Это видео недоступно.
Сожалеем об этом.

15-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

Поделиться
HTML-код
  • Опубликовано: 13 июл 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

Комментарии • 147

  • @ravinderkaurthind7294
    @ravinderkaurthind7294 Месяц назад +8

    ਖੈਰਾ ਸਾਹਬ ਜੀਦਾ ਵਾਦ ਵਾਹੁਤ ਸਹੀ ਬੰਦਾ ਸਚ ਤਾ ਸਚ ਹੀ ਹੂਦਾ ਹੈ ਪੂਲਸ ਨੂੰ ਸਭ ਪਤਾ ਹੈ ਨਸਾ ਕਿਥੇ ਵਿਕਦਾ ਪੰਜਾਬ ਪੂਲਸ ਤੇ ਹੁਣ ਨਹੀ ਭਰੋਸਾ ਨਹੀ ਰੀਹਾ ਪੂਲਸ ਕੀਸੇ ਨੂੰ ਵੀ ਕਦੇ ਵੀ ਕਿਸੇ ਤੇਵੀ ਝੂਠਾ ਨਸੇ ਪਾਕੇ ਕੇਸ ਪਾਕੇ ਫੜ ਸਕਦੇ ਨੇ ਜੀਵੇ ਹਰਪਰੀਤ ਸਿੰਘ ਨਾਲ ਹੋਈਆ

  • @abhirajdhaliwal2375
    @abhirajdhaliwal2375 Месяц назад +31

    ਪੰਜਾਬ ਦਾ ਬੱਬਰ ਸੇਰ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ ਇਹ ਖੋਲ ਦਾ ਭੰਡ ਸਰਕਾਰ ਦੇ ਚਿੱਠੇ

  • @satnaam.singhmalhi6249
    @satnaam.singhmalhi6249 Месяц назад +44

    ਪੰਜਾਬ ਦਾ ਬੱਬਰ ਸ਼ੇਰ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ ਇਹ ਖੋਲ ਦਾ ਭੰਡ ਸਰਕਾਰ ਦੇ ਚਿੱਠੇ

  • @dhara1449
    @dhara1449 Месяц назад +6

    W WAHEGURU JI !

  • @AmritpalSingh-vb7wz
    @AmritpalSingh-vb7wz Месяц назад +7

    ਇਹ ਸਰਕਾਰ ਨਿਕੰਮੀ ਹੈ ਬੇਅੰਤੇ ਬੁੱਚੜ ਦੀ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ❤❤❤❤❤

  • @Kiranjeetkaur59843
    @Kiranjeetkaur59843 Месяц назад +3

    ਜੇ ਭੰਤਾ ਬੁੱਚੜ ਥੋੜ੍ਹਾ ਚਿਰ ਹੋਰ ਰਹਿ ਗਿਆ ਅੱਗੇ ਅੱਗੇ ਵੇਖਿਓ ਕੀ ਕੀ ਹਾਲਾਤ ਬਣਦੇ ਨੇ ਪੰਜਾਬ ਦੇ 😡😡😢😥😭

  • @DaljitSingh-gq2nf
    @DaljitSingh-gq2nf Месяц назад +14

    Sukhpal Singh Khera Intelligent person ♥️

  • @surinderkaur4233
    @surinderkaur4233 Месяц назад +2

    खैरा साहब ने बिल कुल सही किहा

  • @balvirsingh3076
    @balvirsingh3076 Месяц назад +27

    15 ਅਗਸਤ ਤੱਕ ਕੋਈ ਨੌਜਵਾਨ ਨਸ਼ਿਆਂ ਤੋਂ ਬਚ ਗਿਆ ਤਾਂ 31 ਦਸੰਬਰ ਤੱਕ ਸਾਰੇ ਨੌਜਵਾਨਾਂ ਨੂੰ ਨਸ਼ਿਆਂ ਦੀਆਂ ਖੇਪਾਂ ਪਹੁੰਚੌਣ ਦੀ ਨੀਤੀ ਹੈ।

  • @BalwindersinghBagri
    @BalwindersinghBagri Месяц назад +52

    ਖੈਰਾ ਸਚ ਬੋਲਣ ਦੀ ਹਿੰਮਤ ਰੱਖਦਾ ਹੈ

    • @SukhdevSingh-ju1ie
      @SukhdevSingh-ju1ie Месяц назад +2

      ਖੁਦ ਨਸ਼ਾ ਵੇਚਣ ਵਾਲਾ ਕੀ ਸੱਚ ਬੋਲੇਗਾ।

  • @amriksingh9252
    @amriksingh9252 Месяц назад +23

    ਅੰਮ੍ਰਿਤ ਪਾਲ ਦੇ ਭਰਾ ਨੂੰ ਫੜ ਕੇ ਤਾਂ ਜਲੰਧਰ ਦੇ ਐਸ ਐਸ ਪੀ ਨੇ ਬੜਾ ਛੇਤੀ ਕਾਨਫਰੰਸ ਕਰ ਦਿੱਤੀ ਸੀ ਡੋਪ ਟੈਸਟ ਕਰਵਾ ਲਿਆ ਸੀ ਹੁਣ ਇਹਨਾਂ ਦਾ ਪੁਲਿਸ ਨੇ ਡੋਪ ਟੈਸਟ ਕਰਵਾਇਆ ਤਾਂ ਲੋਕਾਂ ਨੂੰ ਦੱਸੋ ਕਿ ਬੱਸ ਅੰਮ੍ਰਿਤ ਪਾਲ ਦੇ ਭਰਾ ਤੇ ਝੂਠਾ ਪਰਚਾ ਦਰਜ ਕਰ ਕੇ ਸਭ ਕੁੱਝ ਕੀਤਾ ਅੰਮ੍ਰਿਤ ਪਾਲ ਦੀ ਕਿਰਦਾਰ ਕੁਸੀ ਕਰਨ ਲਈ

  • @user-vi4kh3dm4r
    @user-vi4kh3dm4r Месяц назад +2

    ਜੇਕਰ ਪੰਜਾਬ ਦੇ ਵਿਚੋ ਨਸਾ ਖਤਮ ਹੋ ਗਿਆ ਫਿਰ ਪੰਜਾਬ ਪੁਲਿਸ ਦੇ ਫੀਤੀਆ ਅਤੇ ਸਟਾਰ ਕਿਥੋ ਲੱਗਣ ਗੇ

  • @user-lb2eg2mr1b
    @user-lb2eg2mr1b Месяц назад +9

    ਸਾਡੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਨਸ਼ਾ ਦੋ ਤਿੰਨ ਮਹੀਨਿਆਂ ਤੋਂ ਧੜੱਲੇ ਨਾਲ ਵਿਕ ਰਿਹਾ

  • @rameshnimwal2958
    @rameshnimwal2958 Месяц назад +2

    ਮਲੋਟ ਸ਼ਹਿਰ ਵਿੱਚ ਰੇਲਵੇ ਲਾਈਨ ਦੇ ਨਾਲ ਲੱਗਦੇ ਗਲੀਆ ਵਿੱਚ ਸ਼ਰੇਆਮ ਵੇਚ ਰਹੇ ਹਨ ਨਸ਼ਾ ਗੋਲੀਆਂ ਕੈਪਸੂਲ ਅਤੇ ਚਿੱਟ ਸ਼ਰੇਆਮ ਵੇਚ ਰਹੇ ਹਨ

  • @charnkaila5698
    @charnkaila5698 Месяц назад +100

    Navjot, Khaira, Gandhi, Bains Sahib Zindabad ❤

    • @JaggroopBhullar
      @JaggroopBhullar Месяц назад +6

      ,,.,
      rrŕŕrrrrr2èèeeeèeeeèèeeeeèeeeeeèeèeweeeeeeeeeeeeeeeeeeeeeeeeeeèeèèeereeeeereeeeèeereeeeeeeeeereereeeeweeeewrreewreeerereeererrwrrèrrwweerreeewrrwrrwrerererrerŕerreerrweererrwrrrweewerrw2wrreerewrrerwererwrqrrewwyrwweeryerrwwrerreew2wrereerrerrwreeeewrwrwrwrrwe2wrr2rrerwrertrewqrrwrrrqwwewrrw22rrwrwww2errr2rrerereeerr2rrtrrwte2rrrreerrwr2reree2eewwrrerr2weqwrwrwrwerrrwwrerreerwwrretrtrrerwrrtr2rerrrwereerweeeeerrwrwqerrerre2eewrwrre2rerrrwwereeqrrwreerrwwrw2w2rererr2rrrrweerreerrerrr2reere2eŕ2rŕ

    • @JaggroopBhullar
      @JaggroopBhullar Месяц назад

      réŕŕr2eŕŕŕrŕŕŕèrŕ

    • @avtarkrishan-jc2gu
      @avtarkrishan-jc2gu Месяц назад

      ​@@JaggroopBhullarAaa@

  • @user-km4qc7gh3n
    @user-km4qc7gh3n Месяц назад +2

    ਹੋਣਾ ਚਾਹੀਦਾ ਬੰਦ ਲੋਕਾਂ ਦੇ ਕੁੜੀਆਂ ਮੁੰਡੇ ਨਸ਼ਿਆਂ ਤੇ ਲੱਗੇ ਹੋਏ ਹਨ ਘਰ ਘਰ ਪਰਿਵਾਰ ਜੇ ਰੂਦੇ ਪਏ ਹਨ ਲੋਕਾਂ ਦੇ ਮਾਂ ਦੇ ਨਸ਼ਿਆਂ ਤੇ ਲੱਗੇ ਹੋਏ ਹਨ ਬੱਚਿਆਂ

  • @pahaldeepsingh7168
    @pahaldeepsingh7168 Месяц назад +1

    ਜੇ ਤਾਂ ਭਗਵੰਤੇ ਨੂੰ ਹੀ ਜ਼ੇਲ ਚ ਧਕ ਦਿਓ ਸਭ ਕੁਝ ਚੰਗਾ ਹੋਵੇਗਾ

  • @Kiranjeetkaur59843
    @Kiranjeetkaur59843 Месяц назад +3

    ਪੰਜਾਬ ਪੁਲਸ ਤੇ ਕੋਈ ਭਰੋਸਾ ਨਹੀਂ 😡😡

  • @user-rm7tg1wf2h
    @user-rm7tg1wf2h Месяц назад +2

    Very very nice Thanks ਬੇਟਾ ਬਹੁਤ ਵਧੀਆ ਸਪੀਚ ਕੀਤੀ ਗਈ ਹੈ

  • @kamalkhehra8405
    @kamalkhehra8405 Месяц назад +9

    ਧਾਲੀਵਾਲ ਦਾ ਕੋਟਾ ਬਾਕੀ ਰਹਿਦਾ ਓਸ ਨੂੰ ਵੇਚ ਲੈਣ ਦੋ ਜੀ ਜੱਜ ਸਾਬ੍ਹ

  • @user-vh5rm5mz5p
    @user-vh5rm5mz5p Месяц назад +1

    ਖਹਿਰੇ ਦੇ ਖਿਲਾਫ ਤਾ ਭੇਡਾਂ ਹੋ ਸਕਦੀਆ ਹਨ ਪਰ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਖਿਲਾਫ ਕਿਉ?

  • @lovepreetsinhgsidhu4122
    @lovepreetsinhgsidhu4122 Месяц назад +74

    ਪੰਜਾਬ ਪੁਲਸ ਦੀ ਭਰੋਸੇਯੋਗਤਾ ਖ਼ਤਮ ਹੋ ਚੁੱਕੀ ਹੈ... ਏਹ ਸੱਚ ਹੈ

    • @SukhdevSingh-ju1ie
      @SukhdevSingh-ju1ie Месяц назад

      ਅਮ੍ਰਿਤ ਪਾਲ ਦੇ ਭਰਾ ਤੋਂ ਨਸ਼ਾ ਫੜਨ ਨਾਲ ਭਰੋਸੇ ਸ਼ੋਗਤਾ ਵਧੀ ਹੈ ਘਟੀ ਨਹੀਂ

    • @SurJit-dm9xt
      @SurJit-dm9xt Месяц назад +12

      🎉😂❤🎉😊

    • @ThirdWw35
      @ThirdWw35 Месяц назад +2

      आप कांग्रs का जलवा है

    • @user-gf7wm1uf5y
      @user-gf7wm1uf5y Месяц назад

      😊

    • @KulwinderKaur-kf3dn
      @KulwinderKaur-kf3dn Месяц назад

      ​@@SurJit-dm9xtby hu

  • @user-if3kw2jn5n
    @user-if3kw2jn5n Месяц назад +2

    ਇਹ ਠੀਕ ਹੈ ਕਿ ਭਾਰਤ ਵਿੱਚ ਸਿਆਸੀ ਕਚਰਾ ਹੱਦੋਂ ਵੱਧ ਹੈ ਪਰ ਜੇ ਦੁਨੀਆਂ ਵੱਲ ਝਾਤੀ ਮਾਰੀਏ ਤਾਂ ਇਹ ਕਚਰਾ ਹਰ ਮੁਲਕ ਵਿੱਚ ਮੌਜੂਦ ਹੈ
    ਜੋ ਅਪਣੇ ਆਪ ਨੂੰ ਸਭਿਅੱਕ ਮੁਲਕ ਕਹਿੰਦੇ ਹਨ ਉੱਥੇ ਵੀ ਇਹ ਵਾਇਰਲ ਮੌਜੂਦ ਹੈ ਸਾਰੀ ਦੁਨੀਆਂ ਦੇ ਮੁਲਕਾਂ ਦਾ ਅਗਰ ਕੋਈ ਦੁਸ਼ਮਣ ਹੈ ਤਾਂ ਓਹ ਸਿਆਸੀ ਕਚਰਾ ਹੈ ਕੱਲ ਟ੍ਰੰਪ ਤੇ ਜੋ ਹਮਲਾ ਹੋਇਆ ਹੈ ਓਹ ਜਨਤਾ ਉੱਤੇ ਕੀਤੇ ਹੋਏ ਜ਼ੁਲਮਾਂ ਕਰਕੇ ਹੋਇਆ ਹੈ
    ਰਸ਼ੀਆ, ਯੂਕ੍ਰੇਨ ਨੂੰ ਲੈ ਲਓ ਢਾਈ ਸਾਲ ਤੋਂ ਲੱਖਾਂ ਲੋਕ ਮਾਰੇ ਜਾ ਚੁੱਕੇ ਹਨ,ਘਰੋਂ ਬੇਘਰ ਹੋਏ ਹਨ ਅਪਾਹਜ ਹੋਏ ਹਨ ਪਰ ਕੀ ਪੁਤਿਨ ਜਾਂ ਜੈਲੇਂਸਕੀ ਦੇ ਕੋਈ ਝਰੀਟ
    ਆਈ ਹੈ?ਇਸੇ ਤਰ੍ਹਾਂ ਫ਼ਲੱਸਤੀਨ ਤੇ ਇਜ਼ਰਾਈਲ,ਸਂਤ ਅੱਠ ਮਹੀਨਿਆਂ ਤੋਂ ਕਤਲੋਗਾਰਤ ਕਰ ਰਹੇ ਹਨ ਭਾਰਤ ਪਾਕਿਸਤਾਨ ਦੇ ਦੋ ਯੁੱਧ ਚਾਈਨਾਂ ਇੰਡੀਆ ਦਾ ਪੰਗਾ,ਰਸ਼ੀਆ ਆਫਗਾਂਨਿਸਤਾਂਨ ਦੀ ਗੂਰੀਲਾ ਲੜਾਈ ਅਮਰੀਕਾ ਅਫ਼ਗਾਂਨਿਤਾਂਨ ਦੀ ਲੜਾਈ ਪਾਰਟੀਸ਼ਨ ਦੀ ਆੜ ਵਿੱਚ ਕਰੀਬ ਪੰਦਰਾਂ ਲੱਖ ਲੋਕਾਂ ਦਾ ਕਤਲੇਆਮ ਹੋਰ ਵੀ ਦੁਨੀਆਂ ਵਿੱਚ ਮਾਰੋਮਾਰੀ ਹੋ ਰਹੀ ਹੈ ਅਮਰੀਕਾ ਨੇ ਜਾਪਾਨ ਤੇ ਐਟਮ ਬੰਬ ਸੁੱਟ ਕੇ ਢਾਈ ਤਿੰਨ ਲੱਕ ਜਾਪਾਨੀਆਂ ਦਾ ਸਰਵਨਾਸ਼ ਕੀਤਾ ਉਤਰੀ ਕੋਰੀਆ ਦਾ ਤਾਂਨਾਂਸ਼ਾਹ ਕਿੰਮ ਜੋਂਗ ਅਮਰੀਕਾ ਨੂੰ ਧਮਕੀਆਂ ਦੇ ਰਿਹਾ ਹੈ ਜੋ ਕਿ ਤਾਜ਼ਾ ਤਾਜ਼ਾ ਐਟਮੀ ਸ਼ਕਤੀ ਬਣਿਆ ਹੈ ਭਾਰਤ ਕੋਲ ਐਟਮ ਬੰਬ ਪਾਕਿਸਤਾਨ ਕੋਲ, ਚਾਈਨਾ ਕੋਲ ਰਸ਼ੀਆ ਕੋਲ ਐਟਮ ਬੰਦ ਜਦੋਂ ਇਹ ਚੱਲਣਗੇ ਤਾ ਮਰੇਗਾ ਕੌਣ ਜਨਤਾ ਹੀ ਨਾਂ! ਕਿਉਂਕਿ ਇਨਾਂ ਕਸਾਈਆਂ ਨੇ ਅਪਣੇ ਬਚਾਅ ਦਾ ਇੰਤਜ਼ਾਮ ਕੀਤਾ ਹੋਇਆ ਹੈ ਜਿਸ ਜਨਤਾ ਦੇ ਸਿਰ ਤੇ ਇਹ ਸ਼ਕਤੀਸ਼ਾਲੀ ਹੋਏ ਹਨ ਉਨ੍ਹਾਂ ਦਾ ਹੀ ਸਰਵਨਾਸ਼ ਕਰਨ ਦੀਆਂ ਵਿਉਂਤਾਂ ਘੜ ਰਹੇ ਹਨ ਜੇ ਜਨਤਾ ਹੀ ਨਾ ਰਹੀ ਤਾਂ ਰਾਜ ਕਿਸਤੇ ਕਰਨਗੇ ਇਹ ਨੁਕਤਾ ਇਨ੍ਹਾਂ ਦੇ ਦਿਮਾਗ਼ ਵਿੱਚ ਕਿਉਂ ਨਹੀ ਆਉਂਦਾ?
    ਦੋ ਢਾਈ ਸਾਲ ਪਹਿਲਾਂ ਕਰੋਨਾ ਨਾ ਦੀ ਫ਼ਰਜ਼ੀ ਮਹਾਮਾਰੀ ਦਾ ਦੁਨੀਆ ਭਰ ਵਿਚ ਦਹਿਸ਼ਤ ਦਾ ਮਾਹੋਲ ਸਿਰਜਿਆ, ਦੁਨੀਆਂ ਦਿ ਮੰਨਿਆ ਪ੍ਰਮੰਨਿਆ ਸਿਹਤ ਸੰਘਠਨ WHO ਵੀ ਇਸ ਕਤਲੇਆਮ ਦਾ ਭਾਈਵਾਲ ਸੀ ਜੋ ਦਹਿਸ਼ਤ ਫ਼ੈਲਾਈ ਓਹ ਸਭ ਨੇ ਦੇਖੀ ਤੇ ਹੰਡਾਈ ਹੈ ਡਾਕਟਰ ਮਰੀਜ਼ ਤੋਂ ਛੇ ਫੁੱਟ ਦੂਰ ਖੜਕੇ ਇਲਾਜ ਕਰਦੇ ਸਨ ਲੱਖਾਂ ਲੋਕ ਇਸ ਮਹਾਮਾਰੀ ਦੀ ਬਲੀ ਚੜਾ ਦਿੱਤੇ ਸਾਰਾ ਕਾਰੋਬਾਰ ਠੱਪ ਕਰਕੇ ਰੱਖ ਦਿੱਤਾ ਅਰਬਾ ਖਰਬਾਂ ਦੇ ਬਚਾਅ ਉਪਕਰਣ ਵੇਚੇ ਜਿਵੇ ਹੈਂਡ ਵਾਸ਼, ਮਾਸਕ ਵਗੈਰਾ ਇੱਥੋਂ ਤੱਕ ਕਿ ਮਰੇ ਹੋਏ ਲੋਕਾਂ ਦਾ ਸਸਕਾਰ ਕਰਨ ਦੀ ਵੀ ਇਜਾਜ਼ਤ ਨਹੀਂ ਸੀ ਕੀ ਕੋਈ ਮਨ ਸਕਦਾ ਹੈ ਕਿ ਇਸ ਸਾਂਇੰਸ ਦੇ ਯੁੱਗ ਵਿੱਚ ਐਨੀ ਭਿਆਂਨਕ ਬੀਮਾਰੀ
    ਫ਼ੈਲੀ ਹੋਵੇ ਤਾਂ ਉਸਦਾ ਖਾਤਮਾ ਕਰਨ ਲੱਈ ਪੂਰੀ ਦੁਨੀਆਂ ਦੇ ਸਾਂਇੰਸਦਾਂਨਾਂ ਨੂੰ ਢਾਈ ਸਾਲ ਬਾਅਦ ਇਸਦੇ ਖਾਤਮੇ ਦਾ ਟੀਕਾ ਖੋਜਿਆ ਹੋਵੇ ਜਦੋਂ ਕਿ ਇਹ ਇਂਕ ਮਾਮੂਲੀ ਸਰਦੀ ਜੁਕਾਂਮ ਸੀ ਜੋ ਮੌਸਮ ਬਦਲਣ ਕਰਕੇ ਜਾਂ ਮਿੱਟੀ ਘੱਟੇ ਦੀ ਵਜਾ ਕਰਕੇ ਅਕਸਰ ਹੁੰਦਾ ਹੀ ਰਹਿੰਦਾ ਹੈ ਪਰ ਇੱਕ ਬਾਰ ਤਾ ਪਰਲੋ ਲਿਆ ਕੇ ਰੱਖ ਦਿੱਤੀ ਇਹ ਹੈ ਸਾਰੀ ਦੁਨੀਆਂ ਦੇ ਸਿਆਸਤਦਾਨਾਂ ਦੀ ਕਰਤੂਤ ਹੁਣ ਜੇ ਕੋਈ ਸਤਿਆ ਹੋਏ ਇਨਾਂ ਵਿੱਚੋ ਕਿਸੇ ਨੂੰ ਮਾਰ ਦੈਂਦਾ ਹੈ ਤਾਂ ਉਸਦਾ ਕਸੂਰ ਕੀ ਹੈ ਅਜੇ ਵੀ ਵਕਤ ਹੈ ਮਾਰੂ ਹਥਿਆਰਾਂ ਤੋਂ ਗ਼ੁਰੇਜ਼ ਕਰੋ ਨਹੀ ਤਾਂ ਨਾਂ ਰਹੇਗਾ ਬਾਂਸ ਤੇ ਨਾ ਹੀ ਵਜੇਗੀ ਬਾਂਸੁਰੀ

  • @JasvirSingh-l3x
    @JasvirSingh-l3x 39 минут назад

    ਪਹਿਲਾਂ ਜਿਨੇਂ ਵਿਧਾਇਕ ਨੇ ਇਹਨਾਂ ਦਾ ਡਰੋਪ ਟੈਸਟ ਕਰਵਾਓ

  • @harvindersingh1290
    @harvindersingh1290 Месяц назад +2

    ਪੰਜਾਬ ਪੁਲੀਸ ਵਾਲੇ ਵੀ ਬਹੁਤ ਸਾਰੇ ਸ਼ਰਾਬ ਪੀਂਦੇ ਜੇ

  • @JagjitSingh-ug1yy
    @JagjitSingh-ug1yy Месяц назад +2

    ਨਸ਼ਾ ਪ੍ਰਸ਼ਾਸ਼ਨ ਦੀ ਮਿਲੀਭੁਗਤ ਨਾਲ ਸ਼ਰੇਆਮ ਵਿਕ ਰਿਹਾ।

  • @ranthirsingh8886
    @ranthirsingh8886 Месяц назад

    ਹੁਣ ਬਹੁਤ ਵਧੀਆ ਖਬਰਾਂ ਆਉਣ ਲੱਗ ਪਈਆਂ ਨੇ ਗੁਰੂ ਘਰਾਂ ਤੋਂ ਐਸਜੀਪੀਸੀ ਵੱਲੋਂ ਸੰਗਤਾਂ ਦੇ ਵਾਸਤੇ ਵਧੀਆ ਪ੍ਰਬੰਧ ਕੀਤੇ ਜਾ ਰਹੇ ਹਨ ਇਹ ਬਹੁਤ ਵਧੀਆ ਗੱਲ ਹੈ ਪਹਿਲਾਂ ਤਾਂ ਮੁਲਾਜ਼ਿਮ ਇੰਨੇ ਖਿਝੇ ਹੁੰਦੇ ਸੀ ਕਿ ਜੇ ਕਿਸੇ ਨੇ ਮਾੜਾ ਜਿਹਾ ਸਿਰ ਤੋਂ ਰੁਮਾਲ ਵੀ ਬਾਹਰ ਦੇ ਬੰਦੇ ਦਾ ਉੱਡ ਜਾਣਾ ਤਾਂ ਸਿਰ ਵਿੱਚ ਡੰਡਾ ਮਾਰ ਦਿੰਦੇ ਹੁੰਦੇ ਸੀ ਜੋ ਬਹੁਤ ਗਲਤ ਗੱਲ ਹੁੰਦੀ ਸੀ ਇਹ ਸਭ ਜਦੋਂ ਦੀ ਭਗਤ ਵੰਤ ਮਾਨ ਸਰਕਾਰ ਬਣੀ ਹੈ ਇਹ ਸਾਰਾ ਉਹਨਾਂ ਦੀ ਕਰਕੇ ਹੀ ਕਿਉਂਕਿ ਪਹਿਲੀਆਂ ਸਰਕਾਰਾਂ ਐਸਜੀਪੀਸੀ ਨੂੰ ਕੁਝ ਕਰਨ ਨਹੀਂ ਸੀ ਦਿੰਦੀਆਂ ਐਸਜੀਪੀਸੀ ਦੇ ਹੱਥ ਬੰਨੇ ਹੋਏ ਸੀ ਜਥੇਦਾਰਾਂ ਦੇ ਮੂੰਹ ਬੰਨੇ ਹੋਏ ਸੀ ਇਸ ਕਰਕੇ ਹੁਣ ਭਗਵੰਤ ਮਾਨ ਦਾ ਕੋਈ ਵੀ ਸਰਕਾਰ ਦਾ ਕੋਈ ਵੀ ਰੋਲ ਨਾ ਹੋਣ ਕਰਕੇ ਇਸ ਤਰ੍ਹਾਂ ਹੋ ਰਿਹਾ ਹੈ ਨਹੀਂ ਤਾਂ ਸਰਕਾਰਾਂ ਤੋਂ ਹੀ ਗੁਰੂ ਘਰਾਂ ਦੇ ਪ੍ਰਬੰਧਕ ਬਹੁਤ ਵਧੀਆ ਹੋ ਰਿਹਾ ਹੈ ਭਗਵੰਤ ਮਾਨ ਦੀ ਸਰਕਾਰ ਦੇ ਟਾਈਮ

  • @amarjeetkaur4847
    @amarjeetkaur4847 Месяц назад +7

    Waheguru ji mahar karo Punjab ta 🙏

  • @sukhgill-gk3pe
    @sukhgill-gk3pe Месяц назад +6

    Nice

  • @darshansingh9874
    @darshansingh9874 Месяц назад +3

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @JasvirSingh-l3x
    @JasvirSingh-l3x 33 минуты назад

    ਨਸ਼ਿਆਂ ਬਾਰੇ ਪਿੰਡਾ ਦੀਆ ਪੰਚਾਇਤਾਂ ਨੂੰ ਸਾਰਾ ਪਤਾ ਹੈ ਪੁਲਿਸ ਤਾਂ ਪੰਚਾਇਤ ਕੋਲੋਂ ਆ ਕੇ ਮੁੜ ਜਾਂਦੀ ਹੈ ਪਰ ਪੰਚਾਇਤ ਨੂੰ ਸਾਰਾ ਪਤਾ ਹੁੰਦਾ ਹੈ

  • @gurmukhsingh7428
    @gurmukhsingh7428 Месяц назад +7

    ਗੁਡ ਜਾਣਕਾਰੀ❤

  • @JaibBhukal
    @JaibBhukal Месяц назад +2

    Gud news

  • @user-dq4uq4xe5m
    @user-dq4uq4xe5m Месяц назад +2

    ਨਸਾ ਵਿਧਾਇਕਾਂ ਦੇ ਜ਼ਿਲ੍ਹਾ ਪ੍ਰਧਾਨ ਵੇਚ ਰਹੇ ਹਨ

  • @tajindersohal890
    @tajindersohal890 Месяц назад +3

    Good news

  • @avtarsinghchanne5720
    @avtarsinghchanne5720 Месяц назад +14

    ਇਹ ਮਹਿਗਾਈ ਸਿਰਫ਼ ਪੰਜਾਬ ਵਿੱਚ ਹੀ ਨਹੀਂ ਪੁਰੇ ਭਾਰਤ ਵਿੱਚ ਹੈਂ।

  • @JasvirSingh-l3x
    @JasvirSingh-l3x 42 минуты назад

    ਜੱਜ ਸਿੰਘ ਜੀ ਧਾਲੀਵਾਲ ਨੂੰ ਦੱਸਦਿਓ ਪਿੰਡਾ ਚ ਆ ਕੇ ਦੇਖੋ ਨਸਾ ਕਿੰਨਾ ਚਲਦਾ ਹੈ ਇਹ ਨਸਾ ਗੱਲਾਂ ਨਾਲ ਨਹੀਂ ਮੁੱਕਣਾ

  • @Simransingh388Simran
    @Simransingh388Simran Месяц назад +2

    ਜੱਜ, ਸਿੰਘ,ਜੀ,ਦੀਆਂ, ਖਬਰਾਂ,ਸਾਫ,ਸੁਥਰੀਆਂ,ਤੇ,ਕੱਲਾ,ਕੱਲਾ,ਸਬਦ,ਸਮਝ,ਆਉਂਦਾ,ਹੈ, ਧੰਨਵਾਦ,ਜੱਜ,ਜੀ

  • @user-ez4zn8dp5h
    @user-ez4zn8dp5h Месяц назад +5

    Rabb reham kare mere Punjab te

  • @user-ex3fp4mg9d
    @user-ex3fp4mg9d Месяц назад +2

    ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ

  • @tejindersingh9063
    @tejindersingh9063 Месяц назад +3

    Khira sahib bhot vadia person ne bva oh congress ch per oh gud person han

  • @user-nh2lr6lr4o
    @user-nh2lr6lr4o Месяц назад +2

    Vary. Good News

  • @user-nq5or5fx4q
    @user-nq5or5fx4q Месяц назад +2

    Very Nice 👍

  • @user-pj9de6lg9h
    @user-pj9de6lg9h Месяц назад +1

    Good Cahal Sab Good Job

  • @user-bz6jt5ui6b
    @user-bz6jt5ui6b Месяц назад +1

    Super channel

  • @user-oq3gx2zb5r
    @user-oq3gx2zb5r Месяц назад +2

    Khaira sir chop karo

  • @jasbirsinghparmar2004
    @jasbirsinghparmar2004 Месяц назад +3

    ਖਹਿਰੇ ਸੱਚ ਹੀ ਬੋਲਦਾ ਹੋਵੇਗਾ
    ਹਰਪ੍ਰੀਤ ਦਾ ਖੇਹਿਰਾ ਵੀ ਸਾਥੀ ਹੋ ਸਕਦਾ ਹੈ
    ਕਿਉਂਕਿ ਖਹਿਰਾ ਨਸ਼ਿਆਂ ਸਾਥੀ ਹਨ
    ਇਨ੍ਹਾਂ ਨੂੰ ਜਾਣਕਾਰੀ ਹੁੰਦੀ ਹੈ ਕੇਹੜਾ ਸਪਲਾਈਰ ਅਤੇ ਕੇਹੜਾ ਖੱਦਾ ਹੈ

  • @JaswantSingh-qi4ok
    @JaswantSingh-qi4ok Месяц назад

    Good job Chahal Sahb

  • @narindersingh9364
    @narindersingh9364 Месяц назад +2

    Good News Veer ji 👍❤✌

  • @harkewalsandhu1815
    @harkewalsandhu1815 Месяц назад +1

    ❤ਖਹਿਰਾ ਸਾਹਿਬ ਬਿਲਕੁਲ ਠੀਕ ਆਖ ਰਹੇ ਹਨ❤

  • @jagbirsingh4924
    @jagbirsingh4924 Месяц назад +2

    Rabb rakha

  • @rkdua8555
    @rkdua8555 Месяц назад +2

    DUA R K RADHEY RADHEY

  • @mansiksehat
    @mansiksehat Месяц назад +1

    Thank you for the news

  • @charnkaila5698
    @charnkaila5698 Месяц назад +4

    Kisan Mazdoor Zawan EKTA Zindabad ❤

  • @MandeepJassar-s8i
    @MandeepJassar-s8i Месяц назад +1

    Good. Job

  • @MandeepKaur-is4uk
    @MandeepKaur-is4uk Месяц назад

    Shaadi Giri Bandhi Char masala da bahut hi jyada Bura hal hai man Sahab Hath Ban Ke vinati Hai

  • @user-uo9iz8rs4c
    @user-uo9iz8rs4c Месяц назад

    Bhagwant cm ne punjab varbad kr ditta

  • @user-uo9iz8rs4c
    @user-uo9iz8rs4c Месяц назад +1

    Police khud ki krdi hai

  • @user-ho8mh7dt5e
    @user-ho8mh7dt5e Месяц назад +1

    🙏🙏🥰🥰

  • @user-mk8jx3xj7y
    @user-mk8jx3xj7y Месяц назад +3

    ਖੈਹਰਾ ਬਹੁਤ ਝੂਠ ਬੋਲਦਾ ਜਿਹੜਾ ਇਸ ਤੇ ਨਸ਼ੇ ਦਾ ਕੇਸ ਉਹ ਬਿਲਕੁਲ ਸੱਚਾ ਹੈ,ਮੇਰਾ ਪਿੰਡ ਇਸਦੇ ਪਿੰਡ ਦੇ ਨਾਲ ਹੈ ਜ ਜਿਸਨੂ ਝੂਠ ਲਗਦਾ ਉਹ ਨਡਾਲੇ ਤੋਂ ਰਾਮਪੁਰ ਰੋੜ ਤੇ ਆ ਕੇ ਪਤਾ ਕਰ ਸਕਦਾ।

  • @bagga6458
    @bagga6458 Месяц назад

    Matter 600Rs shillong bich😂

  • @NarinderSingh-kw8pj
    @NarinderSingh-kw8pj Месяц назад

    Mr khaira u are the best keep it up

  • @balbirdahiya9100
    @balbirdahiya9100 Месяц назад +2

    Sarab de theke vi band hon😂

  • @sukhdarshansingh4197
    @sukhdarshansingh4197 Месяц назад

    Conditions of Punjab like MAAN at present and past

  • @user-uo9iz8rs4c
    @user-uo9iz8rs4c Месяц назад

    Chita vechan wale nu nhi farde

  • @MandeepKaur-is4uk
    @MandeepKaur-is4uk Месяц назад

    Ki shaadi Gurbani Sunai Nahin ho sakti Sarkar Mansa Vinod

  • @user-rw6wp9xp8h
    @user-rw6wp9xp8h Месяц назад +1

    420

  • @MangalsinghSehgal
    @MangalsinghSehgal Месяц назад +2

    Use see
    No
    No I'm

  • @malkitsinghdhillon1845
    @malkitsinghdhillon1845 Месяц назад +1

    Bw2

  • @gurdevsidhu7910
    @gurdevsidhu7910 Месяц назад

    💯💯💯💯💯💯👍

  • @PardeepSingh-ys4td
    @PardeepSingh-ys4td Месяц назад

    Khera,khud sire,da,cor,he

  • @nikkasingh3561
    @nikkasingh3561 Месяц назад

    Je cm 15 agast Tak nasa band nahi kar sakheya ta cm bhagwant Maan churiya palawe

  • @veterinary110
    @veterinary110 Месяц назад +1

    Thanks for 87 Suscribers complete ❤❤🙏🙏

  • @DodaJi-gc7if
    @DodaJi-gc7if Месяц назад

    bilkul shi punjab police murdabad ehna te koi akh nhi rakh sakda te eh aawdi rishwat kha kha k sare mujrim nu khul k danda karan dendi hai na hi sarkar ehna nu jail vich rakhan dendi te na hi vakil
    te bhot jyada apradhi dawood de bhane chote mote crime nu crime nhi mande

  • @user-uo9iz8rs4c
    @user-uo9iz8rs4c Месяц назад

    Pol8ice kse vi sach nhi dasde jhajaran naujwan mar ditte sara jhooth boldi hai

  • @user-mi1yx8mo5i
    @user-mi1yx8mo5i Месяц назад

    Veere police nu sara pta kithe vikda chitta😢😢😢😢 eh tn ghar ghar d kahani a hun 😢😢😢😢

  • @navreetchabba8007
    @navreetchabba8007 Месяц назад

    sunroofan te karwai karo par chittey walian te lutterian te bikul nai eh sarkar da revenuw vadhounn de sadhan ne , baa hukum DC

  • @kuldeepsidhu7423
    @kuldeepsidhu7423 Месяц назад

    Ma. Zahon. Ouda. Ha. Kesaa. Greeb. Dee. Maddta. Kardeaa. Karn

  • @sukhgill-gk3pe
    @sukhgill-gk3pe Месяц назад

    😮

  • @kuldeepsidhu7423
    @kuldeepsidhu7423 Месяц назад

    S. G. P. C. Dee. Kartut. Preet. Saini. Veer. Dasdaa. C. Marba. Ta. Becharaa. Soda. Mu. Tut. Za. Za. Ack. Baree. V. Tusee. Boola. Hou

  • @karnailsingh3859
    @karnailsingh3859 Месяц назад

    Police ne khud aapni chaal hai

  • @Ramsingh-ml8ny
    @Ramsingh-ml8ny Месяц назад

    Cm mann👎

  • @SukhwinderSingh-ty8yt
    @SukhwinderSingh-ty8yt Месяц назад

    Khera aap de nall riha is nu pata hai

  • @GurdeepSingh-iv4up
    @GurdeepSingh-iv4up Месяц назад

    Sab pta police nu ,par paisa bna k sad dinde aa

  • @bksharma9965
    @bksharma9965 Месяц назад

    Je vedio nahi dasni agay gahra kar dena ta fudhu kam tu karda

  • @MandeepKaur-is4uk
    @MandeepKaur-is4uk Месяц назад

    Mansarovar Sarkar man Sahab main Mandeep Kaur Monday to bol rahi hai 4:30 bahut bura hal hai to usse Aage Kunwara dekh sakte ho

  • @JaswinderSingh-hh4re
    @JaswinderSingh-hh4re Месяц назад

    FABRICATED AND FALSE CASE .. IS PLANTED ON COMMON MAN ... BE SAFE ALL .

  • @user-km4qc7gh3n
    @user-km4qc7gh3n Месяц назад

    ਜਿਥੋਂ ਲੈ ਕੇ ਆਇਆ ਹੈ ਪਤਾ ਕਰਨਾ ਚਾਹੀਦਾ ਹੈ

  • @BhupinderSingh-jn5ej
    @BhupinderSingh-jn5ej Месяц назад

    Khaira.sahib.di.gal.sachi.a.eh.case.fake.ha.sari.bhagwante.ate.police.di.mili.bhugat.ha

  • @amriksinghsidhu2656
    @amriksinghsidhu2656 Месяц назад +1

    Good news