Mohali SSP conflict with Punjab Mehla Commission

Поделиться
HTML-код
  • Опубликовано: 1 фев 2025

Комментарии • 445

  • @mohinderkaurkaler6621
    @mohinderkaurkaler6621 3 года назад +13

    ਗੁਲਾਟੀ ਮੈਡਮ ਤੇਰੇ ਵਰਗੀਆਂ ਬੇਟੀਆਂ ਹੋਣ ਤਾਂ ਪੰਜਾਬ ਵਿੱਚ ਕਾਫ਼ੀ ਸੁਧਾਰ ਹੋ ਜਾਵੇ best of luck ।👍👍👍👍😘😘❤️❤️🙏🙏

  • @RajinderKaur.7604
    @RajinderKaur.7604 3 года назад +58

    ਦਿਲ ਦੇ ਸੱਚੇ-ਸੱਚ ਸਾਹਮਣੇ ਲਿਆਉਣਾ👍
    ਦੂਜਾ ਖ਼ੁਸ਼ ਹੋ ਕੇ ਗੱਲ ਕਰਨਾ 👍
    ਮੈਡਮ ਤੁਸੀ ਬਹੁਤ ਪਿਆਰੇ ਲੱਗਦੇ 👍
    ਮਨੀਸ਼ਾ ਗੁਲਾਟੀ ਮੋਦੀ ਦੀ ਜਗਾ ਹੋਣੇ ਚਾਹੀਦੇ ਸੀ 👍🙏🙏

    • @JaswinderKaur-rw3te
      @JaswinderKaur-rw3te 3 года назад +2

      Very nice mam 👍👍👍👍👍👍💪💪💪

    • @gurveermanesh9860
      @gurveermanesh9860 3 года назад

      @@JaswinderKaur-rw3te nnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnnn. N nn n nnnnn

    • @gurveermanesh9860
      @gurveermanesh9860 3 года назад

      @@JaswinderKaur-rw3te 7

  • @chamkaursingh6562
    @chamkaursingh6562 3 года назад +68

    ਇਸ ਮੈਡਮ ਵਰਗੀ ਕੋਈ ਮਹਿਲਾ ਮੰਤਰੀ ਨੀ ਮੈ ਦਿਲ ਦੀ ਚੰਗੀ ਦੇਖੀ ਬਾਹੁਤ ਚੰਗੀ ਆ ਹਰ ਕਿਸੇ ਦੀ ਹੈਲਪ ਕਰਦੀ ਆ

  • @dhaliwalhouse913
    @dhaliwalhouse913 3 года назад +89

    ਸਾਨੂੰ ਤਾਂ ਇਹੀ ਮੈਡਮ ਮੁੱਖ ਮੰਤਰੀ ਚਾਹੀਦੇ ਹਨ

  • @laxmansingh11
    @laxmansingh11 3 года назад +2

    ਮੈਡਮ ਜੀ ਤੁਸੀਂ ਜਿੰਦਾਬਾਦ ਹੋ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

  • @LyricsLakhibrargaziana
    @LyricsLakhibrargaziana 3 года назад +6

    ਮੰਨ ਗਏ ਇੰਨੀ ਸੂਜਵਾਨ ਆਫਿਸਰ ਇੰਨੀ ਹਲੀਮੀ ਇੰਨੀ ਨਿਮਰਤਾ ਬਾਬਾ ਜੀ ਇਹੋ ਜਿਹੇ ਆਫਿਸਰ ਹਰ ਸ਼ਹਿਰ ਹਰ ਮਹਿਕਮੇ ਚ ਹੋਣ ਮੈਂ ਅੱਜ ਤੱਕ ਇਦਾ ਦਾ ਕੋਈ ਆਫਿਸਰ ਨਹੀਂ ਨਹੀਂ ਵੇਖਿਆ, ਬਾਬਾ ਜੀ ਇਨ੍ਹਾਂ ਨੂੰ ਲੰਮੀ ਉਮਰ ਦਿਓ, ਕਾਸ਼ ਜੇ ਇਹ ਮੈਡਮ ਮੁੱਖ ਮੰਤਰੀ ਬਣ ਜੇ ਤਾਂ ਸਾਡੇ ਪੰਜਾਬੀ ਦੇ ਭਾਗ ਜਾਗ ਪੈਣ

  • @deepchand6605
    @deepchand6605 3 года назад +9

    ਮੈਡਮ ਜੀ ਤੁਹਾਡੇ ਗੱਲ ਕਰਨ ਦਾ ਤਰੀਕਾ ਬਹੁਤ ਹੀ ਵਧੀਆ ਹੈ। ਪਰ ਆਪ ਕਸੂਰਵਾਰ ਨੂੰ ਬਿਲਕੁੱਲ ਨਹੀਂ ਸਡਨਾ।

  • @jagroopsingh6979
    @jagroopsingh6979 3 года назад +27

    ਮੈਡਮ ਜੀ ਜੈ ssp ਥੋਨੂੰ ਗਲਤ ਬੋਲ ਸਕਦਾ a ਤਾ ਆਮ ਜਨਤਾ ਨਾਲ ਕੀ ਸਲੂਕ ਕਰਦੇ ਹੋਣ ਗਏ

  • @ranjeetsinghsandhu8635
    @ranjeetsinghsandhu8635 3 года назад +2

    ਬਹੁਤ ਵਧੀਆ ਗੱਲ ਹੈ ਮੈਡਮ। ਜੀ

  • @Jsspb13
    @Jsspb13 3 года назад +4

    ਬਹੁਤ ਵਧੀਆ ਪਤਾਰਕਾਰ

  • @craftergirl6915
    @craftergirl6915 3 года назад +3

    ਮਨੀਸ਼ਾ ਗੁਲਾਟੀ ਜੀ ਬਹੁਤ ਵਧੀਆ ਇਨਸਾਂਨ ਨੇਂ

  • @amarjitkaur6141
    @amarjitkaur6141 3 года назад +1

    ਵਧੀਆ ਬੇਟਾ ਮਨੀਸਾ ਗੁਲਾਟੀ ਜੀ ਐਸ ਐਸ ਪੀ ਗਿਰੇ ਹੋਏ ਖਾਨਦਾਨ ਦਾ ਲਗਦਾ ਇਹਦੋ ਘਰ ਮਾਂ ਭੈਣ ਨਹੀਂ ਹੈ ਐਕਸਨ ਸਖਤ ਲੈਣਾ ਚਾਹੀਦਾ ਹੈ

  • @AmrikSingh-nj1ir
    @AmrikSingh-nj1ir 3 года назад

    ਗੁਲਾਟੀ ਜੀ ਜ਼ਿੰਦਾਬਾਦ ਬਹੁਤ ਵਧੀਆ ਕੀਤੀ ਜੀ

  • @meetcanadawala2367
    @meetcanadawala2367 4 года назад +4

    ਰਿਪੋਰਟਰ ਵੀਰ ਨੂੰ ਸਲਾਂਮ ਏ ਜਿਹਨੇ ਬਿਨਾਂ ਡਰ ਦੇ ਇੰਟਰਵਿਉ ਲਈ।ਅਸੀ ਤੁਹਾਡੇ ਵਰਗਿਆਂ ਰਿਪੋਟਰਾਂ ਦੇ ਨਾਲ ਆਂ।ਬਿਲਕੁਲ ਸਹੀ ਗੱਲ ਕੀਤੀ ਵੀਰ ਨੇ ਕਿਸੇ ਨੇ ਕੁਞ ਨੀ ਕਰਨਾਂ।

  • @baba5663
    @baba5663 3 года назад +2

    ਯਾਦਵਿੰਦਰ ਵੀਰ ਪੂਰੀ ਮੰਜੀ ਠੋਕ ਦੇ ਆ ਪਰ ਭਾਜੀ ਮੈਡਮ ਬਹੁਤ ਚੰਗੇ ਆ ਜੀ

  • @kashmirkaurbhinder6993
    @kashmirkaurbhinder6993 3 года назад +15

    Very well said mam.

    • @kulwantkaur4072
      @kulwantkaur4072 3 года назад

      Maidm g vdea fasle krde ne mantri bnne chahinfe

  • @kulwantkaur4072
    @kulwantkaur4072 3 года назад

    Mnisa Gulati maidm g bhut bhut naic

  • @GurpreetKaur-12393
    @GurpreetKaur-12393 2 года назад

    Waheguru ji 🙏 thanku madam ji

  • @avtarsinghnagla2706
    @avtarsinghnagla2706 4 года назад +17

    Waheguru ji Good News

  • @mrbalwindersingh6434
    @mrbalwindersingh6434 5 лет назад +29

    ਭਾਰਤ ਭੂਸ਼ਣ ਆਸ਼ੂ ਨੀਂ ਦਿਖਿਆ ਔਰਤ ਨਾਲ਼ ਬਦਸਲੂਕੀ ਕਰਦਾ

    • @Sandhu_RIS
      @Sandhu_RIS 3 года назад

      No, i herald that , then she was having a nap and didn’t want to be get disturbed.

  • @jagsirsingh4420
    @jagsirsingh4420 3 года назад +2

    ਇਨਕੁਆਰੀ ਚਲ ਰਹੀ ਹੈ ਮੈਡਮ , ਕਿਤੇ ਸਿਟ ਤਾਂ ਨੀ ਬਣਾਤੀ ਜੀ। 🤩🤩

  • @karamjitsinghkaramjitsingh2776
    @karamjitsinghkaramjitsingh2776 3 года назад +2

    ਸਲੂਟ ਏ ਮੈਡਮ ਗੁਲਾਟੀ ਜੀ

  • @ashutoshbhardwaj4253
    @ashutoshbhardwaj4253 5 лет назад +28

    One of the finest IPS officers

  • @BENGAL-TIGER6791-b2l
    @BENGAL-TIGER6791-b2l 3 года назад

    ਮੈਂ ਤਾਂ ਪਹਿਲਾਂ ਵੀ ਬਹੁਤ ਵਾਰੀ ਕਹ ਚੁੱਕਾ ਹਾਂ, ਕਿ ਪੰਜਾਬ ਪੁਲਿਸ ਦਾ ਮੁੱਢਲਾ ਢਾਂਚਾ ਹੀ ਖ਼ਤਮ ਹੋ ਚੁੱਕਾ ਹੈ, ਪੰਜਾਬ ਪੁਲਿਸ ਨੂੰ ਤਾਂ ਇਹ ਵੀ ਨਹੀਂ ਪਤਾ, ਕਿ ਅਸਲ ਵਿੱਚ ਪੁਲਿਸ ਦਾ ਮਤਲਬ ਕੀ ਹੁੰਦਾ ਹੈ? ਪੁਲਿਸ ਦਾ ਦੇਸ਼ ਦੇ ਲੋਕਾਂ ਦੀ ਅਮੀਰੀ ਗਰੀਬੀ ਨਾਲ ਬਹੁਤ ਡੂੰਗਾ ਸਬੰਧ ਹੁੰਦਾ ਹੈ, ਜਿਸ ਦੇਸ਼ ਦੀ ਪੁਲਿਸ corrupt ਹੈ, ਉੱਥੇ ਦੇ ਲੋਕ ਬਹੁਤ ਗਰੀਬ ਹੁੰਦੇ ਹਨ, ਜਿਸ ਦੇਸ਼ ਦੀ ਆਮ ਜਨਤਾ ਖੁਸ਼ਹਾਲ ਹੈ, ਉੱਥੇ ਪੁਲਿਸ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰਦੀ ਹੈ

  • @shehbajsingh1280
    @shehbajsingh1280 4 года назад +12

    ਪੱਤਰ ਕਾਰ ਫਾਲਤੂ ਦੀ ਬੈਂਸ ਕਰੀ ਜਾਂਦਾ ਆਪਣੇ ਸਵਾਲ ਜ਼ਬਰਦਸਤੀ ਅੌਰਤ ਦੇ ਮੁੰਹ ਤਪਾ ਰਹਾਂ

  • @SandeepSingh-it9ts
    @SandeepSingh-it9ts 3 года назад +3

    ਪੱਤਰਕਾਰ ਵੀਰ 👍👍👍👍

  • @SandeepKaur-mi3sw
    @SandeepKaur-mi3sw 3 года назад +24

    Good bless you mam

  • @bachitervirk7592
    @bachitervirk7592 3 года назад +1

    Very good sister g

  • @letstalkwithmanya2450
    @letstalkwithmanya2450 3 года назад +1

    Reporter sahib bilkul sahi bol rahe.

  • @kamalkaur3077
    @kamalkaur3077 3 года назад +8

    God bless you mam ji

  • @varjindersingh7538
    @varjindersingh7538 3 года назад +2

    saahi mam bhut vadia nature hai sab n bhut pyar nal gal karde ho app vargea sisters di bhut lodd hai samaj nu god bless you

  • @dalbirkaur4948
    @dalbirkaur4948 3 года назад +7

    God bless you 🙏🙏

  • @jassimehra4559
    @jassimehra4559 3 года назад +2

    V gud job mam.. keep it up🙏💚💚

  • @kuldipkaurkalsi923
    @kuldipkaurkalsi923 3 года назад +2

    Sisiter you very strong lady

  • @jandoriya81
    @jandoriya81 3 года назад +5

    Ladies hi officer honi chahidi hai.g.👍🙏 good madam g.

  • @trending-f9g
    @trending-f9g 3 года назад +10

    ਪਕਸ਼ ਤਾਂ ਬਾਅਦ ਦੀ ਗੱਲ ਆ ,
    SSP ਕੋਈ recruit ਪੋਸਟ ਨਹੀਂ ਆ,
    ਬਹੁਤ ਲਹਿੰਜਾ ਹੋਣਾ ਚਾਹੀਦਾ ਅਧਿਕਾਰੀ ਵਿੱਚ !!

  • @jagtarchahal2541
    @jagtarchahal2541 3 года назад +2

    ਯਾਦਵਿੰਦਰ ਜੀ ਕਾਂਗਰਸ ਰਾਜ ਵਿੱਚ ਇੱਕ ਮੰਤਰੀ, ਮੰਤਰੀ ਨਹੀ ਹੁੰਦਾ ਸਗੋਂ ਇੱਕ ਸਿਪਾਹੀ ਵੀ ਜਾਂ ਇੱਕ ਪਟਵਾਰੀ ਵੀ ਮੰਤਰੀ ਹੁੰਦੈਂ।

  • @Rsk_13x
    @Rsk_13x 3 года назад +7

    Madam ji nu army ki taraf se salam

  • @SonuKumar-xf2kq
    @SonuKumar-xf2kq 3 года назад

    Great thinking madam ji

  • @SurjitKaurAllindiaradio
    @SurjitKaurAllindiaradio 3 года назад

    👍🏼👍🏼👍🏼👍🏼👍🏼👍🏼👍🏼👍🏼👍🏼Good very good. ...💐💐💐💐💐💐💐💐💐

  • @karanbaraich2300
    @karanbaraich2300 3 года назад

    Madam ji bahut vadia cam karde ne

  • @manjindersingh4156
    @manjindersingh4156 4 года назад +2

    ਇਹੋ ਜਿਹੇ ਕਰਪਟ ਅਫਸਰਾਂ ਕਾਰਣ ਇਮਾਨਦਾਰ ਅਫਸਰ ਰਗੜੇ ਜਾਂਦੇ ਆ। ਬਾਕੀ ਮੈਡਮ ਜੀ ਇਹ ਗਲ ਬਿਲਕੁਲ ਗਲਤ ਆ ਕਿ ਇਹਨਾਂ ਨੂੰ ਬਹੁਤ ਟੈਨਸ਼ਨ ਹੁੰਦੀ ਹੈ ਜੇ ਟੈਨਸ਼ਨ ਹੁੰਦੀ ਤਾਂ ਨੌਕਰੀ ਛਡ ਕੇ ਘਰ ਚਲੇ ਜਾਉ।

  • @harwinderkaur5295
    @harwinderkaur5295 2 года назад

    Bhut wadeya officer hai ji gulati just 🙏🙏🙏🙏 Sanu lady's nu ta bhuta shara hai ji

  • @hitkalakar7575
    @hitkalakar7575 3 года назад

    Love u yaadvinder bhaji bot wadia gall bat kardy ho ji

  • @akashmehra9378
    @akashmehra9378 3 года назад

    Veer bahut nice ho tusi. Soch bahut achhe lagte hai sode

  • @manpreetsahni7184
    @manpreetsahni7184 3 года назад

    Madam ji tension ch Howe ya mansion ch Howe, sarkari naukar apni aukaat ch rehan, tusi aap he defend kri Jane aa ohnu
    Reporter nu salute aa mera 🙏🏻

  • @mahindersingh9977
    @mahindersingh9977 3 года назад +1

    ਮਨੀਸ਼ਾ ਜੀ sap ਨੇ ਆਪ ਜੀ ਨੂੰ ਧਮਕੀ ਦਿੱਤੀ ਹੈ ।ਤੁਸੀਂ ਮੰਨੋ ਜਾ ਨਾ ਮਨੋਂ

  • @gursimranjeetsingh716
    @gursimranjeetsingh716 5 лет назад +36

    ਕਾਂਗਰਸ ਸਰਕਾਰ ਵੇਲੇ ਹੋਰ ਕੀ ਆਸ ਕੀਤੀ ਜਾ ਸਕਦੀ ਹੈ

  • @thecreamery474
    @thecreamery474 4 года назад +1

    sahi gal hai iska hal hona chahida girls and lady respect ok

  • @dsgill8586
    @dsgill8586 3 года назад

    Good sister👍👍👍

  • @jellyturka2881
    @jellyturka2881 3 года назад

    Thank you

  • @ruhi_shah7506
    @ruhi_shah7506 3 года назад +1

    God bless u mam🙏🙏🙏🙏💪💪👌👌👌

  • @AmanDeep-jc6lw
    @AmanDeep-jc6lw 4 года назад +14

    Madam diya gallan to lgda ssp ne Thik bolya hovega

  • @radheradheji7290
    @radheradheji7290 Год назад

    bilkul right ssp kuldip singj chehal aise hee baat karte hein unko police padh se nikalo or sja bhi doh or sab police duaraa banai proparty bapish loh gov se req he

  • @Pastorminakshidass
    @Pastorminakshidass 3 года назад

    Very good very good 👌👌👌God bless you 🙏

  • @bikramjitsingh7284
    @bikramjitsingh7284 3 года назад

    Very Good 👍. Sistear

  • @rajivsharma9096
    @rajivsharma9096 4 года назад +7

    Chahal saab jindabad, one of d best IPS

  • @maninderkaur5564
    @maninderkaur5564 3 года назад

    Manisha Maam You are so nice and kind hearted

  • @ranjodhbala2678
    @ranjodhbala2678 3 года назад +1

    ਵੈਰੀ ਗੁੱਡ ਮੈਡਮ ਜੀ ਖਿੱਚ ਕੇ ਰਖੋ

  • @jagjitsinghsingh119
    @jagjitsinghsingh119 3 года назад +1

    Nice manisha gulati

  • @harjitkaur3971
    @harjitkaur3971 2 года назад

    Madam ji good night ji ap her ek fesla bahout suuj nal krde ho bahut hi good lgda ha kise vi dhar da khta nhi hon dinde ji vaheguru ap noo bahout khush takhe bji Kash Meri sister itly ch D's Sala tuo sangarsh kr rhi ha ap tk kive pahuch hovegi

  • @harjitsinghjheetajheeta4415
    @harjitsinghjheetajheeta4415 3 года назад

    Shabash Manisha je Aap Ji dey. Activity d sarahna karda ha Acha laga

  • @sukhchainbheelattarlasrsin2970
    @sukhchainbheelattarlasrsin2970 3 года назад +1

    Nice Good Amritsar Bheel Attari Amritsar

  • @jassidhiman5111
    @jassidhiman5111 3 года назад

    Medam jiveri good loka di sewa

  • @sonysingh5724
    @sonysingh5724 3 года назад

    ਸੋਚੋ ਜੇ ਮਹਿਲਾ 👩👩👩 ਕਮਿਸ਼ਨ ਦੀ ਚੇਅਰਮੈਨ ਨਲ ਇਹ ਪੁਲਿਸ ਵਾਲੇ ਅਫਸਰ ਇਸ ਤਰ੍ਹਾਂ ਦੁਰਵਿਵਹਾਰ ਕਰਦੇ ਨੇ ਤਾਂ, ਆਮ ਲੋਕਾਂ ਦਾ ਕੀ ਹਾਲ ਕਰਦੇ ਹੋਣੇ ਨੇ

  • @sajeevkumar8888
    @sajeevkumar8888 3 года назад +4

    Madam ji parmatma tuhanu himat ty sabar deve tusi bhut change ho

  • @tarsemram3849
    @tarsemram3849 2 года назад

    Great mam

  • @surjitsingh2954
    @surjitsingh2954 4 года назад +2

    ਐਸ ਪੀ ਪੈਸੇ ਦੇਕੇ ਲੱਗੇ ਹਨ ਇਸ ਲਈ ਉਹ ਕੀ ਇੱਜਤ ਕਰਨ ਬਾਕੀ ਸਾਰੇ ਅਫਸਰ ਠੇਕੇ ਹਨ

  • @kalapoonia5650
    @kalapoonia5650 4 года назад +8

    ਕੁਲਦੀਪ ਚਾਹਲ ਠਰਕੀ ਲੱਗਦਾ

  • @gurvindersingh4581
    @gurvindersingh4581 3 года назад +4

    Good job mam

  • @poojamaurya5696
    @poojamaurya5696 6 лет назад +22

    He is a nice person...not doing tht type of things

  • @roopsingh2250
    @roopsingh2250 3 года назад

    Very nice sister officer Wahaguru all base with

  • @singhcharnia9043
    @singhcharnia9043 3 года назад

    Madam very nice 👍

  • @exoticindiaa
    @exoticindiaa 6 лет назад +29

    Kuldeep Chahal is one of the most upright IPS officers of this country, and this lady had a verbal spat with him during a phone call with its loudspeaker on and using sentences like "Kya chal raha hai ye" while trying to influence someone who was standing beside her. IPS officer told her to remain calm and maintain the courtesy but instead stated false allegations against him including abusing her. Such a lady should be shunted out from the post of Chairperson of Women Commission

    • @pspnabha
      @pspnabha 4 года назад

      _w

    • @Sandhu_RIS
      @Sandhu_RIS 3 года назад +1

      What’ a merely chairperson expects , when he or she is so rude to an IPS office. Mr. chahal showed her the way, that things don’t work that way. Salute You Mr.Chahal

  • @SandeepSingh-td5tr
    @SandeepSingh-td5tr 3 года назад +3

    ਐਸ ਐਸ ਪੀ ,ਵਰਨਾਂ ਗੱਬਰ ਆ ਜਾਵੇਗਾ

  • @RajinderSingh-wc2yg
    @RajinderSingh-wc2yg 4 года назад

    Bahot vadea paterkar de saval

  • @balrajsingh1486
    @balrajsingh1486 3 года назад

    ਮੈਡਮ ਕਿਸੇ ਕੋਲੋ ਡਰਦੀ ਨਹੀ ਸਾਡੀ ਕਾਂਗਰਸ ਪਾਰਟੀ ਦੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਧੀਆ ਕੰਮ ਕਰ ਰਹੇ ਹਨ ਪਰ ਕਾਂਗਰਸ ਪਾਰਟੀ ਦੇ ਐਮ ਐਲ ਏ ਜਾ ਚੈਅਰਮੈਨ ਦੀ ਕੋਈ ਸੁਣਵਾਈ ਨਹੀਂ ਕਰਦਾ ਪਤਾ ਨਹੀਂ ਆਪਣੇ ਕੰਮਾਂ ਤੱਕ ਮਤਲਬ ਰੱਖਦੇ ਹਨ ਪਰ ਵਰਕਰਾਂ ਨੂੰ ਕਹਿੰਦੇ ਸਾਡੀ ਕੋਈ ਸੁਣਦਾ ਨਹੀ

  • @RanjeetSingh-nh1yk
    @RanjeetSingh-nh1yk 3 года назад +1

    Reporter veer very good

  • @gajansingh3246
    @gajansingh3246 5 лет назад +7

    Good munisa ji

  • @armaan6773
    @armaan6773 3 года назад +1

    ਮਨੀਸਾ ਗੋਲਾਟੀ ਸਹੀ ਬੋਲ ਰਹੀ ਹੈ

  • @sangatsingh4850
    @sangatsingh4850 3 года назад +1

    God bless you

  • @NareshKumar-gn9fl
    @NareshKumar-gn9fl 3 года назад +2

    ਇਹ ਬੰਦਾ ਜਾਣਬੁਝ ਕੇ ਗੁੱਸਾ ਦਵਾਉਦਾ ਪਿਆ । ਇਹ ਕੌਈ ਪਤਰਕਾਰ ਨਹੀ ਲੱਗਦਾ

  • @lakhvirsingh2451
    @lakhvirsingh2451 3 года назад

    ਪੱਤਰਕਾਰ ਜੀ ਪਹਿਲਾ ਗੱਲ ਤਾ ਪੂਰੀ ਕਰਨ ਦੇਓ ਮੈਡਮ ਨੂੰ।ਤੁਸੀ ਆਪ ਹੀ ਸਵਾਲ ਕਰ ਰਹੇ ਹੋ ਆਪ ਹੀ ਜਵਾਬ ਦੇ ਰਹੇ ਹੋ

  • @VickyKumar-ht5it
    @VickyKumar-ht5it 4 года назад +1

    Very good mam ji

  • @gogisharma4003
    @gogisharma4003 3 года назад

    Good ji

  • @HarjitSingh-qn2lt
    @HarjitSingh-qn2lt 5 лет назад +10

    SSP kuldeep chahal is a great IPS officer

  • @JAGDISHSINGH-pp3qc
    @JAGDISHSINGH-pp3qc 3 года назад

    ABP news 🙏🙏🙏

  • @satbirvlogs7021
    @satbirvlogs7021 3 года назад

    Good madem

  • @BIKIHARPASON
    @BIKIHARPASON 6 лет назад +10

    Reporter asking foolish questions....he is trying to make it a tug of war...

  • @JatinderKumar-ps3pu
    @JatinderKumar-ps3pu 3 года назад +5

    I proud of you mam

  • @alka1498
    @alka1498 3 года назад +1

    Good job mam ji

  • @Panjabzindabad84
    @Panjabzindabad84 6 лет назад +70

    Lgda SSP hun reporter nu chku gaa😁

  • @harwinderkaur4243
    @harwinderkaur4243 3 года назад

    I like man waheguru Maher kro ji

  • @rommysingh7717
    @rommysingh7717 5 лет назад +1

    Mam kuldeep sir gud offsir ase nhi kar sakda both nic ne kuldeep sir

  • @ManjeetSingh-pl7pu
    @ManjeetSingh-pl7pu 3 года назад +1

    🙏🙏 good job

  • @baljindersandhu6133
    @baljindersandhu6133 5 лет назад +3

    bahut hi yada vdia insaan nee SSP kuldip chahal sir ji eh jva jhooth bol rhi aaa je inj kha hunda recording pakka honi c es kol

  • @MB-uv4qu
    @MB-uv4qu 3 года назад +14

    Ssp needs to go on intense training course, “How to Respect Women”
    If he can abuse Chairperson, what chance does any other other women have ? So so corrupt

    • @paramjitsingh2349
      @paramjitsingh2349 3 года назад

      ਐੱਸ ਐੱਸ ਪੀ ਦਾ ਪੱਖ ਵੀ ਕੈਮਰੇ ਤੇ ਦੱਸਿਆ ਜਾਵੇ।

  • @KuldeepSingh-id8kq
    @KuldeepSingh-id8kq 3 года назад

    Mam eh sarkara nu burki paudia jhad sarkara hi mantri hi lann dann vich kanna honn mantri kis tara bol panne ge

  • @harrysinghparmar1757
    @harrysinghparmar1757 4 года назад +3

    Hansmukh chairperson 👌

  • @jpbhall
    @jpbhall 6 лет назад +11

    kuldeep chahal jindabaad