ਸੁਰੀਲੀ ਕਵੀਸ਼ਰੀ - ਭਾੲੀ ਰੁਪਿੰਦਰ ਸਿੰਘ, ਤਰਨਾ ਦਲ।

Поделиться
HTML-код
  • Опубликовано: 13 янв 2025

Комментарии • 288

  • @balrajdeol6404
    @balrajdeol6404 5 лет назад +29

    ਵਾਕਿਆ ਹੀ ਨਹਿੰਗ ਸਿੰਘ ਦੀ ਆਵਾਜ਼ ਕੋਇਲ ਵਰਗੀ ਹੈ ਕਲਗੀਧਰ ਪਾਤਸ਼ਾਹ ਜੀ ਚੜ੍ਹਦੀ ਕਲਾ ਜੀ

  • @nidharaksinghbrar5744
    @nidharaksinghbrar5744 5 лет назад +10

    ਵਾਹਿਗੁਰੂ ਰੁਪਿੰਦਰ ਸਿੰਘ ਤੇ ਹੋਰ ਕਿਰਪਾ ਕਰਨ , ਮੇਰੀ ਗੁਰੂ ਚਰਨਾਂ ਵਿਚ ਅਰਦਾਸ ਹੈ

  • @badshahrandhawa
    @badshahrandhawa Год назад +1

    ਭਾਈ ਮਹਿਲ ਸਿੰਘ ਕਵੀਸ਼ਰ ਦੇ ਨਾਲ ਇੱਕ ਕਵਿਤਾ ਹੋ੍ ਜਾਵੇ ਤੇ ਆਨੰਦ ਆ ਜਾਵੇ

  • @PreetSingh-u8s6s
    @PreetSingh-u8s6s Год назад

    ਬਹੁਤ ਵਧੀਆ ਵੀਰ ਜੀ
    ਖਾਲਸਾ ਪੰਥ ਯੋਧਿਆਂ ਦੀ ਲੋੜ ਭਾਈ ਸਾਹਿਬ ਜੀ

  • @sukhawal5091
    @sukhawal5091 7 лет назад +36

    ਬਹੁਤ ਕ੍ਰਿਪਾ ਭਾਈ ਰਪਿੰਦਰ ਸਿੰਘ ਤੇ ਵਾਹਿਗੁਰੂ ਦੀ ਗੁਰੂ ਕ੍ਰਿਪਾ ਕਰੇ ਜੀ।।

    • @rashpalsinghkhakh4635
      @rashpalsinghkhakh4635 5 лет назад

      Kalgi turra Parashar Amitabh Bachchan Chardi Kala kaaran kavishri Ghaziabad ke Lakshan baccha baccha kavishri Joga Singh Jogi kavishri

  • @Khalsaraj35
    @Khalsaraj35 11 дней назад

    ਬਹੁਤ ਮਿੱਠੀ ਤੇ ਪਿਆਰੀ ਅਵਾਜ਼ ਆ ਗੁਰੂ ਸਾਹਿਬ ਚੜ੍ਹਦੀਆ ਕਲਾ ਬਖਸ਼ਣ

  • @virsingh8714
    @virsingh8714 5 лет назад +3

    ਵਾਹ ਜੀ ਵਾਹ ਕੀ ਕਰਾ ਸਿਫ਼ਤਾ ਵੀਰ ਦੀਆਂ ਜਿਨ੍ਹਾਂ ਵੀਰਾਂ ਨੇ ਇਹਨਾਂ ਦੀ ਅਵਾਜ਼ ਨੂੰ ਆਮ ਲੋਕਾਂ ਤੱਕ ਪਹੁੰਚਣ ਦਾ ਕੰਮ ਕੀਤਾ ਹੈ ਧੰਨਵਾਦ ਕਰਦੇ ਹਾਂ ਉਨ੍ਹਾਂ ਵੀਰਾਂ ਦਾ ਮਾਲਕ ਮੇਹਰ ਕਰਨ ਸਿੰਘ ਸਾਹਿਬ ਜੀ ਤੇ

  • @dharmsingh3806
    @dharmsingh3806 5 лет назад +9

    ਭਾਈ ਰੁਪਿੰਦਰ ਸਿੰਘ ਤਰਨਾ ਦਲ ਮੇਨੁ ਮਿਲੇ ਸੀ ਡੇਹਰਾ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਜਨਮ ਹੋਇਆ ਸੀ

  • @jagdishsingh9965
    @jagdishsingh9965 5 лет назад +1

    ਤਿੰਨਾਂ ਸਿੰਘਾਂ ਨੂੰ ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹ

  • @shes_insurrey
    @shes_insurrey 5 лет назад +1

    ਬਹੁਤ ਚੜਦੀ ਕਲਾ ਭਾਈ ਸਾਹਿਬ ਜੀ ਗੁਰੂ ਸਾਹਿਬ ਕਿ੍ਰਪਾ ਕਰਨ।

  • @deepasingh3770
    @deepasingh3770 7 лет назад +16

    ਧੰਨਵਾਦ ਖਾਲਸਾ ਜੀ। 🙏🏼 ਆਵਾਜ਼ ਸੁਣ ਕੇ ਨਜ਼ਾਰਾ ਆ ਜਾਂਦਾ

  • @rinkusaab3207
    @rinkusaab3207 5 лет назад +1

    ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ.. ਬੁਹੁਤ ਮਿਢਾ ਸੁਭਾਅ ਲੱਗਦਾ ਸਿੰਘ ਸਾਹਿਬ ਜੀਅ ਦਾ.. ਆਵਾਜ ਬੁਹਤ ਮਿੱਠੀ ਆ ਜੀ

  • @sandhusaab8734
    @sandhusaab8734 5 лет назад +2

    ਭਾਈ ਸਹਿਬ ਜੀ ਦੀ ਅਵਾਜ ਬਹੁਤ ਪਿਆਰੀ ਆ ।

  • @dilbagsandhu990
    @dilbagsandhu990 7 лет назад +31

    ਵਾਹਿਗੁਰੂ ਚੜ੍ਹਦੀ ਕਲਾ ਚੰ ਰੱਖੇ ਜੀ

  • @JaswinderSingh-kt9yc
    @JaswinderSingh-kt9yc Год назад

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਜੀ ਭਾਈ ਸਾਹਿਬ ਜੀ ਤੇ

  • @sadhusingh3109
    @sadhusingh3109 5 лет назад +1

    ਗੁਰੂ ਸਾਹਿਬ ਜੀ ਦੇ ਸਬੰਧ ਵਿੱਚ ਬਹੁਤ ਹੀ ਸੋਹਣਾ ਗਾਇਆ ਹੈ ।

  • @windersingh2887
    @windersingh2887 3 года назад

    ਖਾਲਸਾ ਜੀ ਦਿਲ ਖੁਸ਼ ਹੋ ਗਿਆ ਜੀ ਐਨੀ ਮਿੱਠੀ ਆਵਾਜ਼

  • @gurmelsingh4716
    @gurmelsingh4716 2 года назад

    ਵਾਹਿਗੁਰੂ ਜੀ ਭਲਾ ਕਰੇ ਕਰਤਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਲਾ ਕਰੇ ਕਰਤਾਰ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @aim4aiims693
    @aim4aiims693 18 дней назад +1

    Bhai Papalpreet SIngh ji te mehar kar waheguru ji

  • @kulwinderjohal7304
    @kulwinderjohal7304 5 лет назад +1

    ਭਾਈ ਸਾਹਿਬ ਦੀ ਆਵਾਜ਼ ਰੂਹ ਨੂੰ ਤ੍ਰਿਪਤ ਕਰਦੀ ਹੈ

  • @HarjeetSinghGill1
    @HarjeetSinghGill1 Год назад

    ❤ਵਾਹ-ਵਾਹ ਰੁਪਿੰਦਰ ਸਿੰਘ ਜੀ❤ਬਹੁਤ ਵਧੀਆ ਆਨੰਦ ਮਾਣਿਆ ❤

  • @KulwinderSingh-tp1ho
    @KulwinderSingh-tp1ho Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਸਤਿਗੁਰ ਗੁਰ ਕੀ ਸੇਵਾ ਸਫ਼ਲ ਦੇ ਕੋ ਕਰੇ ਚਿਤੁ ਲਾਇ

  • @nokiago9196
    @nokiago9196 5 лет назад

    ਵਾਹਿਗੁਰੂ ਜੀ ਕਿਰਪਾ ਕਰਨੀ
    ਵਾਹ ਕਮਾਲ ਆਵਾਜ਼ ਸਿੰਘ ਸਾਹਿਬ ਜੀ

  • @yadwindersandhu5311
    @yadwindersandhu5311 6 лет назад

    Waheguru g sache patshah..bhut sohni te mithi awaaz aa bhai sahib gg di..sche patshah g di kirpa aa g bhai sahib g te..waheguru g eda hi kirpa rkhn🌹🌹

  • @sukhdevsingh5766
    @sukhdevsingh5766 5 лет назад +1

    ਬਹੁਤ ਸੋਹਣਾ ਗਾਇਆ ਬਾਈ ਜੀ

  • @PardeepKaur-vh1lf
    @PardeepKaur-vh1lf 6 лет назад +4

    ਭਾਈ ਰੁਪਿੰਦਰ ਸਿੰਘ ਜੀ ਬਾਬਾ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @lakhwindergill6189
    @lakhwindergill6189 5 лет назад

    ਵਾਹਿਗੁਰੂ ਜੀ ਦੀ ਅਪਾਰ ਕਿਰਪਾ ਭਾਈ ਜੀ ਤੇ

  • @cy-co9ok
    @cy-co9ok Год назад +1

    ਭਾਈ ਪਪਲਪ੍ਰੀਤ ਸਿੰਘ 😢

  • @jagdishsingh9965
    @jagdishsingh9965 5 лет назад

    ਆਵਾਜ਼ ਤੇ ਤੇ ਗੁਰੂ ਕਿਰਪਾ ਆਪਾਰ ਹੈ ਸਿਫਤ ਲਈ ਸ਼ਬਦ ਨਹੀਂ ਲੱਭਦਾ ਵਾਹਿਗੁਰੂ ਕਿਰਪਾ ਕਰਨ ਕਲਗੀਧਰ ਸੱਚੇ ਪਾਤਸ਼ਾਹ ਆਪ ਹੀ ਮੇਹਰ ਕਰਨ ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹ

  • @harjinderkhalsa8851
    @harjinderkhalsa8851 5 лет назад

    ਵਾਹਿਗੁਰੂ ਜੀ ਮੇਹਰ ਕਰੇਂ ਭਾਈ ਸਾਹਿਬ ਜੀ ਤੇ

  • @ਧਾਕੜਜੱਟ
    @ਧਾਕੜਜੱਟ 6 лет назад

    ਵਾਹਿਗੁਰੂ ਜੀ ਕਿਰਪਾ ਕਰਨ ਵੀਰ ਤੇ ਹਮੇਸ਼ਾ ਚੜ੍ਹਦੀਕਲਾ ਚ ਰਹਿਣ ਜੀ

  • @balrajdeol6404
    @balrajdeol6404 5 лет назад

    ਖਾਲਸਾ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @barinderpalsinghsohi3115
    @barinderpalsinghsohi3115 7 лет назад +4

    ਬਹੁਤ ਸੁਰੀਲੀ ਅਾਵਾਜ ਬਾਬਾ ਜੀ

  • @ਇੰਦਰਜੀਤਸਿੰਘਵੜੈਚ

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ 👍

  • @daljitsingh6276
    @daljitsingh6276 5 лет назад +1

    ਵਾਹ ਜੀ ਵਾਹ ਅਨੰਦ ਆ ਗਿਆ

  • @varinderchahal5411
    @varinderchahal5411 7 лет назад +2

    ੴ ਵਾਹਿਗੁਰੂ ਚੜਦੀਕਲਾ ਰੱਖੇ ਦਲ ਪੰਥ ਦੀ

  • @guramansinghbanwait1520
    @guramansinghbanwait1520 5 лет назад +1

    Waheguru ji Singh sahib nu cherdi kala baksho ji

  • @singhgurmeetsinghsinghgurm6505
    @singhgurmeetsinghsinghgurm6505 4 года назад

    Super sounds great thanks very much very nice ji WaheGuruji 🙏🏻 Chandigarh

  • @tahalsingh36
    @tahalsingh36 5 лет назад

    ਬਹੁਤ ਵਧੀਆ ਹੈ ਵਾਹਿਗੁਰੂ ਮੇਹਰ ਕਰੇ

  • @aulakhcommunication5432
    @aulakhcommunication5432 5 лет назад

    ਬਹੁਤ ਸੋਹਣੀ ਆਵਾਜ aa veer ji di

  • @LakhwinderSingh-xi1hq
    @LakhwinderSingh-xi1hq 5 лет назад

    ਵਾਹਿਗੁਰੂ ਮੇਹਰ ਕਰੇ ਭਾਈ ਸਾਹਿਬ ਜੀ ਤੇ

  • @sunnysidhu4829
    @sunnysidhu4829 5 лет назад

    ਬਹੁਤ ਵਧੀਆਂ ਖਾਲਸਾ ਜੀ!!

  • @bhaihardilawarsinghpandori1029
    @bhaihardilawarsinghpandori1029 5 лет назад

    ਵਾਹਿਗੁਰੂ ਚੜ੍ਹਦੀਕਲਾ ਰੱਖੇ

  • @harjassdeep4678
    @harjassdeep4678 7 лет назад +11

    Bht vadiya g Singh saab
    Waheguru eda he kirpa rakhn
    #bhai diya Singh ji

  • @gurjangsahota4167
    @gurjangsahota4167 5 лет назад

    ਵਾਹ ਜੀ ਵਾਹ ਕਿੰਨੀ ਕਿਰਪਾ ਸਤਿਗੁਰੂ ਦੀ ਇਸ ਸਿੰਘ ਤੇ ਸਤਿਗੁਰੂ ਇੰਦਾ ਹੀ ਕਿਰਪਾ ਬਣਾਈ ਰੱਖਣ

  • @jagdevsinghmaan7257
    @jagdevsinghmaan7257 7 лет назад +2

    ਸਿੰਘ ਸਾਬ ਜੀ ਦਰੁਸਤੀ ਕੀਤੀ ਜਾਵੇ ਵਾਹਿਗੁਰੂ ਜੀ ਕਲਗੀ ਤੌੜਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੂੰ ਬਖ਼ਸ਼ਸ਼ ਕੀਤਾ ਸੀ ਜੋ ਕਿ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਛੋਟੇ ਸਗੇ ਭਰਾ ਸਨ ਤੇ ਮਜ਼ਹਬੀ ਸਿੱਖ ਰੰਘਰੇਟੇ ਗੁਰੂ ਦੇ ਬੇਟੇ ਸਨ ?

    • @baldevsingh6603
      @baldevsingh6603 5 лет назад

      Waheguru ji

    • @ss-pm6oj
      @ss-pm6oj 5 лет назад +1

      jagdev singh maan ਗੁਰੂ ਕਾ ਸਿੱਖ ਕਿਸੇ ਵੀ ਜਾਤ ਬਰਾਦਰੀ ਤੋਂ ਉੱਪਰ ਹੁੰਦਾ ਜੀ,

    • @harneetvlogs6373
      @harneetvlogs6373 4 года назад +1

      Majhbi mtlb majhab vala aa ohh .ohnu kehnde ne phraa

    • @somechannel4959
      @somechannel4959 2 года назад

      @@harneetvlogs6373. 🙏 👍

  • @gopysig709
    @gopysig709 7 лет назад +16

    ਧੰਨ ਵਾਹਿਗੁਰੂ ਜੀਓ

  • @sanisingh4676
    @sanisingh4676 2 года назад

    ਬਹੁਤ ਵਧੀਆ ਜੀ

  • @dharmsingh3806
    @dharmsingh3806 5 лет назад +1

    ਵਾਹਿਗੂਰੁ ਜੀ 🙏 💖 💝 🎁 🎁 🎂

  • @Singh.487
    @Singh.487 7 лет назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @singhgurmeetsinghsinghgurm6505
    @singhgurmeetsinghsinghgurm6505 4 года назад

    Very nice ji WaheGuruji 🙏🏻🙏🏻

  • @babbuvirkbabbu2715
    @babbuvirkbabbu2715 7 лет назад +3

    bhot vadia uprala tuhada Singh saab jii jo tuc ehna nal galbaat kiti ehni diya kavasriya suniya bhot vadia gal guru sahib tuhanu traki bakhsn

  • @jaspalsinghmogapunjab1372
    @jaspalsinghmogapunjab1372 5 лет назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ਕੁਲਵੰਤਸਿੰਘਖਾਲਸਾ-ਭ5ਪ

    Wah ਗੁਰੂ ਖਾਲਸਾ ਜੀ ਤੁਸੀ ਧੰਨ ਧੰਨ ਕਰਾ ਦਿੱਤੀ

  • @jaspreetsodhi9965
    @jaspreetsodhi9965 5 лет назад +1

    Bhout vdia voice vr dii guru kirpa kra vr ta

  • @rinkochana3096
    @rinkochana3096 7 лет назад

    chardikalla waley guru key singh waheguru ji di bahuti bahuti kirpa hai ji aap ji tey

  • @BaljeetSingh-uu4kv
    @BaljeetSingh-uu4kv 5 лет назад

    Waheguru ji waheguru ji waheguru ji veerji bhut wdia

  • @PardeepKaur-vh1lf
    @PardeepKaur-vh1lf 6 лет назад

    ਵਾਹਿਗੁਰੂ ਜੀ ਮੇਹਰ ਕਰਨ ਕਿਰਪਾ ਕਰਨ ਜੀ

  • @naibsingh300
    @naibsingh300 5 лет назад

    ਨਾਇਬ ਸਿੰਘ ਵਹਿਗੁਰੂ ਜੀ,,,

  • @fz_harman8892
    @fz_harman8892 5 лет назад

    Bhai papalpreet singh ji bohat Dhanwaad 🙏

  • @MrHardeep63
    @MrHardeep63 6 лет назад +1

    Waheguru ji mai v bhai saab de fb te video vekhea c lagbag 1 saal pehla.. bhut jyda vdia c respect bhai saab. Waheguru mehr kreo

  • @sanandreas4787
    @sanandreas4787 7 лет назад

    Wah g wah...... Eni surili awaj......... Aj tak nai suni

  • @tanjeetsingh9260
    @tanjeetsingh9260 5 лет назад

    Bahut khoob veer g

  • @Sade_Pind_Sade_Khet
    @Sade_Pind_Sade_Khet 7 лет назад +1

    Wah ji. Waheguru chardikala bakshan bhai saab nu

  • @HappySingh-rj7df
    @HappySingh-rj7df 5 лет назад

    Very very very very very very very
    Nice song g god bless you sr g

  • @HarpreetSingh-rl6mf
    @HarpreetSingh-rl6mf 7 лет назад +5

    ਸਤਿਨਾਮ ਵਾਹਿਗੁਰੂ

  • @Singhbaghel02
    @Singhbaghel02 5 лет назад

    Very good khalsa gg bohat he sureeli awaz. Aw g

  • @jugrajgill8244
    @jugrajgill8244 3 года назад

    bhut vadia veer di aawaaz

  • @harshkeencheema4086
    @harshkeencheema4086 3 года назад

    Waheguru ji di full kirpa aaa

  • @sandeepghabdan4493
    @sandeepghabdan4493 4 года назад +1

    Dhan weheguru ji

  • @sukhbirsandhu8895
    @sukhbirsandhu8895 6 лет назад +1

    ਧੰਨ ਸਿੰਘ ਗੁਰੂ ਦਾ

  • @ਭਾਈਰਣਜੀਤਸਿੰਘਸ਼ੇਖ

    ਵਾਹਿਗੁਰੂ ਜੀ

  • @balvindersinghvirk6804
    @balvindersinghvirk6804 5 лет назад +1

    wahagura ji ka Khalsa waheguru ji ki Fateh g 🙏🌹

  • @dilbagsingh8787
    @dilbagsingh8787 5 лет назад +1

    Wah ji wah bhai Rupander singh khalsa ji

  • @jagdevsinghmaan7257
    @jagdevsinghmaan7257 6 лет назад +2

    ਇਤਿਹਾਸਿਕ ਤੱਥਾਂ ਅਨੁਸਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ 1666 ਤੋਂ 1708 ਇ: ਤੱਕ ਤਿੰਨ ਭਾਈ ਸੰਗਤ ਸਿੰਘ ਨਾਮ ਦੇ ਮਹਾਂਪੁਰਸ਼ ਹੋਏ ਹਨ, ਜਿਨ੍ਹਾਂ ਦਾ ਰਵਿਦਾਸੀਆ ਭਾਈਚਾਰੇ ਨਾਲ ਕੋਈ ਤਾਲੁਕ ਨਹੀਂ ਹੈ।
    ਇਸ ਤੋਂ ਇਲਾਵਾ ਚਾਰ ਅਜਿਹੇ ਸੰਗਤ ਸਿੰਘ ਜੋ ਮਨਘੜਤ ਹਨ। [1] ਭਾਈ ਸੰਗਤ ਸਿੰਘ ਹੀਰ, ਪਿੰਡ ਖੇੜੀ, ਫਗਵਾੜਾ,(ਰਵਿਦਾਸੀਆ ਭਾਈਚਾਰ) [2] ਭਾਈ ਸੰਗਤ ਸਿੰਘ ਮਠਾਣ ਪਿੰਡ ਸਬੋਰ ਜਿਲ੍ਹਾ ਰੋਪੜ,(ਰਵਿਦਾਸੀਆ ਭਾਈਚਾਰਾ), [3] ਭਾਈ ਸੰਗਤ ਸਿੰਘ ਬਨਾਰਸ ਵਾਲੇ (ਰਵਿਦਾਸੀਆ ਭਾਈਚਾਰਾ), [4] ਭਾਈ ਸੰਗਤ ਸਿੰਘ ਛਾਬੜਾ ਪੱਟੀ ਵਾਲੇ (ਖ਼ਤੱਰੀ ਭਾਈਚਾਰਾ)।
    ਹੁਣ ਆਪ ਸੋਚੋ ਸੰਗਤ ਸਿੰਘ ਚਾਰ ਕਲਗੀ ਅਤੇ ਪੁਸ਼ਾਕਾ ਇੱਕ।
    ਭਾਈ ਸੰਗਤ ਸਿੰਘ ਵੈਲਫੇਅਰ ਕਮੇਟੀ ਨੇ ਮਾਣਜੋਗ ਹਾਈ ਕੋਟ ਵਿੱਚ ਕਲਗੀ ਅਤੇ ਪੁਸ਼ਾਕਾ ਭਾਈ ਸੰਗਤ ਸਿੰਘ ਨੂੰ ਦਿਤੇ ਜਾਣ ਦੇ ਦਾਵੇ ਦਾ ਕੇਸ ਕੀਤਾ।
    ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿੱਦਿਅਕ ਤੇ ਭਲਾਈ ਟਰੱਸਟ ਨੇ ਗੁਰੂ ਜੀ ਦੇ ਸਮੇਂ ਤਿੰਨ ਸੰਗਤ ਸਿੰਘ, ਚਾਰ ਮਨਘੜਤ ਸੰਗਤ ਸਿੰਘ ਅਤੇ ਬਾਬਾ ਜੀਵਨ ਸਿੰਘ ਜੀ ਨੂੰ ਕਲਗੀ ਅਤੇ ਪੁਸ਼ਾਕਾ ਦੇਣ ਦੇ ਸਬੂਤ ਇਤਿਹਾਸਿਕ ਤੱਥਾਂ ਦੇ ਅਧਾਰ ਤੇ ਮਾਣਜੋਗ ਹਾਈ ਕੋਟ ਵਿੱਚ ਪੇਸ਼ ਕੀਤੇ, ਪਰ ਵਿਰੋਧੀ ਧਿਰ ਕੋਈ ਸਬੂਤ ਪੇਸ਼ ਨਹੀਂ ਕਰ ਸਕੀ।
    ਫਿਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਵਾਨਾਂ ਦੀ ਇੱਕ ਟੀਮ ਬਣਾਈ ਜਿਨ੍ਹਾਂ ਨੇ ਪੂਰੀ ਪੜਤਾਲ ਕਰ ਕੇ ਟਰੱਸਟ ਦੁਆਰਾ ਦਿਤੇ ਗਏ ਸਬੂਤਾਂ ਨੂੰ ਸਹੀ ਮੰਨਦੇ ਹੋਏ ਮਾਣਜੋਗ ਹਾਈ ਕੋਟ ਨੂੰ ਰਿਪੋਰਟ ਪੇਸ਼ ਕਰ ਦਿੱਤੀ, ਮਾਣਜੋਗ ਹਾਈ ਕੋਟ ਨੇ ਇਹ ਰਿਪੋਰਟ ਪ੍ਰਵਾਨ ਕਰਦੇ ਹੋਏ C.W.P. ਨੰਬਰ 6356 ਨੂੰ Dispose off ਕਰ ਦਿੱਤਾ ਹੈ।
    ਇਸ ਤੋਂ ਭਾਵ ਹੈ ਕਿ ਕਲਗੀ ਅਤੇ ਪੁਸ਼ਾਕਾ ਬਾਬਾ ਜੀਵਨ ਸਿੰਘ ਜੀ ਨੂੰ ਹੀ ਦਿੱਤਾ ਗਿਆ।
    ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸੱਚ ਨੂੰ ਸਾਹਮਣੇ ਦੇਖ ਕੇ ਵੀ ਝੂਠ ਦਾ ਪ੍ਰਚਾਰ ਨਾ ਕਰੋ।
    ਰੰਘਰੇਟਾ ਕੌਮ ਦੇ ਵਾਰਸੋ ਆਪਣੇ ਹੱਕ ਲੈਣ ਲਈ ਟਰੱਸਟ ਦਾ ਸਾਥ ਦਾ ਸਾਥ ਦਓ।

  • @harpreetsingh-oj2lp
    @harpreetsingh-oj2lp 2 года назад

    ਆਵਾਜ ਤੇ ਤੁਸੀ ਲੋਕਾਂ ਤੱਕ ਪੁਚਾਈ ਏ ਪਰ ਕੀ ਮੁੱਲ ਪਇਆ ਸਿੰਘ ਦਾ ।। ਦਇਆ ਸਿੰਘ ਜੀ

  • @Ur_sukh01
    @Ur_sukh01 7 лет назад +5

    ਵਾਹ ਜੀ ਵਹਿਗੁਰੂ ਜੀ

  • @tarnbrar7305
    @tarnbrar7305 5 лет назад

    Waheguru ji Chadikala rakhi khalsa nu

  • @dalersinghkhalsa9805
    @dalersinghkhalsa9805 4 года назад +1

    Waheguru ji🙏🏻🙏🏻🙏🏻🙏🏻🙏🏻🙏🏻

  • @jeetsingh186
    @jeetsingh186 5 лет назад

    Waheguru ji chardi kala bakshe

  • @harshkeencheema4086
    @harshkeencheema4086 3 года назад

    Bht vadiya g

  • @JaspreetSingh-or3yl
    @JaspreetSingh-or3yl 2 года назад

    ਵੀਰਜੀਦੀਕਵੀਸਰੀਨਰੋਲ ਹੈ

  • @PalMoga-zx8uj
    @PalMoga-zx8uj 6 лет назад +2

    God bless you bhai sahib ji
    so sweet voice

  • @SurjitSandhuRajwinder
    @SurjitSandhuRajwinder 7 лет назад +1

    Waheguru ji ka khalsa waheguru ji Ki fateh veer ji

  • @kharaksekhon8525
    @kharaksekhon8525 5 лет назад +1

    Waheguru ese tra mehar kri rkhe veer ji🙏🏼🙏🏼

  • @gurwindersandhu594
    @gurwindersandhu594 7 лет назад +3

    Bahot wadia veer g.good job

  • @JaspalSingh-gn3nu
    @JaspalSingh-gn3nu 7 лет назад

    Bhai Rupinder Singh ji mera guru the bakhas thank papeelpreet singh ji

  • @divineintervention7652
    @divineintervention7652 5 лет назад

    ਖਾੜਕੂਆਂ ਦਾ ਸਮਾ ਯਾਦ ਆ ਗਿਆ

  • @Mandeepbhai544
    @Mandeepbhai544 5 лет назад +2

    Bhai sahib di voice 😍

  • @palahans3056
    @palahans3056 5 лет назад

    Bhut hi shoni awaj waheguru mehar kre

  • @surjitkaddu5136
    @surjitkaddu5136 5 лет назад +2

    ਬਾਬਾ ਦਇਆ ਸਿੰਘ ਜੀ ਵਧਾਈ ਦੇ ਪਾਤਰ ਹਨ

  • @Kabr-tv7ii
    @Kabr-tv7ii 7 лет назад

    Je eh insaan Guru vele hunda ta ohna to bahut payar lenda .

  • @kulwantsingh2583
    @kulwantsingh2583 4 года назад

    bahut wadhiya.

  • @ਗੱਬਰੂਸੌ਼ਕੀਨ
    @ਗੱਬਰੂਸੌ਼ਕੀਨ 3 года назад

    Srooor aunda baba g

  • @bodymassager9935
    @bodymassager9935 5 лет назад +1

    Very nice voice vahe guru g kirpa kre

  • @sukhdhillon8023
    @sukhdhillon8023 4 года назад +1

    Waheguru

  • @ਖੰਡਾਲਾਸਿੰਘ47
    @ਖੰਡਾਲਾਸਿੰਘ47 5 лет назад +1

    ਮੇਰਾ ਪਿਆਰਾ ਵੀਰ

  • @HarpreetCheema-ik2ug
    @HarpreetCheema-ik2ug 4 года назад

    👌👌👌👌very good g

  • @kpsingh747
    @kpsingh747 7 лет назад

    Waheguru ji tuhanu chardi kallan bakhshn..

  • @gumeetsinghkhosa1806
    @gumeetsinghkhosa1806 4 года назад

    Waheguru ji mehar krna SAB te 🙏🙏