Ehniyaaaa ghatnaava ho rahiyaaa ehne murder hamle ho rahe hai taaa DGP asteefa ni de rihaa na home minister balle aaa corrupt sarkaar 27 ch takra ge sonu
Bai 3 din pehla eh topic police wale da kanwar sandhu journalist neh jo ohna deh channel teh eh call interview chali is police wale related oh jarur sunio fer eh attack hunda
Sat Sri akal mintu sir ji te sukam saab ji❤
ਬਹੁਤ ਵਧੀਆ ਜਾਣਕਾਰੀ ਦਿੱਤੀ ਮਿੰਟੂ ਬਾਈ ਜੀ ਬਹੁਤ ਧੰਨਵਾਦ ਤੁਹਾਡਾ ਤੇ ਸਾਰੀ ਟੀਮ ਦਾ l
❤
ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ 🙏 ਭਾਜੀ ਮੈ ਤੁਹਾਡੇ ਸ਼ੋ ਨੂੰ ਬਹੁਤ ਗੰਭੀਰਤਾ ਨਾਲ ਸੁਣਦਾ ਹਾਂ ਕਿਉਂਕਿ ਇੱਕ ਦੋ ਹੀ ਸੋਸ਼ਲ ਮੀਡਿਆ ਨੈੱਟਵਰਕ ਹਨ ਜੋ ਖੋਜ ਪੜਤਾਲ ਕਰਕੇ ਮਾਈਕ ਅਤੇ ਕੈਮਰਾ ਸਾਮਣੇ ਬੈਠਦੇ ਹਨ. ਵਰਨਾ ਹਰ ਬੰਦਾ ਕਹਿੰਦਾ ਮੇਰੇ ਤੋਂ ਵੱਡਾ ਫਲੋਸਫਰ ਕੋਈ ਨਈ. ਧੰਨਵਾਦ ਨਿਰਪਖਤਾ ਜਾਣਕਾਰੀਆਂ ਦੇਣ ਲਈ 🙏
@@ParmHans_Classic_Studio ssa parm hans paji, tuhade channel da te tuhada vi main bahut fan aa, qki ruhdaari othe ee hundi ae....
Central Govt and Panjab Govt are on the same stage and playing their game which we can't understand
🙏
Ehniyaaaa ghatnaava ho rahiyaaa ehne murder hamle ho rahe hai taaa DGP asteefa ni de rihaa na home minister balle aaa corrupt sarkaar 27 ch takra ge sonu
Pasha pind da na ok Gill
Jioji minto nice
ਨਿਰੰਜਣ ਸਿੰਘ ਦੀ ਬਦਲੀ ਕਿਵੇਂ ਤੇ ਕਿਉਂ ਹੋਈ ਸੀ, ਜਿਸ ਦੀ ਪੁੱਛ ਗਿੱਛ ਨੇ ਸਿਆਲ ਚ ਮੁੜ੍ਹਕਾ ਆਉਣ la ਦਿੱਤਾ ਸੀ, ਬਾਕੀ ਹੋਰ ਜਾਣਕਾਰੀ ਲੈਣ ਲਈ ਜਤਿੰਦਰ ਪਨੂੰ ਨੂੰ ਸੁਣ ਲਿਓ
Sewage gas aala lag gya pta biological putt
Bai 3 din pehla eh topic police wale da kanwar sandhu journalist neh jo ohna deh channel teh eh call interview chali is police wale related oh jarur sunio fer eh attack hunda
ਪੱਤਰਕਾਰ ਸਾਹਿਬ ਚੰਡੀਗੜ੍ਹ ਦੀ ਸਕਿਉਰਟੀ ਦਾ ਜਿੰਮਾ ਕਿੰਨਾਂ ਦੇ ਕੋਲ ਹੈ ਅਤੇ ਤੁਸੀਂ ਉਹਨਾਂ ਦੇ ਉੱਪਰ ਸਵਾਲ ਕਿਉ ਨਹੀਂ ਉਠਾਇਆ ਤੁਸੀਂ ਸਿਰਫ ਪੁਲਿਸ ਉੱਪਰ ਸਵਾਲ ਉਠਾ ਰਹੇ .
ਕਿਰਪਾ ਕਰਕੇ ਇਹ ਵੀ ਦੱਸੋ ਗੇ ਕਿ ਜਿਨਾਂ ਨੂੰ ਨਵੀਆਂ ਨੌਕਰੀਆਂ ਮਿਲੀਆਂ ਹਨ ਕਿਸ ਜਗਹਾ ਉੱਪਰ ਧਰਨਾ ਲਾ ਰਹੇ ਹਨ
ਮਿੰਟੂ ਜੀ ਚੰਡੀਗੜ੍ਹ ਪੁਲਿਸ ਦੇ 2.ਕੰਮ ਹਨ ਇੱਕ ਕਿਸਾਨਾਂ ਤੇ ਮੁਲਾਜ਼ਮਾਂ ਨੂੰ ਮੰਗਾਂ ਲਈ ਚੰਡੀਗੜ੍ਹ ਦਾਖਲ ਨਹੀਂ ਹੋਣ ਦੇਣਾ ਦੂਜਾ ਕੰਮ ਟ੍ਰੈਫਿਕ ਦੇ ਚਲਾਣ ਕਰਨੇ
Is lyi Nirajan Singh da transfer Kolkata di karti c inna di jad. hakumat c
AAP VALYE DA BHUAT BORA HAAL HAI
Minium Vages. 900/= per.. day. Sour. every. Majdoor, as. Work. On. Shops, ,in. Fields. Worker. .kama. nu. 27000/= per. Mounth. Pay. In. Our. State. Punjab
@@parmjitsingh9574 100 💯
Asi security ch aaa sir minimum ik din di pay saadi kini chiydi aaaa