Sukhbir Badal ਪਹਿਲ ਕਰੇ, ਮੈਂ ਗੱਲਬਾਤ ਲਈ ਤਿਆਰ- Bibi Jagir Kaur | TV PUNJAB

Поделиться
HTML-код
  • Опубликовано: 1 ноя 2024

Комментарии • 25

  • @deepasingh1455
    @deepasingh1455 3 месяца назад +1

    ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬੀਬੀ ਜਗੀਰ ਕੌਰ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਹੈ👍👍👍👍👍

  • @harbantsingh1522
    @harbantsingh1522 3 месяца назад +3

    ਬੀਬੀ ਜੀ ਨੂੰ ਪੂਰੀ ਕਾਲੀ ਆ ਬਾਦਲ ਦਲ ਵਿੱਚ ਜਾਣ ਦੀ

  • @jagbrar8141
    @jagbrar8141 3 месяца назад +1

    ਬੀਬਾ ਘਰੇ ਬੈਠੋ ਪਾਪਾ ਦਾ ਪਚਛਾਤਾਪ ਕਰੋ। ਕੋਮ ਦੀ ਸੇਵਾ ਦਾ ਮੋਕਾ ਹੋਰਾ ਨੂੰ ਦੇਵੋ। ਆਪਦਾ ਡੇਰਾ ਚਲਾਵੋ

  • @kinskins3895
    @kinskins3895 3 месяца назад

    Bibi ji Ashi tee comments nahi dakh sakde tuse bhi dakho bibi ji

  • @harbantsingh1522
    @harbantsingh1522 3 месяца назад +2

    ਬੀਬੀ ਜੀ ਦਾ ਕੋਈ ਇਤਬਾਰ ਨਹੀਂ ਜਦੋਂ ਬਾਦਲ ਦੇ ਗੁਣ ਗਾਉਣ ਲੱਗ ਜੇ ਕਲੇ ਢੀਂਡਸਿਆਂ ਦੇ ਗੁਣ ਗਾਉਣ ਲੱਗ ਗਏ ਇਹਨਾਂ ਦਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚਾਹੀਦੀ ਹੈ ਉਸ

  • @SurjitSingh-qg6fs
    @SurjitSingh-qg6fs 3 месяца назад

    ਜੇ ਅਕਾਲੀ ਦਲ ਨਾਲ ਗਦਾਰੀ ਕੀਤੀ ਤਾ ਵੀ ਸੀਨੀਅਰ ਬੀਬੀ😊

  • @amritpalguraya8306
    @amritpalguraya8306 3 месяца назад

    ਇਹੋ ਜਿਹੀ ਤੋਂ ਸਾਵਧਾਨ ਰਹਿਣ ਦੀ ਲੌੜ

  • @sukhjeetsinghsingh2394
    @sukhjeetsinghsingh2394 3 месяца назад

    Gal baat lai tyar 😂. Bibi man gai ......ki Drama 😅

  • @nessun9168
    @nessun9168 3 месяца назад

    Bibi.da.sman.bdea.hoeo

  • @baldevsingh-ks4wz
    @baldevsingh-ks4wz 3 месяца назад

    Bibi ji tusi ek tharmik deri di mukhi si tusi akali group me ay kar galti ke

  • @TSingh-m9g
    @TSingh-m9g 3 месяца назад

    ਇਸ

  • @SatjeetSharma
    @SatjeetSharma 3 месяца назад +2

    ਨੋ ਸੋ ਚੂਹੇ ਖਾ ਬਿਲੀ ਹਜ ਨੂੰ ਚਂਲੀ

  • @kinskins3895
    @kinskins3895 3 месяца назад

    Bibi sukhbir singh badal kine bari thuhanu rkhta kare sukhbir thuhade sareya kolo sorry bhi kaye chuke bibi ji tuse bhi sharam karo

  • @IqbalsinghSekhon-zh8xk
    @IqbalsinghSekhon-zh8xk 3 месяца назад

    BJP 🥄🥄🥄🥄🥄🥄🥄🥄🥄🥄🥄🥄🥄

  • @jagwindersingh8633
    @jagwindersingh8633 3 месяца назад

    Tusi election to bad v bagi ho sakde c hun sukhvir nu mada kehnde ho sharam kr lo

  • @davindersingh-kf4rx
    @davindersingh-kf4rx 3 месяца назад

    Bibi ji tusi apni daughter de kaatal o. Phagware de sare loki jaande aa.

  • @gurjantsinghkhalsa61
    @gurjantsinghkhalsa61 3 месяца назад +1

    ਜੇ ਮੁੱਛਾਂ ਮਨਾਈਆਂ ਤਾਂ ਸਭ ਤੋਂ ਪਹਿਲਾਂ ਬੀਬੀ ਜੀ ਨੇ ਇਹਨਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ ।

  • @shivrajmaan1511
    @shivrajmaan1511 3 месяца назад

    ਪਹਿਲੀ ਧੀ ਦੀ ਕਾਤਲ ਬਣੀ ਤਾ.....

  • @amriksinghbhanri4377
    @amriksinghbhanri4377 3 месяца назад +1

    Gasti number 1

  • @TSingh-m9g
    @TSingh-m9g 3 месяца назад

    ਇਨ੍ਹਾਂ ਵੱਊਰੇ ਹੋਏ ਅਕਾਲੀਆਂ ਦਾ ਕੋਈ ਸਟੈਂਡ ਨਹੀ ਹੈ ਕਲ ਨੂੰ ਜੇ ਸੁਖਬੀਰ ਬਾਦਲ ਨੇ ਕੋਈ ਬੁਰਕੀ ਸੁੱਟੀ ਤਾਂ ਇਨ੍ਹਾਂ ਸਾਰਿਆਂ ਨੇ ਟੁੱਟ ਕੇ ਪੈ ਜਾਂਣਾ ਹੈ ਪਹਲੀ ਗਲ ਤਾਂ ਇਹ ਹੈ ਕਿ ਇਹ ਸਾਰੇ ਹੀ ਪ੍ਰਧਾਨਗੀ ਦੀ ਦੌੜ ਵਿੱਚ ਹਨ ਜੇ ਇਹ ਕੌਮ ਦੇ ਐਨੇ
    ਹੀ ਹਮਜਰਦ ਹਨ ਤਾਂ ਪਹਿਲਾਂ ਬਾਦਲ ਅਕਾਲੀ ਦਲ ਨੂੰ ਅਪਣੇ ਅਸਤੀਫੇ ਦੈਂਣ ਪਰ ਨਹੀ ਇਹ ਬਾਦਲ ਨੂੰ ਛੱਡਣਾ ਹੀ ਨਹੀਂ ਚਾਹੁੰਦੇ ਬਾਦਲ ਅਕਾਲੀ ਦਲ ਕਦੋਂ ਦਾ ਗਿਰਾਵਟ ਵੱਲ ਆ ਰਿਹਾ ਹੈ ਪਹਿਲਾਂ ਇਨ੍ਹਾਂ ਦੀ ਜ਼ਮੀਰ ਕਿਉਂ ਨਹੀ ਜਾਗੀ
    ਇਹ ਇਹ ਸਾਰੇ ਹੀ ਬਰਾਬਰ ਦੇ ਗੁਨਹਗਾਰ ਹਨ ਡੇਰੇ ਸਾਧ ਨੂੰ ਜਦੋਂ ਮੁਆਫ਼ੀ ਦਿੱਤੀ ਸੀ ਇਹ ਉਦੋਂ ਨਹੀ ਬੋਲੇ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਹੋਈ,ਇਹ ਨਹੀਂ ਕੁਸਕੇ ਨਿਹੱਥੇ ਧਰਨੇ ਤੇ ਬੈਠੇ ਸਿੰਘਾਂ ਤੇ ਗੋਲੀਆਂ ਚਲਾਈਆਂ ਇਹ ਚੁੱਪ ਰਹੇ ਹਣ ਕੇਹੜੀ ਅਫ਼ਤ ਆ ਗਈ ਸੀ ਜੋ ਇਨ੍ਹਾਂ ਨੂੰ ਕੌਮ ਯਾਦ ਆ ਗੱਈ ਜੇ ਇਹ ਲੱਗੀਆਂ ਚੋਣਾਂ ਵਿੱਚ ਇੱਕ ਅਧੀ ਸੀਟ ਹੋਰ ਲੈ ਜਾਂਦੇ ਤਾਂ ਕੀ ਇਹ ਫ਼ਿਰ ਵੀ ਬਗ਼ਾਵਤ ਕਰਦੇ,ਹਰਗਿਜ਼ ਨਹੀਂ
    ਇਹ ਤਾਂ ਦੁਧ ਦਾ ਉਬਾਲਾ ਹੈ ਠੱਢਾ ਹੋਣ ਤੋਂ ਬਾਅਦ ਫ਼ਿਰ ਸਮਤਲ ਹੋ ਜਾਏਗਾ
    ਸਿਰਫ਼ ਇਸਦਾ ਇੱਕੋ ਇੱਕ ਹੱਲ ਹੈ ਸੁਖਬੀਰ & ਪਾਰਟੀ ਦਾ ਗਲਬਾ ਖਤਮ ਕਰਕੇ ਕਿਸੇ ਸਰਵਪ੍ਰਵਾਨਤ ਹਸਤੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਸੋਂਪੀ ਜਾਏ ਪਰ ਇੱਥੇ ਭਸੂੜੀ ਇਹ ਹੈ ਕਿ ਸਾਰੇ ਸਹਿਮਤ ਨਹੀਂ ਹੋ ਸਕਦੇ ਸਾਰੇ ਹੀ ਅਪਣੇ ਆਪ ਨੂੰ ਦਾ ਦਾਅਵੇਦਾਰ ਸਮਝਦੇ ਹਨ ਬਸ ਇਹੋ ਹੀ ਕਮਜ਼ੋਰੀ ਹੈ

  • @jhirmalsingh2435
    @jhirmalsingh2435 3 месяца назад

    BJP di taut

  • @sukhjeetsinghsingh2394
    @sukhjeetsinghsingh2394 3 месяца назад

    Mush da swal aw😂

  • @IqbalsinghSekhon-zh8xk
    @IqbalsinghSekhon-zh8xk 3 месяца назад

    BJP 🥄🥄🥄🥄🥄🥄🥄🥄🥄🥄