Live | Akal Takht Sahib 'ਤੇ ਪੇਸ਼ ਹੋਣਗੇ Sukhbir Badal, ਆਮ੍ਹੋ-ਸਾਹਮਣੇ SAD ਆਗੂ ਤੇ ਬਾਗ਼ੀ ਧੜਾ | News18

Поделиться
HTML-код
  • Опубликовано: 25 авг 2024
  • ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣਗੇ Sukhbir Badal, ਆਮ੍ਹੋ-ਸਾਹਮਣੇ SAD ਆਗੂ ਤੇ ਬਾਗ਼ੀ ਧੜਾ | News18 Punjab
    #sukhbirbadal #akalidalcrisis #news18punjab #punjabnews #akaltakhtsahib
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative. n18oc_Live
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 12

  • @BalwinderSingh-yu4tq
    @BalwinderSingh-yu4tq Месяц назад +2

    ਇਸ ਸਕਤੀ ਨੂੰ ਸਾਰਿਆ ਨੇ ਮਨਿਆ ਪਰ ਅਕਾਲੀ ਵੋਟਾ ਲਈ ਇਹ ਪਖਸੰਦ ਹੁਣ ਕਰਦੇ ne

  • @HardevsinghSihra-br2yy
    @HardevsinghSihra-br2yy Месяц назад

    ਗੁਰੂ ਦਸਮੇਸ਼ ਪਿਤਾ ਜੀ ਨੇ,, ਚਮਕੌਰ ਸਾਹਿਬ ਜੀ ਦੇ, ਜੰਗ ਤੋਂ ਬਾਅਦ,, ਬੱਚਨ ‌‌ ਕੀਤੈ ਸਨ ‌,, ਕਿ‌ ‌ਇਹ ,, ਤੁਰਕ,, ਸਿੱਖਾਂ ਦੇ,, ਲੋਕਾਂ ਵਿਚ ਪੈਦਾ ਹੋ ਕੇ,, ਸਿੱਖਾਂ ਦੇ ‌ਵਿੱਚ ਹੀ ਰਹਿੰਦੇ ਹੋਏ,, ਵਿਚਰਦੇ ਰਹਿਣਗੇ,,
    ਲੈਕਿਨ ਕੰਮ,, ਤੁਰਕਾਂ ਵਾਲੇ ਹੀ ਕਰਨਗੇ ਜੀ,, ਪੰਥ ‌ਵਿਰੋਧੀ ਕੰਮ ਹੀ ਕਰਨਗੇ ਜੀ।। ਧੰਨਵਾਦ ਜੀ।

  • @HardevsinghSihra-br2yy
    @HardevsinghSihra-br2yy Месяц назад +1

    ਬਰਾੜ ਸਾਹਿਬ ਜੀ,,,,,,,,
    ਧਿਆਨ ਨਾਲ,,,,, ਧਿਆਨ ‌ ‌ਦਿਓ ਜੀ,,
    ਜਗੀਰ ਕੌਰ,,,,, ਕਹਿੰਦੀ ਹੈ ਜੀ,, ਗੁਰਮਰਿਆਦਾ,, ਇੱਨ੍ਹਾਂ,,,, ਲੋਕਾਂ ਨੂੰ,,,,, ਕਿਸੇ ਨੇ ਵੀ,,,,,‌ ਨਾ ਤਾਂ,, ਗੁਰੂ ਮਰਿਆਦਾ,,, ਨਾਲ,,,,ਨਾ ਹੀ‌,, ਗੁਰੂ ਦੀ ਬੇਅਬਦੀ,,,, ਨਾਲ ਕੋਈ,,,, ਸਰੋਕਾਰ ਨਹੀਂ,, ‌ਸਿਰਫ ਤੇ ‌ ਸਿਰਫ‌ ,,,,,, ਕੁਰਸੀ,,,,,, ਕੁਰਸੀ, 8:32

  • @TRUCKER_99
    @TRUCKER_99 Месяц назад +1

    ਸੁੱਖ ਬੀਰ ਬਾਦਲ ਗਦਾਰ ਲੀਡਰ ਹੈ । ਇਸ ਗਦਾਰ ਨੇ ਪ੍ਰਧਾਨਗੀ ਲਈ ਝੂਠੀ ਮੁਆਫੀ ਵੀ ਮੰਗ ਲੈਣੀ ਹੈ। ਇਹ ਗਦਾਰ ਪਰਿਵਾਰ ਹੈ। ਸਿੱਖ ਕੌਮ ਕਦੇ ਵੀ ਮੁਆਫ ਨਹੀ ਕਰਨਗੇ।

  • @HardevsinghSihra-br2yy
    @HardevsinghSihra-br2yy Месяц назад

    ਇਹ,, ਕਾਲੀ ਦਲ ,, ਜਿਨ੍ਹਾਂ ਨੇ ,, 10,, ਸਾਲ ਲਗਾਤਾਰ,, ਸੱਤਾਂ ਦੇ‌ ‌ਨਜਾਰੇ ਲੲਏ ‌ਹਨ ,, ਇਹ ਭਾਵੇਂ, ਬਾਗੀ ਐ,, ਭਾਵੇਂ ਰਾਗੀ ਐ ,,,,, ਇਹ ਤਾਂ ‌ਹੁਣ ਬੱਸ ‌,,,, ਘਰੇ ,ਬੈਠ ਅਰਾਮ ਕਰਨ,,,, ‌ਅਕਾਲੀ‌‌ ਦਲ‌ ਦੀ ਸੇਵਾ ,, ਲੋਕ ਆਪ ਕਰਨਗੇ ਜੀ। ਇੰਨ੍ਹਾਂ ਨੂੰ ,‌ ਤਿ‌‌ ਲੋਕਾਂ ,, ਨਕਾਰ ਦਿੱਤਾ ਹੈ ਜੀ।

  • @RajKumar-tz1yy
    @RajKumar-tz1yy Месяц назад

    valtoha sahib zidd chhadd ke panth party bcha lavo.young leadership eali verge leader kom nu chahide hann

  • @user-xh2ss4dj6o
    @user-xh2ss4dj6o Месяц назад

    sun lo

  • @thakarsingh3042
    @thakarsingh3042 Месяц назад

    Valtoha ji is a very nearly family member of sukhbir badal

  • @user-oi7of1no8i
    @user-oi7of1no8i Месяц назад

    Jangir kour BIbi aatbad no sadda didiaa

  • @BalwinderSingh-sv7hp
    @BalwinderSingh-sv7hp Месяц назад

    ਵਲਟੋਹਾ ਬੀਬੀ ਜਗੀਰ ਕੌਰ ਨੂੰ ਤਾਂ ਗਿਆਨੀ ਪੂਰਨ ਸਿੰਘ ਵਾਲੇ ਮਸਲੇ ਦੀ ਯਾਦ ਦਿਵਾ ਰਿਹਾ ,ਇਹ ਆਪ ਵੀ ਪ੍ਰੋਫੈਸਰ ਮਨਜੀਤ ਸਿੰਘ ਦੇ ਸਮੇਂ ਨੂੰ ਯਾਦ ਕਰਨ ਜਦੋਂ ਉਨ੍ਹਾਂ ਸ੍ਰੀ ਆਕਾਲ ਤਖਤ ਦੇ ਜਥੇਦਾਰ ਹੁੰਦਿਆਂ ਭੱਜ ਕੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰਕੇ ਬਾਦਲ ਹਿਮੈਤੀਆਂ ਕੋਲੋਂ ਆਪਣੀ ਜਾਨ ਬਚਾਈ ਸੀ। ਉਸ ਸਮੇਂ ਅਕਾਲ ਤਖ਼ਤ ਸਾਹਿਬ ਦੀ ਆਨ,ਬਾਨ ਅਤੇ ਸ਼ਾਨ ਕਿਥੇ ਸੀ।

  • @paramkhattra2106
    @paramkhattra2106 Месяц назад

    😅