Phagwara Tractor Race| ਹੋ ਰਹੀ ਸੀ ਟਰੈਕਟਰਾਂ ਦੀ ਰੇਸ, ਇੱਕ ਟਰੈਕਟਰ ਭੀੜ 'ਤੇ ਚੜਿਆ

Поделиться
HTML-код
  • Опубликовано: 15 июн 2024
  • Phagwara Tractor Race| ਹੋ ਰਹੀ ਸੀ ਟਰੈਕਟਰਾਂ ਦੀ ਰੇਸ, ਇੱਕ ਟਰੈਕਟਰ ਭੀੜ 'ਤੇ ਚੜਿਆ
    #PhagwaraTractorRace #Phagwara #TractorRace #BhagwantMann #cmmann #AAP #AAPPunjab #ABPSanjha #ABPLIVE
    ਭਿਆਨਕ ਹਾਦਸੇ ਦੀ ਇਹ ਤਸਵੀਰ ਫਗਵਾੜਾ ਦੀ ਐ, ਏਥੇ ਪਿੰਡ ਡੁਮੇਲੀ ਵਿੱਚ ਟਰੈਕਟਰਾਂ ਦੀ ਰੇਸ ਕਰਵਾਈ ਜਾ ਰਹੀ ਸੀ, ਇਸ ਦੌਰਾਨ ਅਚਾਨਕ ਇੱਕ ਟਰੈਕਟਰ ਬੇਕਾਬੂ ਹੋ ਗਿਆ ਅਤੇ ਇਸ ਰੇਸ ਨੂੰ ਵੇਖ ਰਹੀ ਭੀੜ ਤੇ ਜਾ ਚੜਿਆ, ਹਾਦਸੇ ਵਿੱਚ ਟਰੈਕਟਰ ਡਰਾਈਵਰ ਸਣੇ ਕਈ ਲੋਕ ਜ਼ਖ਼ਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਐ ਅਤੇ ਤਿੰਨ ਟਰੈਕਟਰ ਕਬਜ਼ੇ ਚ ਲਏ ਗਏ ਨੇ, ਪੁਲਿਸ ਨੇ ਰੇਸ ਨੂੰ ਇਲੀਗਲ ਦੱਸਦਿਆਂ ਬਾਕੀ ਜ਼ਿੰਮੇਵਾਰ ਵੀ ਨੂੰ ਛੇਤੀ ਗ੍ਰਿਫ਼ਤਾਰ ਕਰਨ ਅਤੇ ਸਖ਼ਤ ਕਾਰਵਾਈ ਦੀ ਗੱਲ ਆਖੀ ਐ,
    ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ RUclips ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    RUclips: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...
    ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Комментарии • 95

  • @baljindershah9373
    @baljindershah9373 28 дней назад +63

    ਤੁਸੀਂ ਸਮਾਜ ਦੇ ਭਲੇ ਵਾਸਤੇ ਬਹੁਤ ਚੰਗੇ ਕੰਮ ਲਈ ਇਕੱਠੇ ਹੋਏ ਸੀ,ਕੋਈ ਮਰਿਆ ਹੋਵੇ ਜਾਂ ਜ਼ਖਮੀ ਹੋਵੇ ਸਾਰੇ ਵਧਾਈ ਦੇ ਪਾਤਰ ਨੇ ,ਇਸ ਨੇਕ ਕੰਮ ਨੂੰ ਹੋਰ ਅੱਗੇ ਵਧਾਓ ਤੇ ਆਪਣੇ ਮਾਪਿਆਂ ਦਾ ਚੰਗੀ ਤਰ੍ਹਾਂ ਜਲੂਸ ਕੱਢੋ ਤੇ ਸਮਾਜ ਦੀਆਂ ਲਾਹਨਤਾਂ ਦੇ ਹੱਕਦਾਰ ਬਣੋ।
    (ਬਹੁਤ ਧੰਨਵਾਦ ਫੁਕਰ ਪੰਥੀਆਂ ਦਾ)

    • @barjindersingh5514
      @barjindersingh5514 28 дней назад +5

      Bahut Vadiya veer g😂😂😂

    • @pindawale139
      @pindawale139 28 дней назад +3

      ਸਹੀ ਗੱਲ ਆ

    • @VYT654M
      @VYT654M 28 дней назад

      ਸ਼ਾਬਾਸ਼ ਪੰਜਾਬ ਦੇ ਗੱਬਰੂ ਓ,,, ਲੱਕੜ ਜਾਵੇ ਓ😂 ਚੱਕੀ ਚਲੋ ਫੱਟੇ,, ਇਸ ਤੋਂ ਪਤਾ ਚੱਲਦਾ ਕੇ ਬਾਪੂ ਕੋਲ ਹਰਾਮ ਦੀ ਕਮਾਈ ਹੈ 🙋🏻‍♂️ ਤੇ ਹੁਣ ਉਡ ਰਹੀਂ ਹੈ 🙏😂🤰🤰🤰

    • @user-bw6mz3bu7v
      @user-bw6mz3bu7v 28 дней назад

      ਇਹਨਾਂ ਜੂਠਾ ਨੂੰ ਪੁੱਛੋ ਬਈ ਪਹਿਲਾਂ ਵੀ ਤੁਸੀਂ ਇਸ ਤਰ੍ਹਾਂ ਗੰਦ ਪਾਉਣ ਵਾਲਿਆਂ ਵਿੱਚ ਸ਼ਾਮਲ ਸੀ।ਗੁੰਡੇ, ਬਦਮਾਸ਼ਾਂ ਮਗਰ ਧਰਨੇ ਖਤਮ ਹੋ ਗਏ ਸਨ। ਗੁੰਡੇ ਸੰਸਦ ਵਿੱਚ ਜਿਤਾ ਕੇ ਭੇਜ ਦਿੱਤੇ , ਉਹਨਾ ਸਾਰੇ ਮਸਲੇ ਹੱਲ ਕਰ ਦਿੱਤੇ, ਤਾਂ ਹੀ ਤੁਸੀਂ ਪਾਰਟੀ ਕਰ ਰਹੇ ਸੀ।

    • @GurdialSingh-yn9tq
      @GurdialSingh-yn9tq 27 дней назад +1

      ਬਹੁਤ ਖੂਬ ਵੀਰ

  • @RanjeetSingh-dx4fs
    @RanjeetSingh-dx4fs 27 дней назад +17

    ਜਿਹੜੇ ਟਰੈਕਟਰ ਮੁਕਾਬਲੇ ਕਰਦੇ ਹਨ ਉਹ ਤਾ ਪਾਗਲ ਹਨ ਪਰ ਜਿਹੜੇ ਵੇਖਣ ਜਾਂਦੇ ਹਨ ਉਹ ਵੱਡੇ ਪਾਗਲ ਹਨ ਫਿਰ ਸਰਕਾਰ ਤੋ ਮੁਆਵਜਾ ਮੰਗਦੇ ਹਨ ਇਸ ਵਿੱਚ ਸਰਕਾਰ ਦਾ ਕੋਈ ਕਸੂਰ ਨਹੀ ਮੇਰੀ ਟਰੈਕਟਰਾ ਵਾਲੇ ਭਰਾਵਾ ਨੂੰ ਬੇਨਤੀ ਹੈ ਇਹ ਕੰਜਰਖਾਨੇ ਨੂੰ ਬੰਦ ਕਰੋ

  • @Parmindersingh-lu8lg
    @Parmindersingh-lu8lg 27 дней назад +15

    ਹੋਰ ਕਰ ਲਓ ਫੁਕਰੀਆਂ। ਬੇਵਜ੍ਹਾ ਮਸੀਨਰੀ ਦਾ ਤੇ ਇਨਸਾਨਾਂ ਦਾ ਨੁਕਸਾਨ।

  • @RajinderSingh-bo7wt
    @RajinderSingh-bo7wt 28 дней назад +25

    ਸੱਖਤ ਕਾਰਵਾਈ ਕਰੋ ਜੀ ਏਦਾਦੀਆ ਖੇਡਾ ਬੱਦ ਹੋਣ ਜੀ🙏🏻

  • @lovepreetdhillon136
    @lovepreetdhillon136 27 дней назад +6

    ਖੇਤਾਂ ਵਿੱਚ ਕੰਮ ਕਰਨ ਤਾਂ ਜਾਣਾ ਨਹੀਂ ਟਰੈਕਟਰ ਭਜਾਉਂਦੇ ਨੇ

  • @anup3569
    @anup3569 28 дней назад +13

    ਹੋਰ ਲਓ ਨਜਾਰੇ

  • @SukhwinderSingh-wq5ip
    @SukhwinderSingh-wq5ip 28 дней назад +16

    ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ❤

  • @jagbrar8141
    @jagbrar8141 27 дней назад +16

    ਇਕ ਪਾਸੇ ਕਿਸਾਨ ਧਰਨੇ ਲਾਉਦੇ ਹਨ ਸਾਨੂੰ ਹਕ ਨਹੀ ਮਿਲਦੇ ਹਨ। ਦੂਸਰੇ ਪਾਸੇ ਮਹਿਗੇ ਟ੍ਰੈਕਟਰਾ ਨੂੰ ਖੇਹ ਖਰਾਬ ਕਰਦੇ ਹਨ। ਟਰੈਕਰਾ ਦੀਆਂ ਰੇਸਾਂ ਬੰਦ ਹੋਣੀਆਂ ਚਾਹੀਦੀਆਂ ।

    • @official-badshah557
      @official-badshah557 27 дней назад +1

      Right

    • @user-bw6mz3bu7v
      @user-bw6mz3bu7v 27 дней назад

      ਬੜਾ ਚੰਗਾ ਕਿਹਾ ਹੈ। ਅਖੌਤੀ ਧਰਮ ਦੇ ਠੇਕਦਾਰਾਂ ਨੇ ਤਾਂ, ਹੱਸਣ ਖੇਡਣ, ਨੱਚਣ ਕੁੱਦਣ ਤੇ ਪਹਿਲਾਂ ਪਾਬੰਦੀ ਲਾਈ ਹੋਈ ਸੀ ਅਤੇ ਹੁਣ ਇਤਰਾਜ਼ ਕਰਦੇ ਹਨ, ਪਰ ਆਹ ਕੰਜਰਖਾਨੇ ਤੋਂ ਕੋਈ ਅੱਪਤੀ ਨਹੀਂ।ਇਹ ਕੰਮ ਗਰੀਬ ਕਿਸਾਨਾਂ ਦਾ ਤਾਂ ਨਹੀਂ ਹੋ ਸਕਦਾ।10 10 ਲੱਖ ਦੇ ਟ੍ਰੈਕਟਰ,ਟੋਚਨ, ਰੇਸਾਂ ਅਤੇ ਮੇਲਿਆਂ ਵਿੱਚ ਗੰਦ ਪਾਉਣ ਲਈ ਰੱਖੇ ਹੋਏ ਹਨ।ਕੋਈ ਕੁੱਤਾ ਬਿੱਲਾ ਜਿਹੜਾ ਆਪਣੇ ਕਿਸੇ ਨਿੱਜੀ ਪੰਗੇ ਕਰਕੇ ਫਸਿਆ ਹੋਵੇ, ਉਸ ਮਗਰ ਧਰਨਾ ਲਾਉਣ ਲਈ ਵੀ ਟ੍ਰੈਕਟਰ ਬੜੇ ਕੰਮ ਆਉਂਦੇ ਹਨ।

    • @ArshpreetSingh-qg4zy
      @ArshpreetSingh-qg4zy 26 дней назад

      Resa ta band he han sarkar walo ena ne ta app he bund panga laeta hun age to punjab ch sare ch pta lag he gaeya hae v resa band han jdo 20. 25 fukre hun police ne fadke ander tune te rupeya lage wakeel karn te

  • @mandeeppatto6467
    @mandeeppatto6467 27 дней назад +2

    ਬਹੁਤ ਹੀ ਵਧੀਆ ਹੋਇਆ ਇਹੋ ਜਿਹੀ ਆਂ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣਾ ਚਾਹੀਦਾ ਹੈ

  • @JagjiwanSingh-qk3jw
    @JagjiwanSingh-qk3jw 28 дней назад +13

    ਹੁਣ ਆਰਾਮ ਨਾਲ ਬੈਂਡ ਤੇ ਸੋ ਜਾਓ,ਤੁਹਾਡਾ 😂😂😂😂😂😂ਵੈਲਕਮ ਹਸਪਤਾਲ ਵਿਚ 😂😂ਬੁਡ ਪੰਗੇ ਲੈਂਦੇ ਕੰਜਰ 😂

    • @Kuldeep-wb3uq
      @Kuldeep-wb3uq 27 дней назад +5

      ਆਰਾਮ ਨਾਲ ਕਿੱਥੇ ਬੈਠਣਾ ਹੁਣ ਇਹਨਾਂ ਝੰਡੇ ਵਿੱਚ ਡੰਡਾ ਪਾ ਕੇ ਰੋਡ ਜਾਮ ਕਰਨਾ
      ਕਿ ਗਰੀਬ ਕਿਸਾਨ ਦਾ ਨੁਕਸਾਨ ਹੋ ਗਿਆ ਹੈ ਇਸ ਨੂੰ ਮੁਆਵਜਾ ਦਿੱਤਾ ਜਾਵੇ

    • @russelwiper3112
      @russelwiper3112 27 дней назад +1

      ​@@Kuldeep-wb3uq👌👌👌😂😂😂😂

  • @user-io9jb1mu2w
    @user-io9jb1mu2w 27 дней назад +6

    ਪਾਗਲਖਾਨੇ ਭੇਜੋ ਇੰਨਾ ਲੋਕਾਂ ਨੂੰ ਮਸ਼ੀਨ ਖੇਤੀ ਲਈ ਬਣੀ ਧਰਨੇ ਵੀ ਇਹੀ ਲਾਉਂਦੇ ਹਨ ਇੰਨਾਂ ਨੂੰ ਕੋਈ ਹੋਰ ਕੋਈ ਕੰਮ ਨਹੀਂ ਹੈ

  • @mmgrichforever7261
    @mmgrichforever7261 27 дней назад +2

    Lakh di lahnat sareyan te

  • @sikandersingh7611
    @sikandersingh7611 24 дня назад

    ਪੁਲਿਸ਼ ਨੂੰ ਇਹਨਾ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਅੱਗੇ ਤੋ ਕੋਈ ਇਹੋ ਜਿਹਾ ਬੇਫਜੂਲ ਕੰੰਮ ਨਾ ਹੋਵੇ

  • @jagmeetbhullar9717
    @jagmeetbhullar9717 5 дней назад

    Great ji

  • @user-zz6wv5ys8i
    @user-zz6wv5ys8i 28 дней назад +2

    Satnam shri waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @mundi4269
    @mundi4269 27 дней назад +2

    ਨਸ਼ਤਰ ਗਿੱਲ ਖੈਕੇ ਲੰਗ ਗਿਆ

  • @user-vh7oz1pp2l
    @user-vh7oz1pp2l 16 дней назад

    Nice pulice vadeja come hoja hor rasa lavao

  • @Jaskrn-k3k
    @Jaskrn-k3k 27 дней назад +4

    ਅਏਵੈ ਬੁਡ ਪੰਗੇ ਨਾ ਲਵੋ ਪੰਜਾਬੀਉ ।ਜੇ ਤਹੋਡੇ ਕੋਲ ਡੀਜਲ ਬਹੁਤ ਆ ਤਾ ਕਿਸੇ ਗਰੀਬ ਦੀ ਪੈਲੀ ਵਾਹ ਦੀਆ ਕਰੋ

    • @user-bw6mz3bu7v
      @user-bw6mz3bu7v 26 дней назад

      ਸਹੀ ਗੱਲ ਹੈ ਵੀਰੇ। ਪਰ ਇਹ ਪੈਲ਼ੀ ਤਾਂ ਕੀ ਵਾਹੁਣ ਗੇ ਇਹ ਤਾਂ ਘੁੱਟ ਪਾਣੀ ਦਾ ਨਹੀਂ ਦਿੰਦੇ ਕਿਸੇ ਗ਼ਰੀਬ ਨੂੰ, ਭਾਵੇਂ ਕਿਸੇ ਦੇ ਕਨਾਲ ਪੱਠੇ ਹੋਣ ਇਹ ਫਰੀ ਦਾ ਪਾਣੀ ਵੀ ਨਹੀਂ ਦਿੰਦੇ , ਅਗਲੇ ਦੇ ਪੱਠੇ ਸੁੱਕ ਜਾਣ ਤਾਂ ਇਹਨਾਂ ਨੂੰ ਫਾਇਦਾ ਹੁੰਦਾ ਹੈ, ਕਿਉਕਿ ਅਗਲਾ ਅਕਦਾ ਹੋਇਆ ਵੇਚ ਜਾਂਦਾ ਹੈ। ਪਹੀਆ, ਖਾਲਾਂ ਵਿੱਚ ਸਪਰੇਅ ਕਰਕੇ ਸਾੜ ਦਿੰਦੇ ਹਨ ਤਾਂ ਕਿ ਗਰੀਬ ਘਾਹ ਖੋਤ ਕੇ ਕੋਈ ਪਸ਼ੂ ਨਾ ਪਾਲ ਸਕੇ। ਨਾੜ ਵੇਚ ਦਿੰਦੇ ਹਨ , ਗ਼ਰੀਬ ਬੰਦਾ 3500 ਸੌ ਦੀ ਟਰਾਲੀ ਕਿੱਥੋਂ ਬਨਵਾਵੇ।

    • @kuljeetmalhi
      @kuljeetmalhi 8 дней назад

      I am agree for your advise

  • @SANJEEVKUMAR-wo7dz
    @SANJEEVKUMAR-wo7dz 27 дней назад +1

    Good mare Punjab ke fukari lok very good

  • @SukhjindersinghVickysukhjinder
    @SukhjindersinghVickysukhjinder 28 дней назад +2

    Good

  • @jassandhu8409
    @jassandhu8409 27 дней назад

    Bahut vadiya sikhaya de rehe ne lok

  • @kabooterBazivlog
    @kabooterBazivlog 28 дней назад +3

    Pind da sarpanch panch sare chako parcha hona chahida

  • @malkeetLalbai-pb9lv
    @malkeetLalbai-pb9lv 22 дня назад

    Good Officer .. Eh fukreyan te karvai karo ji

  • @Bajwasaab758
    @Bajwasaab758 25 дней назад

    ਡਾਂਗ ਤਾਂ ਵੇਖਣ ਵਾਲਿਆ ਦੇ ਫੇਰਨੀ ਚਾਹੀਦੀ ਆ ਮਦਾਰੀ ਤਮਾਸ਼ਾ ਤਾਂ ਹੀ ਦਿਖਾਉਂਦਾ ਲ਼ੋਕ ਦੇਖਣਾ ਚਾਹੁੰਦੇ ਹਨ

  • @pardeeprana2670
    @pardeeprana2670 28 дней назад +10

    Kisan jathibandiaa lagao Dharna,kisan Da tractor 🚜🚜 Tut gia,karja maf kita jawe, vehle janta

  • @GurpreetSingh-wx9vd
    @GurpreetSingh-wx9vd 28 дней назад +1

    Bhout vadia kam lai tusi sare gai si tusi vadhai de patar ho is nek kam nu hor age vadho te apne mapia da jaloos kado te samaj deia lahanta de hakdar bano koi sharam karo

  • @kabooterBazivlog
    @kabooterBazivlog 28 дней назад +5

    Eh sala koi kmm aa tractor race

  • @dhattsaab-911
    @dhattsaab-911 28 дней назад +2

    Koi insurance nahi milne chahiye.Tractor jabat kro.

  • @harjeetbhambra
    @harjeetbhambra 27 дней назад +3

    Jat di akal paravich hondi hai

  • @jassichahal8147
    @jassichahal8147 27 дней назад +4

    ਟ੍ਰੈਕਟਰ ਜ਼ਬਤ ਕਰੋ ਵੇਹਲੜਾਂ ਦੇ।। 😢😢😢

  • @user-qm4zr3lr7f
    @user-qm4zr3lr7f 13 дней назад +1

    Bs hun jindgi ch ni marange fukri tractor te ta kass ke parcha dita o ta cheti ni shutde akal b aju ina nu

  • @SANJEEVKUMAR-wo7dz
    @SANJEEVKUMAR-wo7dz 27 дней назад +1

    Parsasn ki galti hai

  • @sps2018
    @sps2018 28 дней назад +3

    ਬੀਮਾ ਮਿਲ ਜਾਵੇਗਾ ਟਰੈਕਟਰ ਦਾ

  • @simarjeetsinghsidhusidhu27
    @simarjeetsinghsidhusidhu27 17 дней назад

    Do char tha te hor hoje na njara aje 😅

  • @user-zz6fv2sj1b
    @user-zz6fv2sj1b 28 дней назад +2

    Fokre jatt

  • @JasvirSingh-pw6wi
    @JasvirSingh-pw6wi 27 дней назад

    ਇੱਕ ਕਲਾਕਾਰ ਸਭ ਨੂੰ ਮੂਰਖ ਬਣਾ ਗਿਆ

  • @rajinderbrar3600
    @rajinderbrar3600 27 дней назад

    Ha bai kasi laggi aa geya swad 😂

  • @sahilkaler
    @sahilkaler 27 дней назад

    Eh Tractor Kheti lyi Design hoye na k Race lyi

  • @majorverygoodbhatti4101
    @majorverygoodbhatti4101 28 дней назад +3

    Tractors 🚜 sarey bond kro

  • @hemrajhemraj6360
    @hemrajhemraj6360 26 дней назад

    Gov.t to hun muavja lelo jakhmi te marya hoya da shiter paret honi chahidi

  • @arunrichakwt1010
    @arunrichakwt1010 28 дней назад

    Jo hoeya galat hoeya tractor nu kahti lai use karo naa ke Masti lai lok maar rehay nay

  • @Romy64062
    @Romy64062 28 дней назад +3

    Is nalo ta Kise garib di help hi kar do j Pisa jada hai tuhade kol

  • @user-qm4zr3lr7f
    @user-qm4zr3lr7f 13 дней назад

    Jdo police kendi aa na kro udo gll pende aa police de aa gya swad hun lutto njare thane ch

  • @user-uj7sr5cp2j
    @user-uj7sr5cp2j 28 дней назад +2

    Bhaiya.nu.magar.,Ghar.shad.kay.app.gandi.khail.khaiday.nay

  • @kamaljit2923
    @kamaljit2923 28 дней назад +1

    Hor jyo hudd mat dakhan....

  • @jagdeepgill9989
    @jagdeepgill9989 27 дней назад +2

    ਭੈਣ ਮਰਾਉਣ ਗਏ ਸੀ ਕੋਈ ਕੰਮ ਕਰ ਲੈੰਦੇ

  • @malkitsingh3476
    @malkitsingh3476 26 дней назад

    Eh lok nhi sudhar sakde bhai .. Kyuki eh janam to Fukre hunde ne😂😂

  • @amarjitsingh233
    @amarjitsingh233 27 дней назад +1

    ye kisan andolan kr ke aur fukri vikha ke Punjab nu khtm kr denge

  • @user-balkarandhaliwal
    @user-balkarandhaliwal 26 дней назад

    Na kahd ji hun sale bane na rase da

  • @NavdeepSingh-ev3xp
    @NavdeepSingh-ev3xp 26 дней назад

    😂😂😂

  • @NareshKumar-rn2tu
    @NareshKumar-rn2tu 28 дней назад +1

    Vehlad

  • @user-st7lr8wc8z
    @user-st7lr8wc8z 28 дней назад +1

    Hor lao bund panghe machinery de lal 😂😂 baki Jo tournament Kara de ona te v sakat karvai honi chahiye bima company walon ko chahie tractor 🚜 ka bima nhi dena chahiye kiyon ki ana lokan nu fir hi akl ayegi

  • @user-iv6rn4bp9h
    @user-iv6rn4bp9h 26 дней назад

    ਇਥੇ ਵੱਧ ਤੋਂ ਵੱਧ ਮਾਰਨੇ ਚਾਹੀਦੇ ਸੀ ਤਾਂ ਕੋ ਇਹਨਾਂ ਬੂਜਦਾ ਨੂੰ ਸੂਰਤ aawe

  • @travelindiavlogs5073
    @travelindiavlogs5073 28 дней назад +1

    Good