ਪੰਜਾਬੀ Music Industry ਨੂੰ ਕਿਹੜੇ ਗੈਂਗਸਟਰ ਚਲਾਉਂਦੇ ਨੇ ? Film Director Amardeep Gill ਦੇ ਵੱਡੇ ਖੁਲਾਸੇ
HTML-код
- Опубликовано: 7 фев 2025
- ਪੰਜਾਬੀ Music Industry ਨੂੰ ਕਿਹੜੇ ਗੈਂਗਸਟਰ ਚਲਾਉਂਦੇ ਨੇ ? Film Director Amardeep Gill ਦੇ ਵੱਡੇ ਖੁਲਾਸੇ, ਕਿਉਂ ਡਰੇ ਬੈਠੇ ਨੇ ਪੰਜਾਬੀ ਗਾਇਕ ? Deep Sidhu ਜਾਂ Moosewala ਹੁੰਦੇ ਤਾਂ ਗੱਲ ਹੋਰ ਹੁੰਦੀ
#AmardeepGill #FilmDirector #Interview #DeepSidhu #SidhuMoosewala #PunjabiSinger #PunjabiMusicIndustry #Gangster #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
❤ ਬਾਈ ਦੀਪ ਸਿੱਧੂ ,ਸਿੱਧੂ ਮੂਸੇਵਾਲੇ, ਸੰਦੀਪ ਨੰਗਲ ਅੰਬੀਆਂ ਵੀਰ ਤਿੰਨੋ ਭਰਾਵਾਂ ਨੂੰ ਬਹੁਤ ਮਿਸ ਕਰਦੇ ਹਾਂ ❤
Right brother
Han ji 🙏🙏🙏🙏, eh oh heere ne jina nu gvaun da dukh, mrde dum tk rahu 🙏🙏🙏
ਬਾਈ ਦੀਪ ਸਿੱਧੂ, ਸਿੱਧੂ ਮੂਸੇਵਾਲੇ, ਸੰਦੀਪ ਨੰਗਲ ਅੰਬੀਆਂ ਵੀਰ ਇਨ੍ਹਾਂ ਤਿੰਨੋ ਵੀਰਾਂ ਬਹੁਤ ਜਾਦਾ ਮਿਸ ਕਰਦੇ ਆ ਇਹ ਵੀਰਾ ਨੂੰ ਰੱਬ ਬਹੁਤ ਛੇਤੀ ਸਾਡੇ ਕੋਲੋਂ ਲੈ ਗਿਆ ਇਹ ਸਾਡੇ ਭਰਾ ਹੁੰਦੇ ਤਾਂ ਅੱਜ ਗੱਲ ਹੋਰ ਹੋਣੀ ਸੀ ਮਿਸਜੂ ਮਿਸਜੂ ਮਿਸਜੂ ਮਿਸਜੂ ਮਿਸਜੂ ਮਿਸਜੂ ਮਿਸਜੂ ਮਿਸਜੂ ਮਿਸਜੂ ਮਿਸਜੂ ਮਿਸਜੂ ਤਿੰਨੋ ਭਰਾਵਾਂ ਨੂੰ
ਧੰਨਵਾਦ ਜੀ ਸ ਅਮਰਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏
ਜੋ ਸੋਚ ਬਾਈ ਦੀਪ ਸਿੰਘ ਸਿੱਧੂ ਦੀ ਸੀ ਉਹ ਕਿਸੇ ਵੀ ਆਗੂ ਦੀ ਨਹੀ।
ਦੀਪ ਸਿੱਧੂ ਬਾਈ ਜਿੰਨੀ ਦੂਰਅੰਦੇਸ਼ੀ ਸਾਡੇ ਕਿਸੇ ਕੌਮ ਦੇ ਲੀਡਰ ਕੋਲ ਨਹੀਂ❤❤❤❤
ਬਹੁਤ ਵਧੀਆ ਵਿਚਾਰ ਬਾਈ ਅਮਰਦੀਪ❤❤❤
ਗੁੱਡ ਵੀਚਾਰ ਅਮਰਦੀਪ ਗਿੱਲ ਭਾਈ ਸਾਬ ਜੀ। ਭਾਈ ਸਾਬ ਰੱਬੀ ਰੂਹ।
ਕੋਈ ਤਾ ਸਬੰਧ ਤੇਰੇ ਨਾਲ ਹੋਵੇਗਾ ਜਰੂਰ,
ਦੂਰ ਜਾ ਕੇ ਵੀ ਤੂੰ ਸਾਡੇ ਕੋਲੋ ਹੁੰਦਾ ਨਈਉ ਦੂਰ,
ਤੇਰੀ ਯਾਦ ਨੂੰ ਹੈ ਦਿਲਾਂ ਚ ਟਿਕਾ ਕੇ ਰੱਖਣਾ,
ਦੀਪ ਬਾਈ ਬਿਨਾ ਲੱਗਦੈ ਜਹਾਨ ਸੱਖਣਾ,
ਦੀਪ ਸਿਧੂ ਤੇ ਸਿੱਧੂ ਮੁਸੇਵਾਲ ਪੰਜਾਬ ਦੇ ਹੀਰੇ ਬਹੁਤ ਮਿਸ ਕਰਦੇ ਹਾਂ ਇਨ੍ਹਾਂ ਬਿਨ੍ਹ ਪੰਜਾਬ ਸੁੰਨਾ ਹੋ ਗਿਆ ਇਨ੍ਹਾਂ ਜੋਧਿਆਂ ਦੀ ਬਹੁਤ ਲੋੜ ਸੀ ਪੰਜਾਬ ਨੂੰ
ਲਾਜਵਾਬ interview ਸੁਣਨ ਨੂੰ ਮਿਲੀ ❤
ਬਹੁਤ ਖੂਬ👍👍ਵਿਚਾਰ
Miss you Deep sidhu y😭😭
@poonambali692 tere kio mirch lgii aa ? Apne jazbaat aa hrek de alag alag jgaa judey hoye hun thonu puch k dunia chlugi?
@poonambali692 Teri bund keo machi . Gashti mehkma
@poonambali692
ਆਏ ਨਹੀਂ ਜਾਦੇ
ਥੋਡੇ ਚੰਗੀ ਤਰ੍ਹਾਂ ਮਿਰਚਾਂ ਲਾਕੇ ਜਾਵਾਂਗੇ
@poonambali692tuci bhi apne suri katoori te ram kol jao . Panjab ch la**a fad de aa . Eh Panjab aa ithe lindu lindushaitan te lindurashtrr waleya di hamesha jutti firdi rehi te firdi rahi
@poonambali692jawange jrur pr ek ek singh, 5,7 suri vrge, tere vrge suar nu nal leke, jnde jnde nark ch drop krke jawange
ਸਹੀ ਗੱਲ ਆ ਪੰਜਾਬੀ ਇੰਡਸਟਰੀ ਇੱਕਠੀ ਨਹੀਂ ਆ je ਇੱਕ ਨਾਲ ਕੁੱਝ ਹੁੰਦਾ ਦੂਜਾ ਨਹੀਂ ਬੋਲਦਾ ਇਹ ਗੱਲ ਅਮਰਦੀਪ ਸਿੰਘ ਬਾਈ ਜੀ ਨੇ ਪਹਲੇ ਵੀ ਕਹੀ ਆ ਕੇ ਇੱਕਲੇ ਇੱਕਲੇ ਤੇ ਪਵੋ ਫੇਰ ਬੋਲੋਗੇ,,ਏਥੇ ਤੇ ਨਿਮਰਤ ਨੇ ਵੀ ਇਕ ਅਖਾੜੇ ਵਿਚ ਪਹਲੇ ਲਾਰੈਂਸ ਦਾ ਨਾਂ ਲਿਆ ਸੀ,,, ਸਿੱਧੂ ਕਿਸੇ ਅੱਗੇ ਝੁਕਿਆ ਨਹੀਂ ਸੀ।
ਦੀਪ ਸਿੱਧੂ ਤੇ ਮੁੱਸੇ ਵਾਲੇ ਨੂੰ ਇਨਸਾਫ ਮਿਲਣਾ ਬੋਤ ਜਰੂਰੀ ਹੈ
Miss u Deep Veer Miss u Sidhu Veer
ਵਾਹਿਗੁਰੂ ਜੀ 🙏
ਇੱਕ ਇੱਕ ਗੱਲ ਸੱਚੀ ਹੈ ਸਰਦਾਰ ਜੀ ਦੀ। ਸਾਊਥ ਐਕਟਰ ਮਹੇਸ਼ ਬਾਬੂ ਰਾਮ ਚਰਨ ਰਜਨੀਕਾਂਤ, ਵਰਗਿਆਂ ਨੇ ਦੋ ਦੋ ਪਿੰਡ ਗੋਦ ਵਿਚ ਲਏ ਨੇਂ ਕਰੋੜਾਂ ਰੁਪਇਆ ਲੋਕਾਂ ਤੇ ਪਿੰਡਾਂ ਤੇ ਖਰਚਦੇ ਨੇ। ਪੰਜਾਬੀ ਗਾਇਕ ਤਾਂ ਫੁਕਰੇ ਝੂਠੇ, ਫਰੇਬੀ ਨੇ। ਪੰਜਾਬ ਲਈ ਕੁਝ ਨੀ ਕਰਦੇ ਸੂਫ਼ੀ ਅਖਵਾਉਣ ਵਾਲੇ ਗਾਇਕ ਵੀ ਪੈਸੇ ਕੱਠੇ ਕਰ ਰਹੇ ਹਨ। ਜਦੋਂ ਕੋਈ ਭੀੜ ਪੈਂਦੀ ਬੋਲਦੇ ਹੀ ਨਹੀਂ।
Luv u amardeep bhaji❤❤
ਮੋਸੇਆਲਾ ਬਾਈ ਤੇ ਸਿੱਧੂ ਬਾਈ 🙏
ਬਾਈ ਜੀ ਕੋਈ ਵੀ ਦੁੱਖ ਤਕਲੀਫ ਹੁੰਦੀ ਹੈ ਤਾਂ ਦੱਸਣੀ ਚਾਈਦੀ ਹੈ ਵਾਹਿਗੁਰੂ ਭਲੀ ਕਰੇ
Deep. Sidhu. Hera. C
Love you Bhai ji ❤❤ waheguru ji ka Khalsa WaheGuru ki Fateh 🙏🙏🌹🌹
ਗਿੱਲ ਬਾਈ ਬਹੁਤ ਤਜਰਬੇਕਾਰ ਤੇ ਸੂਝਵਾਨ ਤੇ ਨਿਮਰ ਸੁਭਾਅ ਦਾ ਮਾਲਕ ਆ ਪਰ ਅੱਜਕੱਲ੍ਹ ਦੇ ਫੂਕਰੇ ਗਿਪੀ ਵਰਗੇ ਮਾਫੀਆ ਬਣੀ ਬੈਠੇ ਇੰਡਸਟ੍ਰੀ ਦੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਬਾਈ ਅਮਰਦੀਪ ਗਿੱਲ ❤❤❤❤❤❤
Gippy Grewal v ajeha hi ghatiya insaan hai ji, vese lgda tan hega pr clear ni pta ji
Such a lovely HUMBEL person ❤
Right. Bir. Ji
Waheguru ji 🙏🙏🙏🙏🙏
Great personality amardeep singh ❤❤
ਮੁਲਾਕਾਤ ਦੇਖ ਮਨ ਭਾਵਕ ਹੋ ਗਿਆ
ਦੀਪ ਨੂੰ ਲਾਇਕ ਕੀਤਾ ਨਾ ਕਿ ਚੈਨਲ ਨੂੰ
Deep
ਸਾਰਾ ਕੁਝ ਤਾਂ ਸੁਰੂ ਵਿੱਚ ਹੀ ਦਸ ਦਿੰਦੇ ਜੇ ਬਾਦ ਵਿੱਚ ਕਿਸੇ ਨੇ ਕੀ ਸੁਣਨਾ
Good interview. Thank you
🌹🌹Gill shab🌹🌹🌹🇵🇰🌹
Very nice interview beer ji Amardep singh ji you are doing great job
ਬਾਈ ਅਮਰਦੀਪ ਸਿੰਘ ਗਿੱਲ ਜੀ ਸਟੇਟ ਨੇ ਚੁਣ ਚੁਣਕੇ ਮਰਵਾਏ ਹਨ ਦੋਵੇਂ ਸਿੱਧੂ ਕਿਉਂ ਕੀ ਦੀਪ ਤੇ ਮੁੱਸੇਆਲਾ ਨਵੀਂ ਰਾਜਨੀਤੀ ਧਿਰ ਨਾਂਅ ਖੜ੍ਹੀ ਕਰ ਲੈਣ
Good information and good interview
ਬਿਲਕੁਲ ਸਹੀ ਭਾਈ ਸਾਹਿਬ
ਨੌਜਵਾਨਾਂ, ਗਾਇਕਾਂ-ਕਲਾਕਾਰਾਂ ਅਤੇ ਆਮ ਲੋਕਾਂ ਨੂੰ ਸਹੀ ਰਾਹ ਦਿਖਾਉਣ ਲਈ ਨਾਮ-ਗੁਰਬਾਣੀ, ਇਤਿਹਾਸ ਨਾਲ ਜੋੜਨਾ ਪਵੇਗਾ, ਇਸਤੋਂ ਵੱਡੀ ਪ੍ਰੇਰਨਾ ਹੋਰ ਕਿਤੋਂ ਨਹੀਂ ਮਿਲਣੀ !
ਪਿੰਡ-ਸ਼ਹਿਰ ਪੱਧਰ ਤੇ ਸਹੀ ਸੇਧ ਦੇ ਕੇ, ਨਸ਼ੇ ਆਦਿ ਤੋਂ ਬਣਾਉਣ ਦੇ ਯਤਨ ਆਰੰਭਣੇ ਪੈਣਗੇ, ਗੁਰੂ ਸਾਹਿਬ ਸਾਨੂੰ ਸਭ ਨੂੰ ਸੁਮੱਤ ਬਖਸ਼ਣ !
ਤੁਸੀਂ ਰੀਨਾ ਬਾਰੇ ਸੱਚ ਨਹੀਂ ਬੋਲ ਰਹੇ ਕਿਉਕਿ ਮੈਂ ਤੁਹਾਡੀ ਇੱਕ ਇੰਟਰਵਿਊ ਦੇਖੀ ਜਿਸ ਵਿੱਚ ਤੁਸੀਂ ਕਿਹਾ ਕੀ ਮੈਂ ਹੈਰਾਨ ਸੀ ਰੀਨਾ ਦੇ ਨਾਲ ਰਿਲੇਸ਼ਨ ਦੀਪ ਦੇ ਦੇਖ, ਜਦ ਮੈਨੂੰ ਪਤਾ ਲੱਗਿਆ, ਹੁਣ ਤੁਸੀਂ ਲੋਕਾਂ ਦੇ ਰੁਝਾਨ ਮੁਤਾਬਿਕ ਬੋਲ ਰਹੇ ਓ
1:09:55
Point noted
Veer je ape guru ape mahar karo
✌️💪
ਸੰਦੀਪ ਭਾਊ ਤਾਂ ਰਾਜਿੰਦਰਾ ਕਾਲਜ ਚ ਹੀ ਪੜਿਆ, ਡਿੰਪੀ ਤਾਂ ਚੰਡੀਗੜ੍ਹ ਪੜਿਆ, ਸੈੱਟ ਜੋਸਫ ਸਕੂਲ ਬਠਿੰਡਾ ਚ ਪੜਦੇ ਸੀ ਇਕੱਠੇ, ਬਾਕੀ ਡਿੰਪੀ ਅਕਾਲੀ ਦਲ ਮਾਨ ਚ ਸੀ ਜੂਨ 1991 ਵਾਲੀ ਚੋਣ ਵੀ ਲੜਿਆ ਕੋਟਕਪੂਰੇ ਤੋਂ, ਅਸੀਂ ਨਾਲ ਸੀ, ਸਾਡਾ ਬਾਈ ਸੀ ਡਿੰਪੀ ਵੀ ਸੰਦੀਪ ਵੀ, ਸੰਦੀਪ ਨਿਊਜੀਲੇਡ ਚਲਾ ਗਿਆ ਸੀ, 1993 ਚ ਪੇਸ਼ ਹੋਇਆ ਆਕੇ ਸੰਦੀਪ, ਡਿੰਪੀ 1991 ਚ ਇਲੈਕਸ਼ਨ ਲੜਨ ਤੋਂ ਲੈਕੇ ਵਿਆਹ ਤੱਕ ਠੀਕ ਸੀ, ਉਸਤੋਂ ਬਾਅਦ ਕਿਡਨੇਪ ਕੇਸ ਤੋਂ ਗੈਗਸਟਰ ਬਣਕੇ ਮਸ਼ਹੂਰ ਹੋਇਆ, ਤੁਸੀਂ ਤਾਂ ਵਿੱਚ ਵਿਚਾਲੇ ਤੋਂ ਕਹਾਣੀ ਸੁਣਾਈ ਜਾਂਦੇ ਓ ਬਾਈ ਜੀ, ਇਹ ਗੱਲ ਤਾਂ ਅਫਵਾਹਾਂ ਸੀ, ਉਹ ਵੀ ਡਿੰਪੀ ਦੇ ਸਹੁਰੇ ਕਾਦੀਆ (ਲੁੱਧਿਆਣੇ ) ਤੋਂ ਕਾਂਗਰਸੀ ਸੀ ਉਹਦੀ ਬਕਵਾਸ ਕਰਕੇ ਅਫਵਾਹਾਂ ਨੂੰ ਬੱਲ ਮਿਲਿਆ, ਡਿੰਪੀ ਨੂੰ ਡਰ ਸੀ ਅੰਸਾਰੀ ਨਾਲ ਵਿਗੜਨ ਕਰਕੇ ਬਈ ਜੇਲ੍ਹ ਚ ਹੀ ਨੁਕਸਾਨ ਕਰਾ ਸਕਦਾ, ਉਦੋਂ ਮੱਦਦ ਕੀਤੀ ਉਹਦੀ ਉਹਨਾਂ ਨੇ ਹੀ ਜਿਹਨਾ ਉਤੇ ਉਗਲ ਚੱਕੀ ਡਿੰਪੀ ਬਾਈ ਦੇ ਸਹੁਰੇ ਨੇ
1:09:55
Point noted
😢
Aa real gal aa
Hello Paji I’m from Canada
Pa de fer Bai nu5000ku dollar😅😊😂😅😂😢
Deep de katl da sach film de roop ch sach aouna chahida oh aksar kla Vartan di gal karda c te kla os te hi kla varta ke seva lyi guroo ne
Baut sachia galla kiti a 🙏🏻
Very nice ji❤❤❤❤❤
Nice
ਦੀਪ ਦੇ ਸਭ ਤੋਂ ਨੇੜੇ ਤਾਂ ਉਸਦਾ ਭਰਾ ਮਨਦੀਪ ਸਿੰਘ ਸੀ, ਉਸਨੂੰ ਫੋਨ ਕੀਤਾ ਸੀ !
ਸੇਦ ਦੇ ਤਾਂ ਰਹੇ ਹੋ ਤੁਸੀ ਇਹੋ ਜਿਹਆ ਫਿਲਮਾਂ ਬਣਾ ਕੇ
ਕਿੰਨੇ ਗੈਗ bange
ਪਿੰਡ ਲੈਵਲ ਤੇ ਵੀ ਗੈਂਗ ਬਣਗੇ
Hello big bro I am with you I’m getting the money in July I will do some thing for you I love you Paji Thanxs
ਵੈਲੀਆਂ, ਗੈਗਸਟਰ ਮਾਰਧਾੜ ਵਾਲੇ ਗਾਣਿਆਂ ਬਾਰੇ ਜੇਕਰ ਤੁਹਾਡਾ ਪੱਖ ਠੀਕ ਹੈ ਤਾਂ ਫੇਰ ਜੋਰਾ ਦਸ ਨੰਬਰੀਆ ਵਰਗੀਆਂ ਫ਼ਿਲਮਾਂ ਕੀ ਸੀ ਫੇਰ ਕਿਸ ਜੋਨਰ ਦੀ ਸੀ, ਏਸੇ ਵਰਤਾਰੇ ਦੀ ਹੀ ਤੁਹਾਡੀ ਫਿਲਮ ਆ
😢😢😢😢❤❤❤❤
Kall nu gippy ehdi film kar dega, tan gippy v changa te ammy v changa.
ਮੀਤ ਹੇਅਰ ਦੇ ਵਿਆਹ ਤੇ ਭਾਨਾ ਭਗੌੜਾ ਵੀ ਗਿਆ। ਅਖੌਤੀ ਦੋਸਤ ਮੂਸੇ ਵਾਲੇ ਦਾ।
🙏🙏🙏🙏🙏
Bai thoda har interview jurr suna da hunda kyu ki pta laga music industry vich ki chal da
J koi veer Sandeep nangal ambiya de pind to hove ta dasseo
gill22 ji tuci ese tran tv te aunde rho tuhanu dekh k sada man kujh halka ho janda h
ਫ਼ਿਲਮਾਂ ਵਾਲਿਆਂ ਬਾਰੇ, ਫ਼ਿਲਮ ਸਟਾਰਾਂ ਬਾਰੇ ਮਸ਼ਹੂਰ ਰਿਹਾ ਹਮੇਸ਼ਾ ਕਿ ਇਹ ਕਾਰੋਬਾਰ ਕਰੋੜਾਂ ਦਾ, ਇਹ ਲੋਕ ਕਰੋੜ ਪਤੀ ਆ, ਏਸੇ ਕਰਕੇ ਵੱਡੇ ਬਾਦਲ ਵੀ ਸੋਚਦੇ ਹੋਣਗੇ ਕਿ ਇਹਨਾਂ ਨੂੰ ਕੀ ਸਮੱਸਿਆ ਆ, ਬਾਕੀ ਕਲਾਕਾਰਾਂ ਦਾ ਬੋਰਡ ਵੀ ਬਣਾਇਆ ਅਕਾਲੀ ਸਰਕਾਰ ਨੇ, ਫਿਲਮ ਸਿਟੀ ਪ੍ਰੋਜੈਕਟ ਵੀ ਅਕਾਲੀ ਸਰਕਾਰ ਦੀ ਸੋਚ ਸੀ
Sir please Chardiklla vich reha kro
Punjab de Sher putt turge
Sada bai gaint banda poora
Deep throat
Reena shar da shikar karn lyi bakri di tran varti gyi khreed ke jan dra ke
Babbu maan yar a Bhagwant da Kive insaf milo sidhumoosewala nu
Ganster vale song band karao.
ਦੀਪ ਪੰਥ ਲਈ ਬੋਲਿਆ ਬਿਲਕੁਲ ਸੱਚ ਹੈ, ਪਰ ਕਿਸਾਨ ਅੰਦੋਲਨ ਵਿੱਚ ਉਸਦਾ ਤੇ ਡਾ. ਉਦੋਕੇ ਦਾ ਰੋਲ ਸਹੀ ਨਹੀਂ ਸੀ !
ਦੀਪ ਤਾਂ ਇਕ ਕਾਨੂੰਨ ਵਾਪਸ ਕਰਨ ਤੇ ਹੀ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ !
ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ !
ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ?
ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਹੋਂਦ ਦਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ, ਨਾ ਕੇ (ਆਪਣਾ ਮੋਰਚਾ ਛੱਡ) ਦਿੱਲੀ ਜਾ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਵਿਰੋਧ ਤੇ ਨੌਜਵਾਨਾਂ ਨੂੰ ਭੜਕਾਉਣ ਦਾ ਕੰਮ ਕਰਦਾ !
Jehda banda Guru Sahib de hukum follow nahi karda but fer v panth di gall karda hai, ohda sath guru sahib v nahi dende... Hun jinna marzi changa boli jao...
Veham hai tuhada, moti ram guru ji de hukm follow krda c? Guru govind singh ji nu uch da peer bna k leke aun wale muslim Guru ji de hukm follow krde c, ohna di Guru ji help nahi krnge? Duji gl jehde sri sahib pake v glt km krde ne, guru Ghar ch rehke v
@@rajurj6829 First learn to give respect to courageous souls like Moti Ram Mehra Ji and don't degrade them by comparing them to these people trying to come to power by playing Sikh or Punjab card. Jinha di tusi gall kar rahe ho oh boht uchiyan suchiyan roohan c. Ajkal de bas Punjab de bhole lokan nu manipulate karde hain as if it's a fancy dress show & the winner will get a good political position. Punjab de luche ministers ton zyada alag nahi eh. Menu nahi pata k jinha historical figures di tusi gall kar rahe ho, oh v characterless ranna naal ghumde c 🤭 Mai kade nahi suneya ohna bare kuch edan da. Zameen asmaan da farq hai. Punjab de lok kise nu v glorify karn lagg jande hai, that's why ajj sube da eh haal hai. Enna emotional hona theek nahi. Bande nu rational hoke parakhna chahida hai.
Ajkal young mundeyan nu pata hai k Punjabi ikk leader labh rahe hain. Pura kanj*rkhana paake, r*ndiba*ji karke, jadon mann bhar janda hai, odon Sikh saroop ch aake Punjab de lokan nu panth de naam te emotional blackmail karde hain & lok piche lag v jande hain. And, ik duje naal hi ladan lagg jande hain, jadon ke sach bilkul clear hunda hai. Haje tan hor v aunge, kal nu koi teeja v auga panth de naam te politics karn.
Punjab de lokan nu samajhdaari naal kamm lena chahida hai.
Low volume
22 name ta tere kol v nai lai hou reha tu keh hikk thok k. Tuc V gallan da khadda. Bna réhe o tuc dasso hikk thok k jo kehna name lawo
ਜਦੋਂ ਦੀਪ ਦਾ ਹਾਦਸਾ ਹੋਇਆ, ਉਸਤੋਂ ਬਾਅਦ ਮਨਦੀਪ ਦੇ ਜਾਣੂਆਂ ਨੇ ਉਸਦੀ ਗਰਲ ਫਰੈਂਡ ਨੂੰ ਅਮਰੀਕਾ ਵਾਪਸ ਜਾਣ ਲਈ ਕਿਉਂ ਪ੍ਰੇਰਿਆ ਕੇ ਹਾਲਾਤ ਠੀਕ ਨਹੀਂ ਤੈਨੂੰ ਜਾਣਾ ਪੈਣਾ, ਜਦੋਂ ਕੇ ਉਹ ਨਹੀਂ ਜਾਣਾ ਚਾਹੁੰਦੀ ਸੀ ?
ਮਨਦੀਪ, ਨੇੜਲੇ ਮਿੱਤਰਾਂ, ਸਿਮਰਨਜੀਤ ਸਿੰਘ, ਪੰਥਕ ਸੁਹਿਰਦਾਂ, ਅਮਨਦੀਪ ਸਿੰਘ ਜੀ, ਤੁਸੀਂ ਸਾਰਿਆਂ ਸਚਾਈ ਜਾਨਣ ਲਈ ਉਸਦਾ ਨਿੱਜੀ ਪੋਸਟ ਮਾਰਟਮ ਕਿਉਂ ਨਹੀਂ ਕਰਵਾਇਆ ??
ਅੰਤਮ ਸਸਕਾਰ ਕਰਨ ਲਈ ਕਾਹਲੀ ਕਿਉਂ ਕੀਤੀ ???
ਸਰਕਾਰ ਤਾਂ ਪੰਜਾਬ-ਸਿੱਖ ਵਿਰੋਧੀ ਹੈ, ਆਪਣੇ ਪੱਧਰ ਤੇ ਕੋਈ ਤਫਤੀਸ਼ ਕਿਉਂ ਨਹੀਂ ਕਰਵਾਈ, ਜਿਸ ਹੋਟਲ ਵਿੱਚ ਰਹੇ ਉਸਦਾ ਵੀ ਪਤਾ ਸੀ, ਸਭ ਕੁਝ ਤਾਜਾ ਵਾਪਰਿਆ ਸੀ, ਸੁਰਾਗ ਲੱਭਣੇ ਸੌਖੇ ਸਨ, ਮਾਨ ਸਾਹਿਬ ਯੂ ਐੱਨ ਓ ਦੀਆਂ ਗੱਲਾਂ ਕਰ ਰਹੇ ਹਨ, ਸਮੇਂ ਤੇ ਕੁਝ ਕੀਤਾ ਨਹੀਂ ????
ਸਭ ਕੁਜ ਸਾਮਣੇ ਆਂ ਚੁੱਕਾ ਰੀਨਾ ਸਰਕਾਰੀ ਟੌਟ ਸੀ
Parkash chand badal na ke parkash singh, singh kitho da ho, chalo mar mur giya je rab mere greeb di ardaas sune, saley nu narak daiyiii. Jime assi suniya ke, Tapo Raj, Rajo Narak.
Kinna samjhdar bn reha eh insan.... Ehne kdon k kise gangster de khilaf dharna laya ya openly ground te Jaa ke bolya.... Sidhu moose wala de parents de nal v kde nhi dekhya....kde ehdi video nhi dekhi kise gangster nu vangarde di....tuhanu saryan nu mere comment nal mirchan lagg sakdian but eh program ikk show ton bina kuch nhi.... 1984 ton lai ke 1994 tak da jehra santaap Punjab ne bhogya oh odon theek hoya jadon lok jaag pye.... Naa police kuch kr skdi aa naa koi hor... Lok h karnge.... Eh sare number bnaun te lagge hoye aa...apne aap nu siyana biba dikhaun wale aa eh sare.... Siyana bna'n ch kehra koi degree laini paindi aa😊.. ikk loyi lao oswal di....slow slow gal Karn lagg jo.... Self centric nu " swai-kendrit" kehn lagg jo...jdon k purye Punjab vich kite v swai kendrit shabad istemal nhi hunda, but hun tusi apne aap nu siyana dikhauna te Krna pauga....bharavo lokan da hale boiling point aya nhi...sehn kr rhe aa sara kuch hale...sarkar v badl ke dekh lyi...ohna de hath vas v kuch nhi dikh reha....haan Amritpal nu farn lyi Centre nal yari jrur pai gyi.... Amardeep Gill da Sara pichhokar communist aa.... Ehna ne Punjab naal ki ki kita oh v lukya nhi.... Yadu da saryan nu e pta😊...jihda eh channel aa.... Je koi police mukabla ajj hoje te ehi Yadu sabh ton pehlan Mike lai ke os gangster de ghar jauga...ke dekho ji ikk hockey da player kive gangster bn gya...kehre halaat c...koi halaat haloot nhi hunde.... Keera hunda anadar...oh bhurkda tan gangster bnde aa.... Jattan de munde h kyon aa gangster....eh nhi sochya kise ne....jihna Harijana kol jameena nhi and jihna ne apni bahaduri v prove kiti aa Dashmesh pita ji nal reh ke, oh te gangster nhi bnde.... Lokan ne e theek kr dena and theek lok ehna kalakaran nu v kr denge... Gippy Grewal....dekh luga yaar Tera kalle kalle nu...dekhe lai fer hun...and Amardeep Gill kdon k bandook chukk ke khraa gangsters de khilaaf.....lafafa....
Fer ki halh krn gangsters da singer
@@khamzatbrar9162 ehna ton koi hal ni hona....blki ehna ne tan vadhaya gangsterism nu...ehna ne ki Krna ehde against... Lokan nu Krna pauga sarkar and police de nakk ch damm.... Jehra Banda v kise known and main gangster di pairvayi krda ohnu v nath pauni pau..ehde nal chhote mote gangsters aap e line te aa jange....and jehre naamvar aa ohna da te saryan nu e pta k ki halt kiti pyi aa ohna ne Punjab di...jdon v kise "Main" da encounter hove te ohdi jabawdehi naa hove police di... Main Main gangsters nu aive chakk den and jehre haale new aa es line ch ohna di akal te apne aap tikaane te aaju... But eh Sara kuch IPS officers te yakeen kr k nhi kita ja skda as oh Punjab de dard nu nhi samjhde and ohna de Dil ch Punjab and Punjabian de prati nafrat v bahut aa...eh jimmevari Punjab de jampal officers nu deni chahidi aa and IPS da koi control naa hove es Kam ch... IPS ne bnaye e aa gangsters, tan k kuch naamvar gundyan de naam thalle Punjab da youth khatam kriye... Jehra v pattarkar kise naami gangster de encounter ton baad ohdi family kol Jaa ke magarmachi hanju vahaunda ya aive da mahoul bnaunda k maare gye gangster nu sympathy milye tan ohda v encounter hona chahida....media vaaste licence hove and khaamkhaa bne Brahmagyani patrakaran nu andar kita jaave....
Hun de singer sidhu Bhai di ris kitho kr lain ge
Reena Rai is innocent
You are right.
Deep sidhu ta ik ashk se ,,😂
deep sidhu, sandeep nangal,,justice. Deep kaom da legend only mosewale nu congrsiye dalle to ghat nhi keh skde
hahah. deep sidhu to baad ehde pale interview hi reh gye. hun apda kam thap a te dooje da asi hun jARNA NI🤣
Maan sahib to ta aasa se ?
Aap v bai badliya hoya aap veer v ph nhi chukds
Sarkara tha ta bura hall aa
Badla da taut,,, akhe chotta ਬਾਦਲ a zave power ਚ ਸ਼ਰਮ ਤਾਂ ni ਆਉਂਦੀ ena ਕੁਝ ਗਵਾ k ਪਤਾ ਨ੍ਹੀ lg ਰਿਹਾ,,,
ਕੀ ਗਵਾ ਲਿਆ, ਥੋਡੇ ਵਰਗੀਆਂ ਭੇਡਾਂ ਅੱਜ ਵੀ ਉਸੇ ਕੂੜ ਪ੍ਰਚਾਰ ਚ ਗ੍ਰਸਤ ਹੋਕੇ ਦਿੱਲੀ ਵਾਲੇ ਭਈਆ ਦੇ ਸਾਲੇ ਬਣੇ ਫਿਰਦੀਆਂ, ਦਸੋ ਕਿਹੜੇ ਦੋਸ਼ ਚ ਬਾਦਲ ਕਿਆ ਨੂੰ ਅੰਦਰ ਕਰਤਾਂ ਕੂੜ ਪ੍ਰਚਾਰ ਕਰਨ ਵਾਲਿਆਂ ਕਾਂਗਰਸ ਯਾ ਨਕਲੀ ਇਨਕਲਾਬੀਆਂ ਦੀ ਸਰਕਾਰ ਨੇ
Dekho ji,
Deep Establishment da banda si.
Baaki tuadi marji.
Punjab aaale Bhaiya ne baata aawye fassal jada hon laaag gi nhi to hmre Bikaner me fassal hoti nhi to bhai saara level me rahte h
Bhai sardar ji ki baate punjab aaale bhaiyo 100 💯% such h kei bhai glat rasste padge uhna ne mood ge laana pdega
Amardeep gill veer ney khud apni interview vich daseya see ke oh corex hor nashe karde see fir ohna ney sara nasha sadh deta vadhia life injoy kran lge sanu be veer g to sikhna chahida amardeep veer bahut vadhia gall baat keti tuci 😊
1:09:55
Point noted
😢
🌹🌹Gill shab🌹🌹🌹🇵🇰