ਗਰਮੀਆਂ ਵਾਲੀ ਗੋਬੀ ਦੀ ਪਨੀਰੀ ਕਿਵੇ ਤਿਆਰ ਕਰੀਏ

Поделиться
HTML-код
  • Опубликовано: 20 дек 2024

Комментарии • 29

  • @ballagganantiquecurrencyco4650
    @ballagganantiquecurrencyco4650 3 года назад

    ਵੀਰ ਜੀ ਸੱਤ ਸ੍ਰੀ ਅਕਾਲ ਵੀਰ ਜੀ ਤੁਸੀਂ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ

  • @shaminderbrar4868
    @shaminderbrar4868 2 года назад

    ਚੰਗੀ ਪਨੀਰੀ ਲਈ ਕਿਹੜੀ ਕਿਹੜੀ ਖਾਦ ਦੀ ਵਰਤੋਂ ਕਰੀਏ?

  • @dilbagsinghsarwara205
    @dilbagsinghsarwara205 3 месяца назад

    ਲੈਣ ਤੋਂ ਲੈਣ ਦੀ ਦੂਰੀ ਕਿੰਨੀ ਹੈ ਜੀ

  • @surjitgill2617
    @surjitgill2617 3 года назад +1

    Variety kon Ce

  • @sharrydhaliwal2941
    @sharrydhaliwal2941 Год назад

    ਬਾਈ ਗੋਭੀ ਦੀ ਪਨੀਰੀ ਨੂ ਪਲਪੇਹੀ ਜੀ ਪੈ ਗਈ ਕੀ ਰੇਹ ਸੇਪਰੇ ਕਰਿਏ

  • @gurveersingh-zj3gu
    @gurveersingh-zj3gu 2 года назад

    ਇੱਕ ਏਕੜ ਦਾ ਗੋਭੀ ਦਾ ਬੀਜ਼ ਕਿੰਨੇ ਦਾ ਆਉਦਾ ਜੀ?

  • @farmeryudhveersingh2466
    @farmeryudhveersingh2466 2 года назад

    Barsaat vali gobhi lyi Ik Kille vaste kinna seed laggega bai ji?

  • @gillfarming
    @gillfarming 3 года назад

    Very nice information

  • @SHERGILL71
    @SHERGILL71 3 года назад

    Variety kahri lae j

  • @gurpreet6612
    @gurpreet6612 3 года назад

    Veer paneeri vada ni kr rahi ki kriye plz rply

  • @sandeepsinghsidhu507
    @sandeepsinghsidhu507 2 года назад

    Organic dso

  • @Kashmirchohla
    @Kashmirchohla 3 года назад

    ਪਨੀਰੀ ਬੀਜਣ ਤੋਂ ਬਾਅਦ ਪਾਣੀ ਦਾ ਛਿੜਕਾਅ ਰੋਜ਼ਾਨਾ ਕਰਦੇ ਰਹਿਣਾ ਹੈ ਜੀ। ਰੋਜ਼ਾਨਾ ਕਰਨਾ ਹੈ ਤਾ ਗ੍ਰੀਨ ਨੈੱਟ ਉਤਾਰ ਕੇ ਹੀ ਕਰਨਾ ਹੋਵੇਗਾ।

  • @SukhaSingh-ol7rs
    @SukhaSingh-ol7rs 3 года назад

    Good job

  • @khushivloganddance4155
    @khushivloganddance4155 3 года назад

    Veer g paneeri kado lagauni , kinne dina di put k khet vich lagauni aaa te kehdi varieties vadia sara dassea karo

  • @gopywander8370
    @gopywander8370 3 года назад +1

    ਸਰਦਾਰ ਜੀ ਵਰਾਇਟੀ ਕਿਹਡੀ ਹੈ ਜੀ ਕਿਰਪਾ ਕਰਕੇ ਦਸਿਓ ਸਰ

    • @modernagriculture567
      @modernagriculture567  3 года назад

      ਇਸ ਤੋ ਪਹਿਲਾ ਵਰੈਇਟੀਆਂ ਬਾਰੇ ਇਕ ਵੀਡਉ ਬਣਾਈ ਹੈ ਜੀ

  • @KamalSingh-td8sk
    @KamalSingh-td8sk 3 года назад +1

    ਵੀਰ ਜੀ ਹੁਣ ਕਿਹੜਾ ਬੀਜਣਾ ਜਾਂ ਪਨੀਰੀ ਲੇ ਕੇ ਬੀਜਾਂ ਇਸ ਹਫਤੇ ਬੀਜਣੀ ਹੈ

  • @preetbatti8931
    @preetbatti8931 3 года назад

    ਸਤਿ ਸ਼੍ਰੀ ਆਕਾਲ ਜੀ ਵੀਰ ਜੀ ਗਰਮੀ ਰੁੱਤ ਵਿੱਚ ਕਿਹੜੀ ਕਿਹੜੀ ਸਬਜ਼ੀ ਦੀ ਬਿਜਾਈ ਕਰ ਸਕਦੇ ਹਾਂ ਜੁਲਾਈ ਅਗਸਤ ਵਿੱਚ ਸਾਡੇ ਕੋਲ 3 ਕਨਾਲ ਜ਼ਮੀਨ ਖ਼ਾਲੀ ਹੋ ਜਾਵੇਗੀ ਜੀ ਕਿਰਪਾ ਕਰਕੇ ਕੋਈ ਹੱਲ ਦੱਸਿਉ ਜ਼ਮੀਨ ਵਿਚ ਥੋੜ੍ਹਾ ਸ਼ੋਰਾ ਹੈ ਪਾਣੀ ਬਿਲਕੁੱਲ ਵਧੀਆ ਹੈ ਜੀ 🙏

  • @panjabi_videos
    @panjabi_videos 3 года назад

    ਹਰੀ ਹੋਣ ਤੋਂ ਬਾਅਦ ਡਿੱਗ ਜਾਂਦੀ ਆ ਹੱਲ ਦੱਸੋ ਜੀ

  • @jasvirsinghjass526
    @jasvirsinghjass526 3 года назад

    Veer ji number daso

  • @parmindersingh7451
    @parmindersingh7451 3 года назад

    Thanks paji

  • @panjabi_videos
    @panjabi_videos 3 года назад

    ਬਾਈ ਪਨੀਰੀ ਡਿੱਗ ਹੋ ਜਾਂਦੀ ਆ

  • @avtarjhandjhand5875
    @avtarjhandjhand5875 3 года назад

    Bai ji please phone no. Deo ji

  • @paramjitsinghkholi4075
    @paramjitsinghkholi4075 3 года назад

    ਸਾਡੇ ਘਰ ਦੇ ਬਗੀਚੇ ਵਿੱਚ ਪੱਤਾ ਮਰੋੜ ਬੀਮਾਰੀ ਬਹੁਤ ਲੱਗਦੀ ਹੈ ਹਰ ਤਰ੍ਹਾਂ ਦੇ ਬੂਟੇ ਨੂੰ। ਇਲਾਜ please.

    • @modernagriculture567
      @modernagriculture567  3 года назад

      ਬਿਮਾਰੀ ਆਉਣ ਤੋ ਬਾਅਦ ਕੋਈ ਹੱਲ ਨਹੀ ਹੈ ਜੀ

    • @paramjitsinghkholi4075
      @paramjitsinghkholi4075 3 года назад

      @@modernagriculture567 ਫਿਰ ਕ ਕਰਨਾ ਚਹੀਦਾ ਹੈ ਸਰ ਜੀ?