Punjabi vlogger di kutekhani vich Tavleen pannu jasneet kaur Instagram reels ਬਣਾਉਣ ਵਾਲੇ ਹੋਏ Roast

Поделиться
HTML-код
  • Опубликовано: 21 окт 2024

Комментарии • 930

  • @gurvindersinghbawasran3336
    @gurvindersinghbawasran3336 2 года назад +31

    ਵੀਰ ਮੇਰਿਆ ਏਸੇ ਤਰ੍ਹਾਂ ਦਿਲ ਦੁੱਖਦਾ ਸਾਡਾ ਵੀ ਅਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤਰ ਧੀਆਂ,,,,, ਇਹ ਹਰਾਮਜ਼ਾਦੇ ਲੋਕ ਕਿਦਰ ਨੂੰ ਤੁਰ ਪਏ ਨੇਂ 😡😡

    • @baby1723
      @baby1723 2 года назад +2

      👌👌🙏🙏

  • @ਬੁੱਕਣਜੱਟ-ਪ2ਡ
    @ਬੁੱਕਣਜੱਟ-ਪ2ਡ 3 года назад +46

    ਗੁਰਸਿੱਖ ਵੀ ਅੱਜਕੱਲ ਦਿਖਾਵੇ ਲਈ ਬਣੇ ਆ ਕੋਈ ਵਿਰਲਾ ਹੁੰਦਾ ਆ ਜਿਹਨੂੰ ਨਾਮ ਦਾ ਰੰਗ ਚੜਦਾ ਆ ਬਾਕੀ ਸਭ ਬਹੂਰਪੀਏ ਆ ਬਾਈ ਜੀ

  • @jagdeepbrar8544
    @jagdeepbrar8544 Год назад +9

    ਵੀਰ ਰੱਬ ਤੁਹਾਨੂੰ ਬਹੁਤ ਤਰੱਕੀ ਦੇਵੇ ਵਾਹਿਗੁਰੂ ❤❤❤❤❤

  • @khalsabhagwansingh
    @khalsabhagwansingh 11 месяцев назад +5

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਨਹੀਂ ਰੀਸਾਂ ਵੀਰ ਤੇਰੀਆਂ ਵਾਹਿਗੁਰੂ ਤੈਨੂੰ ਗੁਰਸਿੱਖੀ ਜੀਵਨ ਬਖਸ਼ੇ ਤੇਰੀ ਵੀਡੀਓ ਦੀ ਹਮੇਸ਼ਾ ਉਡੀਕ ਰਹਿੰਦੀ ਆ

  • @Hastinderbhaker
    @Hastinderbhaker 3 года назад +149

    ਕੌੜੀਆਂ ਪਰ ਸੱਚੀਆਂ ਗੱਲਾਂ 👍

  • @harpreetdhaliwal7610
    @harpreetdhaliwal7610 3 года назад +27

    ਦਿਲ ਖੁਸ਼ ਕਰਤਾ ਬਾਈ। ਰੱਬ ਚੜਦੀ ਕਲਾਂ ਵਿੱਚ ਰੱਖੇ।🌹❤💯👍✔
    🌟🌟🌟🌟🌟 rating.

  • @rajveersinghgill606
    @rajveersinghgill606 3 года назад +19

    100% ਸੱਚੀਆਂ ਗੱਲਾਂ ਵੀਰ ਬਹੁਤ ਕੰਜਰ ਵਧਣ ਲਗੇ ਨੇ ਯੋਧਿਆਂ ਦੀ ਧਰਤੀ ਕੀਤੇ ਕੰਜਰਆ ਦੀ ਨਾ ਬਣ ਜਾਵੇ ਜੇ ਆਹੀ ਹਲਾਤ ਰਹੇ ....good

    • @PunjabiprankRoastedvlogger
      @PunjabiprankRoastedvlogger  3 года назад +4

      Bilkul veer thoda time he reh gya ithe kanjra ne kabza kar laina aa

    • @Typing82
      @Typing82 3 года назад

      👍🏼

    • @rajveersinghgill606
      @rajveersinghgill606 3 года назад +1

      @@PunjabiprankRoastedvlogger ਏਦਾਂ ਨੀ ਹੋਣ ਦਿੰਦੇ ਬਾਈ ਕੰਜਰਾਂ ਦੇ ਚਿਤੜ☝ ਕੁੱਟ ਕੁੱਟ ਕੱਢਾਗੇ ਪੰਜਾਬ ਚੋ ....😸😻

    • @sartajsinghsinghsartaj6038
      @sartajsinghsinghsartaj6038 2 года назад +1

      Bai Rajveer ,,,,,,,,knjr vdh ni rhe bhut jyda kanjr vdh gy ne

    • @rajveersinghgill606
      @rajveersinghgill606 2 года назад

      @@sartajsinghsinghsartaj6038 sahi gal bai gandh paya loka ne

  • @khalsabhagwansingh
    @khalsabhagwansingh 11 месяцев назад +2

    ਦਿਲ ਦਾ ਸੱਚਾ ਸਾਡਾ ਵੀਰ ਵੀਰਿਆ ਤੈਨੂੰ ਮਿਲਣ ਨੂੰ ਬਹੁਤ ਜੀ ਕਰਦਾ ਦਿਲ ਕਰਦਾ ਤੈਨੂੰ ਘੁੱਟ ਕੇ ਜੱਫੀ ਪਾਵਾਂ ਤੇਰੀਆਂ ਵੀਡੀਓ ਦੇਖ ਕੇ ਬਹੁਤ ਵਾਰੀ ਅੱਖਾਂ ਵਿੱਚ ਪਾਣੀ ਆ ਜਾਂਦਾ ਕਿ ਤੇਰੇ ਵਰਗੇ ਇਨਸਾਨ ਨੂੰ ਹਰੇਕ ਦੇ ਸਮਝਣ ਦੀ ਵੱਸ ਦੀ ਗੱਲ ਨਹੀਂ

  • @gurwantsinghsandhu7144
    @gurwantsinghsandhu7144 3 года назад +20

    ਬਿਲਕੁੱਲ ਸੱਚ ਏ ਵੀਰ
    ਲਹਾਨਤ ਸੱਬ ਤੇ ਜੋ ਗੰਦ ਪਾ ਰਿਹੇ ਨੇ ਪੰਜਾਬ ਚ 🤬

  • @lawaspirants55
    @lawaspirants55 2 года назад +4

    Veer ji you are absolutely right.👍👍Eve de videos bnande reha kro taki jede aun wale generation ee oo samazdar bne.tuhade ik ik gal bilkul 100 percent true ee .💯💯

  • @Grewalmada
    @Grewalmada 3 года назад +35

    ਇਹਨਾਂ ਬਲੌਗਰਾਂ ਨੂੰ ਸਾਰਿਆਂ ਨੂੰ ਇੱਕ ਥਾਂ ਬੰਦ ਕਰ ਲਵੇ ਤੇ ਫਿਰ ਬਸ ਜੋ ਹੱਥ ਵਿੱਚ ਆਵੇ ਉਹਦੇ ਨਾਲ ਕੁਟਾਪਾ ਚਾੜ੍ਹਿਆ ਜਾਵੇ ਫਿਰ।

  • @crazyasvlogs6282
    @crazyasvlogs6282 2 года назад +5

    ਘੋੜੀਆਂਂ ਪਰ ਸੱਚੀਆਂ ਗੱਲਾਂ love u bro ,👌👌👌

  • @gurulahri6796
    @gurulahri6796 3 года назад +22

    Veer g bilkul right oh bachi di video dekh ke sachi rona aa janda aa ,😭😭 waheguru mehar kre ehna bachea te🙏🙏 good job bhaji👍👍

  • @harmandeep8378
    @harmandeep8378 3 года назад +15

    Veer g .. rab thode lambi umar kre .trakia bakshey .hamesha khush rho veere

  • @keepsidhu8642
    @keepsidhu8642 3 года назад +12

    ਪਹਿਲੇ ਸਮਿਆਂ ਵਿੱਚ ਜਦੋਂ ਕੋਈ ਬੰਦਾ ਕਿਸੇ ਦੀ ਧੀ ਭੈਣ ਵੱਲ ਤੱਕਦਾ ਸੀ ਤਾਂ ਅਗਲੇ ਪੱਟ ਚ ਗੋਲੀ ਮਾਰਦੇ ਸਨ ਅਤੇ ਅੱਜ ਆਹ ਭੈਣ ਦੇ ਯਾਰ ਵਲੌਗਰ ਆਪਣੀਆਂ ਰੰਨਾਂ ਦੀਆਂ ਛਾਤੀਆਂ ਵਿਖਾਉਂਦੇ ਐ ਚਿੱਤੜਾਂ ਤੇ ਕੈਮਰਾ ਸਿੱਧਾ ਪ੍ਰਸਾਰਣ ਚਲਾਉਂਦੇ ਨੇ ਤੇ ਕੰਜ਼ਰ ਬਣਕੇ ਕੰਜਰਾਂ ਵਾਂਗ ਪੈਸੇ ਕਮਾਉਂਦੇ ਨੇ।

  • @baljitladher259
    @baljitladher259 3 года назад +35

    You’re real person.Real Punjabi

  • @sandeepbamrah2505
    @sandeepbamrah2505 3 года назад +42

    ਪੰਜਾਬ ਦਾ ਬਹੁਤ ਵੱਡਾ ਦੁਖਾਂਤ ਬਣ ਗਿਆ ਸ਼ੋਸ਼ਲ ਮੀਡੀਆ । ਨਵੀ ਪੀੜੀ ਨੂੰ ਅਪਣੇ ਧਰਮ ਤੇ ਵਿਰਸੇ ਬਾਰੇ ਕੁਜ ਨੀਂ ਪਤਾ ਸਾਰਾ ਦਿਨ ਫੋਨ ਚਲੌਦੇ ਤੇ ਦੇਖਦੇ ਆ ਕੋਲ ਕੋਈ ਘਰਦਾ ਬੈਠਾ ਹੋਵੇ ਤਾਂ ਕੋਈ ਗੱਲ ਨਹੀ ਕਰਦਾ ਧਿਆਨ ਫੋਨ ਵਿਚ ਹੁੰਦਾ। ਰਹਿੰਦੀ ਕਸਰ ਸਾਰੇ ਫੁੱਦੂ ਵਲੌਗਰਾਂ ਨੇ ਕੱਡ ਦਿੱਤੀ ਇਹਨਾਂ ਨੂੰ ਦੇਖ ਦੇਖ ਸਾਰੇ ਇਹਨਾਂ ਵਰਗੇ ਬਣਦੇ ਜਾ ਰਹੇ ਆ

    • @Gurjinder181
      @Gurjinder181 3 года назад

      Social media is poison for all

  • @sukhchainsinghsukh9480
    @sukhchainsinghsukh9480 3 года назад +95

    ਹੁਣ ਧਰਨੇ ਲੱਗਣਗੇ ਇੰਨਾਂ ਕੰਜਰਾਂ ਦੇ ਘਰਾਂ ਦੇ ਸਾਹਮਣੇ 💪🏻🙏💪🏻

  • @kaurkk8269
    @kaurkk8269 3 года назад +17

    ਵੀਰੇ ਪਾਕਿਸਤਾਨ ਵਿੱਚ ਜੇ ਕਿਸੇ ਵੀਡੀਓ ਵਿੱਚ ਕੋਈ ਔਰਤ ਜਾ ਛੋਟੀ ਬੱਚੀ ਵੀ ਆ ਜਾਵੇ ਉਸ ਬੰਦੇ ਤੋਂ ਸਾਰਿਆਂ ਤੋਂ ਮੁਆਫ਼ੀ ਮੰਗਣੀ ਪੈਂਦੀ ਆ ਸਾਡੇ ਪੰਜਾਬ ਵਾਲੇ ਆਪ ਆਪਣਾ ਨੰਗ ਦਿਖਾਉਂਦੇ ਆ ਇਹਨਾਂ ਨੂੰ ਸ਼ਰਮ ਨੀ ਆਉਂਦੀ

  • @lalitiwana5554
    @lalitiwana5554 9 месяцев назад +1

    😂❤uuuu r best man jn lovju a dilo Itali walya mera pra lgea reh bss jnyy❤❤

  • @sukhchainsinghsukh9480
    @sukhchainsinghsukh9480 3 года назад +56

    ਦੇਖਣ ਤੋਂ ਪਹਿਲਾ ਲਾਈਕ ਵਾਲੇ ਹਾਜ਼ਰੀ ਭਰੋ 👍🙏😍

  • @lovepreetsinghaujla5702
    @lovepreetsinghaujla5702 2 года назад +2

    Chpal kider gai ajj dang chak laii januuu bakki love u ho gyaaa🤣🤣🤣🤣🤣

  • @mandeepkaurkaur377
    @mandeepkaurkaur377 2 года назад +18

    Good job veere je ehi haal reha Punjab da ta pta ni bnuga waheguru ji mehr krn Punjab te🙏

  • @jagatjeetsingh4691
    @jagatjeetsingh4691 3 года назад +18

    Your doing very good job bro👍full support 💪🏻

  • @NAVI_Artist295
    @NAVI_Artist295 2 года назад +2

    ਬੈਸਟ ਆਫ ਲੱਕ ਵੀਰ
    ਖਿੱਚ ਕੇ ਰੱਖ ਬਹੁਤ ਗੰਦ ਪਾਇਆ ਇਹਨਾਂ ਕੰਜਰਾਂ ਨੇ। ਪੰਜਾਬ ਦਾ ਬੁਰਾ ਹਾਲ ਕਰਕੇ ਰਖਿਆ।

  • @preetiis458
    @preetiis458 3 года назад +11

    You’re right bro ……. That’s all about kirat from Australia.

  • @jagopunjabiojagopunjabivlo2054
    @jagopunjabiojagopunjabivlo2054 3 года назад +8

    So true veer ji..Choti ji bachi nu mirch,masala,jeera mangdia dekh rona aa gya..Gudiya naal khelan vali umar ch bachi nu Kina dukh dekhna pya..

  • @RahulRksaab
    @RahulRksaab 10 месяцев назад +1

    22 ji ਤਾਡੀ video ਬਿਲਕੁਲ ringt ਆ

  • @khushislays2305
    @khushislays2305 2 года назад +8

    Omgg i am so blessed i have no person like him in my family

  • @arshrajsingh8393
    @arshrajsingh8393 2 года назад +2

    11:46 roti bahar aagi meri hass hass ke 🤣🤣

  • @avvysingh5274
    @avvysingh5274 3 года назад +3

    Hahahahahah sira he ayy yaar tu we 🤣🤣🤣🤣

  • @kanvalprabhjot8971
    @kanvalprabhjot8971 Год назад +1

    ਕਾਕਾ ਗੱਲ ਤਾਂ ਤੂੰ ਬਿਲਕੁਲ ਠੀਕ ਕਰਦਾ, ਇਨ੍ਹਾਂ ਲੋਕਾਂ ਦੇ ਮਾਂ ਪਿਓ ਨੂੰ ਵੀ ਛਿਤੱਰ ਪੈਣੇ ਚਾਹੀਦੇ ਹਨ ਇਹ ਵੀਡੀਓ ਬਣਾਉਣ ਵਾਲੀਆਂ ਦੇ ਖਾਨਦਾਨ ਚੈਕ ਕੀਤਾ ਜਾਵੇ ਤਾ ਪੱਕਾ ਨੁਕਸ ਨਿਕਲੇ ਗਾ

  • @deepkhehra1049
    @deepkhehra1049 2 года назад +4

    Full support veer ji koi eh pump nhi aa ja koi khe thonu bs lok bharkonde aa, veer ji bhot respect naal dhanwaad jo tu c ehna kanjra khilaaf awaaj chukki aa asi bhena sahmne mawa sahmne insta nhi open kr skde ajj d date ch. Te veer ji thoda dill v bhot vadda eda face reveal krke kise naal matha lona sokha nhi aa , sat shri akaal ji.

  • @trudreamerz5451
    @trudreamerz5451 Год назад

    Sirra veer ji mein vi yt te gaming channel shorts reel shuru kita nale article vi likhda young youth bare chlo hale ta koi dekhda ni chlo parmta di kirpa rehi ek din aisi vi kamjavab ho jage

  • @PUNJABCRICKETWORLD
    @PUNJABCRICKETWORLD 3 года назад +20

    ਇਹ ਹੈ ਵੀ ਵਧੀਆ ਪਰਿਵਾਰਾ ਤੋ ਇਹਨਾ ਨੂੰ ਤਾ ਇਹ ਵੀ ਨਹੀ ਕਿਹ ਸਕਦੇ ਮਜਬੂਰੀ ਲਈ ਕਰਦੇ ਆ ਸਾਰੇ ਚੰਗੇ ਪਰਿਵਾਰਾ ਤੋ ਹੋ ਕੇ ਗੰਦ ਪਾਇਆ ਇਹਨਾ ਨੇ, ਆਪ ਹੀ ਸੋਚਣਾ ਚਾਹੀਦਾ ਇਨਾ ਨੂੰ

  • @kuldeepkaurchahal9898
    @kuldeepkaurchahal9898 2 года назад +1

    Asi pkka dekha ge ਨਿੱਕੇ ਵੀਰ

  • @ਸੰਧੂਸਾਬ-ਛ2ਙ
    @ਸੰਧੂਸਾਬ-ਛ2ਙ 3 года назад +14

    ਬਿਲਕੁਲ ਸਹੀ ਗੱਲ ਏ 22ਜੀ

  • @sarabjeetsandhu5476
    @sarabjeetsandhu5476 3 года назад +54

    Paaji iam shocked to see all these videos what has gone wrong with our Punjabis very shameful you are doing right job roast them nicely 👍

    • @PunjabiprankRoastedvlogger
      @PunjabiprankRoastedvlogger  3 года назад

      Thanku veer ji

    • @pennyc8252
      @pennyc8252 3 года назад +1

      money 💰 talk .
      their r getting very easy money 💰 so their r going to extremely level to get more viewers with their nonsense.

    • @karangill7637
      @karangill7637 3 года назад +3

      I think it easy money 💰probably
      that why parents don't stop their nonsense as v all know our India parents don't let us do anything on our own. As v can see punjabi parents don't even allow their daughter to go to market without anyone accompany but their will send her to Canada .
      I think it same concept with these youtuber benefits come first other v will see

  • @anarecords5963
    @anarecords5963 Год назад

    Dil to respect bro ,love you bro 😎
    RUclips te eh pehla insaan ha jo sach gal karda,jis nu view da koi lena dena ha

  • @pooniarajsthan8916
    @pooniarajsthan8916 3 года назад +11

    Tavleen pannu di bdi wdiya rel bnayi h bhai ji full support

  • @bavleenbrar3909
    @bavleenbrar3909 2 года назад

    Siraa bro 2 din hoya vlog dekh de nu 😆 end koi word ne tera video layi siraa lona

  • @tractorandfarmingvlogs8931
    @tractorandfarmingvlogs8931 3 года назад +4

    Ajj ta Italy waale da BP high hoya . Ajj aaya swaad roasting da 👍🏻👍🏻👍🏻

  • @FariyadAli-m4j
    @FariyadAli-m4j Год назад +1

    Veer g Hun Punjab ki Haryana bich b bott Gandh ponn laag paiya kudiya sahi boll rahe. Ho tusi veer hun kudiya da Okha e a onn vale taim ch in jesi kudiya koll javaak ni hone vekhalyo tusi veer bott vadiya bolade o asi thode nall aaa love veere 🥰🥰

  • @jaggajatt2976
    @jaggajatt2976 3 года назад +9

    Video hle start e hoi aa te aapa pehla e like krta …. Pta v chobar ne att e krayi hou 🔥🔥

  • @Ielts_world_
    @Ielts_world_ 3 года назад +2

    Ena nu dekh dekh k jo galaa aundia dimag ch oh saria kd tia veereee ne🤣🤣🤣🤣🤣🤣

  • @harnekrasulpuria5626
    @harnekrasulpuria5626 3 года назад +4

    ਅਤਿ ਸੁੰਦਰ । ਗਾਲਾਂ ਬੜੀਆਂ ਸੋਹਣੀਆਂ ਕੱਢਦਾਂ ਏ ਵੀਰ । ਖਿੱਚ ਕੇ ਰੱਖ ਕੰਮ ‌। ਹੋਰ ਗਾਲਾਂ ਸਿਖਣੀਆਂ । ਹੋਣ ਤੇ ਦੱਸ ਦਿਉ । ਕੁਮੈਟ ਚ ।

  • @sarwansingh7594
    @sarwansingh7594 3 года назад +7

    ਬਹੁਤ ਹੀ ਖੂਬ
    👌🏻👌🏻👌🏻🙏🏻🙏🏻

  • @davinderbasraon4556
    @davinderbasraon4556 2 года назад

    Bhot vadiya veer keep it up

  • @khatrivlogs7926
    @khatrivlogs7926 3 года назад +25

    Full support from 🇺🇸 🇦🇺!!!

  • @guribagga2013
    @guribagga2013 3 года назад +2

    End kmm yrr bai.....siraa ltaa

  • @satnambanga1195
    @satnambanga1195 3 года назад +14

    ਅੱਤ ਕਰਾ ਦਿੱਤੀ ਵੀਰ👌

  • @singhmanjinderpal
    @singhmanjinderpal 3 года назад +1

    Bohat vadiya yaar full support Belgium 🇧🇪 ton

  • @aulakhsaab9437
    @aulakhsaab9437 Год назад

    ਬਹੁਤ ਵਦੀਆਂ ਵੀਰੇ ਖਿਚ ਕੇ ਰੱਖ ਕੰਮ (🌹ਬਾਬਾ ਨਾਨਕ ਜੀ ਚੜ੍ਹਦੀ ਕੱਲਾਂ ਵਿੱਚ ਰੱਖਣਾ ਸਾਰੇ ਪਰਿਵਾਰ ਨੂੰ ਵਾਹਿਗੁਰੂ ji(♥️🌹ਵੀਰੇ ਬਹੁਤ ਅੱਤ 🌹♥️)

  • @daku2499
    @daku2499 3 года назад +19

    Sache insaan oo 22.. bhut khushi hunda jad koi sacha banda dekhde aa. 🙏🙏 Love bro.
    Eh dunia te jhooth da Raaj aa. Eh Raaj khatam kro

  • @nindisaini98
    @nindisaini98 2 года назад +1

    Full support veer and ho dumale wale Di I'd ki eh jine eda Di videos shoot kiti mentioned Karo ta g

  • @sharanjeetsingh644
    @sharanjeetsingh644 3 года назад +14

    Oh chez ne really menu ve bhut hrt kita jede ch food waste kita kuki sade parents ne sanu hmesha dseya food nu izzat krke matha thk ki khana sekhaya

  • @SAishley
    @SAishley 2 года назад

    Big fan bro tuhadi video dekh ke main v start krn lgeya roast krna

  • @Typing82
    @Typing82 3 года назад +8

    👍🏼👍🏼you r great!! Your information is always right 👍🏼very thankful to u brother.. keep rocking and don’t stop…🙏

  • @Jkx_professional
    @Jkx_professional 6 месяцев назад

    Shuru shuru chi hassi kdati ptandra pesh krde hoye😂😂😂😂😂

  • @Harsimran2024
    @Harsimran2024 2 года назад +4

    ਬਹੁਤ ਵਧੀਆ ਵੀਰ ਜੀ 👍👍👍

  • @amrindersidhu3260
    @amrindersidhu3260 2 года назад

    Sirra bro puri aatttt video bro

  • @fearlesswarrior4415
    @fearlesswarrior4415 3 года назад +17

    All india farmers stay strong and together now please Go Delhi 🙏

  • @loveleenkaurlovely1919
    @loveleenkaurlovely1919 2 года назад

    My roj aap do vedio deakhdi aa veer menu bahut pasand aandiya ny

  • @sukhchainsinghsukh9480
    @sukhchainsinghsukh9480 3 года назад +7

    ਸਾਡੇ ਚੈਨਲ ਵੱਲ ਵੀ ਧਿਆਨ ਮਾਰੋ ਦੋਸਤੋ

  • @happybhullar4085
    @happybhullar4085 2 года назад +1

    Tuci bhoot vadia Kam karde Pye ho veer g , bs tnsn free ho k lagge raho tuci , jehda Kam tuhanu waheguru g ne ditta hai veer g....

  • @billmontero1550
    @billmontero1550 3 года назад +26

    This guy is brilliant.

  • @ਮੂਸਾਜੱਟ5911
    @ਮੂਸਾਜੱਟ5911 2 года назад +1

    V NYC brother ✌️❣️ true love you my bro 👌

  • @amandhaliwal7128
    @amandhaliwal7128 3 года назад +3

    1960 ਵਿਆਂ ਤੋਂ 24 ਅਪ੍ਰੈਲ 1980 ਤੱਕ ਨਰਕਧਾਰੀ ਗੁਰਬਚਨੇ ਨੇ ਆਪਣੇ ਡੇਰੇ ਵਿੱਚ ਬਹੁਤ ਗੰਦ ਪਾਇਆ ਹੋਇਆ ਸੀ ( ਨੌਜਵਾਨ ਮੁੰਡੇ ਕੁੜੀਆਂ ਨੂੰ ਇਕਾਂਤ ਵਿੱਚ ਛੱਡ ਕੇ ਇਹ ਕਹਿਣਾ ਕਿ ਮੈਂ ਇਨਾਂ ਵਿਛੜੀਆਂ ਰੂਹਾਂ ਦਾ ਮੇਲ ਕਰਾਉਂਦਾ ਆ , ਨਸ਼ਿਆਂ ਤੇ ਲਾਉਣਾ , ਆਪਣੇ ਆਪ ਨੂੰ ਹੀ ਰੱਬ ਸਮਝਣਾ )। ਸਮਾਂ ਆਉਣ ਤੇ ਸਿੰਘਾਂ ਨੇ ਧੁਰ ਦੀ ਟਿਕਟ ਦੇ ਕੇ ਨਰਕਧਾਮ ਭੇਜ ਦਿੱਤਾ । ਪਰ ਇਹ ਤਾਂ ਉਸ ਤੋਂ ਵੀ ਜਿਆਦਾ ਖਤਰਨਾਕ ਨੇ ਸੋ ਇਨਾਂ ਦਾ ਵੀ ਸੋਧਾ ਲੱਗਣਾ ਬਣਦਾ, ਨਹੀਂ ਤਾਂ ਇਹ ਕੰਜਰ ਖਾਨਾ ਵੱਧਦਾ ਜਾਵੇਗਾ ਘਟੇਗਾ ਨਹੀਂ ।

  • @PB07OFFICIAL-07
    @PB07OFFICIAL-07 2 года назад

    Bhai kamaal di video tuhadi 👍👍

  • @zarvejalandhar4451
    @zarvejalandhar4451 3 года назад +5

    Love from Haryana Bai g

  • @mandytoor2876
    @mandytoor2876 2 года назад

    Nice veera all video good job 👏

  • @waheguruji2421
    @waheguruji2421 3 года назад +5

    you right veeraaa........always support from Melbourne

  • @sandeepsamplay7928
    @sandeepsamplay7928 2 года назад

    ਸਿਰਾ ਲਾ ਤਾਂ ਬੁੱਗੇ🤪🤪🤣🤣

  • @dickycheema3920
    @dickycheema3920 Год назад +3

    Carry on Maninder bro we daily request thousand people subscribe your channel. Keep it up with you . always. 🙏

  • @simba5809
    @simba5809 3 года назад +4

    Veere teri stick bhut effective ae 😍

  • @SandeepSingh-zl7jl
    @SandeepSingh-zl7jl 2 года назад +1

    Tuhada kamm bot sahi eh✌️✌️✌️✌️

  • @fearlesswarrior4415
    @fearlesswarrior4415 3 года назад +16

    🙏humble request to all punjabis in the world to BOYCOTT punjabi RUclips channels that disrespecting our culture and ruining our image. Very shameful and sad times for our culture.

  • @HarjeetSingh-jj9rx
    @HarjeetSingh-jj9rx 2 года назад

    Bahut vadia veer g ida hi mannji tokh ka rakho ida da bandya de🚩⛳

  • @rajvirkaur3932
    @rajvirkaur3932 3 года назад +3

    God bless uhh paji tuc jo bhi keha. Ehna nonsense nu bilkul shi keha.
    Eda de bevkoof insana krke ajj punjab da mahool khrab hoyaaa
    Gud job veer ji god bless uhhh

  • @varinderpreet1857
    @varinderpreet1857 Год назад

    Pagal houga jo Italy wale di koi v videos miss kre sariya video boht chngiya a ❤❤❤❤m koi v video miss nhi kardi boht changa kaam karda beta tu carry on

  • @harwinderpadda1598
    @harwinderpadda1598 3 года назад +3

    Bhaji tusi 100% sache a bt sacha banda sbb nu bura lgda a
    Keep it up veere 🙏🙏

  • @jatin-bhamanz
    @jatin-bhamanz 3 года назад

    Siraaa vr siraaa lata bilkul shi galan kitia

  • @baljotchauhan2349
    @baljotchauhan2349 2 года назад +4

    Endless no words 👌👌👌👌👌👌

  • @bobbydhaliwal6153
    @bobbydhaliwal6153 Год назад

    Full support veer g 💯💯💯💯👍👍👍👍👍

  • @topshop1318
    @topshop1318 3 года назад +24

    ਬਾਈ ਮੈਂ ਸੋਂਹ ਖਾ ਕੇ ਕਹਿਨਾ ਕੇ ਜੇ ਕਦੇ ਇਨ੍ਹਾਂ ਵਿੱਚੋਂ ਕੋਈ ਮੈਨੂੰ ਟੱਕਰ ਗਿਆ ਤੇ ਮੈਂ ਇਨ੍ਹਾਂ ਦੀ ਬੁੰਡ ਬੰਦ ਕਰਨੀ ।।ਇਹ ਮੇਰਾ ਵਾਅਦਾ ਹੈ promise

  • @sukhjindersingh1514
    @sukhjindersingh1514 3 года назад +2

    Eh bahut wadiya gal a jo pehla hi warning de ditti hun jo v dekhega oh apne interest karke dekhuga GBU keep it up we are with you bro

  • @kuchgallan3923
    @kuchgallan3923 3 года назад +11

    You are 100% right 👍

  • @user-md7mi9fp8h
    @user-md7mi9fp8h 2 года назад

    Siraaa video 22🦅❤️

  • @lakgill5957
    @lakgill5957 2 года назад +6

    Veer ji usually if kids do something wrong parents guide them to right path but nowadays parents are even participating in their stupidity.punjabi parents have no shame or pride left it’s so sad to see the direction they are heading to.

  • @proudtofarmer8411
    @proudtofarmer8411 3 года назад +1

    ਅੱਗ ਕੱਢ ਵੀਡਿਓ 🔥🔥🔥 full support jatta 🙏

  • @deepjatti7780
    @deepjatti7780 3 года назад +17

    Menu te eh ne samjh aundi ki. Ena de ghar de kuch kehnde ne kida de parivar galti ena de parents di

    • @PunjabiprankRoastedvlogger
      @PunjabiprankRoastedvlogger  3 года назад

      Bilkul bilkul

    • @BESTMOVEMENT874
      @BESTMOVEMENT874 3 года назад +1

      Sahi gl ae aithe ta aahi dr lggi jnda Papa ji aa gae sir te chuni lai laoo

    • @deepjatti7780
      @deepjatti7780 3 года назад

      @@BESTMOVEMENT874 ena de channel te ja ke strike maro

    • @SiyaSGNR
      @SiyaSGNR 3 года назад

      Grh de aap knjr bne Pye h saas nu ki valiya pa tiya kimmi Pawan o sochdi h es vdiya km. Koi ni

  • @arifawan3045
    @arifawan3045 Год назад

    Love from pUnjab Pakistan bro

  • @majhabeltwale5926
    @majhabeltwale5926 3 года назад +7

    💯 ਵੀਰੇ 🔥

  • @gurdeepsingh9368
    @gurdeepsingh9368 2 года назад +1

    💯💯

  • @Prince-ro2ch
    @Prince-ro2ch 3 года назад +7

    Bravissimo paji!! Continua cosi👌

  • @pardeepparry8912
    @pardeepparry8912 2 года назад

    Love from ganganager rajsthan

  • @skytech6719
    @skytech6719 3 года назад +3

    ਮੈਨੂੰ ਤਾਂ ਸਮਝ ਨੀ ਪੈਂਦੀ ਕਿ ਆਪਣਾ youth ਜਾਂ ਆਪਣੇ ਛੋਟੇ ਬੱਚੇ ਕਿੱਧਰ ਨੂੰ ਜਾ ਰਹੇ ਆ। ਸਾਡਾ ਵੇਲਾ ਬਹੁਤ ਚੰਗਾ ਹੁੰਦਾ ਸੀ। ਹੁਣ ਜਿੰਨੀ technology ਵੱਧ ਰਹੀ ਹੈ ਉੰਨਾ ਹੀ ਆਪਣੀ generation ਡੁੱਬਦੀ ਜਾ ਰਹੀ ਹੈ। miss use ਕਰ ਰਹੇ ਆ। ਇੱਕ ਦਿਨ ਇਹਨਾਂ ਦੀ ਬਦੌਲਤ internet ਤੋਂ ਜਾਂਦੇ ਲੱਗਣਾ।

  • @princenayar6187
    @princenayar6187 3 года назад

    Sirra paji kam dhiyan gallan🤣😂😂✅✅

  • @arunkamboj84
    @arunkamboj84 2 года назад +4

    Bro tuci belong kitho krde o india ja Pakistan ? Language to Pakistan to lgde o but tuci aap v ds do baki love uh veere shi gl krde o tuci❤️❤️

  • @deepsing2895
    @deepsing2895 Месяц назад +1

    ਲਾਊ ਧਰਨੇ ਅਛੀ ਨਾਲ ਆ❤❤❤