AAP 'ਚ ਪੈਗਿਆ ਜ਼ਬਰਦਸਤ ਖਿਲਾਰਾ ! ਭਗਵੰਤ ਮਾਨ ਲੱਗੇ MLA ਖਿੱਚਣ ! ਓਧਰ ਦਿੱਲੀ ਲੌਬੀ ਵੀ ਲਾਉਣ ਲੱਗੀ ਸੁਨੇਹੇ !

Поделиться
HTML-код
  • Опубликовано: 19 ноя 2024

Комментарии • 75

  • @nirmalsinghnarain1952
    @nirmalsinghnarain1952 Месяц назад +8

    ਯੂ ਟਿਊਬ ਨੂੰ ਬੇਨਤੀ ਹੈ ਕਿ ਸੈਕਸ ਦੀ ਮਸ਼ਹੂਰੀ ਥੋੜੇ ਥੋੜੇ ਸਮੇ ਨਹੀ ਕਰਨੀ ਚਾਹੀਦੀ ਕੲਈ ਵਾਰ ਬਚੇ ਕੋਲ ਬੈਠੇ ਹੂੰਦੇ ਹਨ ਧੰਨਵਾਦ

  • @James-Prinsep
    @James-Prinsep Месяц назад +7

    75% IAS IPS ਪ੍ਰਵਾਸੀ ਅਫਸਰ ਹਟਾਓ ਪੰਜਾਬ ਬਚਾਓ

  • @luxpunjabiyoutubechannel547
    @luxpunjabiyoutubechannel547 Месяц назад +12

    ਕੁੱਝ ਨਹੀਂ ਹੋਣਾ ਆਮ ਲੋਕਾਂ ਦੀ ਖੱਜਲਖੁਆਰੀ ਤਾਂ ਇਸੇ ਤਰ੍ਹਾਂ ਹੀ ਹੁੰਦੀ ਰਹਿਣੀ ਹੈ

  • @gurchransingh5674
    @gurchransingh5674 Месяц назад +4

    ਬਹੁਤ ਵਧੀਆ ਵਿਚਾਰ ਧੰਨਵਾਦ ਦਿਲੋ ਸਲੂਟ ਜੀ

  • @JashandeepSingh-r3y
    @JashandeepSingh-r3y Месяц назад +19

    ਮਾਨ ਸਾਹਬ ਨਾਲ ਮਿਲ ਕੇ ਚੱਲਣ ਨਹੀਂ ਪੰਜਾਬ ਦੇ ਲੋਕ ਮਾਫ ਨਹੀਂ ਕਰਨਗੇ

  • @sohansinghsandhu4025
    @sohansinghsandhu4025 Месяц назад +7

    ਸ਼ਾਬਾਸ਼ ਭਗਵੰਤ ਮਾਨ ਹੁਣ ਵੇਲਾ ਹੈ ਮਾਲੀ ਜੀ 'ਭਾਈ ਅਮਰਤਪਾਲ ਸਿੰਘ ਦੀ ਰਿਹਾਈ ਕਰਵਾਓ ਤੁਹਾਡੀ ਕੁਰਸੀ ਨੂੰ ਫਿਰ ਦਿਲੀ ਲੌਵੀ ਕੁਛ ਨਹੀ

    • @KaramveerSingh-po5kn
      @KaramveerSingh-po5kn Месяц назад +2

      Kursi lai ta jail ch bnd kite buchad ne bhand bhrosa ala nhi

  • @gagasmalsar9404
    @gagasmalsar9404 Месяц назад +2

    ਭੰਭ ਤੇ ਕੇਜਰੀਵਾਲ ਨੁੰ ਚਲਦਾ ਕਰੋ

  • @jatinderboparai2212
    @jatinderboparai2212 Месяц назад +4

    ਹੁਣ ਜਾਂ ਤਾਂ ਕੁਲਤਾਰ ਸੰਧਵਾਂ ਜਾਊ ਜਾਂ ਭਗਵੰਤ ਮਾਨ ਇੱਕ ਦਾ ਜਾਣਾਂ ਤਹਿ ਲੱਗਦਾ

  • @rsghuman7793
    @rsghuman7793 Месяц назад +3

    ਜੇ ਭਗਵੰਤ ਕੇਜਰੀ ਟੀਮ ਨਾਲ ਉਸਨੂੰ ਥੱਲੇ ਕਰਨ ਦੀ ਗੱਲ ਕੀਤੀ ਤਾਂ, ਬੀ ਜੇ ਪੀ ਵੱਲ ਭਗਵੰਤ ਦਾ ਪਲੜਾ ਉਲਟ ਸਕਦਾ

  • @gagasmalsar9404
    @gagasmalsar9404 Месяц назад +1

    ਸਰਦਾਰ ਬਿਕਰਮ ਸਿੰਘ ਮਜੀਠੀਆ ਜਿੰਦਾਬਾਦ

  • @nachhattarsingh2122
    @nachhattarsingh2122 Месяц назад

    ਆਪਸ ਕੋ ਜੋ ਭਲਾ ਕਹਾਵੈ।
    ਤਿਸੇ ਭਲਾਈ ਨਿਕਟ ਨਾ ਆਵੇ।।
    ਕਥਨ ਸਾਹਿਬ ਸੀ੍ ਗੁਰੂ ਅਰਜਨ ਦੇਵ ਜੀ ਮਹਾਰਾਜ।।

  • @GurnamSingh-tt8zw
    @GurnamSingh-tt8zw Месяц назад +1

    ਪਲਾਟਾਂ ਦੀ ਐਨ ਓ ਸੀ ਜਾਰੀ ਕਰਵਾਓ। ਰਜਿਸਟਰੀ ਲਈ ਰਿਸ਼ਵਤ ਮੰਗੀ ਜਾ ਰਹੀ ਹੈ

  • @sohansinghsandhu4025
    @sohansinghsandhu4025 Месяц назад +3

    M L A ਪੰਜਾਬੀਓ ਤੁਸੀਂ ਪੰਜਾਬੀਆਂਦੀਆਂ ਵੋਟਾਂ ਨਾਲ ਚੁਣ ਕੇ ਆਏ ਹੋ ।ਭਗਵੰਤ ਮਾਨ ਨਾਲ ਮਿਲ ਕੇ ਪੰਜਾਬ ਦੇ ਮਸਲੇ ਹਲ ਕਰਵਾਓ 'ਦਿਲੀ ਲੌਵੀ ਦੀ ਗਲ ਨਾ ਸੁਣੋ।ਕੁੰਵਰ ਵਿਜੇ ਪ ਰਤਾਪ ਸਿੰਘ ਨੂੰ ਮੰਤਰੀ ਬਣਵਾਓ।ਪੰਜਾਬ ਦੀ ਪਾਵਰ ਵਧੇ ਗੀ।

  • @BALWINDERSINGH-gw5ei
    @BALWINDERSINGH-gw5ei Месяц назад +3

    ਮੰਤਰੀਉ ਅਤੇ ਐਮ ਐਲ ਏ ਸਾਬ ਧਿਆਨ ਰੱਖੋ ਜਿਹੜਾ ਮਾਨ ਨਾਲ ਰਹੂ ਓ ਦੁਆਰਾ ਵੀ ਜਿਤ ਸਕਦਾ ਨਹੀ ਤਾ ਭੁਲ ਜਾਇਉ ਵੋਟ ਦੂਰ ਦੀ ਗੱਲ ਲੋਕਾ ਨੇ ਪਿੰਡਾ ਵਿਚ ਵੀ ਨੀ ਸੋਨੂੰ ਵੜਨ ਦੇਣਾ

  • @sohansinghsandhu4025
    @sohansinghsandhu4025 Месяц назад +1

    ਮਾਨ ਸਾਹਿਬ ਪੰਜਾਬੀ ਲੁਟੇਰੀ ਦਿਲੀ ਲੌਬੀ ਨੂੰ ਪਸੰਦ ਨਹੀਂ ਕਰਦੇ? ਪੰਜਾਬੀ ਜਾਣ ਗੈਏ ਕਿ ਕੇਜਰੀਵਾ ਨੇ ਦੂਸਰੇ ਸੂਬੇਆਂ ਚਿ ਪਰਚਾਰ 'ਹਵਾਈ ਸਫਰ ਕਰਨ ਤੇ ਪੰਜਾਬ ਦੇ ਖਜਾਨੇ ਚੋਂ ਹੀ ਖਰਚ ਕੀਤਾ ਹੈ।ਹੁਣ ਤੁਸੀ ਸੁਚੇਤ ਹੋਵੋ ਪੰਜਾਬ

  • @harmailsingh8109
    @harmailsingh8109 Месяц назад +6

    ਆਪ ਪਾਰਟੀ ਖਤਮ ਸਮਝੋ ਇਹਨਾਂ ਨੇ ਬੜੇ-ਬੜੇ ਝੂਠੇ ਵਾਅਦੇ ਕਰ ਕੇ ਪੰਜਾਬ ਦੇ ਵੋਟਰਾਂ ਨੂੰ ਬੁੱਧੂ ਬਣਾ ਦਿੱਤਾ

  • @Onlyone174
    @Onlyone174 Месяц назад +10

    गिरगिट कि कसम केजरीवाल ईमानदार है।

  • @AmrikSingh-ec8ge
    @AmrikSingh-ec8ge Месяц назад +1

    ਭਗਵੰਤ ਭੰਡ ਪੰਜਾਬ ਦਾ ਗਦਾਰ।

  • @ChhinderpalSingh-t5z
    @ChhinderpalSingh-t5z Месяц назад +1

    SSA ji 🙏 Sukhwinder Sidhu ji 🙏 💯👍

  • @GurmeetSingh-wp5gz
    @GurmeetSingh-wp5gz Месяц назад

    INKLAAB ZINDAABAAD

  • @gurtejsingh5066
    @gurtejsingh5066 Месяц назад +2

    CM Mann should be removed from the post of CM in order to save the panth, youths and pb in future time.

  • @HarbansSingh-zs7vz
    @HarbansSingh-zs7vz Месяц назад +1

    Good ji

  • @kaurjapp998
    @kaurjapp998 Месяц назад

    GoodPtarkarJagdiJameer

  • @DeeAar-ot5lm
    @DeeAar-ot5lm Месяц назад +2

    Maan Sahib Dilli Wale kum Karan hi nahi dende 200 admi ta uppar bethaya he

  • @legendarygaming7947
    @legendarygaming7947 Месяц назад +1

    Election commission should give direction to all DC s to direct all panchayat secy. to give every panch,sarpanch at village level. dates be fixed for every village.they should give chulla taxrecipt today positively otherwise suspend them with immediate effect.How they dare to refuse people.

  • @adv.madanlal13
    @adv.madanlal13 Месяц назад +1

    Punjab MLA s will not follow KEZARIWAL line...they must unite n save Punjab honour ,the public who have voted Bhagwant Mann to power...

  • @gurcharankaur5376
    @gurcharankaur5376 Месяц назад

    mann bring other party leader not his volunteer

  • @karnailsinghvirk5245
    @karnailsinghvirk5245 Месяц назад

    ਮਜੀਠੀਆ ਢਿੱਡ ਚੋ ਕੱਡਕਿ ਗੱਲਾਂ ਲਿਆਦਾ ਉਹ ਵੀ ਝੂਠੀਆਂ

  • @BeantSingh-hd6to
    @BeantSingh-hd6to Месяц назад +1

    ਸਭ ਝੂਠ

  • @PARDEEPKUMAR-kr9ep
    @PARDEEPKUMAR-kr9ep Месяц назад +1

    ਹੁਣ ਤਾਂ ਕੁੱਝ ਨਾ ਕੁੱਝ ਹੋ ਕੇ ਹੀ ਰਹੁ,, ਕੁੱਝ ਨਾ ਕੁੱਝ ਤਾਂ ਹੋਣਾ ਹੀ ਹੋਣਾ ਹੈ,, ਬੱਸ ਦੇਖਤੇ ਜਾਉ,, ਹੁੰਦਾ ਕਿ ਏ

  • @vijaykumarbajaj3220
    @vijaykumarbajaj3220 Месяц назад

    Actually Kejriwal wants to throw out Bhagwant Mann and Kejriwal wants to become the chief minister himself

  • @sawitterchand6100
    @sawitterchand6100 Месяц назад +1

    Agr ih sahi hai sb kuch aap will not repeat again. Bhagwant Man is a very nice CM ih saare km agr Bhagwant Man dhe against chl rahe hn then aap will not repeated again in panjab.

  • @jiwanshahi7851
    @jiwanshahi7851 Месяц назад

    Kw Ji ne sare sathian nu dhokha dita Aanna ji toh le k Dr k viswas etc etc now with Maan Sahib Jee

  • @SukhdeepSingh-n4z
    @SukhdeepSingh-n4z Месяц назад

    3 oct nu ke ho gia fake News

  • @butasinghsidhu6576
    @butasinghsidhu6576 Месяц назад

    Aage aage dekhye hota hai kiya,Eh ta Bhagwant Mann de apne hathan naal beejay kanday aap hi chugne pai rahay aa ji,Mann ne punjab vall dhayan dein di jagah Delhi di rajj ke chaploosi kiti,paisa lutayia bhaawen bahut siane lok ehi slah dinde rahay ke CM nu punjab layie kamm karna chahida.

  • @satinderkaur6858
    @satinderkaur6858 Месяц назад

    Pl change annkhi or mike

  • @bhagwandass1070
    @bhagwandass1070 Месяц назад

    Delhi loby noo is tarahan dee khichtaan nahin karna chahida. Kejriwal sahib noo bhee bhagwant maan sahib noo ignore nahin karna chahida.

  • @mukhtiarsinghsandhu7348
    @mukhtiarsinghsandhu7348 Месяц назад

    Kujh nahi haryana vich iss karke panchayat chona te hor hangame karwe ja rehe han ta ke kisaan unions haryana vich na ja sakan.

  • @tarachandsharma6181
    @tarachandsharma6181 Месяц назад

    Maan sahib de 7 mla ate ik mantri sahib di koee bukat nahin fir m.l.a
    Ate mantri naal kion rehnge

  • @amriksingh-hb8gv
    @amriksingh-hb8gv Месяц назад

    Sukhwinder you are doing bakwas yet no lobbing is prevailing among6 AapMslA

  • @jaswantrai5840
    @jaswantrai5840 Месяц назад

    Work taan Bhagwant Mann ne Kejriwal group de orders te Punjabian naal galat ketay han. But lala kejriwal Mann nu down karan vich successful ne hona chahinda. Bhagwant Maan nu punjabian naal cooperation naal chle. Sare galat decisions immediately cancel kar dave.

  • @randhir4600
    @randhir4600 Месяц назад

    Eh channel hamessa bhagwant Mann nu thibi laun di Tak vichi rehnda a ohda kde bhalle di gal ni kiti

  • @BaljinderSinghBhullar-ix8re
    @BaljinderSinghBhullar-ix8re Месяц назад +2

    ਬੇਕਾਰ ਪੱਤਰਕਾਰ

    • @sonusinghsonusingh6847
      @sonusinghsonusingh6847 Месяц назад

      Bhra tu GODI media te KG media dekheya kar.. Boht schiaan khbran laike aande ae

  • @mithigill6529
    @mithigill6529 Месяц назад

    Sidhu sahab maan sarkaar ch gundda gardi da nanga naach ho reha te cm sahab d neend tuttdi he nai

  • @oneness1801
    @oneness1801 Месяц назад

    Bakwas debate.....😂😂

  • @JagdipSidhuSidhu
    @JagdipSidhuSidhu Месяц назад

    ਭਾਈ ਚੰਗੇ ਪੱਤਰਕਾਰ ਸੁਣੋ ਕਿਓਂ ਡਾਟਾ ਖਰਾਬ ਕਰਦਾ ਕਰਫਿਊ ਸੁਣੇਆ ਕਰ ਬਹੁਤ ਬਦੀਆ ਸਿੱਟੇ ਮਾਰਦਾ

  • @tejindersingh7055
    @tejindersingh7055 Месяц назад

    Tusi lok har roj gappan marde rehde ho. Kini der to tusi keh rahe ho ki Bhagwant Mann nu Hatoyama ja riha hia jo li miracle jhooth niklia.

    • @randhir4600
      @randhir4600 Месяц назад

      Iklla CM ki karluga jdohar koi ohdian lattan khichi jande ne is vich officer bhee jimewar ne

  • @nirmaldhiman773
    @nirmaldhiman773 Месяц назад

    Ih
    Tan
    Kihlrugi
    Parti
    Teela
    Teela
    Hovegi

  • @moneysandhu2602
    @moneysandhu2602 Месяц назад

    Paise deo sab kosh hoa janda sarkare daftar cha

  • @moneysandhu2602
    @moneysandhu2602 Месяц назад

    Paise toa bena koe kam ne karda

  • @maninderjitkaur1191
    @maninderjitkaur1191 Месяц назад +1

    456789