
    @thakurdharmesh Год назад +4

    simple sada lok.saaf suthra akhara program...lucky are those who enjoyed this time..

  • @beantsinghsidhurameana8992
    @beantsinghsidhurameana8992 3 года назад +12

    ਵਾਹ ਜੀ ਵਾਹ ਵਾਹ ਬਹੁਤ ਹੀ ਵਧੀਆ ਜੀ

  • @parshotamsingh5039
    @parshotamsingh5039 4 месяца назад +1

    ਬੋਹਤ ਵਧੀਆ ਐਕਟਿੰਗ ਕਰਦੇ ਸੀ ਮੋਹਮਦ ਸਦੀਕ ਤੇ ਬੀਬਾ ਰਣਜੀਤ ਕੌਰ

  • @gurcharansingh1660
    @gurcharansingh1660 Год назад +44

    ਇਹ ਸੀ ਸਰਦਾਰੀ ਸਭ ਨੇ ਆਪਣੇ ਕੰਮ ਕਾਰ ਅਤੇ ਖੇਤੀਬਾੜੀ ਵਧੀਆ ਢੰਗ ਤਰੀਕਿਆਂ ਨਾਲ ਕਰਨੀ ਅਤੇ ਕਬੱਡੀ ਟੂਰਨਾਮੈਂਟ ਦੋ ਦਿਨਾਂ ਦੇ ਕੱਖ ਪੱਠਾ ਵੱਢਕੇ ਲੈ ਆਉਣੇ ਕਬੱਡੀ ਮੈਚ ਦੇਖਣੇ ਅਤੇ ਸ਼ਾਮ ਨੂੰ ਸਦੀਕ ਮਾਣਕ ਦੀਦਾਰ ਸੰਧੂ ਛਿੰਦੇ ਅਤੇ ਸਦਾ ਅਮਰ ਜੋੜੀ ਅਮਰ ਚਮਕੀਲਾ ਅਤੇ ਅਮਰਜੋਤ ਕੋਇਲ ਵਰਗੀ ਆਵਾਜ਼ ਜਿੰਨਾ ਦੇ ਪੇਂਡੂ ਗੀਤ 66 ਸਾਲ ਦੀ ਉਮਰ ਵਿੱਚ ਘਰੋਂ ਚੋਰੀ ਹੌਲੀ ਹੌਲੀ ਆਵਾਜ਼ ਵਿੱਚ ਸੁਣਦੇ ਆਂ ਨਜ਼ਾਰਾ ਆ ਜਾਂਦੈ ਬਹੁਤ ਵਧੀਆ ਵੇਲੇ ਸਨ ਲੋਕ ਅੱਜ ਵਾਂਗ ਪੈਸਾ ਪੈਸਾ ਹਾਏ ਪੈਸਾ ਨਹੀਂ ਕਰਦੇ ਸੀ ਖੁਸ਼ ਸੀ ♥🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ 🙏🙏

  • @jassikhangura4241
    @jassikhangura4241 2 года назад +27

    ਸਦੀਕ ਸਾਬੵ ਰਣਜੀਤ ਕੌਰ ਨਾਲ ਜਚਦੇ ਸੀ ੳੁਸਤੋਂ ਬਾਦ ਤਾਂ ਧੂੜ ਚ ਟਟੂ ਭਜਾੳਣ ਵਾਲਾ ਹੀ ਕੰਮ ਅਾ ਜੀ

  • @jaswantsingh-kv8ep
    @jaswantsingh-kv8ep 2 года назад +13

    ਹਾਏ ਓ ਰੱਬਾ ਓ ਦਿਨ ਮੈ ਵੇਖ ਕੇ ਰਜਦਾ ਹੀ ਨਹੀਂ ਹੁਣ ਓਪਰ ਜਾਕੇ ਵੀ ਸਦੀਕ ਨੂੰ ਬਲਾਓਗਾ

  • @baljitsingh4028
    @baljitsingh4028 3 месяца назад +1

    ਨਹੀਂ ਰੀਸਾਂ ਅੱਜ ਤੱਕ ਇਸ ਗਾਇਕ ਜੋੜੀ ਦੀਆਂ ।ਅੱਜ ਇਹ ਗੀਤ ਸੁਣ ਕੇ ਓਸ ਵੇਲੇ ਦਾ ਸਭਿਆਚਾਰ ਯਾਦ ਆਉਂਦੀਆ। ਪੰਜਾਬੀ ਸਭਿਆਚਾਰ ਵਿੱਚ ਸਿਰਫ ਖੇਤੀਬਾੜੀ ਤੇ ਔਰਤਾਂ ਘਰ ਦੀ ਜਿੰਮੇਵਾਰੀਆ ਹੀ ਨਿਭਾਉਦੀਆ ਸੀ

  • @drsarvjeetbrarkundal2858
    @drsarvjeetbrarkundal2858 2 года назад +3

    ਕੋਈ ਮੁਕਾਬਲਾ ਨਹੀਂ ਯਾਰ

  • @ShamshersinghBAL-w2o
    @ShamshersinghBAL-w2o 3 месяца назад +2

    ਇਹ ਹੈ ਇੱਕ ਕਲਾਕਾਰ ਦੀ ਜੋੜੀ ਮਿੱਠੀ ਰਸੀਲੀ ਬਹੁਤ ਵਧੀਆ ਗਾਣੇ

  • @harbhajansingh7369
    @harbhajansingh7369 Год назад +1

    ਰਣਜੀਤ ਦੀ ਸੁੰਦਰਤਾ, ਉਸ ਦੇ ਸੁੰਦਰ, ਹਾਵ-ਭਾਵ ਅਨਮੋਲ ਹਨ। ਸਿਦੀਕ ਦਾ ਉਸ ਨੂੰ ਛਡ ਦੇਣਾ, ਇਕ ਵਡਾ ਦੁਖਾਂਤ ਸੀ। ਸ਼ਾਇਦ ਸਿਦੀਕ ਸ੍ਵਾਰਥੀ ਸੀ।

  • @hardeepsingh1881hh
    @hardeepsingh1881hh 11 месяцев назад

    ਵੀਡੀਓ ਦੇਖ ਕੇ ਬਹੁਤ ਦਿਲ ਖੁਸ਼ ਹੋਇਆ ਕਿ ਸਾਰਿਆਂ ਦੇ ਪੱਗਾਂ ਬੰਨੀਆਂ ਹੋਈਆਂ ਨੇ

  • @goranahar2555
    @goranahar2555 Год назад +32

    ਵਾਹਿਗੁਰੂ ਅਂਗੇ ਅਰਦਾਸ ਕਰੋ ਉਹ ਸਮਾਂ ਵਾਪਿਸ ਆਵੇ ਜਦੌ ਲੋਕਾਂ ਵਿਚ ਐਨਾ ਪਿਆਰ ਸੀ

  • @balwindersinghdhindsa3306
    @balwindersinghdhindsa3306 5 месяцев назад +4

    1985=1986ਟੈਮ ਕੋਈ ਬਿਨਾਂ ਪੱਗ ਤੋਂ ਨਹੀਂ ਸੀ ਹੁੰਦਾ ਸਾਡਾ ਵਿਆਹ ਵੀ 1985ਦਾ ਸੀ ਬਰਾਤ ਵਿੱਚ ਇੱਕ ਵੀ ਬੰਦਾ ਬਿਨਾਂ ਪੱਗ ਤੋਂ ਨਹੀਂ ਫੋਟੋਆਂ ਦੇਖ ਕਿ ਪਤਾ ਲੱਗਦੇ ਕਿੰਨਾ ਵਧੀਆ ਸਮਾਂ ਸੀ

  • @LovelyBoatLake-ss9dn
    @LovelyBoatLake-ss9dn 10 месяцев назад +1

    ਪੰਜਾਬੀ ਵੀਰੋ ਵੇਖਿਆ ਸਭ ਵੱਧ ਪੱਗਾ ਵਾਲੇ ਵੀਰ ਬੈਠੇ ਹੋਏ ਹਨ

  • @gurlalbrar6865
    @gurlalbrar6865 3 года назад +28

    ਬਹੁਤ ਬਹੁਤ ਧੰਨਵਾਦ ਰਿੰਕੂ ਵੀਰੇ ਪੁਰਾਣਾ ਵੇਲਾ ਯਾਦ ਆਇਆ

    • @balkrishan5015
      @balkrishan5015 2 года назад

      """\"17

    • @balkrishan5015
      @balkrishan5015 2 года назад +1

      00

    • @gurwindersingh5109
      @gurwindersingh5109 2 года назад +1

      The

    • @HarbhajanSingh-jn5gx
      @HarbhajanSingh-jn5gx Год назад +1

      Harbhajnsingh sudagursinghSandhhawalShahkot and NaseebkourwoSudagursinghAndhawalShahkot pb India Pvt limited so Lakhasinghshahkot

    • @HarbhajanSingh-jn5gx
      @HarbhajanSingh-jn5gx Год назад +1

      Jasielictronikuttmnagernavadanewdelhi sotarliksinghvpossndhawalshahkot and NaseebkourwoSudagursinghAndhawalShahkot pb India Pvt limited so Lakhasinghshahkot

  • @DaljeetSingh-kz9bm
    @DaljeetSingh-kz9bm 2 года назад +23

    ਹੋਰ ਗੱਲਾਂ ਛੱਡੋ ਉਸ ਸਮੇਂ ਪੱਗਾਂ ਕਿੰਨੇ ਬੰਦਿਆਂ ਨੇ ਬੰਨੀਆਂ।

  • @chamanlal220
    @chamanlal220 3 года назад +7

    old is gold aj kal ta 6 mahene v koi gana chalda ih dekho kini purani he aj v loki fer dekhde han 30 . 40 saal purani he

  • @niranjansinghjhinjer1370
    @niranjansinghjhinjer1370 2 года назад +4

    Moujaan hi Moujaan baai ji 🙏 Dill khush

  • @jaspaldhillon5027
    @jaspaldhillon5027 Год назад +2

    ਰੋਮਾਣਾ ਸਾਹਿਬ ਬਹੁਤ ਵਧੀਆ 👌 ਧੰਨਵਾਦ

  • @kashmiraujla360
    @kashmiraujla360 2 года назад +26

    ਧੰਨਵਾਦ ਵੀਰ ਜੀ , 35 ਸਾਲ ਪੁਰਾਣਾ ਗਰਮੀਆਂ ਦੇ ਸਮੇ ਦੇਖੇ ਸਟੇਜ ਪ੍ਰੋਗਰਾਮ ਚੇਤੇ ਕਰਵਾ ਦਿੱਤੇ। ਮੁੜ ਕੇ ਕੇ ਉਹ ਸਮਾ ਨਹੀਂ ਮਿਲਣਾ। ਬਾਕੀ ਤਾ ਅਮਰੀਕਾ ਕਿਸੇ ਗੱਲ ਘਾਟ ਰੱਬ ਨਹੀਂ ਛੱਡੀ।

  • @jaspalsingh9068
    @jaspalsingh9068 Год назад +2

    ਪੁਰਾਣਾ khada ਦੇਖ ਕੇ ਪੁਰਾਣੇ bandia ਨੂੰ ਦੇਖ ਕੇ ਬਚਪਨ ਯਾਦ ਆ ਜਾਂਦਾ

  • @JagjeetSinghJagjeetSingh-b1k
    @JagjeetSinghJagjeetSingh-b1k 11 месяцев назад +1

    ਸਾਰੇ ਸਰਦਾਰ ਨੇ ਜੀ ❤❤kya baat hai

  • @BhagwandasAggarwalBhana
    @BhagwandasAggarwalBhana 5 месяцев назад

    ਆਹ ਸੀ ਰੰਗਲਾ ਪੰਜਾਬ ਬਾਈ ਹੁਣ ਤਾਂ ਖਾ ਲਿਆ ਪੰਜਾਬ ਨੂੰ ਜੋਕਾ ਨੇ ਪਰਮਾਤਮਾ ਕਿਰਪਾ ਕਰਨ ਮੁੜ ਕੇ ਆਹੀ ਪੰਜਾਬ ਬਣ ਜਾਵੇ

  • @baljitsingh4028
    @baljitsingh4028 3 месяца назад

    ਸਦਕੇ ਜਾਈਏ ਸਦੀਕ ਸਾਹਿਬ ਬੀਬੀ ਰਣਜੀਤ ਕੌਰ ਦੇ ਨਾਲ ਨਾਲ ਵੀਰ ਪਾੜੇ ਦੀ ਸਕ੍ਰਿਪਟ ਬਾ ਕਮਾਲ ਦੀ ਹੈ

  • @drsarvjeetbrarkundal2858
    @drsarvjeetbrarkundal2858 2 года назад +4

    great yaar.ਨਹੀਂ ਰੀਸਾਂ.ਮਹਾਨ

  • @gurdipdehar7070
    @gurdipdehar7070 3 года назад +34

    ਜਨਾਬ ਮੁਹੰਮਦ ਸਦੀਕ ਸਾਹਿਬ ਜੀ ਨੇ ਗੀਤਾਂ ਰਾਹੀਂ ਪੂਰੀ ਦੁਨੀਆਂ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਹੈ।

  • @sukhdevsingh-qg1pb
    @sukhdevsingh-qg1pb Год назад +10

    ਬਹੁਤ ਵਾਦੀਆਂ ਵਾਹਿਗੁਰੂ ਜੀ ਕਿਰਪਾ ਕਰਨ vira ਤੇ

  • @kssandhustudio6919
    @kssandhustudio6919 Год назад +4

    Dhan dhan satguru tera hi aasra

  • @baljitsingh4028
    @baljitsingh4028 3 месяца назад +2

    ਪਾਪੜੇ ਵਾਲਾ ਵੀਰ

  • @harpreetkoursidhu3745
    @harpreetkoursidhu3745 Год назад +1

    Bahut hi vadia Bai ji swaad aa gya

  • @sardulsingh7727
    @sardulsingh7727 Год назад +3

    Very nice ❤❤God bless you 🙏🙏

  • @AmrikSingh-wc7jt
    @AmrikSingh-wc7jt 3 года назад +50

    ਮਹੰਮਦ ਸਦੀਕ ਤੇ ਰਣਜੀਤ ਕੌਰ ਮੇਰੇ ਦਿਲ ਨੂ ਭੌਣ ਵਾਲੀ ਜੋੜੀ ਹੈ। ਮੈ ਇਹਨਾ ਤੋ ਬਿਨਾ ਕਿਸੇ ਹੋਰ ਨੂੰ ਸੂਣਦਾ ਨਹੀਂ

  • @gurpreetmangat1089
    @gurpreetmangat1089 2 года назад +9

    Husan di malka Ranjit kaur

  • @parmjitsinghsidhu0016
    @parmjitsinghsidhu0016 2 года назад +5

    1988 de Punjab wale Punjab da te hun wale ch kina fark pe giya ji os time sare lokan de sir te pag c.te aj wale Punjab ch......sabh kuch badal gya Ji......

  • @arshpreetjandu8162
    @arshpreetjandu8162 Год назад +3

    ਦੇਖਲੋ ਜੀ ਓਦੋਂ ਲੋਕ 2 ਰੁਪਏ 5 ਦਿਂਦੇ ਸੀ🙏

  • @palgill5041
    @palgill5041 Месяц назад

    ਸਾਰੇ ਪਗਾ ਵਾਲੇ ਬਹੁਤ ਵਧੀਆ ਜੀ

  • @dr.virindersingh7596
    @dr.virindersingh7596 Год назад +2

    Sadiq sahib gal ta bas ਬੀਬਾ Ranjit Kaur nal he ce ਬਾਅਦ ch oh gal ne ਬਣੀ. Ih ਸੱਚ ਹੈ.

  • @GurgogSingh-rr1sd
    @GurgogSingh-rr1sd Год назад +3

    Evergreen Punjabi Songs

  • @kuldipsingh6393
    @kuldipsingh6393 Год назад +2

    ਇੱਕ ਸਾਜਿਸ਼ ਤਹਿਤ ਪੰਜਾਬੀਆਂ ਦੇ ਸਿਰਾਂ ਤੋਂ ਪੱਗਾਂ ਅਲੋਪ ਕਰਵਾਈਆਂ ਨੇ

  • @kulbirsinghkulbirsinghchug5001
    @kulbirsinghkulbirsinghchug5001 11 месяцев назад +1

    ਏਹ ਮੱਲਣ ਪਿੰਡ ਮੁਕਤਸਰ ਚ ਅਖਾੜਾ ਲਗੇਆ ਸੀ

  • @harjotchouhan9355
    @harjotchouhan9355 6 месяцев назад

    ❤🎉❤🎉❤🎉❤🎉❤🎉❤🎉

  • @pawangarg1980
    @pawangarg1980 2 года назад +1

    Purane din yaad karwa ditte rabb di kasam jawani yaad aa gyee main aur brother dost jeon aur gulab yaad aa gaye.

  • @NarinderSingh-um2xc
    @NarinderSingh-um2xc 2 года назад +71

    ਅਖਾੜੇ ਨਾਲੋ ਵੀ ਵੱਧ ਚੰਗ਼ਾ ਲੱਗਾ ਕਿ ਸਾਰੇਆ ਦੇ ਬਹੁਤ ਵਧੀਆ ਪੱਗਾ ਬੰਨੀਆ ਹਨ

  • @putterpunjabde843
    @putterpunjabde843 2 года назад +21

    ਸੁਖਪਾਲ ਸਿੰਘ ਮੱਲਣ ਜੀ ਸ਼ਰਦਾਈ ਪੱਗ ਬੰਨੀ ਅਣਦਾੜੀੲਏ ਉਮਰ 16 ਸਾਲ ਬਹੁਤ ਸੋਹਣੀ ਤਸਵੀਰ ਬਾਈ ਜੀ ਰਾਣੇ ਦੇ ਵਿਆਹ ਦੀ ਲਗਦੀ ਆ ਸ ਗੁਰਪਾਲ ਸਿੰਘ ਦਿਆਲਪੁਰਾ ਮਿਰਜਾ ਬਠਿੰਡਾ

    • @KalaSingh-yh5it
      @KalaSingh-yh5it Год назад +2

      We

    • @jasanaulakh9720
      @jasanaulakh9720 Год назад +2

      ​@@KalaSingh-yh5it❤❤❤❤❤❤❤ tu Dr

    • @Jag10789
      @Jag10789 5 месяцев назад

      ਇਹ ਸਰਦਾਰ ਬਲਦੇਵ ਸਿੰਘ ਮੱਲਣ ਦੇ ਲੜਕੇ ਦਾ ਵਿਆਹ ਹੈ। ਬਲਦੇਵ ਮੱਲਣ ਉਹ ਸ਼ਖਸ਼ੀਅਤ ਹੈ ਜੋ ਸਾਰੀ ਉਮਰ 'ਲੰਬੀ' (ਗਿੱਦੜਬਾਹਾ) ਵਿਧਾਨ ਸਭਾ ਹਲਕੇ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਉਲਟ ਚੋਣ ਲੜਦਾ ਰਿਹਾ ਅਤੇ ਉਹਨਾਂ ਨੂੰ ਇਸ ਗੱਲ ਦਾ ਵੀ ਮਾਣ ਸੀ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਵਿਰੋਧਤਾ ਸ਼ਰੇਆਮ ਕਰਦਾ ਹੈ।

  • @Lakhwindersingh-pj1kz
    @Lakhwindersingh-pj1kz Год назад +2

    Kash din. Vapish. Aa jan

  • @balwindersandhu1140
    @balwindersandhu1140 Год назад +2

    Good jorri.baree akhare dekhe c punjab vich

  • @GurgogSingh-rr1sd
    @GurgogSingh-rr1sd Год назад +4

    Old is Gold

  • @majorsangha8642
    @majorsangha8642 3 месяца назад

    ਸਿਰਾ ਸੀ ਜੋੜੀ❤

  • @baljitsinghnalia728
    @baljitsinghnalia728 2 года назад +5

    Very nice 👍

  • @balwindermaa4988
    @balwindermaa4988 2 года назад +2

    ਇਹ ਮੇਰਾ ਹਾਣੀ ਸਦੀਕ ਜੀ

  • @goranahar2555
    @goranahar2555 Год назад +1

    Salamat. Rahe. Jorhi. Mr. M. Sidik. Saab. Bibi. Ranjeet Kour

  • @sukhjiwansingh3899
    @sukhjiwansingh3899 Год назад +3

    Great

  • @rajinderkumar1046
    @rajinderkumar1046 Год назад +2

    Baple wale barga koi geet nhi likh sakda. Wah Ji wah

  • @aulakh2278
    @aulakh2278 2 года назад +2

    Kya e baata ne Sadiq saab

  • @HarryPb03-hp7mn
    @HarryPb03-hp7mn Год назад +2

    ਬਹੁਤ ਖੂਬ

  • @jaspreetSingh-oz1qm
    @jaspreetSingh-oz1qm Год назад +2

    ਬਾਪਲੇ ਆਲਾ ਲਾਲਾ ਸਿਰਾ

  • @gulabkularanpb1
    @gulabkularanpb1 2 года назад +2

    Bohat Badyia video aa y

  • @baljeetsingh3697
    @baljeetsingh3697 2 года назад +3

    Sawad a geya ji song sun ka

  • @animalmeetingvideopnb7313
    @animalmeetingvideopnb7313 Год назад +3

    Nice

  • @avtarsingh2531
    @avtarsingh2531 2 месяца назад

    ਮਾਂ ਬੋਲੀ ਪੰਜਾਬੀ ਜਿੰਦਾਬਾਦ

  • @baldevsingh3828
    @baldevsingh3828 2 года назад +27

    Mohd. SADIQUE great singers 👌👌

  • @goranahar2555
    @goranahar2555 Год назад +8

    ਵਾਹਿਗੁਰੂ ਕੈਲ

  • @harbanslal2026
    @harbanslal2026 4 месяца назад

    Wah SANDHU SAHAB KHUSH RHO

  • @JaswinderSingh-vf8ui
    @JaswinderSingh-vf8ui 2 года назад +2

    Bachpan jad a gia very ji

  • @jaggibamal8012
    @jaggibamal8012 Год назад +2

    ❤Bhale.Jmanedi.Geal.baat.jo.❤

  • @manjitmahey4767
    @manjitmahey4767 Год назад +3

    ਚਮਕੀਲੇ ਅਮਰਜੋਤ ਦੀ ਜੋੜੀ ਅੱਗੇ ਸਭ ਬੋਣੇ ਸਾਬਤ ਹੋਏ ਆ ਕੱਲ੍ਹ ਦੇ ਵੀ ਤੇ ਅੱਜ ਦੇ ਵੀ ਆਉਣੇ ਵਾਲੇ ਸਮੇਂ ਨੂੰ ਗਾਕੇ ਅਮਰ ਹੋ ਗਈ ਜੋੜੀ

  • @RavinderSingh-gz8jk
    @RavinderSingh-gz8jk Год назад +2

    Mera ta janam v 1989 da hai.

  • @baljit2625
    @baljit2625 Год назад +3

    Good👌👌👌👌👌👌👌❤️❤️🌹🌹🌹🌹🌹🇧🇭

  • @DaljeetSingh-kz9bm
    @DaljeetSingh-kz9bm 9 месяцев назад

    ਕਾਸ ! ਇਹ ਪੱਗਾਂ ਦਾ ਦੁਬਾਰਾ ਸਮਾਂ ਆਵੇ।

  • @guddiyaboutique8766
    @guddiyaboutique8766 Год назад +2

    Very nice song

  • @bhagsingh634
    @bhagsingh634 2 года назад +10

    Thank you Rinku for refresh old memories

  • @gulabkularanpb1
    @gulabkularanpb1 2 года назад +4

    Purania yaada jad kratyia

  • @NarinderSingh-z3k4x
    @NarinderSingh-z3k4x 3 года назад +7

    Ranjeet kur ji att he

  • @RanjeetSingh-yr6um
    @RanjeetSingh-yr6um 2 года назад +4

    SADIQ AND RANJIT KAUR MY FAVERUTE SINGER

  • @paramjithundal4891
    @paramjithundal4891 Год назад +4

    ❤❤❤

  • @balbirdhami1045
    @balbirdhami1045 2 года назад +17

    Mohd. Sadiq and Ranjit Kaur my all time favorite.

  • @manjitthandi8970
    @manjitthandi8970 2 года назад +2

    Bahut vadhia bhaji

  • @KULJITKAUR-v8v
    @KULJITKAUR-v8v 28 дней назад

    SARE HI SARDAR NE BAHUT SOHNE LG RAHE NE SB

  • @SukhdevSingh-xp9cn
    @SukhdevSingh-xp9cn Год назад

    Mohammad Sadiq & Ranjit Kaur is songs old is gold