ਬੁੜ੍ਹੀਆਂ ਬੱਸ ਅੱਡ-ਅੱਡ ਰੋਟੀਆਂ ਪਕਾਉਣ ਲਈ ਭਰਾਵਾਂ ਨੂੰ ਅੱਡ ਕਰਵਾ ਦਿੰਦੀਆਂ

Поделиться
HTML-код
  • Опубликовано: 11 окт 2024
  • ਬੁੜ੍ਹੀਆਂ ਬੱਸ ਅੱਡ-ਅੱਡ ਰੋਟੀਆਂ ਪਕਾਉਣ ਲਈ ਭਰਾਵਾਂ ਨੂੰ ਅੱਡ ਕਰਵਾ ਦਿੰਦੀਆਂ, ਜਿੰਨਾ ਸਮਾਂ ਅੱਡ ਨਾ ਹੋਵੋ ਇਹ ਕਲੇਸ਼ ਰੱਖਦੀਆਂ।
    #punjab #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 43

  • @ਭੌਰਅਵਤਾਰ
    @ਭੌਰਅਵਤਾਰ 7 месяцев назад

    ਸੋਹਣੀ ਸੋਚ
    ਸੋਹਣੇ ਵਿਚਾਰ
    ਸੋਹਣੇ ਸੁਝਾਅ ।🙌🙏

  • @sulakhansingh9980
    @sulakhansingh9980 Год назад

    Att a ji

  • @avtarsingh2531
    @avtarsingh2531 Год назад +4

    ਬੁੜ੍ਹੀਆਂ ਹੀ ਘਰ ਪੱਟਦੀਆਂ ਨੇ ਬਾਈ

    • @jassgrewaljassgrewal-vu3bq
      @jassgrewaljassgrewal-vu3bq Год назад

      ਬੁੜੀਆ ਹੀ ਘਰ ਪੱਟਦੀਆ ਸੁਰੂਆਤ ਥੋਡੀਆ ਮਾਂਵਾਂ ਤੋ ਹੁੰਦੀ ਆ ਜਿਹੜੀਆ ਆਪਣੇ ਖਸਮ ਲੈ ਕੇ ਅੱਡ ਹੋ ਜਾਦੀਆ

  • @sahib_SSS
    @sahib_SSS Год назад

    Veer ji tuhadi gall 100% sahi aa

  • @DEEPKALERLDH
    @DEEPKALERLDH Год назад

    101% ਸਹੀ ਗੱਲ ਅਾ ਬਾੲੀ ਮੇਰਾ ਅੈਕਸੀਡੈਨਟ ਹੋ ਗਿਅਾ ਮੇਰੇ ਭਰਾ ਤੇ ਪਰਿਵਾਰ ਨੇ ਰਲ ਮਿਲ ਕੇ ਮੈਨੂੰ ਸਾਭੀਅਾਂ ਸਹੀ ਗੱਲ ਅਾ ਬਾੲੀ ੲੇਕੇ ਵਿਚ ਬਰਕਤ ਹੁੰਦੀ ਅਾ.ਨਹੀ ਤਾ ਕੰਧਾ ਤਾ ਘਰਾ ਵਿਚ ਕਰਨ ਲੲੀ ਥੋੜੀਅਾ ਹੀ ੲਿਟਾਂ ਲੱਗਦੀਅਾ😊

  • @HappySingh-tm1un
    @HappySingh-tm1un 10 месяцев назад

    ਬਹੁਤ ਵਧੀਆ ਗੋਪੀ 22 ਵੀਰੇ

  • @kamaldeep9433
    @kamaldeep9433 Год назад +4

    Good soch

  • @GurdevSingh-vd5ie
    @GurdevSingh-vd5ie Год назад

    ਬਾਈ ਜੀ ਗਲ ਬਹੁਤ ਸਹੀ ਹੈ। ਬੁੜੀਆਂ। ਬੁਢਾਪੇ ਚ ਆਪ ਛਿਤਰ ਖਾਦੀਆਂ ਔਲਾਦਾਂ ਤੋ ਨਾਲੇ ਬੰਦੇਆਂ ਨੂੰ ਪਵੋਦਿਆ।।ਆ ਜੋ ਮੁੰਡੇ ਘਰੋਂ ਆਵਦੇ ਪਿਓ ਮਾਂ ਨੂੰ ਬਾਹਰ ਕੱਢ ਦਿੰਦੇ ਨੇ।ਏ ਬੁੜੀਆਂ ਕਰਕੇ ਹੀ।। ਪੂਛੋਂ ਕਿਵੇਂ 😢 ਜਦੋਂ ਵਿਆਹ ਕੇ ਘਰ ਆਇਆਂ।।ਆਵੀਦਾਂ ਚਲੋਦਿਆਂ।।😮ਬੰਦੇ ਵਿਚਾਰੇ ਇੱਕ ਪਾਸੇ ਮਾਂ।ਇਕ ਪਾਸੇ ਘਰਦੀ ਦੇ ਸਨ ਚ ਫਸ ਜਾਂਦਾ।।😢 ਫਿਰ ਜਦੋਂ ਬੱਚੇ ਹੋ ਜਾਂਦੇ ਨੇ।। ਔਨਾਂ ਨੂੰ ਲਾਡ ਪਯਾਰ ਨਾਲ ਵਿਗਾੜਨ ਚ ਹਥ ਵੀ ਐਨਾਂ ਦਾ ਹੁੰਦਾ।।ਪਿਉ ਨੂੰ।। ਕੇਹਣਂ ਗੀਆ।। ਜ਼ਰਾ ਹਥ ਲਾ ਕੇ ਤਾਂ ਵਖਾ।। ਜ਼ਰਾ ਡਾਟੰ ਕੇ ਵਿਖਾ।। ਫੇਰ ਤੈਨੂੰ ਦਸਦੀ ਹਾਂ ਪਤਾ 😢। ਬੰਦਾ ਸੋਚਦਾ।।ਐਵੇ ਕੀ ਕਿਸੇ ਨੂੰ ਤਮਾਸ਼ਾ ਵਿਖੋਣਾ।।ਔ ਧੀਰੇ ਧੀਰੇ ਆਪਣੀ ਆਦਤ ਬਦਲ ਲੈਂਦਾ।। ਕੇਹਂਦਾ ਜਾਉ ਮਰੋ ਪਰਾ।।😢 ਬੱਚੇ ਵੱਡੇ ਹੋਕੇ।।ਜੇ ਤਾਂ ਪਿਉ ਤੋਂ ਕੁੱਝ ਚਾਹੀਦਾ।। ਔਲਾਦ ਆਵਦੀ ਮਾਂ ਨੂੰ ਮੋਹਰਾ ਬਣਾ ਕੇ ਪਿਉ ਤੋਂ ਲੈ ਦਿੰਦੀ 😢ਜੇ ਪਿਉ ਨੂੰ ਔਲਾਦ ਤੋਂ ਪੈਸੇ ਧੈਲਾ ਚਾਹੀਦਾ ਯਾਂ ਕੋਈ ਕੰਮ ਹੈ।।ਕਰਨ ਗਿਆ।ਆਪੇ ਗੱਲ ਕਰ ਲੋ।। ਮੈਨੂੰ ਨੀ ਪਤਾ।।ਆਏ ਕਰਦੇ ਕਰਦੇ।। ਬਚੇਆਂ ਨੂ ਸਿਰੇ ਚੜਾ ਲੈਂਦਿਆਂ।।ਨਾਲੇ ਆਪ ਛਿਤਰ ਨਾਲੇ ਵਿਚਾਰੇ ਬੰਦੇ ਨੂੰ। ਫ੍ਰੀ ਚ 😢

  • @GurdevSingh-vd5ie
    @GurdevSingh-vd5ie Год назад

    ਬਾਈ ਜੀ ਦੀ ਗੱਲ ਬਾਤ ਕਾਫੀ ਸਹੀ ਹੈ।। ਥੱਲੇ ਕਈਆਂ ਨੇ ਕਮੇਂਟ ਕੀਤੇ।।ਥੋੜੀ ਭਾਸ਼ਾ ਚ ਤਲਖ਼ੀ ਜਹੀ ਲਗੀ।ਔ ਗੱਲ ਇੰਝ ਵੀ ਕੇਹ ਸਕਦੇ ਸੀ।ਬਾਈ ਜੀ ਥੋਡੀ ਮਾਤਾ ਜੀ।ਅਡ ਹੋ ਗਏ ਸਨ ਯਾਂ ਫਿਰ। ਜਠਾਣੀਆਂ ਦਰਾਣੀਆਂ।ਮਿਲਕੇ ਰੇਹਿਦੇਂ ਹਨ😮ਬਾਈ ਜੀ ਹਰ ਬੰਦਾ ਜਨਾਨੀ।ਇਕ ਜ਼ਿੰਦਗੀ ਚ ਕਿੰਨੇ ਕਿਰਦਾਰ ਕਰਦਾ। ਜਿਵੇਂ ਫਿਲਮਾਂ ਚ।ਔਵੇ ਹੀ ਔ ਰੀਅਲ ਲਾਈਫ ਚ 😮ਇਕੋ ਬੰਦਾ।।ਮਾਮਾ ਤਾਏਆ ਚਾਚਾ।ਸਾਲਾ ਜੀਜਾ ਫੁੱਫੜ ਮਾਸੜ ਪਿਉ ਭਰਾ ਭਤੀਜਾ।। ਏਦਾਂ ਹੀ ਔਰਤਾ ਹਨ।।ਮਾਮੀ ਮਾਸੀ ਚਾਚੀ ਤਾਈ ਭੂਆ ਭੈਣ ਬੇਟੀ ਨਨਾਣ ਜਠਾਣੀ ਦਰਾਣੀ ਸਸ ਨੂੰਹ 😮ਇਹ ਝਗੜੇ ਝਮੇਲੇ।। ਤੂੰ ਆਏ। ਤੂੰ ਜੋਏ।।ਤੇਰੀ ਮਾਂ ਲੜਦੀ ਤੇਰਾ ਪਿਉ ਲੜਦਾ।।ਆ ਜੀਜਾ ਮਾੜਾ ਆ ਚੰਗਾ।ਨਨਾਣ ਸਾਉ।ਚਾਲਾਕ।।ਇਹ ਕੁੱਝ ਸਾਰੀ ਜ਼ਿੰਦਗੀ ਚਲਦਾ ਹੈ।। ਜਦੋਂ ਮਰ ਜਾਈ ਦਾ। ਫੇਰ ਘੱਟ। ਮੈਂ ਮੈਂ ਹੁੰਦੀ ਹੈ।।। ਯਾਂ ਕਈ ਵਾਰ ਔਥੇ ਵੀ ਨਹੀਂ ਟਲਦੇ।।ਅਖੇ ਏਦਾ ਪਿਉ ਬੜਾ ਕਬਾ ਸੀ।। ਮਾਂ ਫੁਫੇ ਪੁਟਨੀ ਸੀ 😢😢 ਏਨਾਂ ਰਿਸ਼ਤੇ ਆਂ ਚ ਕਦੇ ਸੁਧਾਰ ਹੋ ਸਕਦਾ।। ਬਿਲਕੁਲ ਵੀ ਨਹੀਂ।। ਵੱਡਾ ਸਾਲਾ ਬੜਾ ਸਾਉ ਹੈ।।ਛੋਟਾ ਸਾਲਾ ਤ ਬਹੁਤ ਹੀ ਚਲਾਕ। ਵੱਡਾ ਜੀਜਾ ਆਏ ਦਾ।।ਛਿਤਰਾ ਦਾ ਘਾਟਾ 😮 ਪੁਰਾਣੇ ਸਮਿਆਂ ਚ ਇੱਕ ਪਰਿਵਾਰ ਦੇ। ਘੱਟੋ ਘੱਟ ਸਤ ਅਠ ਬੱਚੇ ਹੁੰਦੇ।।ਆਮ ਜਹੀ ਗੱਲ।।ਉਸ ਵਕਤ ਨਿਭਦੀ ਵੀ ਬੜੀ ਸੀ ਆਪਸ।।।😮ਕਾਰਣ ਜੋ ਸਬ ਤੋਂ ਵੱਡਾ ਹੁੰਦਾ ਬੁਜ਼ੁਰਗ ਉਸਦੇ ਕੇਹਣੰ ਤੇ ਸਾਰੇ ਜੀਅ ਮੰਨਦੇ ਯਾਂ ਚੱਲਦੇ।।ਜੋ ਉਮਰ ਹਡਾਈ ਬੈਠਾ।। ਬਹੁਤ ਜਾਦਾ ਤਜਰਬੇ।।ਦੁਖ ਸੁਖ ਵੇਖੇ।।ਉਸ ਚੋ ਨਿਕਲੇ।।ਉਸ ਦਾ ਗਿਆਨ ਭੋਤਿਕ ਤਲ ਤੇ ਜਾਦਾ ਹੋਣ ਤੇ।।ਉਸ ਨੂੰ ਸਾਰੇ ਜੀ ਫਾਲੋ ਕਰਦੇ।।😮ਛਰਮਂ ਸੰਗ ਡਰ ਸਤਿਕਾਰ।😮ਇਹ ਉਨਾਂ ਵੇਲੇਆਂ ਦੇ ਚੰਗੇ ਸੰਸਕਾਰ ਹੁੰਦੇ।।ਜੇ ਵੱਡੇਆਂ ਨੇ ਕੇਹ ਤਾ ਆ ਕੰਮ ਕਰਨਾ।। ਫੇਰ ਕਰਨਾ ਹੀ ਹੈ।।ਜੇ ਮਨਾਂ ਕਰਤਾ। ਬਿਲਕੁਲ ਵੀ ਨਹੀਂ ਕਰਨਾ।। ਕਿਸੇ ਜੀਅ ਦੀ ਕੀ ਮਜ਼ਾਲ ਜੋ।ਕਿਤੂੰ ਕਰ ਜਾਏ।।😮ਐਹੇ ਵੱਡੀ ਸੂਝ ਬੂਝ। ਤਦੋਂ ਹੀ ਉਸਤੋਂ ਛੋਟੇ ਨੂੰ ਮਿਲਦੀ।। ਜਦੋਂ ਤੱਕ ਇਹ ਸਾਬਤ ਨਾ ਹੋ ਜਾਏ।ਕਿ ਵੱਡਾ ਬੜਾ ਸਿਧਰਾ।ਸਾਉ ਜੇਹਾ ਹੈ।।ਫਿਰ ਉਸਤੋਂ ਛੋਟੇ ਨੂੰ ਇਹ ਜ਼ਿੰਮੇਵਾਰੀ।।ਪਰ ਆਦਰ ਸਤਿਕਾਰ ਵੱਡੇ ਦਾ ਔਂਦਾ ਹੀ 😮ਇਹ ਨਹੀਂ ਕਿ ਜਾ ਬਾਈ ਤੂੰ ਤਾਂ ਮਾੜਾ ਮੋਟਾ ਦਿਮਾਗ ਰਖ ਲਿਆ ਕਰ ਕਦੇ।😮😮😮😮😮😮😮😮😮😮😮ਹੁਣੰ ਸਮਾਂ ਬਦਲ ਗਿਆ।।ਘਰ ਦੇ ਚਾਰ ਜੀਅ ਨੇ।।ਜੇ ਮਾਂ ਪਿਓ ਹਨ ਪੰਜ ਛੈ।।😢ਇਹ ਛੈ ਯਾਂ ਚਾਰ ਜੀਆਂ ਦੀ ਸਬ ਅਡੋ ਅਡ ਰਾਏ 😢 ਜ਼ਿੰਦਗੀ ਜਿਊਣ। ਕਿਸੇ ਨੂੰ ਆ ਪੰਸਦ ਕਿਸੇ ਨੂੰ ਔ ਪਸੰਦ 😮 ਇੱਕ ਉਦਾਹਰਣ ਆ ਹੁਣੇ ਦਾ ਵੇਖਣ ਨੂੰ ਮਿਲਯਾ।।ਚਾਰ ਜੀਆਂ ਦਾ ਪਰਿਵਾਰ।ਪਿਉ ਜੇੜਾ ਬੜਾ ਹੀ ਸੂਝਵਾਨ ਦੂਰ ਅੰਦੇਸ਼ੀ ਵਾਲਾ।। ਗਿਆਨ ਬਹੁਤ ਉਸ ਕੋਲ।।ਉਸਦਾ ਮੰਨਣਾਂ ਕਿ ਛੈਹਿਰ ਦੀ ਜ਼ਿੰਦਗੀ ਹੁਣੰ। ਬਹੁਤ ਹੀ ਬੋਰ ਜ਼ਿੰਦਗੀ ਹੋ ਗਈ।।ਕਾਰਣ ਪ੍ਰਦੂਸ਼ਣ।। ਆਬਾਦੀ ਬਹੁਤ ਵਧ ਗਈ।।ਘਰ ਛੋਟੇ ਛੋਟੇ ਹੋ ਗਏ।।ਅਜ ਤੋਂ ਤੀਹ ਸਾਲ ਪਹਿਲਾਂ ਇੰਝ ਨਹੀਂ ਸੀ।।ਨਾਲੇ ਉਸ ਵਕਤ ਰਿਜ਼ਕ ਦੀ ਭਾਲ ਸੀ।। ਪਿਉ ਇਥੇ ਛੋਟੀ ਉਮਰ ਚ ਲੈ ਆਇਆ ਸੀ।ਘਰਦੀ ਛੈਹਰ ਦੀ ਜੰਮਪਲ।। ਚਲੋ ਹੁੰਣ ਬੁਡਾਪਾ ਔਂਦਾ ਜਾਂਦਾ।। ਬੱਚੇ ਵਿਦੇਸ਼ਾਂ ਚ ਚਲੇਂ ਗੇ।।😮ਪਿਉ ਕੇਹਿਦਾੰ ਥੋੜੀ ਜਮੀਨ ਹੈ। ਪਿੰਡ ਚੱਲਦੇ ਹਾ।।ਪਹਿਲਾ ਤਾਨਾਂ।। ਜ਼ਮੀਨ ਠੇਕੇ ਤੋਂ ਛੁੜਾਕੇ ਦਿਖਾ।।ਛੂੜਾ ਲਈ ਸੂਝ ਬੂਝ ਨਾਲ।। ਫੇਰ ਕੇਹਂਦੀ ਯਾਂ ਕੇਹਦੇ।।ਸਾਲ ਖੇਤੀ ਕਰਕੇ ਦਿਖਾ।। ਕੁਦਰਤੀ ਖੇਤੀ ਕਰ ਕੇ ਵੀ ਦਿਖਾ ਤੀ।।ਪਿਉ ਗਯਾਨਵਾਨਂ ਉਪਰ ਲਿਖੀਆਂ ਹੈ।। ਚਲੋ ਬਚੇਉ।।ਔਥੇ ਘਰ ਲੈ ਲੈਂਦੇ ਹਾਂ। ਕੋਈ ਖਾਸ ਮੇਹਗਾਂ ਨਹੀਂ।।😮ਕਦੋ ਤੱਕ ਰਿਸ਼ਤੇਦਾਰ ਦੇ ਘਰ ਰੇਹ ਕੇ ਖੇਤੀ ਕਰਦੇ ਰਹੂ।। ਹਫ਼ਤਾ ਪਿੰਡ।।ਫਿਰ ਚਾਰ ਸੌ ਕਿਲੋਮੀਟਰ ਦੂਰ ਛੈਹਿਰ ਔਣਾ ਜਾਣਾਂ।।ਥੋੜਾ ਅਜ਼ੀਬ ਤਾਂ ਕਿ ਰਿਸ਼ਤੇਦਾਰ।।ਏ ਨਾ ਸੋਚਦੇ ਹੋਣ।।ਦੋ ਮਹੀਨੇ ਬਾਅਦ ਆ ਜਾਂਦਾ।। ਨਾਲੇ ਕੋਈ ਕਿੰਨਾ ਕੁ ਰੱਖ ਲੂ ਆਵਦੇ ਪਰਿਵਾਰ ਹਨ।।😮ਏ ਤਾਂ ਤਾਂ ਰੇਹ ਰਿਹਾ ਹਾਂ ਕਿ।ਗਯਾਨ ਪ੍ਰਾਪਤ ਪਿਉ।। ਕਿਸੇ ਰਿਸ਼ਤੇਦਾਰ ਨੂੰ ਜਰਾ ਜਿੰਨਾ ਵੀ ਤਕਲੀਫ ਨਹੀਂ।ਸਿਰਫ ਰਾਤ ਕਟਨੀ ਅਤੇ ਸੁਭਅ ਨਹੋਣਾ।।ਬਸ ਫੇਰ ਸਾਰਾ ਦਿਨ ਖੇਤ ਚ ਯਾਂ ਅੰਨ ਜਲ ਬਾਹਰ ਹੀ 😮ਘਰ ਦੀ। ਮੈਂ ਨਹੀ ਜਾਣਾਂ।। ਪਿੰਡ।।ਚਲ ਭਲੀਏ ਨਾਂ ਜਾਉ।।ਐਥੇ ਕੇੜਾ ਕੋਈ। ਤਕਲੀਫ ਹੈ।।ਦੋ ਤੇਰੀਆਂ ਦਰਾਣੀਆਂ।ਨੇ ਸਾਰੇ ਰੇਹਿਦੇਂ ਅਡੋ ਅਡ ਨੇ ਪਰ।।ਕੰਮ ਆ ਜਾਂਦੇ ਨੇ ਇੱਕ ਦੂਜੇ ਦੇ।।😮 ਕੋਈ ਸੋਧਾ ਪਤਾ ਲਾਉਣਾ ਹੋਏ।।ਲਿਆ ਦਿੰਦੇ ਨੇ।।😮 ਰਿਸ਼ਤੇਦਾਰ ਨੇ।ਘਰਦੀ ਦੇ।। ਯਾਂ ਕਈਆਂ ਨੇ ਕੰਨ ਭਰਤੇ। ਮੁੰਡੇ ਦੇ ਪਿਉ ਨੂੰ ਛੋਟਾ ਮੋਟਾ ਘਰ ਮੰਗਦਾ।। ਬਿਲਕੁਲ ਨਾ ਲੈਕੇ ਦੇਈ।। ਯਾਂ ਹੋਰ ਅੜਚਨਾਂ ਦਸਕੇ ਇਕ ਦੋ ਸਾਲ ਦਾ ਸਮਾਂ ਲੈ ਲਉ।।😮ਇਸ ਪ੍ਰਕਾਰ ਦੀਆਂ।।ਹਰ ਘਰ ਦੀ ਕਹਾਣੀ ਹੈ।। ਬਸ ਬਦਲਵੇਂ ਰੂਪ ਚ।।ਇਕ ਕਮੇਡੀ।। ਕਰਦੇ ਨੇ ਵੀਡੀਓ ਪਾਈ।।ਕਿ ਚਾਰ ਅਸੀਂ ਜੀਅ ਹਾਂ 😅ਚਾਰ ਕਨਾਲ ਪੈਲੀ 😅 ਲੜਦੇ ਅਸੀਂ।ਦਿਹਾੜੀ ਚ ਆਠ ਵਾਰ ਹਾਂ।।😅ਏ ਲੜਨਾਂ ਭਾਵ।।ਆਪਸ ਚ 😢 ਵਿਚਾਰਾਂ ਦੀ ਸਾਂਝ ਨਾ ਹੋਣਾ 😮😮 ਅਗਲੇ ਅੰਕ ਚ ਇਸਦਾ ਹਲ ਵੀ ਦਸਾਂਗੇ 😮ਜੋ ਕਿ ਕਿਸ ਤਰ੍ਹਾਂ ਹੋ ਰਿਹਾ ਹੈ ਅਜ ਦੇ ਸਮੇਂ 😢😢🎉🎉🎉🎉

  • @HarjitChahal-bp9ip
    @HarjitChahal-bp9ip Год назад +1

    ਬੁੜੀ ਮੈਂ ਵੀ ਹਾਂ ਬੇਟਾ ਜੀ ਪਰ ਘਰ ਨੂੰ ਜੋੜਕੇ ਰੱਖਿਆ ਹੋਇਆ ਜੀ ਕੲਈ ਬੁੜੀਆਂ ਬੇਅਕਲ ਨੇ ਆਪਣੇ ਹੀ ਘਰ ਨੂੰ ਤੋੜੀ ਜਾਂਦੀਆਂ ਨੇ ਸਗੋਂ ਜੋੜਕੇ ਰੱਖੋ ਪਾਗ਼ਲੋ ਰੋਟੀ ਇੱਕ ਦੂਜੇ ਤੋਂ ਪਹਿਲਾਂ ਭੱਜ ਕੇ ਦੇਣਗੀਆਂ ਬਹੂਆਂ ❤

  • @ravigrewal9369
    @ravigrewal9369 Год назад +5

    ਬਾਈ ਜੀ ਤੁਹਾਡੀ ਮਾਤਾ ਜੀ ਆਪਣੀਆਂ ਦੇਵਰਾਣੀਆ , ਜਿਠਾਣੀਆਂ ਨਾਲ ਰਹਿੰਦੇ ਨੇ ਜਾਂ ਕੱਲੇ ॥ please ਜ਼ਰੂਰ ਦੱਸਿਓ ॥

    • @jaspreetsidhu2382
      @jaspreetsidhu2382 Год назад

      Sahi gal

    • @RVC08
      @RVC08 9 месяцев назад

      ਬਾਈ ਜੀ ਕਿਸੇ ਨੂੰ ਕਹਿਣਾ ਸੌਖਾ ਹੁੰਦਾ…ਗੱਲ ਸਿਆਣੀ ਕਰਨੀ ਸੌਖੀ ਪਰ ਉਹਦੇ ਤੇ ਆਪ ਅਮਲ ਕਰਨਾ ਬਹੁਤ ਔਖਾ

    • @ManojKumar-i2d9u
      @ManojKumar-i2d9u 4 месяца назад

      Sahi keha

  • @GurdevSingh-vd5ie
    @GurdevSingh-vd5ie Год назад

    ਬਾਈ ਜੀ ਗੁਰੂ ਦੇ ਗਿਆਨ ਆਧਾਰਿਤ ਜੀਵਨ ਜੀਊਣ ਕਰਨ ਵਾਲੇ।। ਗੁਰੂ ਦੀ ਗੱਲ ਮੰਨਦੇ ਹੋਏ।। ਨੂੰ ਨਾ ਤਾਂ ਕਦੇ ਸੁਸਤੀ ਆਲਸ ਪੈਂਦੀ ਹੈ 🎉 ਹਮੇਸ਼ਾ ਚੜ੍ਹਦੀ ਕਲਾ ਚ ਔ ਚੰਗੇ ਕੰਮ ਕਰਦੇ ਨੇ।। ਕਯੌਕਿ ਗੁਰੂ ਵਿਚਾਰਾਂ ਔਨਾਂ ਦਾ ਰਾਹ ਪੱਧਰਾ ਕਰਦਾ ਰਹਿੰਦਾ 🎉ਹੁੰਣ ਇਸ ਨੂੰ ਸਾਜ਼ਿਸ਼ ਕੇਹ ਲੋ ਯਾਂ ਆਲਸੀਪਨ।। ਲੋਕ ਗੁਰੂ ਦੇ ਅਸਲੀ ਗਯਾਨੰ ਤੋਂ।ਪਾਸਾ ਵੱਟ ਗਏ।। ਔਰ ਇਹ ਲਗਾਤਾਰ ਹੋਰ ਵੱਟਦੇ ਜਾ ਰਹੇ ਹਨ 😢ਇਸ ਕਰਕੇ ਅਜ਼ ਅਗਯਾਨੀ ਅਤੇ ਅਗਯਾਨਤਾ ਵਸ ਲੋਕ ਤੂਰੇ ਫਿਰਦੇ ਨੇ।।ਹਰ ਕੋਈ ਇੱਕ ਦੁੱਜੇ ਦੀ ਮੁਸੀਬਤਾਂ ਮੁਸ਼ਕਿਲਾ । ਬਣੇਆਂ ਤੁਰੇਆ ਜਾਂਦਾ।।😢 ਉਤੋਂ ਉਲਾਂਭਾ ਅਖੇ ਆ ਮੈਨੂੰ ਜੀਣ ਨੀ ਦਿੰਦਾ 😢 ਇੱਕ ਬੰਦਾ ਕਿਰਦਾਰ ਦੇਖੋ।। ਜਦੋਂ ਔ ਜੀਜਾ ਬਣਦਾਂ।। ਕਿਵੇਂ ਦਾ ਰੋਲ ਅਸਲ ਜ਼ਿੰਦਗੀ ਚ ਕਰਦਾ।। ਜਦੋਂ ਇਹ ਸਾਲਾ ਹੁੰਦਾ।।ਫਿਰ ਇਹ ਕੇਹੋ ਜੇਹਾ 😢 ਇੱਕ ਨਨਾਣੰ ਆਵਦੇ।ਪੇਕੇ ਕਿਵੇਂ ਦਾ ਰੋਲ ਅਦਾ ਕਰਦੀ ਹੈ।।😢 ਔਰ ਜਦੋ ਇਹ ਸੋਹਰੇ ਘਰ ਨੂੰਹ। ਫਿਰ ਕੇਹੋ ਜਿਹਾ ਰੋਲ ਮਾਡਲ।।।😢ਇਕ ਸਾਰਤਾ।।ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ।।ਵਾਲੀ ਰੀਤ ਚਲੋਣੀ ਹੈ।।।🎉ਹਰ ਜਗ੍ਹਾ ਇਕੋ ਜੇਹਾ ਰੋਲ ਮਾਡਲ।। ਚੰਗੇ ਗੁਣ ਚੰਗੇ ਕੰਮ।।ਚੰਗੀ ਸੇਵਾ ਭਾਵਨਾ।।ਹਰ ਕਿਸੇ ਨੂੰ ਜੀਉਣ ਦਾ ਹਕ ਸਚ ਦੇਣਾ।। ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਫਾਲੋ ਕਰਨ ਲੱਗ ਜਾਉ।।🎉 ਪੱਕਾ ਯਕੀਨ ਹੈ ਕਿ 🎉 ਇੱਕ ਸਾਰਤਾ ਆ ਜਾਉ ਜੀਵਨ ਚ।।ਬੰਦਾ।।ਜੀਜਾ ਸਾਲਾ ਬੇਟਾ ਭਰਾ ਮਾਸੜ ਚਾਚਾ ਤਾਇਆ ਫੁਫੜ ਜੋ ਭੀ ਕਿਰਦਾਰ ਹਰ ਦਿਨ ਜੀਉ।।ਬਸ ਉਸਨੂੰ ਇਕੋ ਗੱਲ ਕਿ ਮੈਂ ਇਕ ਇਨਸਾਨ ਹਾਂ।। ਚੰਗੇ ਕੰਮ ਚੰਗਿਆਈ ਮੇਰਾ ਧਰਮਂ ਹੈ।।ਔ ਸੋਹਰੇ ਜਾ ਕੇ ਪੁੱਤ ਵਾਂਗ ਰਹੁ।।।ਔਰ ਚਾਚਾ ਤਾਇਆ ਬਣ ਕੇ ਪਿਉ ਦੇ ਫਰਜ਼ ਨਿਭਾਉਣਾ ਉਸਦਾ ਮਕਸਦ ਹੋਉ।। ਫੁੱਫੜ ਬਣ।।ਸੋਹਰੇ ਪਰਿਵਾਰ ਚ ਆਵਦੇ ਧੀ ਪੁੱਤ ਦਾ ਰੋਲ ਮਾਡਲ ਪੇਸ਼ ਕਰੂ।।🎉🎉ਬਾਈ ਮਾਂ ਨੂੰ ਸਤੋਣ ਕਰਨਾ ਅਡ ਹੁੰਦੀ ਹੈ।।ਭਰਾ ਆਪਣੇ ਭਾਭੀ ਦੇ ਰੁਖੇ ਪਨ ਯਾਂ ਜਲੀਲ ਹੋਣ ਤੇ ਅਡ ਹੁੰਦੇ ਨੇ।।ਨਾ ਕੋਈ ਬਹੁਤਾਂ ਚੰਗਾ।।ਨਾ ਹਰ ਇੱਕ ਮਾੜਾ।। ਗੁਰੂ ਦੇ ਗਿਆਨ ਤੋਂ ਬਿਨਾਂ ਇਹ ਸਬ ਕੁਛ ਚੱਲਦਾ ਰੇਹਣਾਂ।। ਸਮਾਜਿਕ ਰਿਸ਼ਤਿਆਂ ਨੂੰ ਅਗਰ ਇਕ ਸਾਰਤਾ ਦੇਣੀ।। ਗੁਰੂਬਾਣੀ ਜਿਉਣ ਲਗ ਜਾਉ।।ਮੰਨਣ ਨਾਲ ਕੰਮ ਨੀ ਚਲਣਾਂ।।😮😮😮😮😮

  • @ParamjitkaurGill-l6w
    @ParamjitkaurGill-l6w Год назад +1

    Good bro 👍👍

  • @SukhbeerKaurDhaliwal
    @SukhbeerKaurDhaliwal Год назад

    Good

  • @baljeet654
    @baljeet654 Год назад

    💯💯💯

  • @jyotikaler1342
    @jyotikaler1342 Год назад

    Very good veere

  • @bpeo9578
    @bpeo9578 Год назад +2

    ਬੁੜੀਆਂ ਤਾਂ ਜੋ ਹੁੰਦੀਆਂ ਹੀ ਹੁੰਦੀਆਂ ਪਰ ਘੱਟ ਬੰਦੇ ਵੀ ਨਹੀਂ ਹੁੰਦੇ

  • @adrees4426
    @adrees4426 Год назад

    Sachiyan

  • @aviaulakh3474
    @aviaulakh3474 Год назад

    Shi keha wa

  • @yakshinder-bae206
    @yakshinder-bae206 Год назад +2

    Bilkul sahi veer g..... Bhra kde nhi dur hunde dilo, sab viah to baad jhagde shuru hunde 100% Sachiya galla 22 , jo pyar mahobbat pehla de pariwara vich c , i mean joint family vich oh nuclear family vich nhi❤

  • @GurjeetJassi
    @GurjeetJassi Год назад

    Very good

  • @HekulwantsinghKulwant
    @HekulwantsinghKulwant Год назад

    ❤️❤️🌹🌹👌👌👌

  • @GurdeepSarao-d6e
    @GurdeepSarao-d6e Год назад

    Sera gall baat

  • @soniasonia2505
    @soniasonia2505 Год назад

    True

  • @singhdhillon9126
    @singhdhillon9126 Год назад

    Good bro

  • @KaranKumar-ji9ox
    @KaranKumar-ji9ox Год назад

    Jma sachiya gllan aa bai diya

  • @shaganbrar12
    @shaganbrar12 Год назад

    22 ਜੀ ਇਕ ਦਿਨ ਮੈਨੂੰ ਵੀ ਬੁਲਾ ਲਉ ਬਾਕੀ ਰਹਿੰਦੇ ਕੋਕੇ ਮੈਂ ਲਾ ਦਿਉ

  • @GurdeepSarao-d6e
    @GurdeepSarao-d6e Год назад

    Shai Galla Bai diya

  • @ManojKumar-i2d9u
    @ManojKumar-i2d9u 4 месяца назад

    Gallan maarnia bahut sokhia

  • @manrajsingh.9r.187
    @manrajsingh.9r.187 Год назад

    Veer 100 khia ra na

  • @DEEP.SIDHUJ
    @DEEP.SIDHUJ Год назад

    Bai g ma ase 25member se ghar da pr add hoka bohot sokha aa 10rupee be minta naal milda aa Sanja ghara sare jindgi Paisa mngda de lng jnde aa jehda bnda kmm yaada krda ohnu koe ni pushda jehda daka ni krda ohnu chnga smj da aa jis din add hon de wari aunde aa odo jehda bnda na sbb to yaada kmm kita hunda ohdi side koe ni lnda jehda na jma kmm ni kitta hunda ohnu chnga smjn ga Sara es layi avda pahla hi pasa krlo chnga raho ga Mera naal eha kmm hoyea yy sachi gal aa mera father ha nahi se Mera naal boht yaada Dhaka hoyea

  • @GurdevSingh-vd5ie
    @GurdevSingh-vd5ie Год назад

    ਕਿਸੇ ਨੂੰ ਅਜ਼ ਦੇ ਦੌਰ ਚ ਚੰਗਾ ਤੋ ਚੰਗੇ ਇਨਸਾਨ ਨੂੰ ਬਹੁਤ ਮਾੜਾ ਸ਼ਾਬਤ ਕਰਨਾਂ।।ਹੋ ਜਾਉ 😢 ਕਿਸੇ ਮਾੜੇ ਬੁਰੇ ਨੂੰ ਚੰਗਾ ਸਾਬਤ ਕਰਨਾਂ ਹੋ ਜਾਉ 😮 ਕਲਯੁੱਗ ਰਥ ਅਗਨ ਕਾ ਕੂੜ ਅੱਗੇ ਰਥਵਾਹੁ।।ਈਰਖਾ ਦਵੈਸ਼ ਸਾੜਾ।। ਉਤੋਂ ਕੂੜ।ਭਾਵ ਝੂਠ।।ਇਹ ਅਜ਼ ਦੇ ਦੌਰ ਦੇ।। ਟੌਨਿਕ ਹੈ ਸਮਾਜ ਦੇ 😮ਦਸ ਜਾਂਣੇ।ਮਿਲਕੇ ਚੰਗੇ ਤੋਂ ਚੰਗੇ ਬੰਦੇ ਦੀ ਮਿੱਟੀ ਪਲੀਤ ਕਰ ਦੇਣਾਂ।। ਕੋਈ ਵੱਡੀ ਗੱਲ ਨਹੀਂ।।।ਦਸ ਜਾਂਣੇ ਬੁਰੇ ਨੂੰ ਚੰਗਾ ਸ਼ਾਬਤ ਕਰ ਦੇਣ।। ਕੋਈ ਹੈਰਾਨੀ ਵਾਲੀ ਗੱਲ ਨਹੀਂ 😢😢😢😢 ਕਯੌਕਿ ਸਮਾਂ ਹੀ ਆ ਗਯਾ ਐਸਾ।। ਵਿਗਿਆਨ ਨੇ ਤਰੱਕੀ ਕੀਤੀ ਹੈ।।ਪਰ ਇਨਸਾਨ ਦੇ ਦਿਮਾਗ ਨੇ।। ਵਿਸ਼ਵਾਸ ਭਰੋਸਾ ਸਬ ਗਵਾ ਲਿਆ।।😮 ਕੋਈ ਕਿਸੇ ਬਾਰੇ ਕੰਨ ਭਰ ਦੇ।। ਫਿਰ ਦੁਜਾ ਤੀਜਾ ਚੋਥਾ ਪੰਜਵਾਂ।।ਇਸ ਪ੍ਰਕਾਰ ਭਰੋਸਾ ਵਿਸ਼ਵਾਸ।।ਉਸ ਵੇਲੇ ਉਡ ਪੁਡ ਜਾਂਦਾ 😢😢ਇਹ ਸਚਾਈ ਹੈ ਅੱਜ ਦੀ 😢😢😢😢😮ਜੋ ਭੀ ਚੰਗੇ ਗੁਣ ਚੰਗੇ ਕੰਮ। ਗੁਰੂ ਦੇ ਗਿਆਨ ਆਧਾਰਿਤ ਜੀਵਨ ਜੀਊਣ ਵਾਲੇ ਆਂ ਨੂੰ ਸਲਾਹ ਹੈ ਕਿ।ਬਚ ਕੇ ਰੇਹੋ।। ਅਜ਼ ਦੇ ਦੌਰ ਚ ਸਬ ਤੋਂ ਵਧ ਏਨਾਂ ਨੂੰ ਹੀ ਬੁਰਾ ਮਾੜਾ ਸ਼ਾਬਤ ਕਰਨ ਲਈ।😢ਬੁਰੇ ਲੋਕਾਂ ਦਾ ਟੋਲਾ। ਪਿੱਛੇ ਪਿਆ ਹੈ 😮😮😮😮

  • @digvijaysingh765
    @digvijaysingh765 Год назад

    Ki karan bureyan??gl kmm di ni hundi kmm krn naal koi ni chota hunda....kd tk koi kmm v kru te sas nanan ton roz kutt v khave....te roz apne sahmne sas nanan nu pati nu khnda sune ke ehnu tlaak dede hor viah krva la....te bacha v kho lavo te fr blackmail kro bacha kho ke hun dekho kive ni mandi hr najej gl....das ungalan kde brabar ni hundeyan......

  • @lakhvirsingh3224
    @lakhvirsingh3224 Год назад

    Bilkul galat

  • @darshansingh387
    @darshansingh387 Год назад

    Good

  • @sarbbrar4173
    @sarbbrar4173 Год назад

    Very good