Mothadda Kalan Cup New Millennium Abbotsford Club Sangrur Vs Baba Sukhchain Das Lions Club Shahkot

Поделиться
HTML-код
  • Опубликовано: 30 сен 2024
  • Buy: amzn.to/3MjPP6U
    Join this channel to get access to perks: bit.ly/3B5oHSA
    One another fantastic match was played in Muthada Kalan (Jalandhar) on 22-02-2014 between New Millennium Abbotsford Kabaddi Club Sangrur and Baba Sukhchain Das Lion Kabaddi Club Shahkot.
    New Millennium Abbotsford Kabaddi Club Sangrur had players like Gaggi Khirawali, Sillu Haryana, Rinku Chanedi, Karan Khamano, Mangi Bagga Pind, Khushi Dirba, Darshan Dirba, Satti Dirba and Parveen Haryana. Baba Sukhchain Das Lion Kabaddi Club Shahkot team had players like Dulla Bagga Pind, Bhura Bagga Pind, Sandeep Ludhar, Sandeep Nangal Ambiya, Ravi Allowal, Pala Jalalapur and Yaad Kotli.
    All best players were playing in both teams. This match was the final match of Muthada Kala (Jalandhar).
    Kuljeet Malsiya played incredibly. 51000 Rs. were given away on his three raids. In this match Kuljeeta had gotten caught as well from the opposite team. To see if this was 51000 raid, click on the below given links. If you like this match don't forget to share, like and comment. Stay tuned !!!!
    ਬੈਸਟ ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਇਕ ਹੋਰ ਸਿਰੇ ਦਾ ਮੁਕਾਬਲਾ ਜੋ ਕੇ ਨਿੳੂ ਮਿਲੇਨੀਅਮ ਅੈਂਬਸਫੋਰਡ ਕਬੱਡੀ ਕਲੱਬ ਸੰਗਰੂਰ ਤੇ ਬਾਬਾ ਸੁਖਚੈਨ ਦਾਸ lion ਕਬੱਡੀ ਕਲੱਬ ਸਾਹਕੋਟ ਦੀਆਂ ਟੀਮਾਂ ਦਰਮਿਅਾਨ ਮਠੁੱਡਾ ਕਲਾਂ [ਜਲੰਧਰ] ਵਿਚ 22-02-2014 ਨੂੰ ਖੇਡਿਆ ਗਿਆ। ਨਿੳੂ ਮਿਲੇਨੀਅਮ ਅੈਂਬਸਫੋਰਡ ਕਬੱਡੀ ਕਲੱਬ ਸੰਗਰੂਰ ਦੀ ਟੀਮ ਵਿਚ ਗੱਗੀ ਖੀਰਾਂਵਾਲੀ, ਸੀਲੂ ਹਰਿਅਾਣਾ, ਰਿੰਕੂ ਝਨੇੜੀ, ਕਰਨ ਖਮਾਣੋ, ਮੰਗੀ ਬੱਗਾ ਪਿੰਡ, ਖੁਸੀ ਦਿੜ੍ਹਬਾ, ਦਰਸਨ ਦਿੜ੍ਹਬਾ,ਸੱਤੀ ਦਿੜ੍ਹਬਾ, ਪ੍ਰਵੀਨ ਹਰਿਅਾਣਾ ਤੇ ਬਾਬਾ ਸੁਖਚੈਨ ਦਾਸ lion ਕਬੱਡੀ ਕਲੱਬ ਸਾਹਕੋਟ ਦੀ ਟੀਮ ਵਿਚ ਦੁੱਲਾ ਬੱਗਾ ਪਿੰਡ, ਭੂਰਾ ਬੱਗਾ ਪਿੰਡ, ਸੰਦੀਪ ਲੁੱਧਰ, ਸੰਦੀਪ ਨੰਗਲ ਅੰਬੀਅਾਂ,ਰਵੀ ਅਾਲੋਵਾਲ, ਪਾਲਾ ਜਲਾਲਪੁਰ, ਯਾਦ ਕੋਟਲੀ , ਇਸ ਸਮੇਂ ਦੇ ਟੌਪ ਦੇ ਪਲੇਅਰ ਖੇਡ ਰਹੇ ਸਨ ਤੇ ਇਹ ਅੰਦਾਜਾ ਤੁਸੀਂ ਅਾਪ ਹੀ ਲਾ ਸਕਦੇ ਕੇ ਮੈਚ ਕਿੰਨਾ ਜਬਰਦਸਤ ਹੋਵੇਗਾ। ਇਹ ਮੈਚ ਮਠੁੱਡਾ ਕਲਾਂ [ਜਲੰਧਰ] ਦੇ ਕੱਪ ਦਾ ਫਾਇਨਲ ਮੈਚ ਸੀ| ਇਸ ਮੈਚ ਵਿੱਚ ਕੁਲਜੀਤਾ ਮਲਸੀਆਂ ਦੀਆਂ 3 ਰੇਡਾਂ ਉੱਪਰ 51000 ਹਜਾਰ ਲੱਗਾ ਸੀ | ਅਤੇ ਮੈਚ ਵਿੱਚ ਕੁਲਜੀਤੇ ਨੂੰ ਇੱਕ ਜੱਫਾ ਵੀ ਲੱਗਾ | ਕੀ ਇਹ ਜੱਫਾ 51000 ਵਾਲਾ ਸੀ ਇਹ ਜਾਨਣ ਲਈ ਵੇਖੋ ਪੂਰਾ ਮੈਚ | ਜੇਕਰ ਮੈਚ ਵਧੀਆ ਲੱਗਾ ਤਾਂ like , share & comment ਜਰੂਰ ਕਰਨਾ|
    ਬੈਸਟ ਕਬੱਡੀ ਮੈਚ ਦੇਖੌ : / 365kabaddi
    ਫੇਸਬੁੱਕ ਪੇਜ:- / kabaddi365
    ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    Facebook Page / kabaddi365
    Full Video Channel / kabaddi365f
    Best Video Channel / 365kabaddi
    #kabaddi365
    #kabaddi

Комментарии • 56