ਹਰਿਆਣਾ 'ਚ ਸਿੱਖ ਪਰਿਵਾਰਾਂ ਦੇ ਘਰ ਪ੍ਰਸ਼ਾਸਨ ਨੇ ਕਿਉਂ ਢਾਹੇ ? 1947 ਦੇ ਉਜੜਿਆਂ ਨੂੰ ਫਿਰ ਉਜਾੜਿਆ !

Поделиться
HTML-код
  • Опубликовано: 6 окт 2024

Комментарии • 12

  • @jagseersinghwahsgurukjibra9890
    @jagseersinghwahsgurukjibra9890 2 месяца назад +4

    🌹🌹ਸ.ਜਗਤਾਰ ਸਿੰਘ ਭੁੱਲਰ ਸਾਹਿਬ ਜੀ ਤੇ ਸੰਦੀਪ ਸਿੰਘ ਲਾਧੂਕਾ ਪੱਤਰਕਾਰ ਸਾਹਿਬ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਜੀ ਬਹੁਤ ਮਾੜੀ ਘਟਨਾ ਵਾਪਰੀ ਹੈ ਜੀ ਕੇਂਦਰ ਸਰਕਾਰ ਤੁਰੰਤ ਐਕਸ਼ਨ ਲਵੇ ਜੀ ਹਰਿਆਣਾ ਸਰਕਾਰ ਨੂੰ ਤੁਰੰਤ ਐਕਸ਼ਨ ਬੰਦ ਕਰੇ ਘੱਟ ਗਿਣਤੀਆ ਤੇ ਜੀ ਜਿੰਨਾ ਲੋਕਾਂ ਦੇ ਘਰ ਢਾਏ ਹਨ ਤੁਰੰਤ ਕੇਂਦਰ ਸਰਕਾਰ ਮੁਆਵਜ਼ਾ ਦੇਵੇ ਜੀ ਇੰਨਾ ਸਿੱਖ ਪੀ੍ਵਾਰਾ ਨੂੰ ਹਰਿਆਣਾ ਸਰਕਾਰ ਤੁਰੰਤ ਮੁਆਵਜ਼ਾ ਦੇਵੇ ਜੀ ਗਰੀਬਾ ਦੇ ਘਰ ਬਨਾਵੇ ਸਰਕਾਰ ਜੀ ਧੰਨਵਾਦ ਵਾਹਿਗੁਰੂ ਜੀ

  • @AvtarSingh-m1i
    @AvtarSingh-m1i 2 месяца назад +6

    ਜਾਖੜ ਬਿੱਟੂ ਬੀਜੇਪੀ ਦੇ ਲੀਡਰਾਂ ਨੂੰ ਇਹ ਬਿਲਕੁਲ ਨਹੀਂ ਨਹੀਂ ਦਿਖਾਈ ਦਿੰਦਾ ਨਾਂ ਹੀ ਇਸ ਤੇ ਉਹ ਬੋਲਣਗੇ ਸਿਖਾਂ ਦੇ ਘਰ ਢਾਹ ਦਿੱਤੇ ਹਨ

  • @ekamrandhawa5123
    @ekamrandhawa5123 2 месяца назад +3

    ਘਟ ਗਿਣਤੀਆਂ ਨਾਲ ਧੱਕਾ ਹੋ ਰਿਹਾ ਹੈ

  • @HARDEVSINGH-ur7id
    @HARDEVSINGH-ur7id 2 месяца назад +1

    ਅੱਜ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਵਰਗਾ ਕੋਈ ਸਿੱਖ ਕੌਮ ਦਾ ਆਗੂ ਹੁੰਦਾ ਤਾਂ ਇਹ ਦਿਨ ਨਾ ਦੇਖਣੇ ਪੈਂਦੇ ਸਿੱਖ ਕੌਮ ਨੂੰ

  • @Parmjitsingh-t3w4k
    @Parmjitsingh-t3w4k 2 месяца назад +4

    ਬੀ ਦੇ ਪੀ ਦੀ ਝੌਲੀ ਵਿਚ ਦਿੱਲੀ ਅਤੇ ਹਰਿਆਣਾ ਕਮੇਟੀ ਬਾਦਲਾਂ ਨੇ ਪਾਈ

  • @soulofgod1721
    @soulofgod1721 2 месяца назад

    Waheguru ji maher Karo Sikh com te Maher Karo e

  • @AshwaniKumar-tp7me
    @AshwaniKumar-tp7me 2 месяца назад

    Ek pase govt.kehndi sab nu Ghar ------pher aa ki hai.

  • @JagtarSingh-gr8bh
    @JagtarSingh-gr8bh 2 месяца назад

    Akal thakte ta iktha ho kuhar ho so mela dub ka Mr jo

  • @JaswindersinghPannu-kf3rt
    @JaswindersinghPannu-kf3rt 2 месяца назад

    Khalsha ad age ave

  • @r.jawandha5343
    @r.jawandha5343 2 месяца назад +2

    ਇੰਡੀਆ ਵਿੱਚ ਸਿੱਖ ਕੌਮ ਅਤੇ ਮੁਸਲਿਮ ਭਾਈਚਾਰੇ ਨਾਲ 14 ਤੋਂ ਬਾਅਦ ਬਹੁਤ ਅੱਤਿਆਚਾਰ ਵੱਧ ਗਏ ਨੇ 🤬🤬🤬

  • @LakhwinderSingh-yq4bb
    @LakhwinderSingh-yq4bb 2 месяца назад

    Lahnat hai ese system te