US ਤੋਂ ਗੈਰ-ਕਾਨੂੰਨੀ ਭਾਰਤੀ ਪਰਵਾਸੀ ਨੂੰ Amritsar ਭੇਜਿਆ ਗਿਆ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 9 фев 2025
  • 100 ਤੋਂ ਵੱਧ ਗੈਰ-ਕਾਨੂੰਨੀ ਭਾਰਤੀ ਪਰਵਾਸੀ ਅਮਰੀਕਾ ਤੋਂ ਵਾਪਸ ਅੰਮ੍ਰਿਤਸਰ ਪਰਤੇ ਹਨ। ਇਨ੍ਹਾਂ ਪਰਵਾਸੀਆਂ ਲਈ ਪੰਜਾਬ ਪੁਲਿਸ ਦੇ ਕੀ ਇੰਤਜ਼ਾਮ ਹਨ, ਵੇਖੋ ਇਹ ਰਿਪੋਰਟ...
    ਰਿਪੋਰਟ - ਰਵਿੰਦਰ ਸਿੰਘ ਰੌਬਿਨ, ਐਡਿਟ:ਰਾਜਨ ਪਪਨੇਜਾ
    #USA #Trump #Migrants
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    To subscribe BBC News Punjabi's whatsapp channel, click: bbc.in/4dC37Yx
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 131

  • @Khu-f1t
    @Khu-f1t 5 дней назад +58

    ਦੁਨੀਆ ਦਾ ਸਭ ਅਮੀਰ ਬੰਦਾ ਉਹ ਹੈ ਜੋ ਪੰਜਾਬ ਵਿੱਚ ਰਹਿ ਕੇ ਕੰਮ ਕਰ ਰਿਹਾ
    ਆਪਣੇ ਪਰਿਵਾਰ ਵਿੱਚ ਬਹਿ ਕੇ ਰੋਟੀ ਖਾ ਰਿਹਾ .ਸਾਰਾ ਸਾਲ ਤਿਉਹਾਰਾ ਦਾ ਅਨੰਦ ਮਾਣ ਰਿਹਾ .ਬਾਹਰਲੇ ਦੇਸਾ ਵਿੱਚ ਕੁਝ ਨਹੀ ਜਿਦਗੀ ਖੋਖਲੀ ਆ .

    • @inderjeetsam6577
      @inderjeetsam6577 5 дней назад +11

      ਬਾਹਰ ਜਾਉਂ ਪੈਸਾ ਇੰਡੀਆ ਨੂੰ ਭੇਜੋ 10ਸਾਲ ਦੀ ਕਮਾਂਈ ਸਾਰੀ ਉਮਰ ਬੈਠ ਕੇ ਖਾਉ ਬਿਆਜ ਹੀ ਨਹੀਂ ਖਾਂਦਾ ਜਾਣਾ ਟੈਂਸ਼ਨ ਫ੍ਰੀ

    • @AmarjitSingh-rt2cz
      @AmarjitSingh-rt2cz 5 дней назад +3

      Bilkul sahi gall dada pote da pyar maa di mar to bachan wali dadi

    • @criticalthinking5061
      @criticalthinking5061 5 дней назад +2

      Hindua da punjab ch koi nai es lai hindua nu jarur punjab chadna cahida bhawe oh bhar jan bhawe punjab cho jan . Punjab ch sikh jo jnde a eh gl ohna lai ho sakdi a hindua lai nai jithe sikh hindua nu katal kr k sodhe da nam de dinde a othe swarag nai narak a.

    • @Coder-t1w
      @Coder-t1w 5 дней назад +2

      India 🇮🇳 is the Best ❤

    • @DeepakKalia-iv3nx
      @DeepakKalia-iv3nx 5 дней назад

      @@criticalthinking5061fudi dya Hindustan which tere warge Gusay khuba toh peda hoye aa Punjab v hindua da teh bharat v tusi salay jis da hathyar teh tate wade dehke muh which lay lande tahi thada payo wapis nahi aya see Punjab which

  • @atmasingh6751
    @atmasingh6751 5 дней назад +30

    ਖ਼ਬਰ ਬਹੁਤ ਬਹੁਤ ਵਧੀਆ ਅਤੇ ਸੁਚੱਜੇ ਢੰਗ ਨਾਲ ਪੜ੍ਹੀ ਗਈ ਹੈ। ਰੋਬਿਨ ਜੀ ਬਹੁਤ ਵਧੀਆ।

  • @Jaskirat123-p4h
    @Jaskirat123-p4h 5 дней назад +36

    ਟਰੰਪ ਨੇ ਇੱਜਤ ਮਾਣ ਨਾਲ ਉਹਨਾਂ ਨੂੰ ਮਿਲਟਰੀ ਜਹਾਜ ਵਿੱਚ ਭੇਜਿਆ ਹੈ ਸ਼ੁਗਰ ਕਰੋ ਜੰਗਲਾਂ ਰਾਹੀ ਦੁਬਾਰਾ ਨਹੀਂ ਵਾਪਸ ਭੇਜ ਤਾ ਨਹੀਂ ਤਾਂ ਮਰ ਕੇ ਹੀ ਪਹੁੰਚਦੇ ਸਹੀ ਸਲਾਮਤ ਆ ਗਏ

  • @gss6617
    @gss6617 5 дней назад +14

    ਬਹੁਤ ਵਧੀਆ,ਭਈਏ ਵੀ ਭਜਾਓ

  • @jagtarbrar4794
    @jagtarbrar4794 5 дней назад +16

    ਰੌਬਿਨ ਜੀ, ਖਬਰ ਜਿਹੋ ਜਿਹੀ ਦੁਖਦਾਈ ਸੀ,, ਪੇਸਕਾਰੀ ਤੁਹਾਡੀ ਅਤੀ ਨਿਮਰਤਾ ਵਾਲੀ ਸੀ,, ਧੰਨਵਾਦ

  • @-The_King.
    @-The_King. 5 дней назад +31

    ਧਾਲੀਵਾਲ ਨੂੰ ਕਹੋ ਕਿ ਯੂਪੀ ਦੇ ਭਈਏ ਵੀ ਟਰੰਪ ਵਾਗੂੰ ਪੰਜਾਬ ਵਿੱਚੋ ਕੱਢੋ🤷‍♂️

    • @KailashMoudgil-gh3op
      @KailashMoudgil-gh3op 5 дней назад +2

      ਯੂ ਪੀ ਵਾਲੇ ਭਾਰਤ ਦੇ ਹੀ ਨਾਗਰਿਕ ਹਨ ਕੋਈ ਬਾਹਰਲੇ ਮੁਲਕਾਂ ਤੋ ਨਹੀਂ ਆਏ। ਜਿਸ ਤਰਾ ਪੰਜਾਬੀ ਸਾਰੇ ਭਾਰਤ ਵਿੱਚ ਰਹਿ ਰਹੇ ਹਨ ਓਸੇ ਤਰਾ ਹੀ ਦੂਸਰੇ ਸੂਬਿਆਂ ਤੋ ਲੋਕੀ ਪੰਜਾਬ ਵਿੱਚ ਰਹਿ ਰਹੇ ਹਨ। ੫੦-੬੦ ਸਾਲ ਪਿੱਛੇ ਚੱਲੇ ਜਾਓ ਜਦੋ ਇਹੀ ਯੂ ਪੀ, ਬਿਹਾਰ ਦੇ ਲੋਕ ਪੰਜਾਬ ਵਿੱਚ ਆਏ ਤਾਂ ਪੰਜਾਬ ਦੀ ਐਗਰੀਕਲਚਰ ਤੇ ਇੰਡਸਟਰੀ ਵਿੱਚ ਬੜਾ ਵੱਡਾ ਯੋਗਦਾਨ ਦਿੱਤਾ ਤੇ ਅੱਜ ਵੀ ਦੇ ਰਹੇ ਹਨ। ਪੰਜਾਬੀ ਯੂਥ ਤਾ ਖੇਤਾਂ ਵਿੱਚ ਕੰਮ ਕਰਨ ਲਈ ਤਿਆਰ ਨਹੀਂ ਹੁੰਦੇ।

    • @sanjeevmehar6839
      @sanjeevmehar6839 4 дня назад

      Lockdown ch ni vekhya jdo bhayiye chle gye c vaps udo kive sang ch aa gye c kheta ch kam krn bnde ni milde c jehde milde c uh jyada pese bhalde c te ght kam krde c udo special bulaye UP bihar to

    • @-The_King.
      @-The_King. 4 дня назад

      @@KailashMoudgil-gh3op ਸਾਰੇ ਭਾਰਤ ਵਿੱਚ ਐਨੇ ਪੰਜਾਬੀ ਨਹੀਂ ਰਹਿੰਦੇ ਜਿੱਨੇ ਲੁਧਿਆਣੇ ਭਈਏ ਵਾੜ ਦਿੱਤੇ RSS ਦੀ ਸਰਕਾਰਾਂ ਨੇ ਜਾਣਬੁੱਝ ਕੇ ਪੰਜਾਬ ਦੇ ਲੋਕ ਬਾਹਰ ਕੱਢ ਦਿੱਤੇ ਪੰਜਾਬ ਵਿੱਚੋ ਕੁਝ ਨਸ਼ਿਆ ਨਾਲ ਮਰਵਾ ਦਿੱਤੇ ਤੇ ਜੋ ਪੰਜਾਬੀਆਂ ਨੂੰ ਜਾਗਰੂਕ ਕਰਦੈ ਉਸ ਨੂੰ ਮਰਵਾ ਦਿੰਦੇ ਐ ਜਾ ਜੇਲ੍ਹਾਂ ਵਿੱਚ ਬੰਦ ਕਰ ਦਿੰਦੇ ਐ ਜਾ ਖਾਲਿਸਤਾਨੀ ਆਤੰਕਵਾਦ ਦਾ ਟੈਗ ਲਾ ਦਿੰਦੀ ਐ ਹਿੰਦੂ ਰਾਸ਼ਟਰ ਦੀ ਆਤੰਕਵਾਦੀ ਦੋਗਲੀ ਕਤੀੜ 🤷‍♂️

  • @defaulterjatt7198
    @defaulterjatt7198 4 дня назад +2

    33 gujrat de 33 haryana de 3 UP de 2 chandigarh de 12 Panjab de fer Plane ✈️ Amritsar airport te kyu aya ?

  • @sonusinghmadhuban
    @sonusinghmadhuban 5 дней назад +9

    ਸਾਰੇ ਭਈਏ ਨਹੀਂ ਹਨ, ਕੁੱਝ ਪੰਜਾਬੀ ਵੀ ਹਨ ਵਿਚ

  • @SukhvinderSingh-hq3ti
    @SukhvinderSingh-hq3ti 4 дня назад +2

    Satnam wahe Guru ji sab te mahr Karo ji ❤❤❤❤❤

  • @canada7230
    @canada7230 5 дней назад +7

    ਇਹ ਬਹੁਤ ਗਲਤ ਹੈ ਅਮਰੀਕਾ ਨੇ ਪਹਿਲਾ ਕਿਉ ਖੁਲ ਦਿਤੀ ਸੀ ! ਇਹ ਲੋਕ ਅਮਰਿਕਾ ਪੁਲੀਸ ਦੇ ਸਾਹਮਣੇ ਕੰਧ ਟੱਪ ਕਿ ਵੜਦੇ ਸਨ

    • @sanjeevmehar6839
      @sanjeevmehar6839 4 дня назад

      Galat gal kyo aa illegal aa ta illegal ee aa agle di country

  • @kuldipShergill-p2b
    @kuldipShergill-p2b 5 дней назад +2

    ਐਜਾਟਾ ਨੂੰ ਵੀ ਨੱਥ ਪਾਈ ਜਾਣੀ ਚਾਹੀਦੀ ਜਿਹੜੇ ਐਨੇ ਪੈਸੇ ਲੈ ਕੇ ਬੰਦੇ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ

  • @jagdevsinghmaan7257
    @jagdevsinghmaan7257 4 дня назад +2

    ਅਮਰੀਕੀ ਰਾਸ਼ਟਪਤੀ ਟਰੰਪ ਦਾ ਸ਼ਲਾਘਾਯੋਗ ਕਦਮ ਗ਼ੈਰ ਕਨੂੰਨੀ ਭਾਰਤੀਆਂ ਨੂੰ ਵਾਪਿਸ ਭੇਜ ਕੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਸਿੱਧੇ ਰੂਪ ਵਿੱਚ ਦਿੱਤਾ ਸੰਦੇਸ਼ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਗੁੱਸਾ ਅਮਰੀਕੀ ਰਾਸ਼ਟਪਤੀ ਟਰੰਪ ਤੇ ਨਾਂ ਕੱਢੋ ਸਗੋਂ ਆਪਣੀਆਂ ਅੱਖਾਂ ਖੋਲ੍ਹ ਕੇ ਚੁਣੀਆਂ ਹੋਈਆਂ ਸਰਕਾਰਾਂ ਤੋਂ ਪੁੱਛੋ ਕਿ ਤੁਸੀਂ ਕੀ ਕਰ ਰਹੇ ਹੋ 🤔🥺🧘🇮🇳🙏

  • @harbanssingh7477
    @harbanssingh7477 5 дней назад +3

    33 from Gujarat
    33 from Haryana
    30 from Punjab
    + from other states
    Total 105

  • @JasvinderSingh-ev4uq
    @JasvinderSingh-ev4uq 5 дней назад +4

    ਪੂਰਬੀ ਲੋਕਾ ਨੇ ਜਿਵੇ ਪੱਛਮੀ ਲੋਕਾ ਨੂੰ 100 ਸਾਲ ਪਹਿਲਾ ਪੂਰਬ ਤੋ ਕੱਢਿਆ ਸੀ ਹਣ ਪੱਛਮੀ ਲੋਕਾ ਨੇ ਪੂਰਬੀ ਲੋਕਾ ਨੂੰ ਪੱਛਮ ਤੋ ਕੱਢਤਾ ਹਿਸਾਬ ਕਿਤਾਬ ਬਰਾਬਰ

  • @lalgurmit3553
    @lalgurmit3553 5 дней назад +3

    ਇਡੀਆ ਚ ਲੱਖਾ ਰੁਹੱਗੀਆ ਰਹਿੰਦੇ ਇੰਡੀਅਨ ਸਰਕਾਰ ਦੇ ਜਵਾਈ ਉਹਨਾਂ ਨੂੰ ਕਿਉਂ ਨਹੀਂ ਵਾਪਸ ਭੇਜਦੇ ਜੇ ਗ਼ੈਰਕਾਨੂੰਨੀ ਪਰਵਾਸੀਆਂ ਦੇ ਖਿਲਾਫ਼ ਹੈ ਮੋਦੀ ਸਰਕਾਰ ਉਹ ਹੋਰ ਆਉਣ ਕੋਈ ਗੱਲ ਨਹੀਂ ਬੱਸ ਵੋਟ ਬੈਂਕ ਚਾਹੀਦਾ

  • @partap423
    @partap423 5 дней назад +2

    Malak Kripa Rakhe 🙏

  • @Param19901
    @Param19901 5 дней назад +3

    Good reporting 👍

  • @bildersing572
    @bildersing572 5 дней назад +1

    🙏🙏

  • @nanaknaamleva
    @nanaknaamleva 5 дней назад +1

    Bohot vdia kita🎉🎉

  • @Coder-t1w
    @Coder-t1w 5 дней назад +2

    India 🇮🇳 is the Best ❤

  • @BalharSingh-zz2gb
    @BalharSingh-zz2gb 5 дней назад +1

    Good

  • @hardeepbhele8032
    @hardeepbhele8032 5 дней назад +1

    Very painful
    But nice reporting

  • @manmeetmehra29
    @manmeetmehra29 5 дней назад +4

    ਇੱਕ ਹੋਰ ਭੋਜ ਪੰਜਾਬ ਤੇ 😊

  • @Jeet_Kanojia
    @Jeet_Kanojia 5 дней назад +10

    ਅਮਰੀਕਾ ਨੇ ਵੀ ਧੱਕਾ ਕਰ ਦਿੱਤਾ, ਲਾਓ ਧਰਨੇ ਹੁਣ 😂

    • @anonymous-pe9ds
      @anonymous-pe9ds 5 дней назад +2

      Legal aleya nu hath nahi la sakda jehde diwaar tapp ke jaan ge ohna nu kadhna hi a. 54 lakh indian ne us vich 7 lakh illegal te 7lakh vicho 18000 loka kol kagaz nahj haige.

  • @SalenderYadav-cw4fm
    @SalenderYadav-cw4fm 5 дней назад +1

    😢😢

  • @Gurmail.0905
    @Gurmail.0905 5 дней назад +1

    Nice Trimp

  • @devvlogs2836
    @devvlogs2836 5 дней назад +4

    Boht ਵਧੀਆ ਹੋਇਆ

    • @GurdarshanSingh-u6q
      @GurdarshanSingh-u6q 5 дней назад +5

      Vadia ki hoea ona nu push jina. Kareeb 50lakh kharb hoea te time alagh to Kharb hoea. Ona privara nu push jake. Fer coment kari

    • @navisleegaming7453
      @navisleegaming7453 5 дней назад

      Je mai avde paise nu agg laa da fer v tuci menu sympathy devoge ya gaalan kaddoge

    • @physics77guy
      @physics77guy 4 дня назад

      @@GurdarshanSingh-u6q it was a choice they made, if during Dunkin the kid would have died, then also the money is lost. You make decision then you live by it then don't play victim. It's like businessman saying I want to make money but don't want to invest but when he invests and looses money then he will play victim. Change the mentality buddy. Who told him to go to USA, nobody forced him, he made his own decision and now he has to own the consequences of his own decision

  • @Godofwar-fw1lu
    @Godofwar-fw1lu 5 дней назад +2

    😂😂😂😂aaaj dewali hai😂😂😂😂 Trump 😂😂😂😂

  • @inderjitsingh5086
    @inderjitsingh5086 4 дня назад +1

    Let us not enter and live illegally

  • @rameshlal8307
    @rameshlal8307 5 дней назад +2

    Yeah Punjab nahi jaha bhahiye daily ay rahe

  • @kanwarpannu758
    @kanwarpannu758 4 дня назад +1

    Ehna de podcast v aun wale ne😂

  • @SpeakigSoldierISShahi
    @SpeakigSoldierISShahi 5 дней назад +2

    85% Gujrati ਨੇ। ਪੰਜਾਬ ਦੇ ਤੀਹ ਮੁੰਡੇ ਆ, 33 ਸ਼ਾਇਦ ਹਰਿਆਣਾ ਦੇ ਆ, ਬਾਕੀ ਸਭ ਗੁਜਰਾਤੀ ਨੇ।

  • @KuldeepSingh-qd8yd
    @KuldeepSingh-qd8yd 5 дней назад +1

    😢😢😢😢

  • @Khu-f1t
    @Khu-f1t 5 дней назад +2

    ਬਾਡਰ ਟੱਪਕੇ ਜਾਣਾ ਅਪਰਾਧ ਆ ਕਨੂੰਨੀ ਢੰਗ ਨਾਲ ਜਾਉ ਕੋਈ ਨਹੀ ਤੰਗ ਕਰਦਾ
    ਉਥੇ ਦੇ ਕਨੂੰਨ ਦੀ ਪਾਲਣਾ ਕਰੋ . ਜਿੰਨਾ ਨੇ ਕਰਾਇਮ ਕੀਤਾ ਹੁੰਦਾ ਕੋਰਟ ਉਨਾ ਦੇ ਬਹੁਤ ਸਖਤ ਹੁੰਦਾ .ਕੋਈ human rights ਉਨਾ ਦੇ ਨਾਲ ਨਹੀ ਖੜਦਾ .ਜਿੰਨੇ ਵੀ ਹੁਣ ਡਿਪੋਟ ਕੀਤਾ ਸਾਰੇ ਅਪਰਾਧੀ ਹੋਣੇ ਆ .

  • @ravdeepbedi7115
    @ravdeepbedi7115 5 дней назад +1

    Bhgawant Maan ne job krte rdy ta krk aye hai vaapsi

  • @ravikant-ww8wg
    @ravikant-ww8wg 5 дней назад +1

    Baki kado auna hun. Welcome 🙏 india

  • @GurpreetSingh-ld3pz
    @GurpreetSingh-ld3pz 5 дней назад +1

    ਡੌਕੀ ਰਾਹੀਂ ਅਨੇਕਾਂ ਭਾਰਤੀ ਜਾਦੇ ਹਨ ਜਿੰਨ੍ਹਾਂ 'ਚ ਬਹੁਤ ਸਾਰੇ ਉਥੋਂ ਦੇ ਕੈਂਪਾਂ ਵਿੱਚੋਂ ਵਾਪਸ ਭੇਜ ਦਿੱਤੇ ਜਾਦੇ ਨੇ ਕਿ ਬਿਆਨ ਫੇਲ ਹੋ ਗਏ
    ਕਿਹੜਾ ਪਹਿਲੇ ਦਿਨ ਕੋਈ ਵਾਪਸੀ ਹੋਈ ਪਰ ਆਹ ਵਿਕਾਊ ਮੀਡੀਆ ਦਾ ਹੋ ਹੱਲਾ ਸਮਝੋ ਬਾਹਰ ਹੈ
    ਜਿਸ ਤਰ੍ਹਾਂ ਦੇ ਸਵਾਲ ਦੁਖੀ ਪਰਿਵਾਰਾਂ ਨੂੰ ਪੁੱਛ ਰਹੇ ਹਨ ਇਸ ਤਰ੍ਹਾਂ ਮੌਜੂਦਾ ਸਮੇਂ ਦੀਆਂ ਮਹਾਭਿ੍ਸਟ ਸਰਕਾਰਾਂ ਤੇ ਮਹਾਭਿ੍ਸਟ ਸਰਕਾਰੀ ਤੰਤਰ ਨੂੰ ਜਵਾਬਦੇਹ ਬਣਾਉਣ ਤਾਂ ਆਪਣੀ ਧਰਤੀ ਛੱਡ ਕੋਈ ਜਾਵੇ ਹੀ ਕਿਉਂ

  • @asifjaved1939
    @asifjaved1939 5 дней назад +6

    Khalistan zindabad inshallah Canada zindabad Trudeau zindabad 🎉🎉🎉

  • @luckymehra5313
    @luckymehra5313 5 дней назад +1

    😂😂😂😂 hor jo bar

  • @tajinderkaur3514
    @tajinderkaur3514 5 дней назад +1

    ਆਪ ਦੀ ਸ਼ਰਧਾ ਪੂਰੀ ਕੀਤੀ ਟਰੰਪ ਨੇ ਹੁਣ ਦਵੋ ਰੁਜ਼ਗਾਰ ਬੜੇ ਦਾਅਵੇ ਕਰਦੇ ਸੀ ਵਾਪਿਸ ਆਓ ਪੰਜਾਬ ਆ ਗੇ ਮਾਮੇ ਕਰੋ ਸਵਾਗਤ ਹੁਣ ਧਾਲੀਵਾਲ ਜੀ ਕੀ ਕਹਿ ਰਹੇ ਹਨ

    • @komalji-wx2qu
      @komalji-wx2qu 5 дней назад

      Kine educater n 10 kisi tu tpi nhi gyi

  • @surinderSinghsir
    @surinderSinghsir 5 дней назад +1

    Need to be quarantined for a week at least

  • @RajwindersinghdhaliwalRajw-x2g
    @RajwindersinghdhaliwalRajw-x2g 5 дней назад +1

    ਸਤਸ੍ਰੀਅਕਾਲ B B C

  • @alexsingh6722
    @alexsingh6722 5 дней назад +3

    Good chak lye khalistani hun canada bi bhejga. Jo bolde galt india nu usa canada ch oh sab depot honge india aake police kregi welcome khakitaniyo ka..good

  • @SahneySaab
    @SahneySaab 5 дней назад +4

    Hun bhagwant maan kalle kalle punjabi nu job dewega😂😂

  • @baljeetsingh-xo8gs
    @baljeetsingh-xo8gs 5 дней назад +1

    Sare Panjabi hone aa..
    Jihna nu panjab ch roti Ni mildi.

  • @asifjaved1939
    @asifjaved1939 5 дней назад +3

    Welcome to Amritsar capital of khalistan InshAllah.

  • @gurmitsinghnahal655
    @gurmitsinghnahal655 4 дня назад +1

    Baki,aah,meriaa, digries,holder,teachers bhai behna,roj, uneducated leaders,,de,order,nal,,j,kar,koi,job,v,dinde,aa,rajarbkota,or,up,bihar..

  • @SurinderSingh-ih1dk
    @SurinderSingh-ih1dk 5 дней назад +2

    The Indian government should have chosen New Delhi Airport for landing the plane of illegal immigrants instead they have chosen Amritsar Airport ....why ?
    seems some conspiracy against sikhs ? One day sikhs from Punjab will know the fact.
    Regards

    • @Shalom90
      @Shalom90 5 дней назад

      You are biggest chutia... thanks to Trump he sent air force plane for this. Otherwise may he sent to Gauntamula jail... did you heard this jai?

  • @worldtraveller1095
    @worldtraveller1095 5 дней назад

    Ajhe tan kam deportation start hoya ji....wait karo roj aan ge jahaj america ton

  • @bebaak_rai
    @bebaak_rai 5 дней назад +3

    bahut trump trump kar rahe hi khalistani 😅😅

  • @KuldeepSingh-ns8it
    @KuldeepSingh-ns8it 4 дня назад

    Well done Trumph😂

  • @deep-zo8vi
    @deep-zo8vi 5 дней назад +2

    Sabh toun jeyada Gujarati hindu😂😂😂

  • @gurnamsingh838
    @gurnamsingh838 5 дней назад +2

    ਹੂੰ ਸਰਕਾਰ ਨੂੰ ਇਹਨਾਂ ਦੀ ਬਾਂਹ ਫੜਨੀ ਚਾਹਿਦੀ ਹੈ ਕਿਉਂ ਕੀ ਇਹ ਸਾਰੇ ਭਾਰੀ ਕਰਜ਼ਾ ਲੈ ਕੇ ਮੇਹਣਤ ਦੀ ਰੋਜ਼ੀ ਰੋਟੀ ਵਾਸਤੇ ਗਏ ਸੀ

  • @AmandeepBhatia-n4g
    @AmandeepBhatia-n4g 5 дней назад

    Amrit sir vich hai kyo utriya ye us flight ✈️ jab ki is vich sab state de Loki aa ye Q kyo ni kr da pya godi midiya delhi airport kyo ni utyra

  • @kamalkaur7360
    @kamalkaur7360 4 дня назад

    Gujrati aa rhe ne jyada

  • @tarsemlal6800
    @tarsemlal6800 5 дней назад

    Agent ko pakdo paise vapis lvo amerika cho dharne kyon nhi lae gae kyon vapis ae

  • @criticalthinking5061
    @criticalthinking5061 5 дней назад

    J jada gujrati c ta punjab ch kyo utare? 🤣

  • @vikramjitsingh4015
    @vikramjitsingh4015 5 дней назад

    Ki eh jahaaz delhi ni si uttar sakda...panjabi sirf 30 han,baki other states de log 100 plus han,,panjab nu badnam krna hai international level te,,pr India kamyab nahi howega😂😂

  • @bebaak_rai
    @bebaak_rai 5 дней назад +5

    khali shetani di kar ditti leero leer trump ne😅😅😅

    • @bachitervirk
      @bachitervirk 5 дней назад +9

      Beta ji hindu jyada ne gujrati and haryanvi 😂

    • @sss9222
      @sss9222 5 дней назад +1

      50% Gujarati ayenge jo 2 bache yaha paida karke gye the 2/3 bache vaha paida kiye citizenship laine k liye himmat hai report dhekh lo or haa baad me bata b dena

    • @lovedeepsingh1405
      @lovedeepsingh1405 5 дней назад

      😂😂😂😂😂ਜਾਓ ਭੈਣ ਚੋਦਾਵੋ ਕਲੰਨ ਸਾਲੇ 😂😂ਭਾਰਤੀ ਕੀਤੇ

  • @saveyourself302
    @saveyourself302 4 дня назад

    indians nu india pejj dita sahi kita
    pr khalistania nu pakistan pejj dena chaida c

  • @RajaSingh-mu4zk
    @RajaSingh-mu4zk 5 дней назад

    Hun fer eh garman di donki launge

  • @MangalSingh-em6er
    @MangalSingh-em6er 5 дней назад

    Thanks karo amrica da kise be border crossing bout bada aprad hai agar India da border cross karta sidhi goli hai baki enna Mari hoi hai passa phir kama jaga baki ethe dat Kam Karo India log Kam kar rahe

  • @gurmitsinghnahal655
    @gurmitsinghnahal655 4 дня назад

    Indian state de sataie,hoe,lok,aa,eh, j,kar,ethe,rehnde,aa,police diaa,goliaa,ja,danga,khande,aa,aaje,kal,di,gal,e,aa,gurdaspur de,3,munde,up,vich,lija,k,fake,encounter, ch,mar,dite,koi,sunwaie,nahi,God bless mera,sohna,panhab,.

  • @Roger-k5f
    @Roger-k5f 5 дней назад +4

    Hun ih chawal khalistani India 🇮🇳 aa ke apne baapu Hindustan nu gallan kadange😅😅

    • @worldtraveller1095
      @worldtraveller1095 5 дней назад

      Ehna vitchon koi khalistani nhi.... Even na kutteyan wang bonki ja... I m proud be an indian.... We respect our country, our country india is our pride

  • @azaad_singh1163
    @azaad_singh1163 5 дней назад

    Bhand di Punjab virodhi sarkar nay bahiya nu he naukriya ditiya han.
    Bahiye Pajao,Punjab Bachao

  • @r.jawandha5343
    @r.jawandha5343 5 дней назад +6

    ਤਿਰੰਗੀ ਲੀਰਾਂ ਹੁਣ ਪੀਓ ਮੂਤ ਖਾਓ ਗੋ ਹਾ ਹੁਣ ਕਹੋ ਭਾਲਤ ਕੀ ਜੈ 😅😅😅

    • @bebaak_rai
      @bebaak_rai 5 дней назад +3

      khali shetani sab toh jyada🤣🤣🤣

    • @bebaak_rai
      @bebaak_rai 5 дней назад +2

      khali shetani di kar ditti leero leer trump ne😅😅😅

    • @bebaak_rai
      @bebaak_rai 5 дней назад

      ਪਿਲਾ ਦਿੱਤਾ ਮੂਤ ਖਾਲੀ ਸ਼ੈਤਾਨੀ ਨੂੰ ਟਰੰਪ ਨੇ 😅😅😅

    • @bachitervirk
      @bachitervirk 5 дней назад +2

      ​@@bebaak_rai beta ji gujrati and haryanvi jyada ne😂😂

    • @Roger-k5f
      @Roger-k5f 5 дней назад +3

      Mutt te mootpal nu pla rahe aa dibrugarh 🤣😂

  • @kamaljeetsingh3432
    @kamaljeetsingh3432 5 дней назад

    Flight must have landed igi delhi

  • @asifjaved1939
    @asifjaved1939 5 дней назад +1

    Soon East Punjab became khalistan and khalistan became 5th neighbor country of Pakistan inshAllah and after khalistan independence wagha border became border between Pakistan and khalistan and Sikh enter Pakistan Visa Free 🆓🆓🆓 for there sacred places in Pakistan inshAllah 🎉🎉🎉💕❤️ congratulations to Sikh community 🎉🎉🎉

  • @K-Kaur-Motivational-Stories
    @K-Kaur-Motivational-Stories 4 дня назад

    ruclips.net/video/jl3T53g30p4/видео.htmlsi=3sEGCk47efV1Ygvf
    Indian deported from usa, ਕੌਣ ਹੈ ਇਸ ਦਾ ਜਿੰਮੇਵਾਰ, ਸਾਡੀ ਨੋਜਵਾਨ ਪੀੜੀ ਕਿ ਸਾਡੀ ਸਰਕਾਰ ਕਿ ਅਮਰੀਕੀ ਸਰਕਾਰ

  • @hardeepbrar9005
    @hardeepbrar9005 4 дня назад

    robin laal chitrran wali