Randhawa ji Bhatti Sahib ji and Sardar Jagtar Singh ji Sat Sri Akal . Good discussion . Singh Sahib Giani Harpreet Singh ji da kom nu sath dena chahida hai . Happy new years 2025 . Thanks
Delaying matters over sidetracking issues may prove to be harmful. Gyani Harpreet Singh has conveyed his decision to stand by 2nd Dec. 2024 decision. Precarious situation's results are in bomb of times. GURU may bless righteous.
Really SGPC functionaries are doing the role of SAD B. SIT has no relevancy with Haryana committee election. This is just to avoid decision on Singh Sahib case and keep him away from charge. Sikh Sangat must come forward and help Singh Sahib to maintain supreme powers of Sri Akaal Takhat. Thanks.
WAHEGURU DA INSAF HOYA DR MANMOHAN SINGH JO SARKAR MILYA KISE VI INDIAN PM PRESIDENT NU NAHI MILYA CI PARKASH BADAL AFTER DEATH JO LAHNAT PAI PARIVAR NU JO NAFRAT MILI IK RECORD BAN GYA
Whenever a complaint against anyone is received the implant may be false or true but the managainst whom complaint is made becomesaccused Hence Harpreet a Singh has become accused Moreover his arrogance is not acceptable Itis media which is branding this dispute between Sukhbir and a Giani Haroreet
It seems that only Jatvaad wl remain in SGPC n AKALI dal , rest lower castes in coming days wl say farewel to Sikhism... Budhism Christianity ... even Islam .. Badals family who are already With sarsa saad, masa...n..d Guru Mehar kre Already Baba Ballan vala is Now separate from Sikhism. .....JATVAAD IS NEW BRAHAMANVAD, manusmirity
Rss te deravad nal gieini Harpreet Singh de yaari ... AKali fuula nhi nhi banh skda es deia harkta sirf aakali dl nu khtm kr k aap aakal dl da parthan bnhna. Chahuda aa
ਗਿਆਨੀ ਹਰਪ੍ਰੀਤ ਸਿੰਘ ਨਾਲ ਪੰਗਾ ਅਕਾਲੀ ਦਲ ਨੂੰ ਬਹੁਤ ਮਹਿੰਗਾ ਪਵੇਗਾ। ਅਕਾਲੀ ਦਲ ਨੂੰ ਜੋ ਹਮਦਰਦੀ ਸ਼ੁਰੂ ਹੋਈ ਸੀ ਉਹ ਨਾ ਸਿਰਫ ਖਤਮ ਹੋਈ ਬਲਕਿ ਪਹਿਲਾਂ ਤੋਂ ਵੀ ਵੱਧ ਲਾਹਨਤਾਂ ਪਾਈਆਂ ਜਾ ਰਹੀਆਂ ਹਨ
💯 % right
ਪੰਜਾਬ ਟੈਲੀਵਿਜਨ ਦੀ ਸਾਰੀ ਟੀਮ ਨੂੰ ਅਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਨਵੇਂ ਵਰ੍ਹੇ ਦੀਆਂ ਵਧਾਈਆਂ ਜੀ 🎉
ਧਾਮੀ ਨੇ ਬਾਦਲ ਦੀ ਸਹਿਮਤੀ ਨਾਲ ਹੀ ਸਭ ਕੁਝ ਕੀਤਾ ਜੀ।
ਸੁਖਬੀਰ ਦੇ ਮਾੜੇ ਦਿਨ ਚੱਲਦੇ ਹਨ ਤੇ ਉਸ ਦੀ ਨਸ਼ੇ ਨੇ ਬੁੱਧੀ ਭ੍ਰਿਸ਼ਟ ਕਰ ਦਿੱਤੀ ਹੈ ਜੀ
ਬਾਦਲ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਟਾਰਗੇਟ ਕਰਕੇ ਇੱਕ ਤਰ੍ਹਾਂ ਨਾਲ ਫ਼ੈਸਲਾ ਬਦਲਣ ਦੀ ਕੋਸ਼ਿਸ਼ ਹੋ ਰਹੀ ਹੈ
ਭੱਟੀ ਸਾਹਿਬ ਬਿਲਕੁੱਲ ਸਹੀ ਕਹਿ ਰਹੇ ਨੇ । ਬਾਦਲ ਪਰਿਵਾਰ ਬਿਜ਼ਨਸ ਮੁੱਖੀ ਹੈ ਪੰਥ ਮੁੱਖੀ ਨਹੀਂ । ਇਸ ਲਈ ਬਾਦਲ ਕੇ ਤਖ਼ਤ ਦੀ ਸ਼ਰਨ ਵਿੱਚ ਨਹੀਂ ਜਾ ਰਹੇ । ਦਰ ਅਸਲ ਸੁਖਬੀਰ ਸਿਰਫ਼ ਵਪਾਰੀ ਬੰਦਾ ਹੈ ਇਸ ਲਈ ਉਸਨੂੰ ਅਕਾਲ ਤਖ਼ਤ ਦੀ ਅਹਿਮੀਅਤ ਦਾ ਪਤਾ ਨਹੀ। ਹੋਰ ਤਾਂ ਹੋਰ ਉਹਨੂੰ ਐਨੀ ਸੋਝੀ ਹੀ ਨਹੀ ਕਿ ਜੇ ਉਹ ਮੁੜ ਸਿਆਸਤ ਵਿੱਚ ਪੈਰ ਜਮਾਉਣਾ ਚਾਹੁੰਦਾ ਹੈ ਤਾਂ ਉਸਨੂੰ ਲਾਲਚ ਤਿਆਗ ਕੇ ਸ੍ਰੀ ਅਕਾਲ ਤਖ਼ਤ ਦੀ ਸ਼ਰਨ ਵਿੱਚ ਜਾਣਾ ਹੀ ਪਵੇਗਾ । ਓਹਨਾ ਨੇ ਅਪਣੇ ਆਲੇ ਦੁਆਲੇ ਅਪਣੀ ਬਿਰਤੀ ਦੇ ਬੰਦੇ ਹੀ ਰੱਖੇ ਹੋਏ ਨੇ ਓਹ ਸਿੱਖ ਫ਼ਲਸਫ਼ੇ ਤੋਂ ਕੋਰੇ ਨੇ
ਖਸੀ ਅਕਾਲੀ ਦਲ ਦਾ ਹਾਲ ਇਹ ਹੈ ਕਿ ਰਬ ਨਾ ਕਰੇ ਜੇ ਸੁਖਬੀਰ ਸਿੰਘ ਬਾਦਲ ਨੂੰ ਕੁਝ ਹੋ ਗਿਆ ਤਾਂ ਸਾਰਾ ਅਕਾਲੀ ਦਲ ਬਾਦਲ ਦੇ ਨਾਲ ਹੀ ਸਤੀ ਹੋ ਜਾਵੇਗਾ
Randhawa ji Bhatti Sahib ji and Sardar Jagtar Singh ji Sat Sri Akal . Good discussion . Singh Sahib Giani Harpreet Singh ji da kom nu sath dena chahida hai . Happy new years 2025 . Thanks
ਬਾਦਲ ਟੋਲੇ ਨੂੰ ਪੰਥ ਵਿਚੋਂ ਛੱਕੋ ।
ਛੇਕ ਦਿਉ
ਕੌਮ ਬਿਖਰ ਚੁੱਕੀ ਹੈ।ਪੰਜਾਬ ਲੀਡਰ ਰਹਿਤ ਹੋ ਚੁੱਕਿਆ ਹੈ।ਹੁਣ ਫੈਸਲੇ ਲੋਕ ਲੈਣਗੇ।
Kom nu Harprit Singh da sath dena chahida hai
Akaali Phula Singh Ronda nhi si,Oh jarnail si. Us nal
Ronda jathedar tulna kr riha hai.
S.jagtaar singh ਜੀ ਤੁਸੀਂ ਬੜੀ ਬੇਬਾਕੀ ਤੇ ਤੱਥਾਂ ਤੇ ਆਧਾਰਿਤ ਕਰਦੇ ਹੋ । ਸਿਰ ਝੁਕਦਾ ਹੈ ਤੁਹਾਡੇ ਅੱਗੇ ❤
Bhatti Saab is very sincere speaker, unfortunately, crook Badals are unable to understand the reality
ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਡਾ.ਭੱਟੀ ਸ੍ਹਾਬ ਸ੍ਰ ਜਗਤਾਰ ਸਿੰਘ ਜੀ ਅਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹like ਕਰਤਾ ਜੀ ਕਦੇ ਕਦੇ ਸੋਚਦਾ ਹਾਂ ਪੰਥ ਤੇ ਪੰਜਾਬ ਦਾ ਕੀ ਬਣੂ
ਸਤਿਕਾਰਯੋਗ ਪੈਨਲ ਜੀ ਸੁਖਬੀਰ ਬਾਦਲ ਦੇ ਨਾਲ ਅਕਾਲੀ ਸਿਆਸਤ ਦਾ ਕੱਖ ਨਹੀ ਬਣਨਾ।
ਹਰਜਿੰਦਰ ਸਿੰਘ ਰੰਧਾਵਾ ਜੀ ਤੇ ਡਾਕਟਰ ਭੱਟੀ ਸਾਹਿਬ ਜੀ ਤੇ ਸਰਦਾਰ ਜਗਤਾਰ ਸਿੰਘ ਜੀਉ 🙏🙏☝️ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਓ 👍 ਆਪ ਜੀਆਂ ਨੂੰ ਤੇ ਸਾਰੇ ਸਰੋਤਿਆਂ ਨੂੰ ਵੀ ਜੀ 💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️💯
PUNJAB Television di sari team nu ate hazar mehmana nu bahut bahut Happy New Year Mubarak.
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤
ਪੰਜਾਬ ਟੈਲੀਵਿਜ਼ਨ ਮਾਨਯੋਗ ਸਾਰੀ ਟੀਮ ਨੂੰ ਨਵੇਂ ਸਾਲ 2025 ਈਸਵੀ ਦੀਆਂ ਮੁਬਾਰਕਾਂ ਹੋਣ ਜੀ। ਬਹੁਤ ਵਧੀਆ ਅਕਾਲੀ ਸਿਆਸਤ ਬਾਰੇ ਦਸ ਰਹੇ ਜੀ। ਵਾਹਿਗੁਰੂ ਕਿਰਪਾ ਕਰਨ ਇਹ ਤਾਣੀ ਸੁਲਝ ਜਾਵੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🌹🙏
ਪੰਜਾਬ ਟੈਲੀਵਿਜ਼ਨ ਚੈਨਲ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
🙏🌹🪔🪔🌹🙏
Very nice discussion Randhawa Ji
Thanks Ji
ਵਾਹਿਗੁਰੂ ਜੀ ਬਹੁਤ ਵਧੀਆ ਇਨਸਾਨ ਜੋ ਤੁਸੀਂ 3ਸਿੰਘ ਸਾਬ ਜੀ ਅਸੀਂ ਕੈਨੇਡਾ ਤੋਂ
ਸੁੱਖਬੀਰ ਤਰੰਤ ਛੇਕਿਆ ਜਾਣਾ ਚਾਹੀਦਾ ਹੈ, ਇਹ ਸਮੱਰਪਿਤ ਹੋਣ ਦੇ ਲੱਲ੍ਹ ਨਹੀ 😢 ਭੁੱਲ ਜਾਓ ਤੇਗ਼ ਨੂੰ ਹੱਥ੍ਹ ਪਾਓ ਕੌਮ ਨਾਲ ਹੈ ! 💪
ਗੱਲ ਜਾਂਚ ਨਿਰਪੱਖ ਦੀ ਨਹੀਂ ਹੇ ਇਹ ਤਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ ਬਾਕੀ ਗੱਲ ਬਾਦਲ ਦਲ ਦੀ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਦਸਿਆ ਸੀ ਇਨਾਂ ਨੂੰ ਪੰਥ ਵਿੱਚੋ ਛੇਕਿਆ ਜਾਨਾਂ ਚਾਹੀਦਾ ਸੀ ਜੇ ਛੇਕ ਦਿੰਦੇ ਤਾਂ ਇਹ ਪਰੋਬਲਮ ਹੀ ਨਹੀਂ ਸੀ ਆਉਣੀ ਹਜੇ ਵੀ ਡੁਲਿਆ ਬੇਰਾਂ ਦਾ ਕੁਛ ਵੀ ਨਹੀਂ ਵਿਗੜਿਆ ਬਾਦਲਾਂ ਨੇ ਹਜੇ ਵੀ ਅਕਾਲ ਤਖ਼ਤ ਸਾਹਿਬ ਦਾ ਕੋਈ ਵੀ ਹੁਕਮ ਨਹੀਂ ਮੰਨਿਆ ਗਿਆ ਹੁਣ ਅਕਾਲ ਤਖ਼ਤ ਸਾਹਿਬ ਨੂੰ ਇਨ੍ਹਾਂ ਨੂੰ ਪੰਥ ਵਿੱਚੋਂ ਸੇਕਨਾ ਚਾਹਿਦਾ ਬਾਕੀ ਸਾਰੀਆਂ ਗੇਮਾਂ ਚੀਮਾ ਖੇਡਦਾ ਲਗਦਾ
S S A 🙏🙏🙏 Randhawa Sahib ji Dr Ravinder Singh ji and S.Jagtar Singh ji
** ਖ਼ਾਲਸਾ ਪੰਥ ਦਾ ਝੁੱਗਾ ਚੌੜ ਕਰਨ ਵਾਲੇ ਅਖੌਤੀ ਖਾਲਸਤਾਨੀ ਤੇ ਬਾਦਲਕੇ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ ਦੇ ਇਤਿਹਾਸਕ ਬਿਰਤਾਂਤ ਤੇ ਆਦੇਸ਼ ਨੂੰ ਨਕਾਰਨ ਲਈ ਵੱਖੋ ਵੱਖਰੇ ਪਸਿਆਂ ਤੋਂ ਕੱਠੇ ਹੋਏ। ਸਿਰਮੁੰਨੀ ਕਮੇਟੀ ਨੇ ਚੌੜੇ ਖ਼ਿਲਾਫ਼ ਮਤਾ ਤਾਂ ਵਾਪਿਸ ਲੈ ਲਿਆ ਪਰ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ , ਅਸਲ ਵਿੱਚ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਖ਼ਿਲਾਫ਼, ਫ਼ੈਸਲੇ ਦੀ ਪੁਸ਼ਟੀ ਕਰਦਿਆਂ ਜਾਂਚ ਕਮੇਟੀ ਦੀ ਮਿਆਦ ਇੱਕ ਮਹੀਨਾ ਹੋਰ ਵਧਾ ਦਿੱਤੀ ਹੈ **
** ਇਸ ਤੱਥ ਦੀ ਪੁਸ਼ਟੀ ਧਾਮੀ ਦੇ ਨੇੜਲੇ ਸੱਜਣ ਨੇ ਮੇਰੇ ਕਹਿਣ ਤੋਂ ਬਾਅਦ ਧਾਮੀ ਨਾਲ ਗੱਲ ਕਰਕੇ ਮੇਰੇ ਕੋਲ ਕੀਤੀ ਹੈ। ਉਸ ਦੱਸਿਆ ਕਿ ਧਾਮੀ ਨੇ ਉਸਨੂੰ ਦੱਸਿਆ ਹੈ ਕਿ ਅੰਤਰਿੰਗ ਕਮੇਟੀ ਅੰਦਰਲੇ ਵਿਰੋਧੀ ਧਿਰ ਦੇ ਮੈਂਬਰ ਤਾਂ ਮੀਟਿੰਗ ਵਿੱਚ ਘੰਟਾ ਲੇਟ ਆਏ ਤੇ ਉਹ ਗਲਤ ਬਿਆਨੀ ਕਰ ਰਹੇ ਹਨ ਕਿ ਗਿਆਨੀ ਹਰਪ੍ਰੀਤ ਸਿੰਘ ਨਾਲ ਸਬੰਧਤ ਕੋਈ ਸੁਆਲ ਮੀਟਿੰਗ ਵਿੱਚ ਆਇਆ ਹੀ ਨਹੀ **
** ਟੌਹੜਾ ਸਾਹਿਬ ਦੇ ਨੇੜਲੇ ਹੋਣ ਵਜੋਂ ਜਾਣੇ ਜਾਂਦੇ ਰਹੇ ਮਹੇਸ਼ਇੰਦਰ ਅਗਰਵਾਲ ਵਾਂਗੂੰ ਬਾਦਲਕਿਆਂ ਦੇ ਝਾੜੂ ਬਰਦਾਰ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਇਹ ਵਿਹਾਰ ਚਤੁਰਾਈ ਨੂੰ ਜਾਗ ਰਹੇ ਪੰਥ ਖ਼ਾਲਸਾ ਨੇ ਮਿੱਟੀ ਵਿੱਚ ਰੋਲਕੇ ਰੱਖ ਦੇਣਾ ਹੈ **
ਜਿਹੜੇ ਜਥੇਦਾਰ ਨੇ ਮੀਟਿੰਗ ਵਿੱਚ 'ਸਾਲੇ' ਵਰਗੇ ਸ਼ਬਦ ਵਰਤੇ ਹੋਣ , ਉਸਨੂੰ ਅਕਾਲੀ ਫੂਲਾ ਸਿੰਘ ਨਾਲ ਤੁਲਨਾ ਕਰਕੇ ਪਾਪ ਦੇ ਭਾਗੀ ਨਾ ਬਣੋ! ਉਸਦੀ ਨਿਜੀ ਜ਼ਿੰਦਗੀ ਨੂੰ ਕਿਸ ਤਰਾਂ ਨਜ਼ਰ ਅੰਦਾਜ਼ ਕਰੋਗੇ ? ਇਸਦੀ ਪੜਤਾਲ ਬਾਰੇ ਤੁਸੀਂ ਕਦੀ ਕੁੱਝ ਨਹੀਂ ਬੋਲਦੇ! ਕਿ ਇਹ ਨਿਰਪੱਖ ਪੱਤਰਕਾਰੀ ਹੈ? ਆਪਣੇ ਚੈਨਲ ਤੇ ਡਾ ਪਿਆਰੇ ਲਾਲ ਵਰਗੇ ਨਿਰਪੱਖ ਪਤਰਕਾਰ ਨੂੰ ਇੱਕ ਵਾਰੀ ਬੋਲਣ ਦਾ ਮੌਕਾ ਕਿਓਂ ਨਹੀਂ ਦਿੰਦੇ?
Ssa ji🙏🙏🙏
Dhannvaad ji Punjab television di team da ji
Pati ji tuhde shbad buhath hi kimat rakde ❤
Bhatti. Sahb. Very. Good
Lots of thanksg
Very good
🙏🙏👍
Good
ਅਕਾਲ ਤਖਤ ਨੂੰ ਇਹ ਪਤਾ ਸੀ ਕਿ ਬਹੁਤੀ ਸੰਗਤ ਬਾਗੀ ਦਾਗੀਆਂ ਨੂੰ ਪੰਥ ਵਿੱਚੋਂ ਛੇਕਣ ਦੇ ਹੱਕ ਵਿੱਚ ਸਨ ਪਰ ਦਾਗੀ ਬਾਗੀ ਧਾਰਮਿਕ ਸਜਾ ਦੇ ਹੱਕ ਵਿੱਚ ਸਨ। ਜੋ ਫੈਸਲਾ ਕੀਤਾ ਉਸ ਤੋਂ ਦੋਵੇ ਨਰਾਜ ਹਨ । ਕੌੜਾ ਘੁੱਟ ਭਰਕੇ ਸਾਰਿਆਂ ਦਾਗੀਆਂ ਨੂੰ ਪੰਥ ਵਿੱਚੋਂ ਛੇਕਣਾ ਇਹੀ ਕਾਰਨ ਹੈ ਸੰਗਤ ਜਥੇਦਾਰਾਂ ਨਾਲ ਵੀ ਨਹੀਂ ?
ਸਤਿ ਸ੍ਰੀ ਆਕਾਲ ਜੀ।
ਨੁਕਸਾਨ ਪਹਿਲਾ ਹੀ ਪੰਥ ਬਹੁਤ ਹੋ ਚੁਕਿਆ ਹੁਣ ਮੀਰੀ ਪੀਰੀ ਦੇ ਸਿਧਾਤ ਨੂੰ ਵੀ ਚੈਲਿਜ ਦੀ ਤਿਆਰੀ ਹੈ
ਰੰਧਾਵਾ ਸਾਹਿਬ ਸਿੱਖ ਸਿਆਸਤ ਹੁਣ ਸ਼ੋਰਮਣੀ ਕਮੇਟੀ ਚੋਣਾ ਤੋ ਬਾਦ ਨਿਰਧਾਰਤ ਹੋਏਗੀ ਕਮੇਟੀ ਚੋਣਾ ਟਾਈਮ ਸਿਰ ਹੋਣੀਆਂ ਚਾਹੀਦੀਆ ਹਨ ਬਾਦਲ ਟੱਬਰ ਨੇ ਹੇਠਾਂ ਤਕ ਆਪ ਦੀ ਲੀਡਰਸ਼ਿਪ ਨਿਰਧਾਰਤ ਕੀਤੀ ਹੈ ਤਾ ਹੀ ਪਿਛਾ ਨਹੀ ਹਟ ਰਹੇ ਸ਼ੋਰਮਣੀ ਕਮੇਟੀ ਤੇ ਜਥੇਦਾਰ ਇੰਨਾ ਨੇ ਦੇ ਹਨ ਹੁਕਮਨਾਮਾ ਜੋ ਨਹੀ ਮੰਨਦੇ ਸਿੰਘ ਸਾਹਿਬ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦੇਣ ਸਬ ਠੀਕ ਹੋ ਜਾਵੇਗਾ
ਰੰਧਾਵਾ ਜੀ ਮੈ ਅਪ ਦੇ ਮਾਧਿਅਮ ਤੋ ਸਿੰਘ ਸਾਹਿਬ ਜੀ ਨੂੰਕਹਿਣਾ ਚਾਹੁੰਦਾ ਹਾਂ ਬਦਲ ਟੋਲੇ ਨੂੰ ਅਕਾਲ ਤਖ਼ਤ ਸਾਹਿਬ ਦੀ ਹੁਕਮ ਨਾ ਮੰਨਣਤੇ ਪੰਥ ਵਚੋ ਸ਼ੇਕ ਨਹੀ ਸਕਦੇ ਜਾਂ ਇਸ ਤਰਾਂ ਕਹਾਂ ਕਿ ਕਿਓ ਨਹੀ ਸ਼ੇਕਦੇ
ਯਾਰ ਤੁਸੀਂ ਗੱਲ ਦਾ ਗਲਾਕਾ ਬਣਾ ਕੇ ਕਿਉਂ ਪੇਸ਼ ਕਰਦੇ ਹੋ ਪਹਿਲਾਂ ਹੀ ਗੱਲ ਨੂੰ ਟਿਕਾਣੇ ਕਿਉਂ ਨਹੀਂ ਲਾਉਂਦੇ ?
Keep patience sir
ਭਾਈ ਨਰਾਇਣ ਸਿੰਘ ਚੌੜਾ ਬੋਲੋ ਜੀ ਐੰਕਰ ਸਹਿਬ ।
Jugtar s ji adesh ta s g p c nu chenal bnon da v c oh mne
🌷💟🌷🙏🌷🌷
Happy new year ji
ਵਲਟੋਹਾ ਤਾਂ ਪਹਿਲਾਂ ਹੀ ਚੱਲ ਪਿਆ ਸੀ ਫੇਰ ਸਰਨਾ ਚੱਲ ਪਿਆ ਸਾਜਸ ਉਦੋਂ ਸ਼ੁਰੂ ਹੋਈ ਜਦੋਂ ਸੁਖਬੀਰ ਸਿੰਘ ਤਨਖਾਹੀਆ ਘੋਸ਼ਿਤ ਕੀਤਾ ?
Watching from Holland.
🙏💐 Enjoy your New Year’s Eve 🙏
The more Akali Dal leadership target Jathedar Harpreet Singh,the more it would be shipped away from Panthik vote
🙏👍 Happy new year 2025 Randawa ji and your family as well
ਇਹ ਠੁਕੀ ਜਿਹੀ ਧੌਣ ਵਾਲਾ ਹਰਜਿੰਦਰ ਰੰਧਾਵਾ (ਪੱਤਰਕਾਰ) ਘੱਟ ਤੱਪੜਝਾੜ ਤੇ ਜੋਤਸ਼ੀ ਜ਼ਿਆਦਾ
ਸ਼: ਜਗਤਾਰ ਸਿੰਘ ਜੀ ਆਪ ਜੀ ਕਿਹ ਰਹੇ ਹੋ ਕਿ ਚੌੜਾ ਨੇ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ , ਇਹ ਕਹਿਣਾ ਗਲਤ ਹੈ ਸੁਖਬੀਰ ਸਿੰਘ ਤੈ ਹਮਲਾ ਕਰ ਦਿਁਤਾ ਸੀ ਕੀ ਤੁਸੀ ਗੋਲੀਆ ਨਾਲ ਮਰਨ ਵਾਲੇ ਇਨਸਾਨ ਨੂੰ ਹਮਲਾ ਕਰਨਾ ਮੰਨਦੇ ਹੌ
Waheguru Japan Walia upar golian chalaun theek si , please tell to the people
ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਨੂੰਇਸ ਪੁਜ਼ੀਸ਼ਨ ਵਿਚ ਖੜਾ ਕਰਨ ਦੀ ਕੋਸ਼ਿਸ਼ ਕਿ ਉਹ ਅਗਲੀ sgpcਦਾ ਪ੍ਰਧਾਨ ਨਾ ਬਣ ਸਕਣ
ਕੋਸ਼ਿਸ਼
ਸਪਸ਼ਟ ਦਿਖ ਰਿਹਾ ਹੈ ਕਿ ਪ੍ਰਮਾਤਮਾ ਅਕਾਲੀ ਦਲ ਨਾਲ ਨਰਾਜ ਚਲ ਰਿਹਾ ਹੈ
Giani Harpreet singh should face enquiry, if he have not done anything wrong
Not support giani ji with closed eyes.
Need hamir simgh no matter circumstances
G Hp Singh case, How dignity of Sri AT Sahib ? can be saved !!!!!
S S A 🙏🙏🙏🙏🙏🙏🙏🙏 to all members and Happy new year 2025 to all God less 🌹🌹🌹🌹🌹🌹🌹🌹🌹🙏🙏
ਗੱਲ ਲੰਮੀ ਹੋ ਰਹੀ
ਨਤੀਜੇ ਤੇ ਗੱਲ ਕਰਨੀ ਬਣਦੀ।
Bir ji GOOD DISCUSSION
Why Sardar Jagtar Singh’s answer never straight forward like Dr. Bhatti?
Delaying matters over sidetracking issues may prove to be harmful. Gyani Harpreet Singh has conveyed his decision to stand by 2nd Dec. 2024 decision. Precarious situation's results are in bomb of times. GURU may bless righteous.
Jagtarsingh Dr harvinder Singh Bhati Randhawa by sat shri akal
Really SGPC functionaries are doing the role of SAD B. SIT has no relevancy with Haryana committee election. This is just to avoid decision on Singh Sahib case and keep him away from charge. Sikh Sangat must come forward and help Singh Sahib to maintain supreme powers of Sri Akaal Takhat. Thanks.
Injustice with jathedar Harpreet Singh
Harjinder Singh Randawa ji 9 minutes te thudeh walo good Cross question keeta geya .
22 minut te Harjinder singh Randawa ji jo thusi keha hi eh sub kuj oh God karvaya hi.Sit and watch.
WAHEGURU DA INSAF HOYA DR MANMOHAN SINGH JO SARKAR MILYA KISE VI INDIAN PM PRESIDENT NU NAHI MILYA CI PARKASH BADAL AFTER DEATH JO LAHNAT PAI PARIVAR NU JO NAFRAT MILI IK RECORD BAN GYA
ਸਤਿ ਸ੍ਰੀ ਅਕਾਲ ਜੀ।ਨਵਾਂ ਸਾਲ ਮੁਬਾਰਕ ਜੀ।
Giani Harpreet singh ji tusi sikh histori which akali Fula singh bajo yad kite jawoge
ਜਿੰਨੀਆ ਮਰਜੀ ਬਣ ਜਾਣ ਕੋਈ ਫਰਕ ਨਹੀ ਪੈਣਾ
Enormous lut ksut property has started bearing fruits.
ਬਾਲ ਹੁਣ ਅਕਾਲ ਤਖਤ ਵਾਲੇ ਪਾਸੇ ਹਨ ਹੁਣ ਵੇਖੋ ਕੀ ਕਰਦੇ ਹਨ ?
Wehaguru ji 🇮🇱 🙏
Sukhbir badal has pride and has a fall sooner or later.
Army nu state ne bulaya tahi
sgpc has been dead for last many year. Q is to save Pb & Sikhism.
Whenever a complaint against anyone is received the implant may be false or true but the managainst whom complaint is made becomesaccused Hence Harpreet a Singh has become accused Moreover his arrogance is not acceptable Itis media which is branding this dispute between Sukhbir and a Giani Haroreet
Why don’t you all three come in politics?
Na dharam nal, Na Punjab naal ihna daa koi sabandh hai.
Badal dal never bother about Sikhism they are here only for plitical chair
Akal takhat de jathedar ji noo akal takhat the hukam aduli karan te sukhi amlii noo takhat to shek dena chahida ha panth cho
Jathadar harpreet singh ji nu Jan bugh kay mantaly tarchar kita ja raha hai
Mahan sanstha nu vadi dha lag rahi a g
It seems that only Jatvaad wl remain in SGPC n AKALI dal , rest lower castes in coming days wl say farewel to Sikhism...
Budhism
Christianity
... even Islam ..
Badals family who are already
With sarsa saad, masa...n..d
Guru Mehar kre
Already Baba Ballan vala is
Now separate from Sikhism.
.....JATVAAD IS NEW BRAHAMANVAD, manusmirity
Rab na dada marda Mat marda
ਕਿਸਾਨੀ ਕਿਹੜਾ ਕੋਈ ਵੱਡਾ ਮਸਲਾ 3 ਮਿੰਟ ਬਹੁਤ ਹਨ। ਕਿਸਾਨੀ ਲਈ 38 ਮਿੰਟ ਵਿੱਚੋਂ ਸਿਰਫ਼ 3 ਮਿੰਟ
ਕੀ ਜਗਤਾਰ ਸਿੰਘ ਤਾਂ ਟਾਈਮ ਪਾਸ ਹੀ ਕਰਦੇ ਹਨ ?
Jathedar harpreet singh ji nu ik mahina hore suspend karke bandran vang khilian pa rahe han.vade officer bne han.jathedaran nu karamchatri bna rakhya hai.dhami gandi juban vala
Ghadam chaudhry bnia firda hai.
Jathedar ro pia.Kee eh sikh Jathedar hai?
Sukhe samet saria kalia da muhkh kala kareke chhittar galan vich pau chawala de sabto jiada dhami de mari
Whole game Badal verses sikh panth.
Sikhan nu sabb pta ji guru nal kharhna jan guru ton bhagorhe nal
Budh motti ho chuki hea sirf technical galla krn laggey hean. Zaheen budh wala hi samajh skda loka di nabaz.🙏🙏
Rss te deravad nal gieini Harpreet Singh de yaari ... AKali fuula nhi nhi banh skda es deia harkta sirf aakali dl nu khtm kr k aap aakal dl da parthan bnhna. Chahuda aa
Hethla comer pd la bhra
Fulla singh nu fer kyu tel pake sadea c sikha ne hi
Vinaash kale vipreet budhi
Dhami koi shareef nahi 1 nombar da chawal hai
Bhatti. Sahb. Very. Good