Khabran Da Sira : CM ਨੇ ਫਸਾਏ Governor!, Sukhbir Badal ਦੀ Letter ‘ਤੇ ਕੀ ਬੋਲੇ Jathedar? | D5 Punjabi

Поделиться
HTML-код
  • Опубликовано: 17 окт 2024
  • Khabran Da Sira : CM ਨੇ ਫਸਾਏ Governor! Farmers ਦੇ ਹੱਕ ‘ਚ ਆਏ Leader, Sukhbir Badal ਦੀ Letter ‘ਤੇ ਕੀ ਬੋਲੇ Jathedar ? | D5 Channel Punjabi
    #KhabranDaSira #BhagwantMann #PunjabGovernor #BanwariLalPurohit #FarmersProtest2024 #ShambhuBorder #HaryanaGovernment #SukhbirBadal #JathedarRaghbirSingh #AkalTakht #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on RUclips which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RUclips पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on RUclips -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

Комментарии • 37

  • @nirmalsinghnarain1952
    @nirmalsinghnarain1952 2 месяца назад +14

    ਅਕੀਦਾ ਸਾਹਿਬ ਅਗਨੀਵੀਰਾ ਨੂੰ ਨੋਕਰੀਆ ਦੇਣ ਲਈ ਸੈਂਟਰ ਸਰਕਾਰ ਫਿਰ ਤਿਆਰ ਹੋਈ ਜਦੌ ਰਾਹੁਲ ਗਾਧੀ ਨੇ ਇਸ ਤੇ ਟਿੱਪਣੀ ਕੀਤੀ ਧੰਨਵਾਦ

    • @WassanSingh-tb5ue
      @WassanSingh-tb5ue 2 месяца назад +3

      ਅਕੀਦਾ ਸਾਹਿਬ ਜੀ ਗੱਲ ਤਾਂ ਰਾਜਪਾਲ ਸਾਹਿਬ ਸਰਕਾਰ ਬਾਰੇ ਠੀਕ ਕਰ ਗਏ ਬਈ ਬਾਡਰ ਤੋਂ ਡਰੋਨ ਨਸ਼ਾ ਸੁੱਟ ਜਾਂਦੇ ਨੇ ਉਹ ਤਾਂ 5/6 ਕਿੱਲੋ ਸੁੱਟ ਜਾਣਗੇ ਪਰ ਜਿਹੜਾ ਗੁਜਰਾਤ ਵਿੱਚ ਬੇੜੇ ਤੇ 3/3 ਰੱਬ ਆਉਂਦਾ ਹੈ ਉਸਦੀ ਗੱਲ ਤਾਂ ਨਾਂ ਬੀਜੇਂਪੀ ਦੀ ਸਰਕਾਰ ਗੱਲ ਕਰਦੀ ਹੈ ਤੇ ਨਾਂ ਹੀ ਰਾਜਪਾਲ ਸਾਹਿਬ ਗੱਲ ਕਰਦੇ ਹਨ ਕਿਉਕਿਉਹ ਸੈਂਟਰ ਸਰਕਾਰ ਦੇ ਹਨ

    • @gurmitsinghlahoria8656
      @gurmitsinghlahoria8656 2 месяца назад

      ​@@WassanSingh-tb5ue❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤h

  • @balvindersingh3854
    @balvindersingh3854 2 месяца назад +1

    ਪਿੰਡ ਕੋਕਰੀ ਕਲਾ

  • @ajmersingh5649
    @ajmersingh5649 2 месяца назад +1

    ਬਹੁਤ ਵਧੀਆ ਵਿਚਾਰ ਪੇਸ਼ ਕੀਤਾ ਵੀਰ ਜੀ।

  • @kuldipghumaan9356
    @kuldipghumaan9356 2 месяца назад +1

    ਮੈਂ ਸਾਬਕਾ ਸੂਬੇਦਾਰ ਕੁਲਦੀਪ ਸਿੰਘ ਹਾਂ ਮੈਨੂੰ ਇੱਕ ਸਾਲ ਹੋ ਗਿਆ ਹੈ ਆਸਟ੍ਰੇਲੀਆ ਆਏ ਹੋਏ ਇੱਕ ਦਿਨ ਗੱਲ ਚੱਲ ਰਹੀ ਸੀ ਰਾਜਿੰਦਰਾ ਹਸਪਤਾਲ ਵਿਚ ਬਿਜਲੀ ਦੀ ਇਥੇ ਤਾ ਇੱਕ ਸਾਲ ਵਿਚ ਬਿਜਲੀ ਨੇ ਝੱਮਾਕਾ ਵੀ ਨਹੀਂ ਮਾਰਿਆ ਮੈਂ ਹਰ ਰੋਜ ਪ੍ਰੋਗਰਾਮ ਦੇਖਦਾ ਹਾਂ ਬਹੁਤ ਵਧੀਆ ਲੱਗਦਾ ਹੈ

  • @jaswantsingh-li5lf
    @jaswantsingh-li5lf 2 месяца назад +1

    ਅਕੀਦਾ ਜੀ ਮੋਦੀ ਪਾਕਿਸਤਾਨ ਵੱਲ ਤਾਂ ਦੇਖ ਰਿਹਾ ਹੈ ਪਰ ਚੀਨ ਤੋਂ ਡਰਦਾ ਹੈ ਚੀਨ ਖਿਲਾਫ਼ ਇੱਕ ਬੀ ਗੱਲ ਨਹੀਂ ਬੋਲ ਰਿਹਾ ਹੈ ਜੋ ਹਰ ਰੋਜ਼ ਸਾਡੇ ਫੌਜੀ ਵੀਰਾਂ ਨੂੰ ਅੱਖਾਂ ਦਿਖਾ ਰਿਹਾ ਹੈ

  • @Jattfarmerr78
    @Jattfarmerr78 2 месяца назад +7

    ਚੰਨੀ ਸਾਬ ਹੁਣ ਤੱਕ ਦੇ ਸਾਰੇ ਮੁੱਖ ਮੰਤਰੀਆਂ ਵਿੱਚੋ ਵਧੀਆ ਮੁੱਖ ਮੰਤਰੀ ਹੈ ਇਮਾਨਦਾਰ ਦਲੇਰ ਅਤੇ ਹਰ ਇੱਕ ਮੂੰਹ ਤੇ ਸੱਚੀ ਗੱਲ ਕਹਿਣ ਦੀ ਹਿੰਮਤ ਰਖਦਾ ਹੈ ਇਸ ਲਈ ਚੰਨੀ ਸਾਬ ਲੋਕਾਂ ਦਾ ਬਹੁਤ ਹਰਮਨ ਪਿਆਰਾ ਲੀਡਰ ਬਣ ਚੁੱਕਾ ਹੈ

  • @jaswindersangha7865
    @jaswindersangha7865 2 месяца назад +2

    ਇਹਨਾਂ ਤੋਂ ਬਿਜਲੀ ਮੁਫ਼ਤ ਕੀਹਨੀ ਮੰਲੀ ਸੀ ਅਕੀਦਾ ਸਾਹਿਬ ਇਹ ਦੱਸੋ

  • @ਬਾਬਾਮੋਹਨ
    @ਬਾਬਾਮੋਹਨ 2 месяца назад +2

    CM Chennai right person right❤

  • @nsingh4895
    @nsingh4895 2 месяца назад

    ਅਕੀਦਾ ਸਾਹਿਬ ਤੁਸੀ ਗੱਲ ਗਰਾਉਡ ਲੈਵਲ ਦੀ ਕੀਤੀ ਹੈ ਇਹ ਅੱਜ ਦੀ ਅਸਲੀਅਤ ਹੈ ਸਰਕਾਰ ਭਾਵੇਂ ਕੁਝ ਵੀ ਚੰਗਾ ਕਰ ਦੇਵੇ ਪਰ ਕੁਝ ਲੋਕਾਂ ਦੀ ਇਹ ਆਦਤ ਹੈ ਕਿ ਸਹੂਲਤ ਲੈ ਕੇ ਵੀ ਸਰਕਾਰ ਨੂੰ ਭੰਡਣਾ ਹੀ ਹੈ ਇਕ ਸਮਾਂ ਸੀ ਜਦੋਂ ਅੱਠ ਅੱਠ ਘੰਟੇ ਦੇ ਕੱਟ ਲੱਗਦੇ ਸੀ ਪਰ ਉਦੋਂ ਅਜਿਹੇ ਲੋਕ ਨਹੀਂ ਸੀ ਬੋਲਦੇ

  • @rachpalsingh8469
    @rachpalsingh8469 2 месяца назад +1

    ਅਕੀਦਾ ਜੀ ਬਿਜਲੀ ਫ਼ਿਰ ਦਾ ਫੈਦਾ ਉਨ੍ਹਾਂ ਨੂੰ ਜਿਹਨਾਂ ਦੇ 200੍300ਵੱਗੇ 40੍50 ਕਿੱਲੇ ਹਨ 1੍2 ਮੋਟਰ ਵਾਲੇ ਨੂੰ ਕੋਈ ਫੈਦਾ ਨਹੀਂ

    • @melaram5309
      @melaram5309 2 месяца назад

      SADA weer sidhu moose wala hai

  • @balvirsingh4791
    @balvirsingh4791 2 месяца назад +1

    ਅਕੀਦਾ ਸਹਿਬ ਬੇ ਹੂਦੀਆਂ ਗੱਲਾਂ ਨਾਂ ਕਰੋ ਜਿਹੜੀਆਂ ਗੱਲਾਂ ਨਾਂ ਕਰੋ।
    ਜਿਹੜੀਆਂ ਗੱਲਾਂ ਤੁਸੀਂ ਬੜੀ ਵਿਦਵਤਾ ਨਾਲ ਕਿਸਾਨਾਂ ਨੂੰ ਤੁਸੀਂ ਕਿਸਾਨਾਂ ਨੂੰ ਸਮਝਾ ਰਹੇ ਹੋ ਉਹਨਾਂ ਗੱਲਾਂਤੋਂ ਤਾਂ ਕਿਸਾਨਾਂ ਦੇ ਛੋਟੇ ਬੱਚੇ ਵੀ ਜਾਣੂ ਹਨ।
    ਜਿਹੜੀ ਗੱਲ ਤੁਸੀਂ ਮੁਫਤ ਬਿਜਲੀ ਦੀ ਕਰਦੇ ਹੋਂ ਉਹ Cost of production ਵਿੱਚੋ ਕੱਟ ਦਿੱਤੀ ਜਾਂਦੀ ਹੈ।
    ਤੁਹਾਡੀ ਵਿਦਵਤਾ ਲਈ ਧੰਨਵਾਦ।

  • @bharpursingh2394
    @bharpursingh2394 2 месяца назад

    ਅਕੀਦਾ ਜੀ ਮੈਂ ਇਕ ਪਿੰਡ ਵਿੱਚ ਪਹਿਲੇ ਹੀਦਿਨ 2003ਗਿਰਦਾਵਰੀ ਕਰਦੇ ਸਮੇਂ ਸੁਭਾਵਕ ਹੀ ਗੰਨਾ ਤੋੜ ਲਿਆ ਕਿਸਾਨ ਨੇ ਮੈਨੂੰ ਬਹੁਤ ਕੁਝ ਬੋਲਿਆ ਜਦਮ ਮੈਂ ੳਸ ਨੂੰ ਅਪਣੇ ਬਾਰੇ ਦੱਸਿਆ ਤਦ ਮਾਮੂਲੀ ਜਿਹਾ ਦਿਲਾ ਪਿਅਆ

  • @garpalsingh4537
    @garpalsingh4537 2 месяца назад +2

    Bhai Saab Amritpal Singh Khalsa Ji nu MP bangiya hai Bhagwant Maan nu NSA hataiye order kar dene ok you all wishes thanks i

  • @JagtarSingh-ck9qj
    @JagtarSingh-ck9qj 2 месяца назад +4

    ਕੲਈ ਲੋਕਾਂ ਦੀ ਮਾੜੀ ਮਾਨਸਿਕਤਾ ਦਾ ਨਤੀਜਾ ਹੈ ਸਾਗ ਤੋੜਨ ਨਾਲ ਘਾਟਾ ਨਹੀਂ ਪੈਂਦਾ

    • @surindertakhar7830
      @surindertakhar7830 2 месяца назад

      ਉਹ ਚਾਲੀ ਹਜ਼ਰ ਸਕਿਉਰ ਕਿਲੋਮੀਟਰ ਮੱਲੀ ਬੈਠੇ ਨੇ ਤੁਹਾਡੇ ਭਾਵੇ ਇਹ ਸਾਗ ਹੈ ਜੀ....!

  • @rachpalsingh8469
    @rachpalsingh8469 2 месяца назад

    ਅਕੀਦਾ ਜੀ ਕਿਸੇ ਨੇ ਨਹੀਂ ਕਹਿ ਸਾਨੂੰ ਬਿਜਲੀ ਫਰੀ ਦੇਣ ਪੈਸੇ ਲੈਣ ਪਰ ਬਿਜਲੀ 24 ਘੰਟੇ ਦੇਣ

  • @RamSinghRamSingh-kr4tx
    @RamSinghRamSingh-kr4tx 2 месяца назад +1

    ਵੀਰ ਜੀ ਮੈਨੂੰ ਕੈਂਸਰ ਆ ਮੇਰਾ ਸੱਤ ਲੱਖ ਰੁਪਏ ਲਗੇ ਆ ਜੀ ਕੋਈ ਫਰੀ ਨਹੀਂ ਕੋਈ ਕਾਰਡ ਵੀ ਨਹੀਂ ਚਲਦਾ ਜੀ ਪੀਸੀਸੀ ਵੀ ਨਹੀਂ ਚੱਲਦਾ ਸੀਜੀ

  • @jaswantsingh2605
    @jaswantsingh2605 2 месяца назад +1

    So proud both of you Love your talk show watch every day

  • @Sutanter509
    @Sutanter509 2 месяца назад

    ਪਾਣੀ ਉਬਾਲ ਕੇ ਠੰਡਾ ਕਰਕੇ ਵਰਤੋ ਜੀ। ਐਲੂਮੀਨੀਅਮ ਦੇ ਭਾਂਡੇ ਵਿੱਚ ਨਾਂ ਉਬਾਲ ਜੀ

  • @melaram5309
    @melaram5309 2 месяца назад

    Weer gurnam Singh aakida sahib ji sti sri akal ji

  • @Sutanter509
    @Sutanter509 2 месяца назад

    ਜੇ ਕੋਈ 5 ਸਾਲ ਐਮ ਪੀ ਜਾਂ ਐਮ ਐਲ ਏ ਤਾਂ ਉਸ ਦੀ ਤਾਂ ਪੈਨਸ਼ਨ ਲੱਗਦੀ ਹੈ,ਫਿਰ ਅਗਨੀਵੀਰਾਂ ਨੂੰ ਪੈਨਸ਼ਨ ਕਿੳ ਨਹੀਂ

  • @jaswantsingh-li5lf
    @jaswantsingh-li5lf 2 месяца назад

    ਅਕੀਦਾ ਜੀ ਸਰਕਾਰ ਨੂੰ ਫਰੀ ਬਿਜਲੀ ਦੇਣ ਲਈ ਕਿਹਾ ਕਿਸਨੇ ਸੀ ਭਗਵੰਤ ਮਾਨ ਨੇ ਵੋਟਾਂ ਲੈਣ ਲਈ ਹੀ ਪੰਗੇ ਖੜੇ ਕੀਤੇ ਹੋਏ ਹਨ ਭਗਵੰਤ ਮਾਨ ਨੂੰ ਬਿਜਲੀ ਦਾ ਬਿਲ ਲਾਉਣਾ ਚਾਹੀਦਾ ਹੈ ਪਰ ਪੈਸੇ ਘਟ ਕੀਤੇ ਜਾਣੇ ਚਾਹੀਦੇ ਹਨ

  • @dhirsingh4025
    @dhirsingh4025 2 месяца назад

    It's raining in Jalandhar plz 🙏

  • @balvindersingh3854
    @balvindersingh3854 2 месяца назад

    ਬਾਈ ਤੁਸੀਂ ਕਿਊ ਝੂਠ ਬੋਲ ਰਹੇ ਹੋ ਸਾਡੇ ਤਾ ਮੀਂਹ ਪਿਆਣੀ ਨਹੀ

  • @JarnailSingh-o6e
    @JarnailSingh-o6e 2 месяца назад

    CHANI VIARY NIEC

  • @sunnysandhu9952
    @sunnysandhu9952 2 месяца назад

    Mr akida lf govt.is giving free to farmers,electricity I think you do not know the contribution farmers in green revolution tax

  • @jaswantsingh-li5lf
    @jaswantsingh-li5lf 2 месяца назад

    ਅਕੀਦਾ ਜੀ ਕੱਲੇ ਚੰਨੀ ਹੀ ਏਸੇ ਮੁੱਖ ਮੰਤਰੀ ਹਨ ਜਿਹੜੇ ਮੋਦੀ ਨੂੰ ਆਪਣੇ ਰਾਜ ਵਿੱਚ ਠੋਕ ਕੇ ਜਵਾਬ ਦੇ ਚੁੱਕੇ ਹਨ ਜਦੋਂ ਮੋਦੀ ਬਠਿੰਡੇ ਵਿੱਚ ਬੋਲੇ ਸਨ ਕਿ ਮੈਂ ਬਚ ਕੇ ਜਾ ਰਿਹਾ ਹਾਂ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ ਹਿੰਮਤ ਨਹੀਂ ਕੀਤੀ ਕੱਲੇ ਚੰਨੀ ਹੀ ਬੱਬਰ ਸ਼ੇਰ ਮੁੱਖ ਮੰਤਰੀ ਹਨ ਜਿਨ੍ਹਾਂ ਨੇ ਮੋਦੀ ਨੂੰ ਮੋਦੀ ਦੀ ਭਾਸ਼ਾ ਵਿੱਚ ਜਵਾਬ ਦਿੱਤਾ ਗਿਆ ਸੀ ਕੀ ਭਗਵੰਤ ਮਾਨ ਵਿੱਚ ਹਿੰਮਤ ਹੈ ਕਿ ਮੋਦੀ ਨੂੰ ਜਵਾਬ ਦੇ ਸਕਣ ਨਹੀਂ ਜੇਕਰ ਮੋਦੀ ਇੱਕ ਦਹਾੜ ਮਾਰ ਦੇਵੇ ਤਾਂ ਭਗਵੰਤ ਮਾਨ ਮਿਣ ਮਿਣ ਕਰਨ ਲੱਗ ਜਾਵੇਗਾ ਜੇਕਰ ਹੁਣ ਬੀ ਕਾਗਰਸ ਪਾਰਟੀ ਵੱਲੋਂ 2027। ਵਿੱਚ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਇਲਾਣ ਦਿੱਤਾ ਗਿਆ ਤਾਂ ਕੋਈ ਵੀ ਮਾਈ ਦਾ ਲਾਲ ਕਾਗਰਸ ਪਾਰਟੀ ਦੀ ਸਰਕਾਰ ਨੂੰ ਬਨਾਉਣ ਤੋਂ ਰੋਕ ਨਹੀਂ ਸਕਦਾ

  • @jaswantsingh-li5lf
    @jaswantsingh-li5lf 2 месяца назад

    ਚੰਨੀ ਨੇ ਜੋ ਕੁਝ ਵੀ ਅਮਰਿਰਪਾਲ ਦੇ ਹੱਕ ਵਿੱਚ ਕਿਹਾ ਹੈ ਉਹ ਬਿਲਕੁਲ ਸਹੀ ਕਿਹਾ ਹੈ ਪਰ ਭਗਵੰਤ ਮਾਨ ਨੇ ਜੋ ਕੁਝ ਵੀ ਕਿਹਾ ਹੈ ਉਹ ਬਿਲਕੁਲ ਗਲਤ ਕਿਹਾ ਹੈ ਪਰ ਭਗਵੰਤ ਮਾਨ ਦਾ ਇਹੋ ਬਿਆਨ ਹੀ 2027। ਵਿੱਚ ਸਰਕਾਰ ਨੂੰ ਖਤਮ ਕਰ ਦੇਵੇਗਾ ਪਹਿਲਾਂ ਹੀ ਭਗਵੰਤ ਮਾਨ ਨੂੰ ਇਸ ਲਈ ਹੀ ਤਿੰਨ ਸੀਟਾਂ ਦਿੱਤੀਆ ਗਈਆਂ ਹਨ ਪੰਜਾਬ ਦੇ ਲੋਕਾਂ ਵੱਲੋਂ 27। ਵਿੱਚ ਭਗਵੰਤ ਮਾਨ ਦਾ ਪੱਤਾ ਬਿਲਕੁਲ ਸਾਫ਼ ਹੋ ਜਾਵੇਗਾ ਪੰਜਾਬ ਦੇ ਲੋਕਾਂ ਵਿੱਚ ਅਮਰਿਤਪਾਲ ਕਰਕੇ ਗੂਸਾ ਹੈ ਚਲੋ ਅਮਰਿਤਪਾਲ ਤਾਂ ਗਲਤ ਸੀ ਪਰ ਬਾਕੀ ਲੋਕਾਂ ਦਾ ਕੀ ਕਸੂਰ ਕੀਤਾ ਸੀ ਉਨ੍ਹਾਂ ਉੱਪਰ ਕਿਉ ਐਨ ਐਸ ਏ ਲਾਕੇ ਡਿਬਰੂਗੜ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ

  • @melaram5309
    @melaram5309 2 месяца назад

    Sade ta mih nhi pe riha budhlada wich ji

  • @mohindersingh3684
    @mohindersingh3684 2 месяца назад

    Akida g farmers dian problem da tuhanu kuj ni pta. Bot siane na bnia kro.siasat dana vang anti farmers glan na kro

  • @melaram5309
    @melaram5309 2 месяца назад

    SADA weer sidhu moose wala hai

    • @melaram5309
      @melaram5309 2 месяца назад

      SADA weer sidhu moose wala hai