ਪੰਥ ਦੀਆਂ ਨਜ਼ਰਾਂ ਸਿੰਘ ਸਾਹਿਬਾਨ ਦੀ 28 ਜਨਵਰੀ ਦੀ ਮੀਟਿੰਗ 'ਤੇ

Поделиться
HTML-код
  • Опубликовано: 2 фев 2025

Комментарии • 70

  • @harindersingh9972
    @harindersingh9972 10 дней назад +4

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਵਿਚਾਰ ।

  • @sukhdevsingh6084
    @sukhdevsingh6084 10 дней назад +17

    ਬਾਦਲ ਪਰਿਵਾਰ ਅਕਾਲ ਤਖਤ ਸਾਹਿਬ ਦਾ ਭੋਗੜਾ

  • @Ravisher0770
    @Ravisher0770 10 дней назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਰ ਸਿੰਘ ਜੀ ❤❤❤❤❤ ਸੱਚ ਹੈ

  • @Jagirsinghpatwari
    @Jagirsinghpatwari 10 дней назад +5

    ਭੌਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਤੁਸੀਂ ਮਹਾਨ ਹੋ ਤੁਹਾਡੇ ਤੇ ਗੁਰੂ ਦੀ ਕਿਰਪਾ ਹੈ

  • @gursharansingh4236
    @gursharansingh4236 10 дней назад +6

    VERY NICE BHOR SAHIB. THANKS CHANCHAL MANOHAR SINGH JI.

  • @baldevsingh8619
    @baldevsingh8619 10 дней назад +12

    ਜਿਹੜੇ ਚਾਰੇ ਲੀਡਰ ਸਕ੍ਰੀਨ ਤੇ ਦਿਖ ਰਹੇ ਹਨ ਸਾਰੇ ਅਕਾਲ ਤਖਤ ਦੇ ਭਗੌੜੇ ਹਨ ਲੋਕ ਇਨ੍ਹਾਂ ਦੀ ਪਿੰਡਾ ਚ ਵੜਨ ਤੇ ਪਰੇਡ ਜਰੂਰ ਕਰਵਾਉਣਗੇ।

  • @tejindersingh4588
    @tejindersingh4588 10 дней назад +2

    ਵਾਹਿਗੁਰੂ ਜੀ 🎉 ਧੰਨ ਵਾਹਿਗੁਰੂ ਜੀ

  • @sukhdevsingh6084
    @sukhdevsingh6084 10 дней назад +10

    ਬਾਦਲ ਪਰਿਵਾਰ ਸਿਖ ਕੌਮ ਦਾ ਗਾਦਰ

  • @JasmerSingh-v6m
    @JasmerSingh-v6m 10 дней назад +5

    Sat Sri Akal ji, S.manohar si gh ,Bhaur Sahib bahut hi vadhia,vichar pargat kite
    .

  • @paramjitdhamrait5185
    @paramjitdhamrait5185 10 дней назад +4

    Waheguru ji bless you both. Love from Holland.

  • @Balwindersingh-oj2eb
    @Balwindersingh-oj2eb 10 дней назад +4

    ਸਤਿ ਸ੍ਰੀ ਅਕਾਲ ਜੀ

  • @zulfkarali735
    @zulfkarali735 10 дней назад +4

    ਸਤਿ ਸ੍ਰੀ ਅਕਾਲ ❤

  • @SukhwinderSingh-bo2xo
    @SukhwinderSingh-bo2xo 10 дней назад +5

    Akal takht Mahan hai Sikh panth De saan hai 🙏🙏🙏🙏🙏🙏

  • @sukhdevsdhillon7815
    @sukhdevsdhillon7815 9 дней назад

    Excellent informative true talk thanks host and Bhor sahib

  • @jaspalrai1378
    @jaspalrai1378 10 дней назад +6

    ਜਦੋ ਉਹ ਖੁਦ ਕਹਿ ਰਹੇ ਹਨ ਅਸੀਂ ਪੰਥਕ ਨਹੀਂ ਹੈਗੇ,, ਅਸੀਂ ਇਕ ਪੰਜਾਬੀ ਪਾਰਟੀ ਹਾਂ,, ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਇਹਨਾਂ ਨੂੰ ਪੰਥ ਚੋਂ ਦਫ਼ਾ ਕਰਨ,,, ਇਹਨਾਂ ਨੂੰ ਆਮ ਪੰਜਾਬੀ ਪਾਰਟੀ ਬਣ ਕੇ ਦੇਖ ਲੈਣ ਦਿਓ

    • @harbinderparmar790
      @harbinderparmar790 10 дней назад

      ਜਥੇਦਾਰ ਦਿਆਂ ਲੱਤਾਂ ਕੰਬ ਰਹੀਆਂ ਨੇ ! ਕੋਈ ਇਹ ਸਵਾਲ ਨਹੀਨਪੁਛ ਰਿਹਾ ਕਿ ਬਾਦਲੋ ਦੱਸੋ ਤੁਹਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਾਂ ਪੰਜਾਬੀ ਪਾਰਟੀ ਹੈ ?

  • @BalbirSingh-yq3rg
    @BalbirSingh-yq3rg 10 дней назад +3

    Bhaur sahib bahut hee dler ate tiyagi singh hun. Ihna dee soach nu salam. Sat sri akal.

  • @GurumeetSingh-yj1lp
    @GurumeetSingh-yj1lp 10 дней назад +1

    ਬਹੁਤ ਹੀ ਵਧੀਆ ਵਿਚਾਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਥੋਂ ਇਹ ਸਿੱਧ ਹੁੰਦਾ ਹੈ ਕਿ ਇਹਨਾਂ ਦਾ ਜਿਹੜਾ ਨੌ ਮਾਸ ਦਾ ਰਿਸ਼ਤਾ ਸੀ ਉਹ ਅੰਦਰ ਖਾਤੇ ਜੀ ਟੁੱਟਿਆ ਨਹੀਂ ਕਿਉਂਕਿ ਜੋਰ ਨੁਕਸਾਨ ਇਹਨਾਂ ਨੇ ਪੰਥ ਦਾ ਪੰਜਾਬ ਦਾ ਕੀਤਾ ਉਹ ਅਜੇ ਪੂਰਾ ਨਹੀਂ ਹੋਇਆ ਇਹਨਾਂ ਦੇ ਕਾਗਜਾਂ ਚ ਤੇ ਉਹ ਸਰਕਾਰ ਇਹਨਾਂ ਦੀ ਪਿੱਠ ਤੇ ਖੜੀ ਆ ਕਿ ਤੁਸੀਂ ਡਟੇ ਰਹੋ ਅਸੀਂ ਤੁਹਾਡੇ ਮਗਰ ਹ ਤੇ ਜਿਹੜਾ ਕੋਈ ਸਾਹ ਰਹਿ ਗਿਆ ਹੈ ਸਿੱਖ ਪੰਥ ਦੇ ਵਿੱਚ ਉਹਨੂੰ ਤਾਂ ਦਾ ਖਤਮ ਕਰਨਾ ਇਸ ਗੱਲ ਨੂੰ ਬਿਲਕੁਲ ਸਪਸ਼ਟ ਸਮਝ ਲੈਣਾ ਚਾਹੀਦਾ ਹੈ ਦੂਸਰੀ ਗੱਲ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਪੰਜਾਂ ਤਖਤਾਂ ਦੀ ਜਥੇਦਾਰ ਧਾਮੀ ਦੂਜਾ ਤੀਜਾ ਇਹਨਾਂ ਦੀ ਤੇ ਲਾਏ ਆ ਇਹਨਾਂ ਦੇ ਨੌਕਰ ਹਨ ਤੇ ਕਿਸ ਤਰ੍ਹਾਂ ਨੌਕਰ ਜਿਹੜਾ ਹੈ ਮਾਲਕ ਦੇ ਉੱਤੇ ਹੁਕਮ ਕਰ ਸਕਦਾ ਹੈ ਜੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਣ ਮਰਿਆਦਾ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਚੰਗੇ ਤਰੀਕੇ ਦੇ ਨਾਲ ਚਲਾਉਣਾ ਹੈ ਤੇ ਫਿਰ ਸਾਨੂੰ ਆਪਣੇ ਆਪਣੇ ਡੰਡੇ ਝੰਡੇ ਛੱਡ ਕੇ ਸਾਰੇ ਹੀ ਕੰਮ ਛੱਡ ਕੇ ਪਹਿਲਾਂ ਸ਼੍ਰੋਮਣੀ ਕਮੇਟੀ ਇਸ ਗਦਾਰ ਪਾਰਟੀ ਦੇ ਕੋਲੋਂ ਆਜਾਦ ਕਰਵਾਉਣੀ ਪਵੇਗੀ ਤੇ ਦੂਜਾ ਕਦਮ ਜਿਹੜੇ 80% ਮੁਲਾਜ਼ਮ ਭਰਿਸਟਾਚਾਰ ਹਨ ਅਤੇ ਇਹਨਾਂ ਲੋਕਾਂ ਦੇ ਲਾਏ ਹੋਏ ਹਨ ਉਹਨਾਂ ਨੂੰ ਬਾਹਰ ਕੱਢਣਾ ਪਵੇਗਾ ਜੇ ਅਸੀਂ ਸਿੱਖ ਕੌਮ ਦਾ ਭਲਾ ਚਾਹੁੰਦੇ ਆਂ ਤੇ ਉਹਦਾ ਕੁਝ ਨਹੀਂ ਹੋਣਾ ਕਿਉਂਕਿ ਸਰਕਾਰ ਇਹਨਾਂ ਦੇ ਪਿੱਛੇ ਖੜੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GillGill-fy8kv
    @GillGill-fy8kv 10 дней назад +4

    ਭੌਰ ਸਾਹਿਬ ਜੀ ਤੁਸੀਂ ਅਤੇ ਪੰਜੋਲੀ ਸਾਹਿਬ ਜੀ ਅਤੇ ਬੀਬੀ ਸਤਵੰਤ ਕੌਰ ਨੂੰ ਅਤੇ ਹੋਰ ਯੋਗ ਵਿਅਕਤੀ ਨੂੰ ਨਾਲ ਲੈਕੇ ਅਗਵਾਈ ਕਰੋ ਕੌਮ ਦੀ ਵਿਗੜੀ ਸੰਵਾਰੋ

  • @RandhirMann-i1u
    @RandhirMann-i1u 10 дней назад +8

    ਇਹ ਚਾਰੋ ਲੀਡਰ ਅਕਾਲੀਦਲ ਦੀ ਦਸ਼ਾ ਖਰਾਬ ਕਰ ਰਹੇ ਹਨ😢

  • @balwindersidhu4463
    @balwindersidhu4463 10 дней назад +3

    Bhour Sahib is very popular ManI Apprisaite him👍✌️❤️👏✅🌹

  • @BaljinderSingh-wv1vz
    @BaljinderSingh-wv1vz 10 дней назад +4

    ਸ੍ਰੀ ਮਾਨ ਚੰਚਲ ਮਨੋਹਰ ਸਿੰਘ ਜੀ ਹੁਣ ਤਾ ਜਥੇਦਾਰ ਸਾਹਿਬਾਨ ਨੂੰ ਚਾਹੀਦਾ ਹੈ ਕਿ ਸੁਖਬੀਰ ਬਾਦਲ ਦਲਜੀਤ ਚੀਮਾ ਮਹੇਸ਼ਇੰਦਰ ਗਰੇਵਾਲ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ ਬਾਕੀ ਸਾਰੇ ਕਾਨੇ ਵਾਂਗ ਸਿੱਧੇ ਹੋ ਜਾਣੇ।

  • @ajabsingh2610
    @ajabsingh2610 10 дней назад +7

    ਭੌਰ ਜੀ ਬਾਦਲ ਜੁੰਡਲੀ ਨੂੰ ਗੁਰੂ ਆਪ ਹੀ ਸਿਵਿਆਂ ਵਾਲੇ ਰਾਹ ਤੋਰਿਆ ਹੈ ਇਹ ਸਿਵਿਆਂ ਵਿੱਚ ਜਾਣਗੇ ਤਾਂ ਹੀ ਨਵੀਂ ਲੀਡਰਸ਼ਿਪ ਆਏਗੀ

  • @jacksparrow-k4x
    @jacksparrow-k4x 10 дней назад +4

    ਜਿਹੜੇ ਕੰਮ ਸੁਖਬੀਰ ਬਾਦਲ ਕਰਦਾ ਫਿਲਮਾਂ ਵਿਚ ਅਮਰੀਸ਼ ਪੁਰੀ ਕਰਦਾ ਹੁੰਦਾ ਸੀ

  • @iskanderabad
    @iskanderabad 10 дней назад +2

    Good talk

  • @iqbalsingh401
    @iqbalsingh401 10 дней назад +5

    ਅਫਸੋਸ ਪੰਜਾਬ ਅਤੇ ਬਾਬੇ ਨਾਨਕ ਦੀ ਸਿੱਖੀ ਦਾ ਤਾਂ 3 ,4 ਦਹਾਕੇ ਪਹਿਲਾਂ ਹੀ ਬਰਬਾਦੀ ਸ਼ੁਰੂ ਹੋ ਗਈ ਸੀ, ਇਹ ਸਾਰੇ sgpc ਬਗੈਰਾ ਵਿੱਚ ਸਨ। ਪੰਜਾਬ ਦਾ ਬਚਿਆ ਕੀ ਹੈ।

  • @SukhwinderSingh-bo2xo
    @SukhwinderSingh-bo2xo 10 дней назад +1

    Very good information Discussion chanchal manohar ji Bhaur sab 🙏🙏

  • @InderpalGojra
    @InderpalGojra 10 дней назад +1

    Bouhat Asha wahegur ji tuhanu takat banshee ❤

  • @mohindersinghparhar3729
    @mohindersinghparhar3729 10 дней назад +3

    ਕੀ ਅੱਜ ਦੇ ਸਿੱਖ ਜਾ ਜਥੇਦਾਰ ਉਸ ਕਿਰਦਾਰ ਦੇ ਮਾਲਿਕ ਹਨ ਜਿਹਨਾ ਬਾਰੇ ਪੁਰਾਤਨ ਘਟਨਾਵਾਂ ਬਾਰ ਬਾਰ ਸੁਣਾਈਆਂ ਜਾਂਦੀਆਂ ਹਨ? ਇਸ ਵੇਲੇ ਜ਼ਥੇਦਾਰਾ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਹੈ ਨਾ ਕਿ ਸੱਤ ਮੈਂਬਰਾਂ ਦੀ ਕਮੇਟੀ ਨੂੰ॥ ਭਾਵੈ ਲੇਟ ਹੋ ਚੁੱਕਿਆ ਹੈ ਪਰ ਅਜੇ ਵੀ ਜੇ ਕਰ ਬਾਦਲ ਗਰੁੱਪ ਜੋ ਤਖ਼ਤ ਦੇ ਹੁਕਮਨਾਮਾ ਨੂੰ ਨਹੀ ਮਨ ਰਹੇ , ਨੁ ਪੰਥ ਵਿਚੋ ਖਾਰਜ ਕਰ ਦਿੱਤਾ ਜਾਵੈ ਤਾਂ ਸਾਰਾ ਨਸਲਾਂ ਹੱਲ ਹੋ ਸਕਦਾ ਹੈ ॥ ਗਿਆਨੀ ਰਘਬੀਰ ਸਿੰਘ ਕੀ ਕੋਈ ਸਪਸ਼ਟ ਸਟੈਂਡ ਲੈ ਸਕਣ ਦੇ ਕਾਬਲ ਹਨ ?

  • @HardevSingh-k6k
    @HardevSingh-k6k 10 дней назад +3

    ਿੲਕ ਤੇ ਕਮਲਾ ਸੀ ਦੂਜੀ ਪੈਗੀ ਸਿਵਿਅਾ ਦੇ ਰਾਹ

  • @BaldevSingh-zx6lu
    @BaldevSingh-zx6lu 10 дней назад +4

    Jathedar should excomunicate Sukhbir from sikh panth as he is in direct confrontation with Akal Takhat.

  • @gurjeetsingh-iz4wv
    @gurjeetsingh-iz4wv 10 дней назад +2

    ❤❤❤❤❤
    ❤❤❤❤
    ❤❤❤
    ❤❤

  • @SukhwinderSingh-bo2xo
    @SukhwinderSingh-bo2xo 10 дней назад +6

    7 mabri comety nu km kran Deo please 🙏🙏

  • @KarnailSingh-iy9cd
    @KarnailSingh-iy9cd 10 дней назад +3

    ਭੋਰ ਜੀ ਪਹਿਲਾ ਸਿੱਖ ਕੌਮ ਨੇ ਬਾਦਲਾ ਦਿਅਆ ਗਲਤੀਅ ਕਰਕੇ ਬਹੁਤ ਦੁੱਖ ਭੋਗ ਲਿਅਆ ਹੈ
    ਜਥੇਦਾਰ ਨੰ ਤੁਸੀ ਕਹੳ ਕੇ ਹਣ ਤਾ ਸਚ ਬੋਲ ਣ ਲਗ ਜਾੳ

  • @sukhdevsingh6084
    @sukhdevsingh6084 10 дней назад +3

    ਬਾਦਲ ਨੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਟੂਡੇ ਮਾਰੇ ਗਏ ਸਨ

  • @gurangadsinghsandhu6205
    @gurangadsinghsandhu6205 10 дней назад +2

    Veer Bhaur sahib ji ne bilkul sach kiha hai, badal group chaknachur ho hee jana hai.

  • @davindersinghmaan7752
    @davindersinghmaan7752 8 дней назад

    ਭੌਰ ਸਾਬ ਏਨਾਂ ਦੇ ਮੋਨੇ ਘੋਨੇ ਸ਼ਹਿਰੀਏ ਜਥੇਦਾਰਾਂ ਨੇ ਮਨੀਮ ਬਠਾ ਕੇ ਵੋਟਰ ਲਿਸਟਾਂ ਲੈ ਕੇ ਭਰਤੀ ਪਿਛਲੀ ਵਾਰ ਵੀ ਕੀਤੀ ਸੀ।

  • @jaspalrai1378
    @jaspalrai1378 10 дней назад +2

    ਸਾਡਾ ਚੈੱਨਲ ਤੇ ਇਤਰਾਜ਼ ਹੈ, ਕਿਉਂ ਕੇ ਜਿਹੜਾ ਧੜਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਭਗੌੜਾ ਹੈ,, ਤੁਸੀਂ ਬਤੌਰ ਸਿੱਖ ਬਤੌਰ ਸਿੱਖ ਚੈੱਨਲ ਹੁੰਦਿਆਂ ਹੋਇਆ ਤੁਸੀਂ ਕਿੱਦਾਂ ਸ਼੍ਰੋਮਣੀ ਅਕਾਲੀ ਦਲ ਕਹਿ ਸਕਦੇ ਹੋ

    • @harbinderparmar790
      @harbinderparmar790 10 дней назад

      ਪਰ ਬਾਦਲ ਤਾਂ ਇਸ ਨੂੰ ਪੰਜਾਬੀ ਪਾਰਟੀ ਬਣਾ ਚੁੱਕੇ ਨੇ ! ਇਹ ਫਿਰ ਵੀ ਓਹਨਾਂ ਨੂੰ ਅਕਾਲੀ ਦਲ ਪਾਰਟੀ ਕਹੀ ਜਾਂਦੇ ਨੇ

  • @parmveersandhu8860
    @parmveersandhu8860 10 дней назад +3

    ਬਾਦਲ ਸਿਵਿਆ ਵਿਚ ਤਾ ਪਹੁਚ ਚੁਕੈਆ ਹੁਣ ਚੀਮਾ ਵੈਖੋ ਇਨਾਦੀ ਚਿਖਾ ਨੂੰ ਅੱਗ ਕਿਦਨ ਲਾਓ ਲਾਬੂ ਚੀਭੈ ਦੈ ਹੱਥ ਫੜਾਈਆ ਬਾਦਲਾ ਨੈ

  • @BalwinderKaur-qu9ls
    @BalwinderKaur-qu9ls 10 дней назад +1

    If Jathedar ji gives favour to Badal &co fer taa sangat nu chahidaa kei shri Akal Takhat kiwei dubara musanda to Shutkara pouna

  • @gurdeepsidhu4216
    @gurdeepsidhu4216 9 дней назад

    38:06 C M Singh ji ਸਤਿ ਸਿਰੀ ਅਕਾਲ ਵਡਾਲਾ ਸਾਹਿਬ ਪ੍ਰੋਟੈਸਟ ਨਹੀਂ ਕਰਦੇ ਸੀ ਅਰਦਾਸ ਕਰਿਆ ਕਰਦੇ ਸਨ।ਭੌਰ ਸਾਹਿਬ ਸਤਿ ਸ੍ਰੀ ਅਕਾਲ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਤਨਖਾਹੀਏ ਅਤੇ ਭਗੌੜਿਆਂ ਨੂੰ ਸਾਹਿਬ ਨਾ ਕਹੋ ਇਹ ਇਸ ਦਾ ਹੱਕਦਾਰ ਨਹੀਂ। ਧੰਨਵਾਦ।

  • @aannkay2014
    @aannkay2014 10 дней назад +3

    Dr. Cheema and GS Bains are both working for RRS , and Sukhbir Badal is a stupid person.

  • @sjmahal5
    @sjmahal5 9 дней назад

    ਸੁੱਖਬੀਰ ਨੇ ਆਪਣੇ ਨਾਲ ਬਾਦਲ ਦੱਲ ਦੇ ਵੀ ਫੁੱਲ ਚੁੱਗਤੇ, ਚੀਮਿਆਂ ਖਿੱਚੀ ਚੱਲ ਕੱਮ ਕੱਰਦੇ ਡਾਕਟਰੀ …😂😢😢😢

  • @balbirrupal5778
    @balbirrupal5778 10 дней назад

    The problem of Akali dal badal is overcleverness in its behaviour not childlike activities.

  • @gurangadsinghsandhu6205
    @gurangadsinghsandhu6205 10 дней назад +1

    Sukhbir badal nu , cheema, Grewal, valtoha, varge lokan ne bilkul tabah karke hee sah laina hai.

  • @BalwinderKaur-qu9ls
    @BalwinderKaur-qu9ls 10 дней назад +1

    To sum up all disputes the main issue is to control golak of SGPC in shap of charawa of all humanity jihnu appa til-til offerings jei sangat eh rok devei rola apnei khatss as m ho ju

  • @gurdeepsinghdhaliwal4589
    @gurdeepsinghdhaliwal4589 10 дней назад

    Guru Granth Sahib ch Bikrami Samant vartia Gia Dasam Granth vich vee Guru Sahiban De hukamnamia ch. Suraj Parkash ch Matawan De Hukamnamia ch vartia gia

  • @butasinghsidhu6576
    @butasinghsidhu6576 10 дней назад +1

    Canchal Manohar singh te Bhaur sahib ji eh dal ja ta Badal dal aa ja punjabi party ,Shromani Akali dal eh kithon reh gia.Eh sirf te sirf jhoothay te besharam lokan da group aa.Jathedar sahib nu sakhat ton sakhat faisla karke pabandi hi laga deni chahidi aa ta ke sikhi da nam laike eh jo dukaan chala rahay aa band honi chahidi aa ji. Dhanwad.

  • @romanasingh1914
    @romanasingh1914 9 дней назад

    ਵੀਰ ਜੀ ਏ ਬਾਦਲ ਦਲੀਆ ਸਿਰਫ ਕੁਰਸੀ ਵਲ ਝਾਕਦਾ ਸੁਖਵੀਰ ਬਾਦਲ ਝੂਠਾ ਦਾ ਟੋਲਾ ਹੈ ਝੂਠ ਝੂਠ ਅਸਤੀਫਾ ਅਸਤੀਫਾ ਅਸਤੀਫਾ ਦੇਵੇ ਸੁੱਖਾ ਗਪੀ ਛੇਤੀ ਤੋ ਛੇਤੀ ਸੁੱਖਾ ਗਪੀ ਅਸਤੀਫਾ ਅਸਤੀਫਾ ਅਸਤੀਫਾ ਦੇਵੇ ਸੁੱਖਾ

  • @balbirrupal5778
    @balbirrupal5778 10 дней назад

    Ther😊e is no danger to panth from outside but from inside ie from forces which use religion for political interests.

  • @bittuvirk1885
    @bittuvirk1885 10 дней назад

    ਬਜ਼ੁਰਗੋ ਕੋਈ ਨਵੀਂ ਗੱਲ ਲੈ ਕੇ ਆਇਆ ਕਰੋ ਦਸ ਪੰਦਰਾਂ ਸਾਲਾਂ ਤੋ ਇਹੋ ਹੀ ਸੁਣ ਰਹੇ ਬਾਦਲਾਂ ਨੇ ਭੱਠਾ ਬਿਠਾ ਦਿੱਤਾ ਲੁੱਟ ਕੇ ਖਾਹ ਗਏ ਤੀਹ ਚਾਲੀ ਜਾਣੇ ਸਵੇਰੇ ਸ਼ਾਮ ਇਹੋ ਕੁਝ ਕਹਿ ਰਹੇ ਪਰ ਹੈਰਾਨੀ ਦੀ ਗੱਲ ਸਰਕਾਰਾਂ ਤਾ ਕਾਂਗਰਸ ਝਾੜੂ ਦੀਆਂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਬਾਦਲਾਂ ਨੇ ਕੀ ਕੀਤਾ ਦੁਨੀਆਂ ਦੀ ਕੋਈ ਬਿਲਡਿੰਗ ਨਹੀਂ ਜਿਹਦੇ ਵਿੱਚ ਸੁਖਬੀਰ ਦਾ ਹਿੱਸਾ ਨਹੀਂ ਪਰ ਹੁਣ ਵਾਲੀ ਝਾੜੂ ਸਰਕਾਰ ਤੇ ਕਾਂਗਰਸ ਦੀਆਂ ਸਰਕਾਰਾਂ ਨੂੰ ਪਤਾ ਨਹੀਂ ਲੱਗਾ

  • @amrikwahla
    @amrikwahla 10 дней назад

    Jundli shown four are waiting how more sikh will be finished by them .sikh Kom should not vote them to save punjab .bagi and dagi needs to be ignored even by press

  • @balbirrupal5778
    @balbirrupal5778 10 дней назад

    There seems no uturn for badal and company as its per past practice.

  • @sukhdevthind221
    @sukhdevthind221 10 дней назад +1

    Illiterate ji badal dal bolo ji 1st may 1996 .not 14 DEC SAD 1920 ORIGINAL.

  • @gurangadsinghsandhu6205
    @gurangadsinghsandhu6205 10 дней назад +1

    Sukhe da appna dimag ta kam hee nahi kRda

  • @balbirrupal5778
    @balbirrupal5778 10 дней назад

    Vinashkalya vipreet budy,when the death of devil is imminent ,it goes to the village to take shelter but is killed by the villagers due to its illogical activities.

  • @kuldipsingh2313
    @kuldipsingh2313 8 дней назад

    ਭੋਰ ਸਾਹਬ ਬਹੁਤ ਇਮਾਨਦਾਰ ਨੇ ਪੰਜੋਲੀ ਸਾਹਬ ਵੀ ਇਮਾਨਦਾਰ ਨੇ

  • @jagtarsidhu3758
    @jagtarsidhu3758 10 дней назад

    Badals and company are and were the number one enemy of Sri Guru Granth Sahib je. Parkash Chand is a gadaar of Sikh nation.

  • @bittuvirk1885
    @bittuvirk1885 10 дней назад

    ਤੁਹਾਡੀ ਮੁੱਖ ਗੱਲ ਕਦੇ ਬਾਦਲਾਂ ਨੂੰ ਭੰਡਣ ਤੋ ਬਿਨਾਂ ਕਦੇ ਹੋਰ ਹੋਵੇਗੀ

  • @balbirrupal5778
    @balbirrupal5778 10 дней назад

    Gidher dig pea toe vich, yara de makan sahi.

  • @gurdeepsinghdhaliwal4589
    @gurdeepsinghdhaliwal4589 10 дней назад

    An athatre Jan 97 hor bhee uth cee mard ka chela