ਨਸਲਾਂ ਬਰਬਾਦ ਕਰਨ ਵਾਲੇ ਪੰਜਾਬੀ ਗਾਇਕਾਂ ਨੂੰ ਦੇਣਾ ਪਵੇਗਾ ਜਵਾਬ

Поделиться
HTML-код
  • Опубликовано: 10 сен 2024
  • #PunjabiSinger #PunjabiWriter #Punjab S Ashok Bhaura
    ਨਸਲਾਂ ਬਰਬਾਦ ਕਰਨ ਵਾਲੇ ਪੰਜਾਬੀ ਗਾਇਕਾਂ ਨੂੰ ਦੇਣਾ ਪਵੇਗਾ ਜਵਾਬ
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline

Комментарии • 123

  • @jattwaad965
    @jattwaad965 3 года назад +28

    ਅੱਜ 33 ਸਾਲ ਬਾਅਦ ਵੀ ਉਹ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਤੇ ਪੂਰੀ ਦੁਨੀਆ ਉਸਨੂੰ ਆਪਣੇ ਦਿਲਾਂ ਚ ਵਸਾਈ ਫਿਰਦੀ ਆ , ਇਹ ਸਬੂਤ ਬਹੁਤ ਆ ਥੋਡੇ ਵਰਗਿਆਂ ਵਾਸਤੇ ।

  • @jattwaad965
    @jattwaad965 3 года назад +33

    ਅਸ਼ੋਕ ਭੋਰਾ ਸੱਜਣਾਂ ਦੇ ਨਾਲ ਧੋਖਾ ਨੀਂ ਕਮਾਈ ਦਾ । ਤੇਰੇ ਯਾਰ #$& ਵਰਗੇ ਤਾਂ ਖਾੜਕੂ ਜਥੇਬੰਦੀਆਂ ਅੱਗੇ ਹੱਥ ਬੰਨ੍ਹ ਕੇ ਪੇਸ਼ ਹੋਏ ਸੀ ਕਿ ਤੁਸੀਂ ਜੋ ਕਹੋਗੇ ਅਸੀਂ ਉਹੀ ਗਾਵਾਂਗੇ , ਤੇ ਬਾਬਾ ਮਾਨੋਚਾਹਲ ਜੀ ਨੇ ਡੰਡੇ ਮਾਰ ਕੇ ਭਜਾਏ ਸੀ ਤੇ ਕਿਹਾ ਸੀ ਕਿ ਅਸੀਂ ਥੋਡਾ ਠੇਕਾ ਨੀਂ ਲਿਆ ਹੋਇਆ ਸਾਨੂੰ ਹੋਰ ਕੰਮ ਬਹੁਤ ਨੇ ,
    ਚਮਕੀਲਾ ਮਾਰਨ ਤੋਂ ਬਿਲਕੁਲ ਬਾਅਦ ਹੀ ਮੌਕ ਮਾਰ ਗਏ ਸੀ । ਚਮਕੀਲੇ ਨੂੰ ਤਾਂ ਫੇਰ ਵੀ 6 ਸਾਲਾਂ ਤੋਂ ਧਮਕੀਆਂ ਆ ਰਹੀਆਂ ਸਨ । ਉਹ ਫੇਰ ਨੀ ਡਰਿਆ ।
    ਤੇ ਬਾਕੀ ਮਰਾਸੀਆਂ ਨੇ ਦਿਨੇ ਹੀ ਦਾਰੂ ਸ਼ੁਰੂ ਕਰਲੀ ਸੀ । ਸਿਰਫ ਇਕ ਧਮਕੀ ਨਾਲ ਹੀ ।

    • @harmandersandhusandhu4764
      @harmandersandhusandhu4764 Год назад +2

      ਗਾਉਣ ਆਲੀਆ ਤੇ ਰੋਹਬ ਮਾਰ k ਖ਼ਾਲਿਸਤਾਨ ਬਨ ਗਿਆ ਹੋਊ?

  • @AvtarSingh-xi5bj
    @AvtarSingh-xi5bj 3 года назад +20

    ਨਾਲੇ ਜੈ ਇਨਾ ਡਰਾਕਲ ਹੁੰਦਾ ਤਾਂ ਅਗਲਾ ਆਪਣੇ ਘਰ ਵਿਚ ਬੜ ਕੇ ਬੈਠ ਜਾਂਦਾ ਪਰ ਚਮਕੀਲਾ ਸਾਬ ਕਦੇ ਕਿਸੇ ਤੋ ਡਰੇ ਨਹੀਂ ਥਮਕਿ ਆ ਆਉਦੀਆ ਸਨ ਪਰ ਚਮਕੀਲਾ ਸਾਬ ਡਰੇ ਨਹੀਂ
    ਪਰ ਕੁਝ ਕੁ ਲੋਕ ਆਪਣੀ ਫੋਕੀ ਟੌਹਰ ਵਾਸਤੇ ਇਹ ਬੋਲੀ ਜਾਂਦੇ ਹਨ ਕੇ ਚਮਕੀਲਾ ਸਾਬ ਡਰਪੋਕਲ਼ ਸੀ
    ਇਹ ਬੜੀ ਮਾੜੀ ਗੱਲ ਐ ਲੋਕ ਜਾਣਦੇ ਹਨ ਕੇ ਚਮਕੀਲਾ ਜੀ ਕਿੱਦਾ ਦੇ ਇਨਸਾਨ ਸਨ

  • @sunitarani3073
    @sunitarani3073 3 года назад +23

    ਭੌਰਾ ਸਾਹਿਬ ਜੀ 🙏🙏 ਹੱਥ ਜੋੜਨ ਵਾਲੇ ਨੂੰ ਡਰਾਕਲ ਡਰਪੋਕ ਨਹੀਂ ਕਹਿੰਦੇ ਨਿਮਰਤਾ ਵਾਲਾ ਕਹਿੰਦੇ ਹਨ

  • @jaspalgrewal438
    @jaspalgrewal438 3 года назад +26

    ਗੱਲ 86ਜਾਂ87 ਦੀ ਹੋਣੀ ਹੈ ਜੋਧੇਵਾਲ ਬਸਤੀ ਮੇਲਾ ਸੀ ਚਮਕੀਲੇ ਨੇ ਆਉਣਾ ਸੀ ਅਸੀਂ ਸਾਰੇ ਦੋਸਤ ਪੁਜੇ ਪਰ ਚਮਕੀਲਾ ਨਹੀਂ ਆਇਆ ਬਾਬਾ ਜੀ ਨੇ ਸਟੇਜ ਤੇ ਕਿਹਾ ਕੱਲ ਨੂੰ ਚਮਕੀਲਾ ਆਉਗਾ ਨਾਲੇ ਸਾਰਿਆਂ ਤੋਂ ਮਾਫ਼ੀ ਮੰਗੋਗਾ ਅਸੀਂ ਸੋਚਿਆ ਬਾਬਾ ਝੂਠ ਬੋਲਦਾ ਚਮਕੀਲਾ ਦੁਸਰੇ ਦਿਨ ਆਇਆ ਮਾਫ਼ੀ ਮੰਗੀ ਨਿਮਰਤਾ ਸੀ ਉਸ ਵਿੱਚ ਡਰ ਨਹੀਂ ਸੀ ਡਰਾਕਲ ਕਹਿਣਾ ਗੱਲਤ ਹੈ ਵੀਰ ਜੀ

  • @jattwaad965
    @jattwaad965 3 года назад +24

    ਉਹ ਹਰ ਇਕ ਵੱਡੇ ਛੋਟੇ ਨਾਲ ਬੇਹੱਦ ਨਿਮਰਤਾ ਨਾਲ ਵਿਚਰਦਾ ਸੀ ਤਾਂ ਇਹ ਉਸਨੂੰ ਡਰਾਕਲ ਕਹਿ ਰਿਹਾ ।
    ਸ਼ਰਮ ਕਰ ਅਸ਼ੋਕ ਭੋਰਾ ਜੀ ਜੇਕਰ ਉਸ ਬੰਦੇ ਨੇ ਤੇਰਾ ਗੀਤ ਗਾਉਣ ਤੋਂ ਨਾ ਕਰਤੀ ਸੀ ਤਾਂ ਤੂੰ ਉਸਦੀ ਮਿੱਟੀ ਪਲੀਤ ਕਰੀ ਜਾਂਦਾ ।

  • @AvtarSingh-xi5bj
    @AvtarSingh-xi5bj 3 года назад +26

    ਜੇਕਰ ਚਮਕੀਲਾ ਜੀ ਹੱਥ ਜੋੜਦੇ ਸਨ ਤਾਂ ਇਸ ਦਾ ਮਤਲਬ ਡਰਾਕਲ ਕਿਵੇਂ ਹੋ ਗਿਆ ਵੱਡੇ ਗਿਆਨੀ ਬਣੇ ਫਿਰਦੇ ਹੋ ਜੇਕਰ ਕੋਈ ਬੰਦਾ ਤੁਹਾਨੂੰ ਨਿਮਰਤਾ ਨਾਲ ਬੁਲਾ ਲੈਂਦਾ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਗਲਾ ਡਰਾਕਲ ਆ

    • @HarjinderSingh-ez6ur
      @HarjinderSingh-ez6ur Год назад

      Han ji sahi bolde o tuc .
      Avtar ji ..eh loka nu dimag nhi ..chamkila ji vich nimrata c ..o drakal nhi c...Hira c Hira ..biba ji ta janchi di Rani c ..kute loka to jar nhi hoe ..rabb insaaf kro ji

  • @kabiraris6981
    @kabiraris6981 3 года назад +46

    ਭੌਰਾ ਜੀ ਡਰਾਕਲ ਬੰਦਾ ਹੋਰ ਹੁੰਦਾ
    ਇੱਕ ਸਟਾਰ ਚਮਕੀਲੇ ਵਰਗਾ ਨਿਰਮਤਾ ਦਾ ਭਰਿਆ ਭੰਡਾਰ ਬੰਦਾ ਸੀ
    ਜੇ ਭੌਰਾ ਸਾਬ ਦਾ ਗੀਤ
    ਗਾ ਦਿੰਦਾ ਤਾਂ ਸ਼ਾਇਦ ਚਮਕੀਲਾ ਸਭ ਤੋਂ ਚੰਗਾ ਬੰਦਾ ਹੁੰਦਾ

  • @rajwindersinghraju1605
    @rajwindersinghraju1605 3 года назад +12

    ਚਮਕੀਲਾ ਅਮਰਜੋਤ ❤️❤️🙏🙏

  • @bachittarbawa9344
    @bachittarbawa9344 3 года назад +26

    ਚਮਕੀਲਾ ਘੈਂਟ ਬੰਦਾ ਹੀਰੇ ਬੰਦੇ ਦੀ ਚੜਾਈ ਜਰ ਨਹੀਂ ਹੋਈ ਸੀ ਕੲਈ ਬੰਦਿਆ ਤੋਂ ਜੇ ਉਹ ਕੰਨਾ ਦਾ ਕੱਚਾ ਸੀ ਇਹ ਵੀ ਦੇਖੋ ਉਸਦੀ ਉਮਰ ਕਿੰਨੀ ਕੁ ਸੀ ਚਮਕੀਲਾ ਸਦਾ ਨੰਬਰ 1 ਤੇ ਹੀ ਰਹੂਗਾ

    • @HarjinderSingh-ez6ur
      @HarjinderSingh-ez6ur Год назад

      Han ji sahi ji ji ji

    • @jagdipsahib4287
      @jagdipsahib4287 Год назад

      ਤੂੰ ਪੂਰੀ ਗੱਲ ਹੀ ਨੀ ਸੁਣੀ। ਭੋਰ੍ਹਾ ਜੀ ਚਮਕੀਲਾ ਨਾਲ ਵਿਚਰਿਆ ਸੀ।

  • @ManmohanSingh-kr8bx
    @ManmohanSingh-kr8bx 3 года назад +35

    ਸਾਰੇ,,ਗਇਕਾ,,ਦਾ,,ਬਾਪੂ,,22,,ਚਮਕੀਲਾ

  • @rajkaranbrarraja1785
    @rajkaranbrarraja1785 3 года назад +13

    Chamkila vir zindabad

  • @baljindermallhi1053
    @baljindermallhi1053 3 года назад +13

    ਚਮਕੀਲਾ ਚਮਕੀਲਾ ਹੀ ਸੀ ਭੋਰਾ ਜੀ ਤੁਸੀ ਚਮਕੀਲੇ ਨੂੰ ਪਰਖਿਆ ਹੀ ਨਹੀਂ

  • @msnewsmediachannel6904
    @msnewsmediachannel6904 3 года назад +8

    Chamkila saab g best singer

  • @guriaahi7916
    @guriaahi7916 3 года назад +20

    ਚਮਕੀਲਾ ਵੀਰ ਜ਼ਿੰਦਾਬਾਦ

  • @shamsherlal1254
    @shamsherlal1254 3 года назад +8

    Chamkila bai jindabad

  • @Legal_Knowledge_98661
    @Legal_Knowledge_98661 3 года назад +11

    ਮਾਣਕ ਮਾਣਕ ਹੀ ਸੀ, ਐਵੇਂ ਨਹੀਂ ਕਲੀਆਂ ਦਾ ਬਾਦਸ਼ਾਹ ਕਹਿੰਦੇ..... ਜਿਹੜੀ ਪਿੱਚ ਤੇ ਮਾਣਕ ਗਾ ਗਿਆ ਨਾਂ ਕੋਈ ਗਾ ਸਕਿਆ ਤੇ ਨਾਂ ਹੀ ਗਾ ਸਕੂਗਾ.,. ਮਾਣਕ ਦੀ ਵਾਰ ਬਾਬਾ ਬੰਦਾ ਬਹਾਦਰ ਸੁਣ ਕੇ ਦੇਖੋ ਲਾਈਵ ਜਿਥੇ ਮਾਣਕ ਨੇ ਚਿੱਟਾ ਚਾਦਰਾ ਕੁੜਤਾ ਪਾਇਆ ਹੋਇਆ, ਪਿਛਲੇ ਪਾਸੇ ਕਾਲਾ ਪਰਦਾ ਲੱਗਾ, ਬਾਹਰ ਦਾ ਪ੍ਰੋਗਰਾਮ ਸੀ, youtube ਤੇ ਪਿਆ ਹੈ...

    • @HarjinderSingh-ez6ur
      @HarjinderSingh-ez6ur Год назад +1

      Manak kuta c chamkila ji nu marwa k .
      Changa kita c..papi manak 7janam narka ch raho .

  • @surindersinghdugriwala3767
    @surindersinghdugriwala3767 Год назад +2

    ਸਤਿ ਸੀ੍ ਅਕਾਲ ਭੋਰਾ ਸਾਹਿਬ ਮੈ ਤੁਹਾਡਾ ਬਹੁਤ ਸਤਿਕਾਰ ਕਰਦਾ ਹਾ ਵੀਰ ਜੀ.ਮੈ ਅਮਰ ਸਿੰਘ ਚਮਕੀਲੇ ਵੀਰ ਦਾ ਬਚਪਨ ਦਾ ਦੋਸਤ ਹਾ ਮੇਰਾ ਜਦੀ ਪਿੰਡ ਦੁਗਰੀ ਹੈ ਵੀਰ ਜੀ ਤੁਸੀ ਚਮਕੀਲੇ ਵੀਰ ਨੂੰ ਡਰਪੋਕ ਤੇ ਕੰਨਾ ਦਾ ਕਚਾ ਕਿਹਾ ਜੋ ਸਹੀ ਨਹੀ ਵੀਰ ਜੀ ੳੁਹ ਬਹੁਤ ਸਮਝਦਾਰ ਲੰਬੀ ਸੋਚ ਵਾਲਾ ਵਿਅਾਕਤੀ ਸੀ ਵਡੇ ਛੋਟੇ ਸਭ ਦਾ ਸਤਿਕਾਰ ਕਰਦਾ ਸੀ ਤੁਹਾਡੀ ਅਾਪਣੀ ਸੋਚ ਹੈ ਵੀਰ ਜੀ ੳੁਹ ਫੈਸਲਾ ਅਾਪ ਸੋਚ ਸਮਝਕੇ ਸਭ ਦੀ ਸੁਣਕੇ ਕਰਦਾ ਸੀ ਜੀ ੳੁਹ ਬਚਪਨ ਤੋ ਸੰਗੀਤ ਨੂੰ ਪਿਅਾਰ ਕਰਦਾ ਸੀ ਸਾਡੇ ਦੁਗਰੀ ਪਿੰਡ ਵਿਚ ਮੇਰੇ ਤਾੲਿਅਾ ਜੀ ਕੋਲ ਸਪੀਕਰ ਹੁੰਦਾ ਸੀ ਸਾਡੇ ਪਿੰਡ ਦੇ ਬਹੁਤ ਮਸਹੂਰ ਕਲਾਕਾਰ ਸਨ ਮੇਹਰੂ ਸੇਹਰੂ ਜੀ ੳੁਹਨਾ ਦੇ ਅਖਾੜੇ ਬਹੁਤ ਸੁਣਦੇ ਸੀ ਜੀ ਜਦੋ ਮੈ ਸਪੀਕਰ ਲਾੳੁਣ ਲਗਿਅਾ 1974 ਵਿਚ ਬਹੁਤ ਵਾਰ ਵੀਰ ਮੇਰੇ ਨਾਲ ਸਪੀਕਰ ਨਾਲ ਬਰਾਤ ਨਾਲ ਵੀ ਜਾਦਾ ਰਿਹਾ ਜੀ ੳੁਸ ਨਾਲ ਮੈ ਬਚਪਨ ਤੋ ਰਿਹਾ ਜੀ ੳੁਹ ਡਰਪੋਕ ਤੇ ਕੰਨਾ ਦਾ ਕਚਾ ਬਿਲਕੁਲ ਨਹੀ ਸੀ ਵੀਰ ਜੀ ੳੁਸ ਨਾਲ ਸਪੀਕਰ ਵੀ ਮੈ ਬਹੁਤ ਲਾੲਿਅਾ ਡਰਾਮਿਅਾ ਤੋ 1988 ਤਕ ਜੀ

  • @gurdassingh4363
    @gurdassingh4363 3 года назад +9

    Chamkila baba siraa c

  • @ramsinghmaan9591
    @ramsinghmaan9591 3 года назад +9

    ਚਮਕੀਲਾ ਹੀਰਾ ਬੰਦਾ ਸੀ

  • @gurmailsinghgill4971
    @gurmailsinghgill4971 2 года назад +4

    ਭੌਰਾ ਸਾਹਿਬ ਜੀ ਗੁਣਾ ਦਾ ਖਜ਼ਾਨਾ ਹਨ,ਇਨ੍ਹਾਂ ਦੀਆਂ ਸੱਚੀਆਂ ਗੱਲਾਂ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਚੰਗੀਆਂ ਨਾ ਲੱਗਣ, ਸੱਚ ਹਮੇਸ਼ਾਂ ਹੀ ਕੌੜਾ ਹੁੰਦਾ ਹੈ, ਪਰ ਸੱਚ ਸੁਣਨ ਲਈ ਵੀ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ। ਭੌਰਾ ਸਾਹਿਬ ਦੀ ਮਿਆਰੀ ਲੇਖਣੀ ਨੂੰ ਮਿਆਰੀ ਗੀਤ ਗਾਉਣ ਵਾਲੇ ਗਾਇਕਾਂ ਨੇ ਹੀ ਗਾਇਆ ਹੈ।

  • @DeepSingh-gd5kw
    @DeepSingh-gd5kw Год назад +1

    ਇਹ ਜਰੂਰੀ ਨਹੀਂ ਕਿ ਜੇ ਕੋਈ ਬੰਦਾ ਬਹੁਤ ਵਧੀਆਂ ਕਲਾਕਾਰ ਆ ਤਾ ਉਹ ਇਨਸਾਨ ਵੀ ਵਧੀਆਂ ਹੋਵੇ " ਅਸੀ ਸਦਾ ਭੇਡ ਚਾਲ ਮਗਰ ਚੱਲਣਾ ਪਸੰਦ ਕਰਦੇ ਆ "" ਭੌਰਾ ਸਾਹਿਬ ਦੀਆਂ ਗੱਲਾਂ ਦਾ ਕਈ ਭੇਡਾਂ ਗੁੱਸਾ ਕਰ ਰਹੀਆਂ ":""""""

  • @JagdeepSingh-ic6jq
    @JagdeepSingh-ic6jq 3 года назад +7

    Chamkila jindabad

  • @shamsherlal1254
    @shamsherlal1254 3 года назад +4

    Chamkila super star c chamkila rehndi duniya tuk eda he gaju

  • @chetansingh8605
    @chetansingh8605 3 года назад +5

    Chamkila good singer chamkila

  • @darshansingh_shersinghpura
    @darshansingh_shersinghpura Год назад +1

    1970 ਤੋਂ 1990 ਤੱਕ ਦੋ ਦਹਾਕਿਆਂ ਚ ਲਿਖੇ ਗੀਤ ਅੱਜਕਲ੍ਹ ਦੇ ਆਧੁਨਿਕ ਯੁੱਗ ਵਿੱਚ ਵੀ ਧੜੱਲੇ ਨਾਲ ਵੱਜਦੇ ਆ।

  • @charanjeetsingh7152
    @charanjeetsingh7152 Год назад

    ਅਸ਼ੋਕ ਭੌਰਾ ਜੀ ਬਹੁਤ ਗੁਣਵਾਨ ਇਨਸਾਨ ਹਨ ਮੈਂ ਲੇਖ ਤਾਂ ਪੜ੍ਹੇ ਨੇ ਇਹਨਾਂ ਦੇ ਅਖਬਾਰਾਂ ਚ ਪਰ ਹੁਣ ਕਿਤਾਬਾਂ ਵੀ ਪੜ੍ਹਾਂਗਾ ਇਹਨਾਂ ਦੀਆਂ

  • @satnamsingh-jx4bf
    @satnamsingh-jx4bf 3 года назад +13

    chamkila darakal nee c oh taan bahut naram dil daa c .j chamkila darakal hundaa o bhoreyaa ,,,,,,,oh os time ghar baith janda darr k .gappi kise thaan daa ..aapni umar dekh k he sachh bol laindaa

    • @SSDeol
      @SSDeol 3 года назад +2

      Sahi gall aa bai je darda hunda ta apny nal 5-7 gunman vi jaror rakhda , us time ohdy kol kisy chij da ghatta nahi si , dekhya jaye ta oh darpok nahi daler si .

    • @amolaksingh951
      @amolaksingh951 3 года назад

      Sahi aa bhaa ji

    • @AvtarSingh-xi5bj
      @AvtarSingh-xi5bj 3 года назад +2

      ਸਹੀ ਕਿਹਾ ਵੀਰ ਜੀ ਇਹ ਲੋਕ ਐਵੇਂ ਭਕਾਈ ਮਾਰੀ ਜਾਂਦੇ ਹਨ,
      ਇਹ ਭੋਰੇ ਭੁੱਰੇ ਸਭ ਭੱਲ ਜਾਣਗੇ ਦੁਨੀਆ ਨੂੰ ਪਰ ਚਮਕੀਲਾ ਸਾਬ ਰਹਿਦੀ ਦੁਨੀਆ ਤੱਕ ਸੁਣਿਆ ਜਾਵੇਗਾ ,,

  • @mangalmehta6522
    @mangalmehta6522 3 года назад +4

    Chamkila ta khud kenda hunda ci ki jo Goli mere lye bni ha oh mere jroor vajugi .usne last tak program ni chade ci.ohh ta ek naram Dil insan ci Dil da saaf

  • @manjitsingh-xg4rs
    @manjitsingh-xg4rs 3 года назад +7

    M S ਭੋਰਾ ਸਾਹਿਬ ਦੀ ਇਹ ਗੱਲ ਬਿਲਕੁਲ ਗੱਲਤ ਹੈ ਕਿ ਮਿਤੀ 7/3/1988 ਨੂੰ ਭਾਵ ਮੋਤ ਤੋ ਇਕ ਦਿਨ ਪਹਿਲਾ ਚਮਕੀਲਾ ਇਹਨਾ ਕੋਲ ਰਹਿਆ ਹੈ ਜੀ,,ਅੱਜ 33 ਸਾਲ ਬਾਅਦ ਵੀ ਉਹ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਤੇ ਪੂਰੀ ਦੁਨੀਆ ਉਸਨੂੰ ਆਪਣੇ ਦਿਲਾਂ ਚ ਵਸਾਈ ਫਿਰਦੀ ਆ , ਇਹ ਸਬੂਤ ਬਹੁਤ ਆ ਥੋਡੇ ਵਰਗਿਆਂ ਵਾਸਤੇ ।
    6

  • @BalwinderSingh-rh8qd
    @BalwinderSingh-rh8qd 4 года назад +11

    Bhaura sahb chamkila drakal nhi c
    Oh hdd to bdd nrm c

  • @bhupindersingh-qs5jb
    @bhupindersingh-qs5jb 3 года назад +5

    Chamkila drakal nayi C.
    Zuuuuut tytle

  • @kulwantsinghsaggu8905
    @kulwantsinghsaggu8905 3 года назад +2

    हम राजस्थान में रहते हैं। भौरा साहब जी नू शाष्टांग सत्कार। पहले शब्द बोलते ही दिल पर छा गये।

  • @sippydhaliwal7184
    @sippydhaliwal7184 3 года назад +5

    ਮਾਣਕ ਨੇ ਜਿਹੜੇ ਅਫਸਰ ਨੂੰ ਮੁੱਛਾਂ ਦਾ ਕਿਹਾ ਸੀ ਉਹ ਕੇ ਪੀ ਐਸ ਗਿਲ ਸੀ ।

  • @rajinderrattu1053
    @rajinderrattu1053 Год назад +2

    ਅਸ਼ੋਕ ਭੋਰਾ ਸਾਬ ਸਾਡੇ ਗੁਆਡੀ ਵੀ ਨੇ ਮੇਰਾ ਪਿੰਡ ਮਾਹਿਲ ਗਹਿਲਾਂ ਆ ,ਭੋਰਾ ਸਾਬ ਨਿਮਰਤਾ ਵਿੱਚ ਰਹਿਣ ਵਾਲੇ ਨੂੰ ਡਰਪੋਕ ਨੀ ਕਿਹ ਸਕਦੇ ਤੁਸੀਂ ਚਮਕੀਲਾ ਸਾਬ ਨੇ ਉੱਨਾਂ ਦਿਨਾਂ ਚਅ ਅਨਗਿਣਤ ਖਾੜੇ ਲਾਏ ਜਿੰਨਾ ਦਿਨਾਂ ਚਅ ਲੋਕ 5,6 ਵਜੇ ਘਰਾਂ ਚੋਂ ਨਿਕਲ ਤੋਂ ਵੀ ਡਰਦੇ ਸੀ ਚਮਕੀਲਾ ਸ਼ੇਰ ਦਿਲ ਬੰਦਾ ਸੀ

  • @sukhbirsukhbir4509
    @sukhbirsukhbir4509 3 года назад +13

    ਚਮਕੀਲਾ ਅੱਜ ਵੀ ਸਭ ਤੋਂ ਉੱਪਰ ਹੈ ਓਹਦੇ ਬਰਾਬਰ ਕੋਈ ਨੀ ਪਹੁੰਚ ਸਕਦਾ ਅੱਜ ਵੀ ਸਾਰਿਆਂ ਤੋਂ ਵੱਧ ਸੁਣਿਆ ਜਾਂਦਾ ਮਾਣਕ ਮੂਣਕ ਤਾਂ ਭੁੱਲ ਭਲਾ ਗਏ

    • @kuldeepsomal1825
      @kuldeepsomal1825 3 года назад +1

      ਠੀਕ ਆ ਬਾਈ ਤੁਹਾਡੀ ਗੱਲ ਚਮਕੀਲੇ ਹੁੰਦੇ ਕੌਣ ਪੁੱਛਦਾ manak ਵਰਗਿਆਂ nuu

  • @bilwinderbillu2776
    @bilwinderbillu2776 Год назад +3

    ਚਮਕੀਲਾ ਬਹੁਤ ਵਧੀਆ ਗਾਇਕ ਗੀਤਕਾਰ ਅਤੇ ਮਿਉਜਿਕ ਦਾ ਮਾਸਟਰ ਸੀ।ਐਰੇ ਗੈਰੇ ਬੰਦੇ ਦੇ ਗੀਤ ਨਹੀਂ ਸੀ ਗਾਉਂਦਾ।ਭੋਰੇ ਨੇ ਚਮਕੀਲੇ ਨੂੰ ਬਹੁਤ ਭੰਡਿਆ।

  • @nachhtarsinghkharoud6869
    @nachhtarsinghkharoud6869 4 года назад +3

    Tuhade Wargi Saoch/Samajh Di SAMAJ NU Bahat Load Hia Ji Thk U

  • @h.ksingh2446
    @h.ksingh2446 3 года назад +2

    God Live long Ashok bhoura ji.

  • @harjinderjaura177
    @harjinderjaura177 Год назад

    Good knowledge punjabi geetkari ❤❤❤

  • @sukhminderChahalNimmy
    @sukhminderChahalNimmy Год назад

    Bahut bahut sundar g

  • @avinderfitnessfreaks7613
    @avinderfitnessfreaks7613 4 года назад +4

    Kmaal o bhora saab salute aa tuhanu ik fouji vllon b👏👏👏👏👏

  • @Kaur_art_110
    @Kaur_art_110 4 года назад +3

    Bhaura sahib bahut vadia

  • @JaspalSingh-qs7xx
    @JaspalSingh-qs7xx 3 года назад +5

    ਮਾਣਕ ਸਾਹਬ ਜ਼ਿੰਦਾਬਾਦ ਜ਼ਿੰਦਾਬਾਦ ਮਾਣਕ ਤਾਂ ਮਾਣਕ ਹੀ ਸੀ

  • @nirbhaisinghnirbhaisingh9032
    @nirbhaisinghnirbhaisingh9032 4 года назад +5

    ਵਾਹ ਜੀ ਵਾਹ ਭੋਰਾ ਜੀ ਰੂਹ ਖੁਸ਼ ਹੋਗੀ ਆਪ ਜੀ ਦੀਆਂ ਗੱਲਾਂ ਸੁਣ ਕੇ

  • @deepstudio6012
    @deepstudio6012 3 года назад +1

    ਇਹ ਜੀਭ ਗਿੱਲੀ ਹੋਣ ਕਰਕੇ ਤਿਲਕੀ ਜ਼ਰੂਰ ਪਰ ਸੱਟਾਂ ਫੁਕਰੇ ਲੇਖਕ ਤੇ ਗਾਇਕਾਂ ਦੇ ਬਹੁਤ ਮਾਰ ਗਈ। ਬਹੁਤ ਧੰਨਵਾਦ।ਸੁਆਦ ਆ ਗਿਆ।ਖਾਜ ਕਰਕੇ ਨੀਂ ਆਹ ਇੰਟਰਵਿਊ ਦੇਖਕੇ। ਇੱਕ ਵਾਰ ਫਿਰ ਧੰਨਵਾਦ

  • @jindaginama9322
    @jindaginama9322 3 года назад +10

    ਭੋਰਾ ਸਾਹਿਬ ਦੀ ਇਹ ਗੱਲ ਬਿਲਕੁਲ ਗੱਲਤ ਹੈ ਕਿ ਮਿਤੀ 7/3/1988 ਨੂੰ ਭਾਵ ਮੋਤ ਤੋ ਇਕ ਦਿਨ ਪਹਿਲਾ ਚਮਕੀਲਾ ਇਹਨਾ ਕੋਲ ਰਹਿਆ ਹੈ ਜੀ,,

    • @nickprabh6707
      @nickprabh6707 3 года назад +2

      Hakam bhakhtadiwala kehnda chamkila mere kol reha maran ton ek din pehla

    • @nickprabh6707
      @nickprabh6707 3 года назад +3

      Bro Chamkila drakal jarur c but darakal ton matlab us time us piche paye hoye sare singer. But nature da wadia c chamkila

    • @jindaginama9322
      @jindaginama9322 3 года назад +4

      @@nickprabh6707 ਹਾਕਮ ਸਰੇਆਮ ਝੂਠ ਬੋਲ ਰਹਿਆ ਹੈ,,ਉਹਦੀ ???????ਦਾ ?????

    • @nickprabh6707
      @nickprabh6707 3 года назад +2

      @@jindaginama9322 Okay Bro . Jis din chamkila marya. Us din oh jithe live laun geya c I mean Hakam te jehdi gaddi oh le k geya c us te chamkila likhya hoya c

  • @SomalJobPlacementNearGovtAyurv
    @SomalJobPlacementNearGovtAyurv Год назад +1

    Chamkila amarjot mahan jorhi hai

  • @HarjinderSingh-ir7vs
    @HarjinderSingh-ir7vs Год назад +1

    ਚਮਕੀਲਾ.ਢਰਪੋਕ.ਨਹੀ.ਸੀ.ਬੰਦੇ.ਦੀ.ਕਦਰ.ਕਰਦਾ.ਸੀ.ਹॅਥ.ਜੋੜ.िਕ..ਧਮਕੀਅਾ.िਮਲਨ.ਦੇ.ਬਾਵਜੂਦ.ਵੀ.ਗਾੳੁਦਾ.िਰਹਾ..ਦੂिਜਅਾ.ਦਾ.ਸਗੋ.ਮੂਤ.िਨਕਲ.िਗਅਾ.ਸੀ

  • @SSDeol
    @SSDeol 3 года назад +4

    Drakal nahi keh sakdy Daler keh sakdy aa jihny dhamkiya miln to bad vi koi gunman ni rakhya koi program ni cancal kita .

  • @ramsinghmaan9591
    @ramsinghmaan9591 3 года назад +11

    ਚਮਕੀਲਾ ਨੂੰ ਚਮਕੀਲਾ ਕਹੀ ਜਾਨਾ ਮਾਣਕ ਨੂੰ ਮਾਣਕ ਸਾਬ ਸੰਗ ਮੰਨ ਥੋੜ੍ਹੀ ਬਹੁਤੀ

    • @Singh-np1vb
      @Singh-np1vb 3 года назад +1

      Eh sale fuddu lok aa.

    • @HarjinderSingh-ez6ur
      @HarjinderSingh-ez6ur Год назад

      Chamkila ji ji kaho ..
      Bhore tainu Sharm auni chaidi aa .
      Thik bol ..Tera baap s.amar Singh chamkila ji

  • @subasingh7926
    @subasingh7926 Год назад +1

    Very good jugbane tv

  • @mahingasingh4610
    @mahingasingh4610 Год назад

    ਸਹੀ ਜੀ 100/100

  • @sandeepkurar
    @sandeepkurar 4 года назад +10

    ਬਹੁਤ ਖੁਸ਼ੀ ਹੋਈ ਭੌਰਾ ਸਾਬ ਜੀ ਦੇ ਦਰਸ਼ਨ ਕਰਕੇ, ਬਹੁਤ ਕੁਝ ਸਿੱਖਣ ਨੂੰ ਮਿਲਿਆ

  • @bhurasingh1871
    @bhurasingh1871 3 года назад +3

    ਜਿਹੜਾ ਕਲਾਕਾਰ ਕਿਸਾਨਾਂ ਦੇ ਨਾ ਤੇ ਕਨੇਡਾ ਚੌ ਠੱਗੀ ਮਾਰ ਲਿਆ ਹੁਣ ਕਰੋਨਾ ਦੇ ਨਾ ਤੇ ਪੈਸੇ ੲਿਕੱਠੇ ਕਰ ਰਹਾ ਉਹਦਾ ਕੋਈ ਕਿ ਯਕੀਨ ਕਰਲੂ

    • @gurbhindersingh5821
      @gurbhindersingh5821 2 года назад

      ਇਹ ਚੰਨ ਕਿਸ ਕੰਜਰ ਨੇ ਚਾੜਤਾ ਬਾਈ ਦੱਸੀ ਮਾੜਾ ਜਿਹਾ ਜਰੂਰ

  • @punjabachhina.22784
    @punjabachhina.22784 3 года назад +1

    The grand man for bhoura shib ji

  • @SomalJobPlacementNearGovtAyurv

    Bhora Sahib app ji bahut vadia lakhek ho

  • @bhupindersingh-qs5jb
    @bhupindersingh-qs5jb 3 года назад +6

    Chamkila+Amarjot
    Great singer zori.
    Us dy mukably
    Koy ny ho skda.

  • @punjabachhina.22784
    @punjabachhina.22784 3 года назад +2

    Chamkila jatt shan c serre da

  • @baldevsingh9391
    @baldevsingh9391 Год назад +2

    ਨਿਮਰਤਾ ਵਾਲਾ ਸੀ ਡਰਾਕਲ ਨਹੀ

  • @rakeshchander9170
    @rakeshchander9170 Год назад

    Amar Singh Chamkila te beba Amar jot kaur ji Zindabad

  • @kuldeepsomal1825
    @kuldeepsomal1825 3 года назад +2

    Chamkila ਜੇ ਡਰਦਾ ਹੁੰਦਾ ਤਾਂ ਉਸਨੇ ਅਖਾੜੇ ਲਾਉਣੇ ਬੰਦ ਕਰ ਦੇਣੇ c ਏਹ ਦਾ ਮਤਲਬ ਜਿਹੜਾ ਬੰਦਾ ਹੱਥ ਜੋੜ ਰਿਹਾ ਉਸਨੂੰ ਡਰ ਵਾਲਾ ਨਹੀਂ ਨਿਮਰਤਾ ਵਾਲਾ ਇਨਸਾਨ ਆਖਦੇ ਆ chamkila ta ਨਿਮਰਤਾ ਦੇ ਨਾਲ ਭਰਿਆ ਹੋਇਆ c ਉਹ ਕਦੇ ਵੀ ਕਿਸੇ ਤੋਂ ਡਰਦਾ ਨਹੀਂ c ਤੁਸੀਂ ਤਾਂ ਅਪਣੀ bhkai ਮਾਰ ਦੇ ਓ veer

  • @surindersingh7905
    @surindersingh7905 3 года назад +2

    Chpup chupke eh bi chamikla sunda hoao chamkila is great person ci

  • @karanantaal4147
    @karanantaal4147 4 года назад +6

    ❤❤ਸਹੀ ਗਲ❤❤

  • @krishanchand7095
    @krishanchand7095 2 года назад

    Sir, Ashok bhora ji satshri akal ji.

  • @BaltejSidhugurunanakdasi-if7wz

    ਚੰਗੀ ਚੀਜ਼ ਦੀ ਕਦਰ ਹੁਣ ਨਹੀਂ ਕੋਈ ਕਰਦਾ, ਇਹ ਤਜਰਬਾ ਹੈ,

  • @yashikajain1832
    @yashikajain1832 3 года назад +1

    Great man

  • @prof.kuldeepsinghhappydhad5939

    Very nice ji

  • @davinderpalsingh9009
    @davinderpalsingh9009 2 года назад

    Very good

  • @bholasingh2919
    @bholasingh2919 Год назад +1

    ਜੇ ਡਰਾਕਲ ਹੁੰਦਾ ਫਿਰ ਅਖਾੜੇ ਕਿਉ ਲਾਉਦਾ ਜੀ

  • @rubymann7720
    @rubymann7720 3 года назад +1

    Good job💯

  • @sandeepkumardaunkalan2988
    @sandeepkumardaunkalan2988 Год назад +1

    All world 🌎 famous singer amar jodi amar singh chamkila ji mata amarjot ji satho baba khoh leea tera nankana talwar main kalngidhar di han sada amar Rehnge harek chanel wale chamkile da name leke view lende han

  • @kuljitkanda1276
    @kuljitkanda1276 3 года назад +1

    ਸੁਖ ਬਾਈ ਜੀ ਤੇ ਜਨਾਬ H. S ਭੋਰਾ ਸਾਹਿਬ ਜੀ
    ਸਾਤ ਸ੍ਰੀ ਅਕਾਲ ਜੀ ਬੋਹਤ ਸੋਹਣੀਆ ਗੱਲਾਂ ਕੀਤੀਆਂ
    ਜੀ ਕੋਈ ਸੱਬਦ ਹੀ ਬੱਚਦਾ ਨਹੀ

  • @SatwinderSingh-tt4oc
    @SatwinderSingh-tt4oc 3 года назад +1

    Chamkila marn to Kuch din pehla ashok bhaura de Ghar Raat Rukea c

  • @sukhaaahiaahi6617
    @sukhaaahiaahi6617 2 года назад +1

    Chamkila Sher put c Punjab da

  • @rajindernoornoor3377
    @rajindernoornoor3377 3 года назад

    Good man bhora sabb

  • @sukhjinderkaur3618
    @sukhjinderkaur3618 3 года назад

    Very nice interview

  • @yashikajain1832
    @yashikajain1832 3 года назад

    Good interview

  • @harpreetchahal995
    @harpreetchahal995 3 года назад

    🙏🙏🙏🙏🙏

  • @RandhawaRhythms
    @RandhawaRhythms 22 дня назад

    ਜਗਰਾਜ ਤੰ ਵੀ ਖਲ,ਤ ਪਿਘਲਿਆ ਮੈ ਤੈਨੂ ਸਹੀ ਸਮਝਦਾ ਸੀ ਚਮਕੀਲਾ ਟੌਪ ਦਾ ਸਿੰਗਰ ਸੀ ਕਿਥੇ ਤੁਰਿਆ ਫਿਰਦਾ

  • @KulwantSingh-zi9hg
    @KulwantSingh-zi9hg 2 года назад +1

    Chamkila heera banda c

  • @BalvirMehra-sg9zc
    @BalvirMehra-sg9zc Год назад

    Manu daso khala ji Da bhadha kis nu kiha hai

  • @karanbraich6667
    @karanbraich6667 3 года назад

    Nyc

  • @MonuBoparai-bl5vd
    @MonuBoparai-bl5vd 23 дня назад

    ਗੱਪ ਤੂੰ ਬਹੁਤ ਮਾਰਦਾ ਅਸ਼ੋਕ ਭੌਰਾ ਚਮਕੀਲਾ ਨੀ ਕੋਈ ਬਣ ਸਕਦਾ

  • @sukhaaahiaahi6617
    @sukhaaahiaahi6617 2 года назад +1

    Je chamkila Darda Honda ta klakari band Kar dhida chamkila Sher put Punjab da

  • @sukhaaahiaahi6617
    @sukhaaahiaahi6617 2 года назад +1

    Isnu chamkila to alrji hai

  • @sukhjindersingh5701
    @sukhjindersingh5701 Год назад

    Didn't know didar don't talk 🤔

  • @khushwindersingh5422
    @khushwindersingh5422 2 года назад

    ਕਿਤੇ ਤਿੜ ਕੇ ਝੂਠ ਮਾਰ ਕੇ ਚਮਕੀਲਾ ਰਾਤ ਰਿਹਾ ਪਰ ਅੱਜ

  • @jagmeetdhaliwal4850
    @jagmeetdhaliwal4850 4 месяца назад

    But eh hai kon kise nu judge krn wala🤔

  • @balrajsandhu6161
    @balrajsandhu6161 3 года назад

    ਦੁਧ ਤੋ ਮਧਾਣੀ ਪੂਛਦੀ ਤੈਨੂੰ ਜਾਗ ਹੰਝੁਅਾ ਦਾ ਕਿਨੇ ਲਾੲਿਅਾ - ਭਾਨ ਸਿੰਘ ਮਾਹੀ

  • @kawaljitsingh2523
    @kawaljitsingh2523 Год назад

    Manik manik si baki sab pishe

  • @manjitsingh-xg4rs
    @manjitsingh-xg4rs 3 года назад

    M S Gapi Gapi

  • @sukhjinderkaur3618
    @sukhjinderkaur3618 3 года назад

    दुध ते पुत ते एस युग मे सकत नजर रखो

  • @JarnailSingh-ef5ir
    @JarnailSingh-ef5ir 3 года назад

    Eh galan hi bas galan ne

  • @nimmapakhi1835
    @nimmapakhi1835 3 года назад

    👎👎👎👎

  • @balwindersingh-yl8gt
    @balwindersingh-yl8gt 4 года назад +1

    moosewala varge bandr singers nu vi jwab dene payage
    sala ne gand paya violence nal bhara geet ga ke
    londa ghoosewala

  • @mahindersinghnahel3092
    @mahindersinghnahel3092 Год назад

    ਲੋਕੀ ਕਿਸੇ ਮਾਨ ਹੁਦੇ ਕੋਇ ਆਖਦਾ ਡਰਪੋਕ ਕੋਇ ਕੁਸ ਆਖਦਾ ਲੋਕਾ ਦੀ ਮਚਦੀ ਸੀ ਗਾੱਡ ਜੈ ਨਾ ਗਾਵੇ ਤਾ ਡਰ ਗਿਆ ਨਾ ਕਿਸੇ ਖਾੜਕੂ ਨੇ ਮਾਰਿਆ ਇਹੈ ਕਲਾਕਾਰਾ ਸਾਰੀ ਚੋਟ ਸੀ ਵੀ ਇਹੇ ਜਿਉਦਾ ਰਿਹਾ ਅੱਸੀ ਘਰੇ ਮਂਗਤੇ ਹੋਜਾ ਹੈ ਅਜ ਜੇ ਸੀ ਵੀ ਜਾਚ ਹੋਵੇ ਤਾ ਆਪ ਪਤਾ ਲਗ ਜੂ

  • @parmindergill2584
    @parmindergill2584 3 года назад +2

    Very nice interview