SSA Baldev Singh ji, There is a end to everything. So many killas got built and now turned to Khanders after thousands of years. Admiration of the engineers in olden time is must. However, its amazed see the old history of India. You are working hard for your followers. Thank you bro. All the best
Panna tiger reserve zarur jana c. Andr di scenic and animal beauty bhut next level hai. MP ch bhut jungles ne. Bhut tiger reserve milnge.try krio koi zarur ho k aana. Satpura, kanha, panna bhut wadhe tiger reserve ne. Baki video bhut vdiya ne. History and tourism nu pasand krn aaleyia nu eh videos bhut sohne lg rhe ne. Thanks for showing us all this.❤take care
Dev bai bout khushi hundi ah jo app jankari das rahe ho,thanks,but Shaheedi din chal rahe ah so khan peen vele murge da parchar na karo,khao pio mouj karo khush raho, God bless, thanks regards
Dev veer Satshriakaal dev tussi 2 kamm karlo Pehla parveen Mohan na da channel SUBSCRIBE karlo dujja hindu temple what happen to them na di book pado thoda ehna historic thavan nu dekhan da nazria hun naalo vakhra hojuga nale veer ik pepper spray te safety stick apne kol rakhea karo Tanvaad veer hng ik gall hor eh shivling nandi te baneya hai
ਬਹੁਤ ਸ਼ਾਨਦਾਰ ਵੀਡੀਓ ਹੈ ਜੀ ਧੰਨਵਾਦ ਜੀਓ।❤❤❤
ਬਾਈ ਅੰਡ ਹੋਦੇ ਬਾਈ ਜੀ ਘੈਟ ਪੰਜਾਂਬੀ ਜੱਟ 👍👍👍🙏🙏👏👏👏👏👏👍👍🙏🙏🌹🌹🌺👏👏👏👍👍👍🙏🙏🙏
ਸਤਿ ਸ੍ਰੀ ਅਕਾਲ🙏 ਦੇਵ ਬਾਈ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ👍 ਅਪਣਾ ਖਿਆਲ ਰੱਖੋ ❤
ਬੜੀ ਖੁੱਸ਼ੀ ਹੋਈ ਪੁੱਤਰਾ ਤੈਨੂੰ ਵੇਖਕੇ ਰਬ ਭਲੀ ਕਰੇ ਹਮੇਸ਼ਾਂ ਚੜ੍ਹਦੀ ਕਲਾ ਚ ਰਖੇ🎉🎉❤❤
ਅਜਯਗੜ ਦਾ ਕਿਲ੍ਹਾ
ਕਿਲੇ ਵਿਚ ਮੰਦਰ
ਬਹੁਤ ਵਧੀਆ ਜਾਣਕਾਰੀ ਲੱਗੀ
ਦੇਵ ਵੀਰੇ ਕਿਸੇ ਨੂੰ ਨਾਲ ਲੈ ਕੇ ਜਾਣਾ ਸੀ, ਸਾਥ ਬਣਿਆ ਰਹਿੰਦਾ ਹੈ, ਤੇ ਜੰਗਲ ਵਿੱਚ ਦਾਖ਼ਲ ਹੋਣ ਸਮੇਂ ਹੱਥ ਚ ਸੇਫਟੀ ਸਟਿਕ ਜ਼ਰੂਰ ਰੱਖਿਆ ਕਰੋ
❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉
@JaspreetKaur-si7ok ਧੰਨਵਾਦ ਜੀ 🙏🙏
ਬਾਈ ਜੀ
ਬਾਈ ਘੁੱਦਾ ਕੋਲ ਅਫ਼ਰੀਕਾ ਚ ਸੈਰਨਗੀਟੀ ਦੇ ਜੰਗਲ ਚ ਜਾਕੇ ਦਰਸ਼ਨ ਕਰੋ।
Miss dona nu❤😊
ਦੇਵ ਵੀਰ ਜੀ ਆਪ ਜੀ ਵੱਲੋਂ ਇਤਿਹਾਸਕ ਤੇ ਧਾਰਮਿਕ ਜਾਣਕਾਰੀ ਦਿੱਤੀ ਗਈ
ਪਾਂਡਵ ਫਾੜ
ਤੇ ਵਧੀਆ ਯਾਦਗਾਰ
ਸ੍ਰੀ ਚੰਦਰ ਸ਼ੇਖਰ ਆਜ਼ਾਦ
ਜੀ ਦੀ ਵਧੀਆ ਸਮਾਰਕ
ਹੁਸੈਨੀਵਾਲਾ ਦਾ ਭੁਲੇਖਾ ਪਾਉਂਦੀ ਸਮਾਰਕ
ਦੇਵ ਮੱਛੀ ਦੀ ਕਿਸਮ ਰੋਹੁ ਹੁੰਦੀ ਆ ਰੇਹੁ ਨੀ। ਆਪਣੇ ਪੰਜਾਬ ਦੀ ਮਸ਼ਹੂਰ ਮੱਛੀ ਆ ਰੋਹੂ।
ਸਾਤਿ ਸ੍ਰੀ ਆਕਾਲ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤22 12 2024
ਸਤਿ ਸੀ੍ ਅਕਾਲ ਵੀਰ ਜੀ
Veerji..ssA..verry ..good
ਦੇਵ ਬਾਈ ਇਹ ਸਾਂਭਰ ਹਿਰਨ ਦੀ ਅਲਾਰਮ ਕੋਲ ਹੁੰਦੀ ਆ ਇਹ ਪੱਕਾ ਟਾਈਗਰ ਨੂੰ ਦੇਖਕੇ ਹੀ ਬੋਲਦਾ ਇਹ ਅਲਾਰਮ ਨਹੀਂ ਸਾਂਭਰ ਬੋਲਦਾ ਸ਼ੇਰ ਨੂੰ ਦੇਖਕੇ ਜੰਗਲ ਕਰਮੀ ਵੀ ਇਹਦੀ ਆਵਾਜ਼ ਤੋਂ ਹੀ ਅੰਦਾਜ਼ਾ ਲੌਂਦੇ ਆ
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
SADA DEV BAI TRUE MAN AT EARTH JEO BAI
ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ
Very good video
SSA Baldev Singh ji,
There is a end to everything. So many killas got built and now turned to Khanders after thousands of years. Admiration of the engineers in olden time is must. However, its amazed see the old history of India. You are working hard for your followers. Thank you bro.
All the best
ਦੇਵ ਵੀਰ ਕੀ ਹਾਲ ਨੇ , ਬਹੁਤ ਵਧੀਆ ਜਾਣਕਾਰੀ ਮਿਲਦੀ ਵੀਡਿਉ ਦੇਖ਼ ਕੇ ਧੰਨਵਾਦ 4:25
Dev veer tuhade pro camera di video darkness jehi dekhdi hai. Baki sahi hai.
ਸਤਿ ਸ੍ਰੀ ਅਕਾਲ ਬਾਈ ਜੀ ❤️❤️❤️❤️❤️❤️❤️❤️🌹🌹
Good job
ਵਧੀਆ ਵੀਡੀਓ ਦੇਵ ਬਾਈ ਜੀ
ਬਹੁਤ ਵਧੀਆ ਜੀ
Nice vlog
Nice. Dev
Beaudifull 👌 👌 👍 👍 stay safe 🙏🙏🙏
ਚੰਗਾ ਲੱਗ ਰਿਹਾ ਹੈ ਜੀ।
Well come my dear brother ji
Vadys video jee
ਚੜਦੀ ਕਲਾ ਵਿੱਚ ਰਹੋ
ਚਿੱਤਰਕੂਟ ਪਹਾੜੀ ਤੇ ਬਣੀ ਵਣ ਜੀਵ ਸੈਚਰੀ
Doing good job..👍Watching from Seattle,wa
ਸਤਿ ਸ੍ਰੀ ਆਕਾਲ ਵੀਰ ਦੇਵ ਸਿਹਤ ਦਾ ਖਿਆਲ ਰੱਖੋ
Sat Shri akal ji
Good dev bro 👊
Very nice video y ji
ਦੇਵ ❤
Very nice Dev veer
❤ ਸਤਿ ਸ੍ਰੀ ਆਕਾਲ ਦੇਵ ਵੀਰਾਂ ❤
Great
Good 👍
ਸਰਕਾਰਾਂ ਦੀ ਅਣਦੇਖੀ ਕਾਰਨ ਇਹ ਖੰਡਰ ਬਣ ਗਏ ਉਸ ਜ਼ਮਾਨੇ ਦੇ ਕਾਰੀਗਰਾਂ ਦੀ ਕਮਾਲ ਹੈ।
❤❤❤❤❤❤
Dev vir ji sat sri akal rattan lal Feroz Pur Punjab INDIA
ਸਤਿ ਸ੍ਰੀ ਆਕਾਲ ਬਾਈ ਜੀ
Good morning Baldev, we’re enjoying all your vlogs from Vancouver 🥰
Good good
NIC bai ji 🎉🎉🎉
Nyc
Nice
Boht hard work kr rhe ho. Lgge rho but seht da khyal jroor rakho
❤ very nice sir g ❤
ਬਹੁਤ ਵਧੀਆ ਵੀਡੀਓ ਧੰਨਵਾਦ ਵੀਡੀਓ ਸਾਂਝੀ ਕਰਨ ਲਈ 🙏
Sat Sri akal 22g ❤❤
ਦੇਵ ਜਿੰਦਾਬਾਦ
Very skry
Wild life❤❤❤
ਕੱਲ ਯਹਾਂ ਬਸਤੀ ਥੀ ਖੁਸ਼ੀਆਂ ਆਜ ਹੈ ਮਾਤਮ ਵਹਾਂ। ਵਕ਼ਤ ਲਾਇਆ ਥਾ ਬਾਹਾਰੇਂ, ਵਕ਼ਤ ਲਾਇਆ ਹੈ ਖ਼ਿਜ਼ਾਂ। ਵਕ਼ਤ ਸੇ ਦਿਨ ਔਰ ਰਾਤ, ਵਕ਼ਤ ਸੇ ਕੱਲ ਔਰ ਆਜ। ਵਕ਼ਤ ਕੀ ਹਰ ਸ਼ੈ ਗੁਲਾਮ ਵਕਤ ਕਾ ਹਰ ਸ਼ੈ ਪੇ ਰਾਜ।""ਜਦੋਂ ਕਿਤੇ ਰੌਣਕਾਂ ਹੋਣਗੀਆਂ ਤਾਂ ਜਗ੍ਹਾ ਤੇ ਕਿਆ ਕਿਆ ਰੌਣਕਾਂ ਮੇਲੇ ਹੋਣਗੇ। ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ssa 22 ji
ajj bai vlog de end te sade roop ch c luv u
Dabie aa jatta welcome
ਸਤਿ ਸ਼੍ਰੀ ਅਕਾਲ ਜੀ ❤❤❤❤
👍
good
Ssa
Panna tiger reserve zarur jana c. Andr di scenic and animal beauty bhut next level hai. MP ch bhut jungles ne. Bhut tiger reserve milnge.try krio koi zarur ho k aana. Satpura, kanha, panna bhut wadhe tiger reserve ne. Baki video bhut vdiya ne. History and tourism nu pasand krn aaleyia nu eh videos bhut sohne lg rhe ne. Thanks for showing us all this.❤take care
ਸਤਿ ਸ੍ਰੀ ਅਕਾਲ ਜੀ
Dev bai bout khushi hundi ah jo app jankari das rahe ho,thanks,but Shaheedi din chal rahe ah so khan peen vele murge da parchar na karo,khao pio mouj karo khush raho, God bless, thanks regards
Y g apne face nu set kro g, genuine suggestion wrong ni lena I respect your hard work.
❤❤❤❤
Good morning
Hello dev you should not go alone not safe
👍 👌 ❤
ਬਾਈ ਜੀ ਸਤਿ ਸ੍ਰੀ ਆਕਾਲ ਜੀ
luv u bro
ਸਤਿ ਸ੍ਰੀ ਅਕਾਲ ਵੀਰ
Waheguru ji
ਧੰਨਵਾਦ
🙏🙏
🙏🙏🙏🙏🙏
❤❤❤❤❤❤❤❤
🎉🎉🎉🎉🎉🎉🎉🎉🎉🎉🎉😂😂😂😂😂😂😂😂😂❤❤❤❤❤❤❤
ਅਜੈਗੜ੍ਹ ਕਿਲ੍ਹੇ ਚ ਇਹ 3 ਮੰਦਿਰ ਜੈਨ ਮੰਦਿਰ ਹਨ। Architectural style is Nagar.
ਨਜਾਇਜ ਰਿਸਕ ਬਹੁਤ ਲੈ ਰਿਹਾ ਦੇਵ ਵੀਰ ਪੂਰੀ ਲਾਪ੍ਰਵਾਹੀ ਪੂਰਾ ਇੰਡੀਆ ਘੁੰਮਦਾ ਹਾ 25 ਸਾਲ ਤੋ ਇਕੱਲਾ ਨਾ ਜਾਇਆ ਕਰ ਜੰਗਲਾਂ ਵਿੱਚ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਸਤਿ ਸ੍ਰੀ ਆਕਾਲ ਵੀਰ 🙏
ਬਾਈ ਜੀ ਵੀਡੀਓ ਤੇਰੀ ਕਲੀਅਰ ਨਹੀਂ ਚੱਲਦੀ
Dangerous to go like this alone not worth it be safe safety first good luck
ਬਾਈ ਜੀ ਕੈਮਰਾ ਵਧੀਆ ਲੈਣਾ ਚਾਹੀਦਾ ਥੋਨੂੰ
Dev veer Satshriakaal
dev tussi 2 kamm karlo Pehla parveen Mohan na da channel SUBSCRIBE karlo dujja hindu temple what happen to them na di book pado thoda ehna historic thavan nu dekhan da nazria hun naalo vakhra hojuga nale veer ik pepper spray te safety stick apne kol rakhea karo
Tanvaad veer
hng ik gall hor eh shivling nandi te baneya hai
Dev bete tu kalla jungle ch kio ja riha aa? Sare pase jungle bia ban aa. Be careful.
ਕੇਨ ਨਦੀ
ਤੇ ਬਣੇ ਸਨੇਹ ਵਾਟਰ ਫਾਲ
ਮੁਰਗਾ ਇਕੱਲਾ ਹੀ ਖਾਧਾ ਲਾਲਪਰੀ ਨੀ ਸੀ ਨਾਲ
ਬਾਈ ਕੈਮਰੇ ਮੂਹਰੇ ID ਨਾ ਕੱਢਿਆ ਕਰੋ ।
Your vedo is not shine.
Jaan doode lai aae bori bhar k aunda
❤❤❤❤
ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏❤❤❤❤
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਵੀਰ
❤❤❤❤