We hope the current Punjab govt will try to take back punjab on track peacefully so that everyone can live there happily having basic needs but if corruption, dhakka, beadbiya farmers conditions and other situations become worse then Punjabis should think about an alternative….which we know what it would be
Pichliya sarkara de ghaple hun wali sarkar de gal pe gae ne jive marya sap AAP nu benti a jinne v ghaple hoe a sb ju fad k andar kre Punjab ch rehan waleya nu benti a nirpakh ho k sarkar da sath devo te current sarkar de kama te v nazar rakho Punjab Hindustan de corrupt loka lai sone di chidi a but bjp wale te ehna de ladle punjipati esdi lutt krna ja krvauna chaunde ne ta jo punjab cho punjabi ujjad jaan te hindu rashtar ban jave Aini cheti haar ni mande…..
ਬਹੁਤ ਵੱਡਾ ਘਪਲਾ ਹੋਇਆ ਜਾਪਦਾ ਹੈ। ਸੀ ਐਮ ਸਾਹਿਬ ਤੁਰੰਤ ਇਨਕੁਆਰੀ ਮਾਰਕ ਕਰਨ।
ਬਿਲਕੁੱਲ ਸਹੀ ਕਿਹਾ ਸਤਨਾਮ ਸਿੰਘ
ਜੀ ਨੇ ।
ਜਾਂਚ ਹੋਣੀ ਚਾਹੀਦੀ ਹੈ ।
ਹੋਰ ਵੀ ਕਈ ਘੁਟਾਲੇ ਦਬਾ ਦਿੱਤੇ
ਗਏ ਹਨ ।
ਸੈਕਟਰੀਏਟ ਵਿੱਚ ਸਿਸਟਮ ਆਪਣੇ ਪੱਧਰ
ਤੇ ਵਜੀਰ ਨੂੰ ਦੱਸੇ ਬਿਨਾ ਫਾਈਲਾਂ ਵਿੱਚ
ਹੇਰਾ ਫੇਰੀ ਕਰਦੇ ਹਨ ।ਸੈਕਟਰੀਏਟ ਵਿੱਚ
ਘਪਲਿਆ ਦੀਆਂ ਫਾਈਲਾਂ ਖੁਰਦ ਬੁਰਦ
ਕਰ ਦਿੰਦੇ ਹਨ ਸੈਕਟਰੀਏਟ ਦੇ ਅਧਿਕਾਰੀ,ਮੁਲਾਜ਼ਮ, ਕਰਮਚਾਰੀ ।
ਪਹਿਲਾਂ ਵੀ ਕਈ ਸਾਲ ਬੀਤੇ ਇਕ ਇਮਾਨਦਾਰ ਮੁਲਾਜ਼ਮ ਸ਼ਰਮਾ ਜੀ
ਦੀ ਅਲਮਾਰੀ ਵਿੱਚੋ ਸੈਕਟਰੀਏਟ ਵਿਖੇ
36 ਫਾਈਲਾਂ ਕਿਸੇ ਨੇ ਚੋਰੀ ਕਰ ਲਈ ਆਂ
ਸਨ ।ਜਿਸ ਦੀ ਸਜਾ ਇਮਾਨਦਾਰ ਮੁਲਾਜ਼ਮ
ਸ਼ਰਮਾ ਜੀ ਨੂੰ ਛੇ ਸਾਲ ਜੇਲ੍ਹ ਵਿੱਚ ਰਹਿਣਾ ਪਿਆ ਸੀ ।ਸ਼ਰਮਾ ਜੀ ਨੂੰ ਆਪਣੇ ਬੱਚਿਆਂ
ਦੇ ਵਿਆਹ ਸਮੇਂ ਵੀ ਅੰਦਰ ਰਹਿਣਾ ਪਿਆ ਸੀ।ਸੋ ਸੈਕਟਰੀਏਟ ਵਿੱਚ ਭ੍ਰਿਸ਼ਟਚਾਰ
ਅਧਿਕਾਰੀ,ਮੁਲਾਜ਼ਮ, ਕਰਮਚਾਰੀ ਵੀ ਹਨ।
ਜਿਹੜੇ ਪੰਜਾਬ ਨੂੰ ਲਾਲਚ ਵੱਸ ਬਰਬਾਦ
ਕਰ ਰਹੇ ਹਨ।
ਵਲੋਂ --------ਗਿੱਲ।
ਕਿੱਡੀ ਸ਼ਰਮ ਵਾਲੀ ਗੱਲ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਲੁੱਟ ਚਿਰਾਂ ਤੋਂ ਹੁੰਦੀ ਆਈ ਹੈ ਹੁੰਦੀ ਰਹੇਗੀ ਕਿਉਂ ਕਿ ਪੰਜਾਬ ਦੀ ਲੁੱਟ ਪੰਜਾਬ ਦੀ ਰਖਿਆ ਕਰਨ ਵਾਲੇ ਹੀ ਕਰ ਰਹੇ ਹਨ ਨੌਜਵਾਨ ਬਚਿਆਂ ਨੂੰ ਬੇਨਤੀ ਕਰਦੇ ਹਾਂ ਕਿ ਚੰਗੀ ਪੜਾਈ ਕਰਨ ਔਰ ਪੰਜਾਬ ਨੂੰ ਬਚਾਉਣ ਨਹੀਂ ਤਾ ਇਹਨਾਂ ਦੀ ਜਿੰਦਗੀ ਵੀ ਸੌਖੀ ਨਹੀਂ ਰਹਿਣੀ ਇਸ ਬੱਚੇ ਦਾ ਧੰਨਵਾਦ ਕਰਦੇ ਹਾਂ ਜੋ ਆਪਣੇ ਹੱਕਾਂ ਦੀ ਗਲ ਕਰਦਾ ਹੈ
Bhut wdiya ji , panjab nu ਬਚਾ ਲਵੋ। ਪਰ ਕੈਮੀਕਲ ਦੀਆਂ ਫੈਕਟਰੀਆਂ ਬੰਦ ਕਰੋ, ਹੋਰ ਕਾਰੋਬਾਰ ਦੀਆਂ ਫੈਕਟਰੀਆਂ ਚੱਲਣ,,
ਵੀਰ ਜੀ ਬਿਲਕੁਲ ਠੀਕ ਕਹੇ ਰਹੇ ਹਨ
Good Information
ਫੈਕਟਰੀਆਂ ਨੂੰ ਕਰਜ਼ਾ ਦੇਣ ਵਾਲ਼ੀਆਂ ਸਰਕਾਰੀ ਡੀਪਾਰਟਮੈਂਟ ਤੇ ਫਾਈਨਾਂਸ ਕੰਪਨੀਆਂ ਕਰਜ਼ਾ ਦੇਣ ਲਈ ਬਹੁਤ ਹਿੱਸਾ ਹੜੱਪ ਲੈਂਦੇ ਹਨ।ਇਸ ਦੇ ਸ਼ਿਕਾਰ ਅਸੀਂ ਵੀ ਹਾਂ 🙏🏽 ☝️🚩ਇਹ ਗੱਲ 2000ਦੇ ਸਮੇਂ ਦੀ ਹੈ।
ਬਿਲਕੁਲ ਸਹੀ ਗੱਲ ਹੈ ਜਾਂਚ ਹੋਣੀ ਬਹੁਤ ਜ਼ਰੂਰੀ ਹੈ ਤੁਸੀਂ ਲੋਕਾਂ ਨਾਲ ਧੱਕਾ ਨਾ ਕਰੋ
ਈਮਾਨਦਾਰੀ ਖ਼ਤਮ ਹੋ ਗਈ ਹੈ ਪੈਸੇ ਦੀ ਖਾਤਰ ਕੁਝ ਵੀ ਕਰ ਸਕਦਾ ਹੈ ਬੇਟਾ 🙏🙏👍👍👌👌👌👌👌👌
ਜਾਂਚ ਹੋਣੀ ਚਾਹੀਦੀ ਹੈ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਜੋ ਮੁਲਾਜ਼ਮ ਤਿੰਨ ਸਾਲ ਪਹਿਲਾਂ ਪੱਕੇ ਹੋਏ ਸਨ ਉਨ੍ਹਾਂ ਨੂੰ ਕੱਨਫਰਮ ਨਹੀ ਕੀਤਾ ਜੋ ਕਿ ਸੀ ਕਲਾਸ ਮੁਲਾਜ਼ਮਾਂ ਨੂੰ ਪੰਦਰਾਂ ਸੈਲਾ ਸਾਲ ਤੋਂ ਵੱਧ ਟਾਇਮ ਹੋ ਗਿਆ ਹੈ
🙏
ਸਾਰੇ ਮਹਿਕਮਿਆ ਦੇ ਅਫਸਰਾ ਦੀ ਜਾਂਚ ਹੋਣੀ ਚਾਹੀਦੀ
ਭੈਣ ਜੀ ਦਾਸ ਆਪ ਦੇ ਪਿਤਾ ਜੀ ਦੇ ਬੇਵਕਤੀ ਵਿਛੋੜੇ ਤੇ ਦੁੱਖ ਪਰਗਟ ਕਰਦਾ ਹੋਇਆ ਆਪ ਸਭ ਨੂੰ ਭਾਣਾ ਮੰਨਣ ਦੀ ਕਾਮਨਾ ਕਰਦਾ ਹੈ!
ਮੀਡੀਆ ਨੂੰ ਕੀ ਨਹੀਂ ਪਤਾ ਹੁੰਦਾ ਜੀ 70 ਸਾਲਾਂ ਦਾ ਰਿਕਾਰਡ ਮੀਡੀਆ ਕੋਲ ਹੁੰਦਾ ਪਰ ਜੇ ਲੋਕਾਂ ਨੇ ਮਨ ਬਣਾਇਆ ਕਿ ਲੁਟੇਰਿਆਂ ਤੋਂ ਪਿੱਛਾ ਛੁੱਡਾਓਣਾ ਤਾਂ ਮੀਡੀਆ ਵੀ ਕਾਲੀਆਂ ਕਾਗਰਸੀਆਂ ਦਾ ਸਾਥ ਦਿੰਦਾ ?
G bahot badhta dost pb sone de chori C pr esa sheonk ne kha liya CM sab jra ga or krvao g
ਐਨਾ ਘਪਲਾ
CM God
Nice
ਤੁਸੀ ਤਾਂ ਆਪਣੇ ਮਸਲਿਆਂ ਨਾਲ ਜੁੜੇ ਅਫਸਰਾਂ ਦੇ ਨਾਂ ਦੱਸੇ ਨੇ, ਹੋਰ ਬਹੁਤ ਨੇ ਅਣਗਿਣਤ।
😀😀😀😀😭😭😂
ਇਹ ਪਹਿਲਾ ਚੋਰ ਕੁੱਤੀ ਰਲੇ ਸਨ ਪਰ ਇਹ ਪੁੱਛ ਦੱਸ ਦਵਾਰਾਂ ਸੁਰੂ ਹੋਣੀ ਚਾਹੀਦੀ ਹੈ
Capt sab arusa nal mast reha dujje passe officers faktriyan nu vechde rahe
We hope the current Punjab govt will try to take back punjab on track peacefully so that everyone can live there happily having basic needs but if corruption, dhakka, beadbiya farmers conditions and other situations become worse then Punjabis should think about an alternative….which we know what it would be
Phàlan ķithè gye ç
Bathinda di cotten fectory v trydent vale nal milke sarkary officeran ne vechy
ਇਨ੍ਹਾਂ ਨੂੰ ਜੇਲ ਵਿੱਚ ਸਿਟੋ
Blle blle chora de dmag dekho. Punjab ch ta aava _e_ooteya peya. Smg nahi aandi hram da paisa kive hzam ho janda ehna chora nu.😭😭😭😭
Pichliya sarkara de ghaple hun wali sarkar de gal pe gae ne jive marya sap
AAP nu benti a jinne v ghaple hoe a sb ju fad k andar kre
Punjab ch rehan waleya nu benti a nirpakh ho k sarkar da sath devo te current sarkar de kama te v nazar rakho
Punjab Hindustan de corrupt loka lai sone di chidi a but bjp wale te ehna de ladle punjipati esdi lutt krna ja krvauna chaunde ne ta jo punjab cho punjabi ujjad jaan te hindu rashtar ban jave
Aini cheti haar ni mande…..
Je.ips.afssr.gslst.he.tna.eana.noo
Golee.maro