ਬਿਹਾਰੀ ਮਾਲਕੀਣ ਨੂੰ ਲੈ ਕੇ ਭੱਜਦਾ ਸੀ ਫਿਰ ਦੇਖੋ ਕੀ ਹੋਈਆ ( नौकर के साथ प्यार ) |

Поделиться
HTML-код
  • Опубликовано: 25 окт 2024

Комментарии • 517

  • @jagmohanshahraisar9330
    @jagmohanshahraisar9330 4 года назад +102

    ਬਹੁਤ ਸੋਹਣਾ ਸੁਨੇਹਾ ਇਸ ਮੂਵੀ ਵਿੱਚ, ਦਿਨੋ ਦਿਨ ਚਿੱਟੇ ਦੇ ਨਸ਼ੇ ਵਿੱਚ ਗਰਕ ਹੋ ਰਹੀ ਪੰਜਾਬ ਦੀ ਜਵਾਨੀ ਦਾ ਇਹੋ ਹਾਲ ਹੈ, ਪੰਜਾਬ ਦੇ ਨੋਜ਼ਵਾਨਾਂ ਨੂੰ ਸਮਝਣ ਦੀ ਲੋੜ ਹੈ

  • @ariyanvlogs4346
    @ariyanvlogs4346 3 года назад +3

    ਭਾਨਾ ਭਗੌੜਾ ਬਾਈ ਸਿਰਾਂ ਹੀ ਕਰਾਉਂਦਾ 👍👍👍

  • @rupinderdhillon7030
    @rupinderdhillon7030 3 года назад +5

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ।
    ਵੀਡੀਓ ਦਿਲ ਨੂੰ ਟੁੰਮਣ ਵਾਲੀ ਹੈ ।

  • @balrazkaur9398
    @balrazkaur9398 3 года назад +1

    ਇਹ ਇੱਕ ਇੱਕ ਗੱਲ ਠੀਕ ਹੈ

  • @baldeepgill71
    @baldeepgill71 4 года назад +17

    ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਬਿੱਲਕੁਲ ਕੌੜਾ ਸੱਚ ਆ ਇਹ ਬਹੁਤ ਥਾਂਵਾਂ ਤੇ ਇਹੋਜੇ ਹਲਾਤ ਬਣੇ ਨੇ। ਹੁਣ ਤਾਂ ਸ਼ਰਮ ਅਉਣੀ ਚਾਹੀਦੀ ਆ ਆਪਾਂ ਨੂੰ ,ਆਪਣੀ ਕੌਮ ਦਾ ਇਤਿਹਾਸ ਕਿੰਨਾ ਮਹਾਨ ਆ ਤੇ ਹੁਣ ਕੀ ਕੁੱਝ ਹੋ ਰਿਹਾ ।।।ਵਾਹਿਗੁਰੂ ਮੇਹਰ ਕਰੇ ਪੰਜਾਬ ਤੇ।।।।

    • @videosforyou9715
      @videosforyou9715 4 года назад +1

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋHh

    • @kanavsharma9539
      @kanavsharma9539 3 года назад

      @@videosforyou9715 q

  • @pritpalsinghsidhuadv7488
    @pritpalsinghsidhuadv7488 4 года назад +40

    ਬਾਈ ਨੇ ਚਿੱਟਾ ਪੀਣ ਵਾਲੇ ਅਮਲੀ ਦਾ ਰੋਲ ਕਰਨ ਦਾ ਤਾਂ ਸਿਰਾ ਈ ਲਾਤਾ , ਬਾਕੀ ਬਹੁਤ ਵਧੀਆ ਸੁਨੇਹਾ !!

  • @nattrajoana7332
    @nattrajoana7332 4 года назад +194

    ਭਾਨੇ ਬਾੲੀ ਦੇ ਫੈਨ ਕਰੋ Like

    • @Vehle_nu_100_kam
      @Vehle_nu_100_kam 4 года назад +1

      Good job vdia msg aa je lok smjn

    • @videosforyou9715
      @videosforyou9715 4 года назад +1

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋHjj

    • @harpreetsukhladhi4516
      @harpreetsukhladhi4516 3 года назад

      Ko

    • @sarbjeetmaan2224
      @sarbjeetmaan2224 3 года назад

      ਭਰਾ ਆਪਣਾਂ ਵੱਡਾ ਭਾਨਾਂ । ਲਵ ਯੂ

    • @keshavgaming1265
      @keshavgaming1265 3 года назад

      @@Vehle_nu_100_kam aaaaaaaaaaaaaaaaaaaaaa

  • @beantsidhu2098
    @beantsidhu2098 3 года назад +2

    ਬਹੁਤ ਹੀ ਵਧੀਆ ਸੁਨੇਹਾ ਹੈ ਜੀ ਅਜੋਕੇ ਸਮੇਂ ਦੀ ਤਸਵੀਰ ਔਰਤ ਦੇ ਵੀ ਕੁਝ ਅਰਮਾਨ ਹੁੰਦੇ ਹਨ

  • @deepdeepdeep8148
    @deepdeepdeep8148 4 года назад +16

    ਬਹੁਤ ਈ ਵਧੀਆ ਵੀਡੀਓ ਮੈਸਜ ਬਹੁਤ ਵਧੀਆ ਆ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਸਾਰੀ ਟੀਮ ਨੂੰ

  • @sukh_puadhi_mohali
    @sukh_puadhi_mohali 3 года назад +11

    ਇਹ ਮੈਸੇਜ short movies ch ਤੁਸੀਂ ਬਹੁਤ ਵਧੀਆ ਦਿੱਤਾ Bhaji. ਪੰਜਾਬ ਦੇ ਨੌਜਵਾਨ ਆਪਣੇ ਆਪ ਨੂੰ ਬਚਾ ਲਓ ਤੇ ਪੰਜਾਬ ਨੂੰ ਸੰਭਾਲੋ🙏

  • @ManjitSingh-mn9qu
    @ManjitSingh-mn9qu 3 года назад

    ਭਾਨਾ ਬਾਈ ਜੀ ਦੀ ਅਦਾਕਾਰੀ ਸਿਰਾ। ਮੈਡਮ ਦੀ ਅਦਾਕਾਰੀ ਨੇ ਦਿਲ ਰੁਆ ਦਿੱਤਾ। ਨਸ਼ੇ ਵਾਲੇ ਬਾਈ ਦੀ ਅਦਾਕਾਰੀ ਬਾਮੁਕਾਮ। ਘੈਂਟ ਸੁਨੇਹਾ ਦੇਣ ਵਾਲੀ ਮੂਵੀ

  • @PargatSingh-lu5tx
    @PargatSingh-lu5tx 3 года назад +1

    ਠੀਕ ਅਾ ਜੀ ਵਧੀ ਮੈਸਜ ਅਾ ਜੀ

  • @avtarsingh-qk4gm
    @avtarsingh-qk4gm 4 года назад +11

    ਸਹੀ ਸਨੇਹਾ ਅੱਜ ਕੱਲ ਇਸ ਤਰਾ ਬਹੁਤ ਵਾਰ ਹੋਇਆ ਵੀਰ ਨਸੇ ਨਾ ਕਰੋ ਆਪਣੇ ਪਰਵਾਰਾ ਬਾਰੇ ਸੋਚੋ

  • @gurjantaulakh9867
    @gurjantaulakh9867 3 года назад +1

    ਬਹੁਤ ਹੀ ਵਧੀਆ ਸੁਨੇਹਾ ਹੈ ਵੀਰ ਜੀ ਤੁਹਾਡਾ ਧੰਨਵਾਦ

  • @princesandhu1110
    @princesandhu1110 3 года назад +1

    ਕੁੜੀ ਬਹੁਤ ਸੌਹਣੀਂ ਸੱਚੀ ❤❤❤❤❤❤❤❤

  • @sugar_dady08
    @sugar_dady08 3 года назад +7

    1:11 amli aali acting ciraa baai di wekh k he ਦੁਰਧਰੀ ਚੜਗੀ 😳

  • @FunnyVideos-en3si
    @FunnyVideos-en3si 4 года назад +75

    ਨਸ਼ੇ ਵਾਲੀ ਏਕਟਿੰਗ ਬਹੁਤ ਵਧੀਆਂ ਕਰੀ ਏ ਬਾਈ ਨੇ

    • @videosforyou9715
      @videosforyou9715 4 года назад

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋO

    • @777SHARMA
      @777SHARMA 3 года назад

      @@videosforyou9715 ਜੀਓ ਦੇ ਸਿੰਮ ਨਾਲ ਈ ਕੁਮੈਂਟ ਕਰੀ ਜਾਨਾਂ ਤੂੰ 😂

    • @rajwindernambardarrr575
      @rajwindernambardarrr575 3 года назад

      Ryt bro. Siraa acting

    • @harpreetgill5794
      @harpreetgill5794 3 года назад

      Salea fudea apni bejti app hi Kari Jana eh ladar janani sali pese baste ki Kari jadi hai sali landar

  • @jyotish.kundli-
    @jyotish.kundli- 4 года назад +4

    Hor gallan diya gallan.. Babbu di acting inni natural aa... Ewe lagda hunda jive real hove... Wakai acting de vatt kadd dindi aa babbu.... God bless you all shorts movie's makers.. Desi masti hariyo wale Namberdaar ubhia . Vcr wale tarzan mehkma and all other's

  • @jujhdapunjab2030
    @jujhdapunjab2030 4 года назад +5

    TNice video#ਐ "ਮਤਲਬ"
    ਤੇਰਾ ਸ਼ੁਕਰੀਆ
    🙏
    ਇਨਸਾਨਾਂ ਨੂੰ ਜੋੜ 🤝 ਕੇ ਰੱਖਿਆ ਤੂੰ |#lakhadhillonbheiniwala

  • @jasspreet1023
    @jasspreet1023 4 года назад +1

    ਮਿੰਟੂ ਜੱਟ ਸਿਰਾ ਬੰਦਾ ਐਕਟਿੰਗ ਬਹੁਤ ਸੋਹਣੀ ਕਰਦਾ 👌👌👌👌👌ਕੋਈ ਵੀ ਰੋਲ ਹੋਵੇ

  • @technicalgaviez6929
    @technicalgaviez6929 3 года назад +5

    ਮਿੰਟੂ ਜੱਟ ਕਯਾ ਦਿਮਾਗ਼ ਹੈ 👌🏻

  • @vikramsomalsomal5480
    @vikramsomalsomal5480 4 года назад +2

    ਬੱਬੂ ਦੀ ਸਿਰਾਂ ਐਕਟਿੰਗ ਹੈ ਹਰ ਰੋਲ ਸਿਰਾਂ ਕਰਦੀ ਹੈ

  • @hardeepkaurbabbu326
    @hardeepkaurbabbu326 4 года назад +7

    Att

  • @vehlejanta5036
    @vehlejanta5036 3 года назад

    ਬਹੁਤ ਵੱਦੀਆ ਮੈਸਜ ਦਿੱਤਾ ਸਮਾਜ ਵਿੱਚ ਜੋ ਚੱਲ ਰਿਹਾ ਉਹੀ ਪੇਸ਼ ਕੀਤਾ ਬਹੁਤ ਵੱਦੀਆ ਲੱਗੀ ਵੀਡੀਓ ਸਿਰਾ ਲਾਤਾ ਧੰਨਵਾਦ ਕਰਦੇ ਹਾ

  • @jazzkaur7249
    @jazzkaur7249 4 года назад +7

    Oh my God sir mind blowing act seriously fabulous 💞❤❤💞💞❤❤❤❤💞💞bhut sohna act kita sir tuc luv u dilo respect ❤💞❤💞❤💞❤💞❤💞❤💞❤💞😊😊😊😊😊😊😊

  • @tanveerbhatti6040
    @tanveerbhatti6040 3 года назад +6

    Very good massage to whole punjab. Please note and open your eyes before is too late. Wahe guru g da khalsa te Wahe Guru g di fata.

  • @harpreetupdates6830
    @harpreetupdates6830 4 года назад +12

    Nashe wale acting bande ne jma sirra Karti jma same aye karde ne

  • @desirockstar2196
    @desirockstar2196 4 года назад +16

    Bhanabhagora fans like here.
    ❤👍

  • @lavidhillon2524
    @lavidhillon2524 4 года назад +21

    waahh Oye Bhane End kra dene o

  • @swarnsinghturnaswarnsinght6988
    @swarnsinghturnaswarnsinght6988 3 года назад +2

    Bhana te babbu ne vi acting bohut sohni kiti a

  • @simerjhajj2651
    @simerjhajj2651 4 года назад +4

    Babu di acting siraa va

  • @Harpreetsingh-ir7fz
    @Harpreetsingh-ir7fz 4 года назад +4

    dam ,starting wale black kurte wale y di acting 101/100

  • @jodhbir848
    @jodhbir848 2 года назад

    Bahut hi vdiya bai ji jiyunde vasde rho bai lub juu all ❤❤❤❤

  • @jazzkaur7249
    @jazzkaur7249 4 года назад +9

    Nashe ale bnde Di acting siraaa kiti a bro God bless you and bhut sohni video bnayi a kdo sudruga sada Punjab

  • @eshaneshan3215
    @eshaneshan3215 3 года назад +1

    ਬੋਤ ਵਧੀਆ msg ਆ ਬਾਈ

  • @gujjar1826
    @gujjar1826 4 года назад +13

    Really I m big fan Chacha waooo

  • @mustakalii1208
    @mustakalii1208 4 года назад +2

    ਬਹੁਤ ਬਦੀਆ ਸਨੇਹਾ ਭਾਨੇ ਬਾਈ

  • @MakhanSingh-xq4ch
    @MakhanSingh-xq4ch 3 года назад +1

    Very Good MAKHAN Singh Ludhiana Punjab India

  • @GurpreetKaur-vw8oj
    @GurpreetKaur-vw8oj 3 года назад +4

    Chitte ale and bhana Di act superp

  • @pardeepsingh-ok5jt
    @pardeepsingh-ok5jt 4 года назад +93

    ਭਾਨਾ ਭਗੋੜਾ ਸਿਰੇ ਦੀ ‌ਐਕਟਿਗ ਕਰਦਾ ਕੋਈ ਵੀ ਰੋਲ ਹੋਵੇ

  • @sukhchaindhillon6358
    @sukhchaindhillon6358 4 года назад +4

    Hardeep Kaur babu nice acting

  • @JS50108
    @JS50108 3 года назад

    Great Video Veero. Thanks. Sabh dee Acting 👌👌👌👌 👍👍🙏🙏

  • @gurunanakdentingandpantingvick
    @gurunanakdentingandpantingvick 4 года назад +8

    Bhanna ustad d bihari language att bmb a 👌👌👌💥

  • @gillamandeep7373
    @gillamandeep7373 4 года назад +2

    ਬਹੁਤ ਵਧੀਆ ਸੰਦੇਸ਼ ਦਿੱਤਾ ਵਿਡਿਓ ਵਿੱਚ

  • @gurmailguri
    @gurmailguri 4 года назад +8

    bhut vdia acting nd Message 🎯👌⛳️

  • @jagtarsingh8872
    @jagtarsingh8872 3 года назад

    ਬਹੁਤ ਵਧੀਆ ਸੁਨੇਹਾ ਦਿੱਤਾ ਸਾਰੀ ਟੀਮ ਦਾ ਮੇਰੇ ਵੱਲੋ ਬਹੁਤ ਧੰਨਵਾਦ ਜੀ 🙏🙏

  • @gurpreetgarry6525
    @gurpreetgarry6525 4 года назад +2

    Bhot vadia suneha bhane bai

  • @jotsidhu4007
    @jotsidhu4007 4 года назад +3

    #waheguru mehr kre Sariya te

  • @paramvir0707
    @paramvir0707 3 года назад

    End aa purri video... Siraaa acting aa bai di purri 👌👌👌

  • @amanlochan286
    @amanlochan286 4 года назад +6

    🐂ਕੋਟਦੁਨੇ ਅਲੇ ਝੋਟਿਆਂ ਲਈ ਲਾਈਕ 🐂

  • @rseenu1164
    @rseenu1164 4 года назад +1

    ਬਹੁਤ ਵਧੀਆ ਸੁਨੇਹਾ ਦਿੱਤਾ brother God bless you

  • @Dg_Godzilla
    @Dg_Godzilla 3 года назад +1

    Bohat vadiya video te bohat vadiya story te bohat sohni acting or bohat vadiya msg h j aa video dekh k kuchh ku Lok samjh sakan
    All team nu God bless you 🙏🙏🙏

  • @khedkabbadi665
    @khedkabbadi665 4 года назад +2

    sira acting bai dona di te bhut sohna mgs laaya👌🏻👌🏻

  • @manindermaan3197
    @manindermaan3197 4 года назад +3

    Wah kudi di acting Bhot sohni yr baki sari teem Bhot vdia 😍

  • @navjotkaur5137
    @navjotkaur5137 4 года назад +8

    Next part v bnayo eda

  • @rohitmehra1702
    @rohitmehra1702 4 года назад +1

    ਬਹੁਤ ਵਦੀਆ ਭਾਨੇ ਬਾਈ ..ਸਹੀ ਪੇਸ਼ ਕੀਤਾ ਏ

    • @Kabaddi4v
      @Kabaddi4v 4 года назад

      Veere Mere Channel te Subscribe Krdo. 1k haun ch 16 subscriber chaide aa please Bai support Krna🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sudagarsingh1476
    @sudagarsingh1476 4 года назад +40

    ਕੋਈ ਕਿਸੇ ਦੇ ਮੂੰਹ ਵਿੱਚ ਨਸ਼ੇ ਨਹੀ ਪਾਉਂਦਾ

  • @ranjitsingh4609
    @ranjitsingh4609 2 года назад

    ਬਹੁਤ ਵਦੀਆ ਵੀਡੀਓ ਬਾਈ 👍

  • @B_S-H-I-V-A
    @B_S-H-I-V-A 2 года назад

    ਇਹ ਅੱਜ ਦੇ ਪੰਜਾਬ ਦੀ ਕੌੜੀ ਸੱਚਾਈ ਹੈ ਪਰ ਪਤਾ ਨਹੀ ਸਰਕਾਰਾਂ ਨੂੰ ਇਹ ਨਜ਼ਰ ਕਿਉ ਨਹੀਂ ਆਉਂਦਾ ਮੈਂ ਖੁੱਦ ਕਿੰਨੇ ਸਾਲ ਇਸ ਗੁਲਾਮੀ ਵਿੱਚ ਰਿਹਾ ਹੈ ਪਰ ਸ਼ੁੱਕਰ ਹੈ ਵਾਹਿਗੁਰੂ ਜੀ ਦਾ ਉਹਨਾਂ ਦੀ ਕਿਰਪਾ ਸਦਕੇ ਮੈਂ ਇਸ ਨਰਕ ਵਿੱਚੋਂ ਨਿਕਲ ਸਕਿਆ ਬਾਕੀ ਜੇ ਆਹੀ ਹਾਲ ਰਹੇ ਤਾਂ ਸੱਚੇ ਪਾਤਸ਼ਾਹ ਹੀ ਮਾਲਕ ਹੈ ਪੰਜਾਬ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਇਸ ਗੰਭੀਰ ਵਿਸ਼ੇ ਦੇ ਉੱਤੇ ਵੀਡੀਓ ਬਣਾਈ

  • @mintusingh2042
    @mintusingh2042 4 года назад +2

    Bhut he vdiya to vdiya to be vdiya massage and good acting chitte ale veere and mintu jatt te sari team di....very nice

  • @mafiagamingavi1052
    @mafiagamingavi1052 4 года назад +8

    ਬਾਈ ਪੁਲਿਸ ਵਾਲੀ ਬੀਡੳਉ ਬਣਾਉ

  • @jassapatwari
    @jassapatwari 3 года назад

    ਬਹੁਤ ਖੂਬ ਬਾਈ ਜੀ

  • @kuldeeprock838
    @kuldeeprock838 3 года назад +1

    ਇਹ ਸਾਈਂ ਗੱਲਾਂ ਹੈ

  • @happylumba9366
    @happylumba9366 3 года назад

    Bahut vadia suneha ditta y g🙏

  • @manjitsingh8997
    @manjitsingh8997 3 года назад

    ਗੁੱਡ ਮੈਸਜ ਵੀਡੀਓ

  • @radhyshyam4746
    @radhyshyam4746 4 года назад +5

    Gud morning veero

  • @harpreetkaurna5247
    @harpreetkaurna5247 3 года назад +2

    bht vdia video a... bht vdia message aa

  • @gurtejkhosagurtejkhosa2648
    @gurtejkhosagurtejkhosa2648 4 года назад +2

    ਬਹੁਤ ਸੋਹਣੀ ਵੀਡੀਉ ਬਣੀ ਆਂ

  • @avtarmaan3509
    @avtarmaan3509 4 года назад +1

    Bai ji NE bhut accha message deta hai iss movie ch

  • @purewal9138
    @purewal9138 4 года назад +25

    ਸੁਨੇਹਾ ਤਾਂ ਵਧੀਆ
    ਪਰ ਬਿਹਾਰੀ ਨਾਲ ਗੱਲ ਗਲਤ ਜੋੜ ਦਿੱਤੀ

  • @rupindersinghshergill9307
    @rupindersinghshergill9307 3 года назад

    Very nice video god bless you all Family

  • @NarinderKumar-uz4hy
    @NarinderKumar-uz4hy 3 года назад +1

    Best actor Bhanna Bhagora .

  • @devendersingh1086
    @devendersingh1086 3 года назад +1

    Wah ji Wah

  • @harmanbhullar601
    @harmanbhullar601 3 года назад

    Ramla.22.de.gal.sachi.gal.aa.bhai.n.chol.saka.de

  • @manialamgir69
    @manialamgir69 4 года назад +1

    Nihal singh wale wala mintu bhaiya🤣😋🤣😋🤣🤣😋😋😋😋😋😋😋

  • @PUNJAB007.
    @PUNJAB007. 4 года назад +1

    Reality dikhayii aw👌👌👌

  • @rajwindernambardarrr575
    @rajwindernambardarrr575 3 года назад +1

    Bhut vdiaa mes ditaa bro🙏🏻🙏🏻🙏🏻

  • @kaptanchaudhary5929
    @kaptanchaudhary5929 4 года назад +2

    Boht vadiya actting so nic beero👌👌

  • @naibsingh5956
    @naibsingh5956 3 года назад

    Y bhane bhut sohne acting a bihari ali

  • @ManbirMaan1980
    @ManbirMaan1980 4 года назад +27

    ਗਲਤੀ ਸਾਡੀ ਆਪਣੀ ਆ,ਗਾਲ੍ਹਾਂ ਅਸੀਂ ਸਰਕਾਰ ਨੂੰ ਕੱਡਦੇ ਆ ਸਰਕਾਰ ਵੀ ਤਾਂ ਲੋਕਾਂ ਨੇ ਹੀ ਚੁਣੀ ਆ,ਵੋਟਾਂ ਪਾਉਣ ਵੇਲੇ ਵੀ ਅੱਕਲ ਤੋਂ ਕੰਮ ਲਿਆ ਕਰੋ ਵੀ ਅਸੀਂ ਕਿਸਨੂੰ ਚੁਣਨ ਲੱਗੇ ਹਾਂ

  • @balwinderbains9256
    @balwinderbains9256 2 года назад +1

    😁👍👌

  • @hardeepkaurbabbu326
    @hardeepkaurbabbu326 4 года назад +1

    Good

  • @jaspreetsidhu5161
    @jaspreetsidhu5161 4 года назад +3

    Sirra krwataaa pher

  • @SarbjeetSingh-jk2yd
    @SarbjeetSingh-jk2yd 4 года назад +1

    Very Nice Video Aa

  • @hardevSingh-xw9fh
    @hardevSingh-xw9fh 3 года назад

    ਬਹੁਤ ਵਧੀਆ ਵੀਡੀਓ ਐ,ਭਾਵੇ ਕਿਸੇ ਗਿਟੇ ਲਗੇ ਭਾਵੇ ਗੋਡੇ

  • @gurpreetmallhi7725
    @gurpreetmallhi7725 4 года назад +1

    Hardeep sarpanch veer bht vadia

  • @KuldeepKaur-zz7mm
    @KuldeepKaur-zz7mm 2 года назад +1

    Waheguru ji 🙏 Mehr Karo ji 🙏🙏

  • @sabarnandan7863
    @sabarnandan7863 3 года назад

    ਨਸ਼ੇਵਾਲੀ ਐਕਟਿਗ nice

  • @pawansarao9785
    @pawansarao9785 3 года назад

    Bhanna sidhu end acting

  • @a.j.500.k2
    @a.j.500.k2 3 года назад

    ਤੀਵੀ ਦੂਜਾ ਰਾਹ ਦੇਖ ਹੀ ਲੈਦੀ ਹੈ

  • @RJ-ht3we
    @RJ-ht3we 4 года назад

    ਸਿਰਾ ਭਾਨਾ 22👍👍👍👍👍👍👍👍👍

  • @hfreefire199
    @hfreefire199 3 года назад

    Bahut vadia massage bhana bhaji

  • @vijaysekhon4746
    @vijaysekhon4746 4 года назад +2

    Ghaint viedo Chacha wow 👌👌❤️❤️❤️

    • @videosforyou9715
      @videosforyou9715 4 года назад

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋUuuu

  • @luciferr420
    @luciferr420 4 года назад +2

    koi kise nu nai laa skda jina chir sada dil n krda

  • @muhammadafzalalimakelevato3962
    @muhammadafzalalimakelevato3962 3 года назад +1

    Very Good message from Pakistan

  • @mohdaameen9800
    @mohdaameen9800 4 года назад +1

    Jagmohan veere siraa laata 👌👌👌

  • @mandeepsingh-pg1zt
    @mandeepsingh-pg1zt 4 года назад +6

    Sirraaa msg always. God bless u chacha woooow team

  • @RajwinderKaur-jc6lh
    @RajwinderKaur-jc6lh 2 года назад

    👍🏻👍🏻😂😂😂😂😂

  • @dansingh6248
    @dansingh6248 3 года назад

    surjit.singh
    ran.singh.wala
    bai.ji
    good.viedo.ji

  • @gagandhaliwal7424
    @gagandhaliwal7424 3 года назад

    DHAN DHAN DHAN GURU NANAK SAHIB JI