Punjabi vlogger di kutekhani vich roast hoye Harman Gagan Jaan mahal & inder keerat

Поделиться
HTML-код
  • Опубликовано: 8 сен 2024
  • / punjabi_prank_roasted_...
    “Copyright Disclaimer Under Section 107 of the Copyright Act 1976, allowance is made for “fair use” for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.”
    The law itself reads, “…[T]he fair use of a copyrighted work…for purposes such as criticism, comment, news reporting, teaching (including multiple copies for classroom use), scholarship, or research, is not an infringement of copyright” (Copyright Law of the United States of America

Комментарии • 651

  • @karamjitdhillon3715
    @karamjitdhillon3715 3 года назад +11

    ਸਾਡੇ ਤਾਂ ਨੱਚਣ ਜੋਗੇ ਰਹਿ ਗਏ ਆ ਇਹਨਾਂ ਸਾਰੇ vloger ਤੋਂ ਝੋਨਾਂ ਲਵਾਉਣ ਚਾਹੀਦਾ ਆ ਇਹਨਾਂ ਨੂੰ ਪ੍ਰਮੋਸ਼ਨ ਦਾ ਕਹਿ ਕੇ ਸੱਦ ਲੈਣਾ ਚਾਹੀਦਾ ਆ ਫੇਰ ਝੋਨਾ ਲਾਉਣ ਦੀ ਪ੍ਰਮੋਸ਼ਨ ਕਰਾਵੇ

    • @user-gn2ut3mc9i
      @user-gn2ut3mc9i 3 года назад +1

      ਪੁਰਾਣੇ ਜ਼ਮਾਨੇ ਵਾਲੇ ਨਚਾਰ ਮੁੜ ਤੋਂ ਆ ਗਏ
      ਬਰਾਤ ਨਾਲ ਲੈ ਕੇ ਜਾਇਆ ਕਰੋ
      ਪਿੰਡ ਪੰਜਾਬ ਦੇ ਵਾਲੀ
      ਬੱਸ ਵਿੱਚੋ ਨੰਬਰ ਚੱਕਣ ਵਾਲੀ
      ਲੰਡੀ ਗੁਰਲੀਨ
      ਅਤਰੋ ਚਤਰੋ
      ਛੱਤਰਮੂਰਗੀ
      ਅਮਨ ਫੁੱਕਰੀ
      ਸਾਰਿਆਂ ਨੂੰ ਵਧਾਈ ਮੰਗਣ ਵੀ ਭੇਜਿਆਂ ਕਰਾਂਗੇ
      😂😂

  • @JS50108
    @JS50108 3 года назад +14

    ਮੰਗਤਾ: ਮੰਮੀ ਅੱਜ ਚਿੱਬੜਾਂ ਦੀ ਬਰਫੀ ਨਾ ਬਣਾ ਦੀਏ ?
    ਮੰਮੀ: ਬੇਟਾ ਇਹ ਨੀ ਬਣਦੀ ਹੁੰਦੀ ?
    ਮੰਗਤਾ: ਮੰਮੀ ਜੋ ਤੁਸੀਂ ਬਣਾ 'ਤਾ ਆਪਣੀਆਂ ਭੇਡਾਂ ਨੇ ਉਹ ਸਭ ਠੀਕ ਮੰਨ ਲੈਣਾ I ਆਪਣਾ ਤਾਂ ਵਿਊਸ ਤੇ ਲਾਇਕਸ ਤੱਕ ਮਤਲਬ ਆ I ਅੱਗੇ ਆਪਾਂ ਸੋਇਆਬੀਨ (ਨੂਟਰੀ)ਦੀ ਸਬਜ਼ੀ ਵਾਲੀ ਵੀਡੀਓ ਵੀ ਚਲਾ ਈ ਦਿੱਤੀ ਭਾਵੇਂ ਉਹ ਭੋਰਾ ਵੀ ਸਵਾਦ ਨੀ ਸੀ I ਆਪਾਂ ਆਪਣੇ ਖਾਣ ਦੇ ਕੁੱਤੇ ਤੋਂ ਕਹਾ ਦਿਆਂਗੇ, ਲਾਜਵਾਬ 🤣🤣🤣🤣
    Great video veer teri ikk vaar fer. Chakki chall kamm nu. Eh kanjar andron hillay firday aa per ehna sharam lah ditti aa.

    • @PunjabiprankRoastedvlogger
      @PunjabiprankRoastedvlogger  3 года назад +2

      Bilkul bilkul sharam lah diti ena ne

    • @devilsharma6753
      @devilsharma6753 3 года назад +2

      Wow kini sohni insult kiti 😄😄

    • @JS50108
      @JS50108 3 года назад +2

      @@devilsharma6753 😂😂🙏🙏 Saray karo ji ehna besharma dee.

  • @elijahmikaelson2796
    @elijahmikaelson2796 3 года назад +17

    ਟੋਕਰਾ ਟੀਵੀ ਦੇ ਇਕ ਕਲਿਪ ਦੀ ਵੀ ਰੀਸ ਕਰ ਸਕਦੇ ਆ ਲੌਂਡੇ i deep ਤੇ ਜਸਕੀਰਤ ਮਾਨ ਫਿਰ ਵੀ ਲੋਕਾ ਨੇ ਇਨਾ ਗਧਿਆ ਨੂੰ ਸਿਰ ਚੜਾ ਰਖਿਆ ਅਸਲੀ ਟੈਲਂਟ ਜਿਹਡੇ ਦਿਨ ਰਾਤ ਜਾਗ ਅਲਗ ਅਲਗ ਟੋਪਿਕ ਤੇ ਕਾਮੇਡੀ ਸਕਰਿਪਟ ਲਿਖਦੇ ਵੀਡੀਉ ਬਣਾਉਦੇਂ ਉਹਨੇ ਦੇ ਬਸ 20 ਜਾਰ ਫੋਲੋਅਰ
    ਉਹਨਾ ਦੀਆ ਕਲਿਪਾ ਤੇ ਲਿਪਸਿੰਗ ਕਰਨ ਵਾਲਿਆ ਦੇ ਲਖ ਮਿਲੀਆਨ ਫੋਲੋਅਰਸ ਹਰਦੂ ਲਾਹਨਤ ਸਾਡੀ ਫੁਕਰੀ ਜਨਤਾ

    • @PunjabiprankRoastedvlogger
      @PunjabiprankRoastedvlogger  3 года назад

      Bilkul sahi keha

    • @aseessingh5483
      @aseessingh5483 3 года назад +3

      Sahi h veere.... Ik devis dosanjh h .. os di video dekho .. bahut hi serious matters chakkda.. with comedy.... Bt os de followers h nhi ene.. changi chiz nu lok ajkal pasand hi nhi karde . Ya fir awen keh sakde han ke changiya galaan lokan di samjh wich hi nhi aundiya... Aah te mentality ho gyi punjabiya di ....

  • @manrajsingh3303
    @manrajsingh3303 3 года назад +19

    Veer video dhmake daar ajj di

  • @navjotbajwas856
    @navjotbajwas856 3 года назад +3

    Mummy ne lash tah nahi rakh ditti 🤣🤣🤣omg m laughed hardly 😆😆 too much funny

  • @keepsidhu8642
    @keepsidhu8642 3 года назад +9

    ਜੱਬਲਮਾਰ ਅਤੇ ਮੰਗਤੇ ਦੀ ਕੁੱਤੇਖਾਣੀ ਵੇਖ ਕੇ ਧਰਮ ਨਾਲ ਸੋਅਲੇ ਫਿਲਮ ਵੇਖੀ ਜਿਨ੍ਹਾਂ ਨਜ਼ਾਰਾ ਆ ਜਾਂਦਾ ਐ 👍👍🙏🙏❤️❤️❤️

  • @Cricketdr.
    @Cricketdr. 3 года назад +27

    ਮੰਗਤਾ=👉 ਮੇਰੇ 600k + followers ਨੇ
    👉 ਮੇਰੇ ਕੋਲ Canada ਦੀ ਰੇਸਿਡੇਂਸ ਏ
    👉 ਮੇਰਾ ਬਾਪੂ ਰਿਟਾਇਰ ਫੌਜੀ ਏ
    👉 ਮੇਰੇ ਕੋਲ ਮਹਿੰਗੀ ਗੱਡੀ ਏ
    ਥੋਡੇ ਕੋਲ ਕੀ ਐ
    me=👉 ਸਾਡੇ ਕੋਲ ਇਟਲੀ ਵਾਲਾ ਐ🤣🤣🤣🤣
    😎😎😎😎😎😎😎😎😎😎😎😎😎

  • @jatt1144
    @jatt1144 3 года назад +3

    Krta comment sallea tu delete vdia comment hi rkhda sallea jad tenu Ida da comment awe tu delete krda apna tere kol koi content hni bs una te bnanda koi apna kam kr jake

  • @sidhukuljit8901
    @sidhukuljit8901 3 года назад +4

    🔥🔥🔥 END kardaaa Italian Boy ,, Always support from Holland 👍🙏

  • @user-yl4ur4in1m
    @user-yl4ur4in1m 2 года назад +1

    👌👌👌👌no word my bro ❤️

  • @ashmeetsingh9677
    @ashmeetsingh9677 3 года назад +1

    Sirra baaabe end lona 🤘🤘veere tuh yaar end bnda 👏👏👌👌🤣

    • @Gurtalman
      @Gurtalman 3 года назад +1

      Paji veer bhoote vadiya kam karda ! Anna bloggera barra garak karta punjab da

  • @Cricketdr.
    @Cricketdr. 3 года назад +28

    ਤੁਸੀਂ ਇਟਲੀ ਵਾਲੇ ਦੀ ਰੀਸ ਕਿਥੇ ਕਰਲੋ ਗੇ ਭੇਡੋ
    ਜੱਟ ਤਾਂ ਬੇਜ਼ਤੀ ਵੀ FILA ਦੇ 👟ਬੂਟਾਂ ਨਾਲ ਕਰਦਾ 😍😍😍🇦🇪🇦🇪

  • @navreetkaur2498
    @navreetkaur2498 3 года назад +7

    bruh, u r doing a great job, thank you, tusi jehre international students jande ne specially kuch married girls jehre dhoka de rahe ne, ladke suicide kar rahe ne, ohna loka lai vi video bnao, at least tuhade platform through shayad kise di life bach Jaye, please take this into consideration.

  • @pooniarajsthan8916
    @pooniarajsthan8916 3 года назад +3

    भाई तेरीया गला सुन के कल्ले ही हांसी ओन लग जांदी हैं वाह मेरे वीर विडियो बहुत लेट आई हैं अज वीर जल्दी विडियो बनाया करो love u mere bhai

  • @dilsingh9269
    @dilsingh9269 2 года назад

    killa d dukaan . wah mauj krdi bhai😂😂😂😂

  • @teravadajija1427
    @teravadajija1427 3 года назад +6

    Bro tere ma koi video nai miss karda full support a bro

  • @sandipkaur2443
    @sandipkaur2443 3 года назад +5

    Hahahah kaalpeya peya poora😂 keep it up mandeep ☺️

  • @rajwindersingh7394
    @rajwindersingh7394 3 года назад +15

    Jabbalmaar nu ohde pind de jawak jabbalmaar kehke baj jande a lok bhut shed de ne

  • @primereel456
    @primereel456 3 года назад +2

    3:58 hahahahahahah😃😃😂😂😂😂😂😂😂 sira e la taaa .

  • @elijahmikaelson2796
    @elijahmikaelson2796 3 года назад +11

    ਪਾਕੇ ਮੋਟਰਾ ਆਲੇ ਕੋਠੇ ਤੇ ਟੀਨਾਂ ਐਹੇ ਜੀ ਮੋਟਰ ਵਧੀਆ ਬਣਾਵੇਗੇਂ ਕਿਹੜੇ ਫੁਦੂ ਨੇ ਸਲਾਹ ਦਿਤੀ ਟੀਨਾਂ ਪਾਉਣ ਦੀ

    • @user-gn2ut3mc9i
      @user-gn2ut3mc9i 3 года назад

      ਇਸ ਵਾਰ ਟੀਨਾਂ ਵੀ ਉੱਡ ਗਈਆਂ ਹਵਾ ਨਾਲ ਪਤਾ ਵੀ ਨਹੀਂ ਲੱਗਿਆ ਕਿੱਧਰ ਗਈਆ 😂😂

  • @user-qv1iq1yw7k
    @user-qv1iq1yw7k 3 года назад +27

    ਯੂ ਟੱਬਰਾਂ ਨੂੰ ਪਤਾ ਨੀ ਕੁ ਹੋਗਿਆ ਸਾਲੇ ਏਹੋ ਦੱਸਣ ਤੇ ਲੱਗੇ ਆ ਸਾਡੇ ਕੋਲ ਆ ਕਾਰ ਆ
    ਸਾਡੇ ਕੋਲ ਕ੍ਪੜੇ ਵੀ ਹੈਗੇ ਆ
    ਸਾਡੇ ਕੋਲ ਰਹਿਣ ਨੂੰ ਘਰ ਵੀ ਆ
    ਸਾਡੇ ਕੋਲ ਆ ਘੜੀ ਆ
    ਸਾਡੇ ਕੋਲ ਆ ਚੱਪਲਾਂ ਆ
    ਸਾਡੇ ਕੋਲ ਆ ਬਰੈਂਡ ਦਾ ਝਾੜੂ ਆ
    ਸਾਡੇ ਕੋਲ ਸੌਣ ਨੂੰ ਬੈਡ ਵੀ ਆ ਫਰੈਂਡਸ😂
    ਸਾਡੇ ਕੋਲ ਬੋਲੈਰੋ ਆ ਜਿਹੜੀ ਚੰਗੇ ਘਰਾਣੇ ਦੇ ਲੋਕ ਮਕਾਣੇ ਵੀ ਨੀ ਖੜਦੇ 😂😂😂

    • @PunjabiprankRoastedvlogger
      @PunjabiprankRoastedvlogger  3 года назад +1

      Hahahaha

    • @aseessingh5483
      @aseessingh5483 3 года назад +4

      😂😂😂... Veer .aj ton 11 sal pahlan jado asiin car change krni c tan ghr deya bacheya ne hi bolero reject kr diti c... 😂😂😂😂

    • @jassmaan4998
      @jassmaan4998 3 года назад +1

      Sala bolero vih bethn te sharm aundi sali,,,,,canada tu ja ke kade nai bethe

    • @Avreen_Kaur9824
      @Avreen_Kaur9824 3 года назад

      @@aseessingh5483 ajj kal balero koi ni lainda bhaji...

  • @gillgill3992
    @gillgill3992 3 года назад +2

    Bai tu ekala he ayea sammanye ehna di manjii thokan lai shukarr aa koi te haigaa 😀😀😀😀😀 carryon full support u

  • @jaskaranbrar7339
    @jaskaranbrar7339 3 года назад +4

    ਇੱਕ ਲੇਂਡਾ ਹੀ ਕਰਨਾ 😂😂🤣🤣 ( sira )

  • @gursewakpandher2398
    @gursewakpandher2398 3 года назад +1

    22G, tusi eh dekho ke jabalmaar ne apne sare rishtedaar video bnaon la dite, jihde kheti vi karde si hun oh vi khet ch khad ke fasal bare das rhe ne, tractor de parts dasi jande ne,esde chache de munde ne7-8 vaar bolt motorcycle da vlog bna dita, eh de chache de dono munde,, esde taya ji de dono munde, ohna dian wifes, and bache, jabalmaar da munda, and jabalmaar de 3-4 dost har ik laga hoya vloger banan,22G, ehna de10 channel bnaye hoye ne, jis kise nu phone vi fadna nhi aonda si, os nu vi jabalmaar ne vloger bna dita

  • @GKaur1313
    @GKaur1313 3 года назад +4

    Australia vle couples ne tn shrm e lahi hoi aw. At least 7 din tan tan wait kr lainde

  • @desiswag4699
    @desiswag4699 3 года назад +1

    Sira laa ta 22 👌👌👌 Italy wale ne chngi laa paa kiti fer 😂😂😂

  • @TanrajGill14
    @TanrajGill14 3 года назад +2

    Amritpan karke vi mangta brother gyani graha vich vishwas rakhda kite toona tapa na karan lag pave ve ghar te grah chal reha 😔😔😔 ehna da hi kehna a ve sade nal kise ne bura kita c ohda cycle chori ho gya c hun ehna ne kehre bure kaam kar laye ehna nal mara hoyi janda 🤣🤣🤣 pehla sara tabar apne garhe thik kar lao 😒

  • @Avreen_Kaur9824
    @Avreen_Kaur9824 3 года назад +7

    Bhaji aena kol koi content ni bs aehna da wass ni chalda ae ta haggan-mootan te v vlog banon j aehna de hath ch hove....bs rabb rakha...

  • @Typing82
    @Typing82 3 года назад +3

    ਬਹੁਤ ਵਧੀਆਂ ਗੱਲਾਂ ਬਾਤਾਂ ਭਾਜੀ👍🏼👍🏼😂😂

  • @user-xx2xz6eq9f
    @user-xx2xz6eq9f 3 года назад +20

    ਵੀਰੇ ਸੋਹਣਾ ਲਗਦਾ ਅੱਜ..... ਇਹਨਾਂ ਨੂੰ ਕਦੇ ਸਰੋਂ ਦਾ ਤੇਲ ਨੀ ਮਿਲਿਆ ਹੋਣਾ ਮੂੰਹ ਤੇ ਲਾਉਣ ਨੂੰ... ਮਸਾਂ ਤਾਂ ਫਰੀ ਦੇ ਮੰਮਾ ਅਰਥ ਦੇ ਪ੍ਰੋਡਕਟ ਮਿਲ਼ੇ....ਮੈਂ ਤਾਂ ਐਂ ਹੈਰਾਨ ਆ ਇਹ ਏਨੇ ਵੇਹਲੜ ਆ...... ਇੱਕ ਦੇਖੇ ਮੈਂ ਅੱਜ ਓਹਨਾਂ ਦਾ ਸਾਰਾ ਟੱਬਰ ਹੀ ਲੱਗਾ ਪਿਆ.... ਲੋਕ ਘਰੇ ਨੂੰਹਾਂ ਨੂੰ ਘਰ ਸਾਂਭਣ ਨੂੰ ਲੈਕੇ ਆਉਂਦੇ ਓਹਨਾਂ ਨੇ ਓਹਨੂੰ ਚੱਕ ਕੇ ਕੈਮਰੇ ਫੜਾ ਤੇ....ਦੋਨੋ ਮੀਆਂ ਬੀਬੀ ਆਵਦੇ ਆਪ ਨੂੰ ਐਂ ਸਮਝਦੇ ਜਿਵੇਂ ਪ੍ਰਿਅੰਕਾ ਤੇ ਨਿੱਕ ਹੁੰਦੇ...ਚੱਕੀ ਚੱਲ ਫੱਟੇ.... ਆਪਣਾ ਕੰਮ ਨੀ ਮੁੱਕਣਾ...ਬਹੁਤ ਪਏ ਅਜੇ 👍

    • @PunjabiprankRoastedvlogger
      @PunjabiprankRoastedvlogger  3 года назад +1

      Thanku veere❤️❤️

    • @aseessingh5483
      @aseessingh5483 3 года назад

      Hanji .. noohan sara din kanjar khana krdiya.. te bazurg mawa kitchen wich kmm krdiya rehndiya... Mar jao sharm nal..

  • @garrychauhan
    @garrychauhan 3 года назад +7

    ਸਹੀ ਗੱਲ ਆ ਵੀਰ,,,,ਤੁਸੀਂ ਬਿਲਕੁੱਲ ਸਹੀ ਕਹਿ ਰਹੇ ਹੋ,,,ਇੱਕ ਗੱਲ ਆ ਵੈਸੇ ਜੇ instagram reel ਤੇ dislike da button ਹੁੰਦਾ ਫੇਰ ਇਹਨਾ ਨੂੰ ਪਤਾ ਲਗਣਾ ਸੀ,,,

  • @gurbabbu.9372
    @gurbabbu.9372 3 года назад +17

    ਜੂਸ਼ . ਪੀਣਾ ।......😂😂😂😂😂😂😂😂

  • @gurindersingh5640
    @gurindersingh5640 3 года назад +2

    Veer ji god bless u tusi daily video paya karo god bless u veer ji

  • @jaggajatt2976
    @jaggajatt2976 3 года назад +5

    Haha 🤣🤣🤣… sirra

  • @fearlesswarrior4415
    @fearlesswarrior4415 3 года назад +3

    💪 all india people come out and support our farmers please Go Delhi please 💪💪🙏

  • @kaurkk8269
    @kaurkk8269 3 года назад +5

    ਵੀਰੇ ਸ਼ੁਰੂਆਤ ਵਿੱਚ ਹੀ ਮਜਾ ਆ ਜਾਂਦਾ

  • @pritpalbenipal8476
    @pritpalbenipal8476 3 года назад +1

    Naale aa tech maninder wali video dekh k ehnu dss mera tan ehde cmnt delt krta v salea fuddu bnai jaana india tu tan ayea v aethe beh k stro lg income wLia country wale subscrdekhnge canada ch beh k dekhde ne india wale. So income vdhaon ayea eh. Ehde te bna video

  • @davinderkatt4011
    @davinderkatt4011 3 года назад +2

    Love u bhaji. Good job ji

  • @deepikaaditya7989
    @deepikaaditya7989 2 года назад +1

    Bahut vdyia

  • @sukhchainsinghsukh9480
    @sukhchainsinghsukh9480 3 года назад +7

    ਆ ਗਿਆ ਸਾਡਾ ਭਰਾ 🙏😍👍

  • @bhagwantsidhu7227
    @bhagwantsidhu7227 3 года назад +5

    Full support bro

  • @47wale97
    @47wale97 3 года назад +3

    Harman Gagan normal rehnde yrr ohna da nmbr kyu????????

  • @HarvinderSingh-jv4bs
    @HarvinderSingh-jv4bs 3 года назад +2

    full spot a bro tenu

  • @mathiseasy.9379
    @mathiseasy.9379 3 года назад +1

    Hahahhah hahahhah tooo goood

  • @proudtofarmer8411
    @proudtofarmer8411 3 года назад +4

    End a 😂😂😂

  • @kaurkk8269
    @kaurkk8269 3 года назад +9

    ਵੀਰੇ ਤੂੰ ਆਪਣੀ ਜੁੱਤੀ ਤੋੜ ਲੈਣੀ ਆ ਇਹਨਾਂ ਨੂੰ ਸ਼ਰਮ ਨੀ ਆਉਣੀ

  • @akaur3446
    @akaur3446 3 года назад +2

    Bahut Vadia veer g 👌👌👍👍

  • @12jasvir
    @12jasvir 3 года назад +1

    Hihihihi bhai sirra 😋😋😋

  • @jobansohal7366
    @jobansohal7366 3 года назад

    Bilkul shi gall kitti paji 😂😂😂
    Mjja aa gya 😁

  • @jassrajpur5755
    @jassrajpur5755 3 года назад +1

    Hahahaha 🤣😅🤣 sirra bro

  • @dalbirsinghsingh8144
    @dalbirsinghsingh8144 2 года назад +1

    ਬਹੁਤ ਵਧੀਆ ਖਿੱਚ ਕੇ ਰੱਖ ਵੀਰਾ

  • @navsandhu1340
    @navsandhu1340 3 года назад +3

    Siraa baba gaint galbaat

  • @fastslow7495
    @fastslow7495 3 года назад +1

    Oo Veer Producer huni kale tel ale Oh vdia bnaunde ne vadia hna video aa

  • @elijahmikaelson2796
    @elijahmikaelson2796 3 года назад +17

    600k ਸਬਸ ਵਿਚੋ ਮੰਗਤੇ ਦੇ ਮਰ ਕੇ 100k ਵਿਊਜ ਆਉਣ ਦੇ ਹੁਣ ਪਕਾ ਕੋਈ ਡਰਾਮਾ ਕਰਨਾ ਵਿਊ ਵਧਾਉਣ ਵਾਸਤੇ

    • @ourpunjab22
      @ourpunjab22 3 года назад +1

      Veere hun aman aujla nu mooh lavega 🤣🤣🤣bir bhi kal ghumda c aman naal

    • @elijahmikaelson2796
      @elijahmikaelson2796 3 года назад +3

      @@ourpunjab22 😂 ha kise ne kise dvale hona ene bhondaa di khakhr vangu pe janda bnde nu

    • @ourpunjab22
      @ourpunjab22 3 года назад

      @@elijahmikaelson2796 😂😂

    • @ourpunjab22
      @ourpunjab22 3 года назад +1

      @@waheguru665 😂😂😂😂kha pe ke burayi dekho mangta kida karda te apni maa layi request payi diljit dosanjh layi 🤣🤣🤣mere mom da food kha ke dekhna hun akh diljit dosanjh wal ja rahi 😀sidhu nu bula lave phila tohre din sidhu sidhu bhaut kiti se

  • @harmanpreetpreet8235
    @harmanpreetpreet8235 3 года назад +3

    Sirra brother 👍👍😘

  • @navsingh5419
    @navsingh5419 3 года назад +2

    Bro Nepali is deleting my comments😂😂😂

  • @amarjitkaur6405
    @amarjitkaur6405 Год назад

    Very good veer ji 👍

  • @virenderjeetsingh376
    @virenderjeetsingh376 3 года назад +5

    👍👍👍👍👍

  • @user-dr5bo2xg2v
    @user-dr5bo2xg2v 3 года назад +4

    👍👍👍👍👍full support vir

  • @jeeonamourh762
    @jeeonamourh762 3 года назад +1

    Mangte di gharwali basement ch ghuss mrva rhi ajj kal. Real estate agent nal fssi hyi a. Mere kol photos a proof pakka.

  • @sukhvindergosal6509
    @sukhvindergosal6509 3 года назад +1

    true bro very nice video ji 👍👍👍🇦🇺

  • @gagandeepsharma5002
    @gagandeepsharma5002 3 года назад +3

    Good bha ji👍👌😘❤️❤️💯🇵🇭🇵🇭🇵🇭🇵🇭

  • @gurcharnsingh6752
    @gurcharnsingh6752 21 день назад

    Sai gal a bro 👍👌

  • @MohitKumar-rb3vo
    @MohitKumar-rb3vo 3 года назад +6

    Vloggeran da baap💪🏼

  • @varunsalhotra4895
    @varunsalhotra4895 3 года назад +2

    Bahi fresy candian di roasting to tuhadi roasting bhuttt top te aa big fan yours ❤️🙏🙏🙏🙏....

    • @DilbagSingh-cm5pv
      @DilbagSingh-cm5pv 3 года назад

      Freashy trying hard but kuj cheeja galat kari janda .jidda face jahe lagai janda har mint baad scrambling karwai janda . sara khota khuu vich sutt dinda

    • @varunsalhotra4895
      @varunsalhotra4895 3 года назад

      @@DilbagSingh-cm5pv baai nhi ohh chij saee ...oh saree deserve b ye krde aa but es bai de roasting carry minati level de aa

  • @Avreen_Kaur9824
    @Avreen_Kaur9824 3 года назад +4

    Mushak bdi bekaar look veakho ohdi hun leek la rahi sikhi nu....menu lagda jaldi julfa gall ch disan giya....naam de e amrit shakeya....

  • @harpalsidhu572
    @harpalsidhu572 3 года назад +1

    bapu ta ni rakh dita freeze ch 😂😂😂😂😂😂

  • @navijohal6232
    @navijohal6232 3 года назад +2

    Hahaha 👍👍👍👍

  • @navisandhu8082
    @navisandhu8082 2 года назад +1

    😂🤣😂🤣😂🤣😂🤣😂

  • @kishanbajaj1204
    @kishanbajaj1204 3 года назад

    Bilkul sahi bro keep it up bro
    Khich k rakh sira karaya aj wali video wich end krta bai👍👌😊

  • @sukhchainsinghsukh9480
    @sukhchainsinghsukh9480 3 года назад +6

    ਬੱਲੇ ਜੱਟਾਂ 💪🏻😍💪🏻

  • @simranjitkaur4683
    @simranjitkaur4683 3 года назад +3

    Greate work 👍👍

  • @Typing82
    @Typing82 3 года назад +2

    Harman & gagan ਇਹਦੀਆ ਮੂਛਾ ਵੀ 😰ਚਾਚਾ ਚੌਧਰੀ 🤕ਮੰਗਤੇ ਦੀ ਦੇਣ ਆ ਪੰਜਾਬ ਨੂੰ ਬੇਤੁਕੇ ਵਲੋਗ ਬਣਾੳ, ਪਰਿਵਾਰ ਦਿਖਾੳ,ਪੈਸੇ ਕਮਾੳ ..ਵਹੁਟੀ ਜ਼ਿਆਦਾ ਦਿਖਾਉ ੳਹਦੇ ਸੂਟ makeup ਜੁੱਤੀਆਂ ਸਾਰਾ ਕੁਸ਼ ਦਿਖਾੳ

  • @punjabicommunity4305
    @punjabicommunity4305 3 года назад +5

    Kadti lamb 🤣🤣

  • @Malwewala
    @Malwewala 2 года назад

    15:24 to baad tn swaad e aagea😂😂 jo names di dhaah bhann kiti

  • @shooterkhalhon545
    @shooterkhalhon545 3 года назад +2

    chachi bahut sohni a punjabi vlgrer di

  • @bh2892
    @bh2892 3 года назад +1

    😂 hahaha sira

  • @navneetkaur8336
    @navneetkaur8336 3 года назад

    Ooo agya ooo agya punjabi roast prank 😂😂❤💫👌🏻👌🏻

  • @electricbee6567
    @electricbee6567 3 года назад +6

    Hanji good thanks for the great work

  • @gurjarrajuchechi5978
    @gurjarrajuchechi5978 3 года назад +1

    Babe gall baat enddd

  • @ManpreetSingh-xw7pf
    @ManpreetSingh-xw7pf 3 года назад +7

    Navhappy bhullar te v bnao onaa da koii content ni hunda plzzzzzzz

    • @PunjabiprankRoastedvlogger
      @PunjabiprankRoastedvlogger  3 года назад +1

      Jaroor ji jaroor

    • @pav6521
      @pav6521 3 года назад +1

      ਬਹੁਤ ਨਾਲਾਇਕ ਨੇ ਦੋਨੋਂ seriously esp the girl she is very clever.

    • @ManpreetSingh-xw7pf
      @ManpreetSingh-xw7pf 3 года назад +2

      @@pav6521 right oo canada kamli ho jandi aa na koi information dindi aa bss happy happyy te oo ethy kmla ho janda

    • @karangill7637
      @karangill7637 3 года назад +1

      @@pav6521 over smart n act innocent with her face

    • @user-gn2ut3mc9i
      @user-gn2ut3mc9i 3 года назад

      ਪਿੰਡ ਪੰਜਾਬ ਦੇ ਵਾਲੀ ਲੰਡੀ ਗਰਮੀਤੋ ਨੇ ਪ੍ਰੋਟੀਨ ਦਾ ਕੰਮ ਵੀ ਸ਼ੁਰੂ ਕਰ ਲਿਆ ਸਦਕੇ ਜਾਈਏ ਗਰਮੀਤੋ ਤੇਰੇ ਤੋਂ ਮਾਸਟਰ ਤਾ ਮੱਝਾਂ ਨੂੰ ਪੱਠੇ ਹੀ ਪਾਊਂਗਾ
      ਇਟਲੀ ਜਾਣ ਦੀ ਤਿਆਰੀ ਕਰ ਰਹੀ ਬਾਈ ਨੇ Welcome ਕਰਨਾ ਗਰਮੀਤੋ ਦਾ 😂
      ਪੰਜਾਬ ਦੀ ਮਸ਼ਹੂਰ ਯੂਟਿਊਬਰ ਆ 😂😂

  • @indertoor3133
    @indertoor3133 3 года назад +1

    Sira krwa dita aaj tan veer

  • @mrlaadi27133
    @mrlaadi27133 7 месяцев назад

    Love you itrely awala bro ❤❤❤

  • @MamtaRani-vv5wu
    @MamtaRani-vv5wu 3 года назад +2

    Good job 👍 bro 😎

  • @jasnoorkaurjasnoorkaur6557
    @jasnoorkaurjasnoorkaur6557 3 года назад +2

    Ik gal das salya tu kyu RUclips te hai ? Paise pich hai fer tu kyu kisi nu bolda . Har koi paise pich Marda hai .je una de roti uthu chal rhi hai tanu ki taklif hai .Nale na gup kath marya kar.

  • @bilwindersingh5374
    @bilwindersingh5374 3 года назад +2

    Jaskirat kaun ?kidi wife de long hair a?kaun i deep?dsdo koi plxz

  • @Ielts_world_
    @Ielts_world_ 3 года назад +3

    Shi gla jva e dil dia gla bolia sade😂😂😂❤️❤️😘😘😘😘love u veere ❤️❤️

  • @sonukaur8191
    @sonukaur8191 3 года назад +5

    Nice 💕💕

  • @harmangill299
    @harmangill299 3 года назад +5

    Gadar

  • @ourpunjab22
    @ourpunjab22 3 года назад +1

    Mushak diya kasha 🤣🤣🤣🤣👌

  • @balvirsingh8565
    @balvirsingh8565 3 года назад +3

    Sirrrrrrrrrrrrrrrrrrrrrrrra Veera

  • @jattlife4239
    @jattlife4239 3 года назад

    Hahhaha juice peena 😂😂maaooomaooo 😂😂 sirra laata

  • @babbugill9541
    @babbugill9541 3 года назад

    Veer bikul sahi gall a ehna da vss challe ta leda da v vlog bna den

  • @gurdialsingh8419
    @gurdialsingh8419 3 года назад +1

    Aj ta att e krati 22 ne🤣😅🤣🥰

  • @jasneetkaur3629
    @jasneetkaur3629 3 года назад +4

    Juice pena😅😅😅😅😅😅

  • @Aman_katm29
    @Aman_katm29 3 года назад +1

    Great veer ji

  • @harrysikh6517
    @harrysikh6517 3 года назад +2

    Ek Sultan Bhullar e ohdi v agli video ch kri

  • @PunjabiVillageFoodFactory
    @PunjabiVillageFoodFactory 3 года назад +1

    Veer mera jindaa reh

  • @navnirman9769
    @navnirman9769 3 года назад +1

    Good job brother 👍👍