Malwain (Official Video) | Ranjit Bawa | Lovely Noor | Black Virus | Latest Punjabi Songs 2023

Поделиться
HTML-код
  • Опубликовано: 31 янв 2025

Комментарии • 1,9 тыс.

  • @RanjitBawa
    @RanjitBawa  Год назад +940

    ਬਹੁਤ ਧੰਨਵਾਦ ਦੌਸਤੋ 'ਮਲਵੈਣ ' ਗੀਤ ਨੂੰ ਪਿਆਰ ਦੇਣ ਲਈ । ਚੈਨਲ ਨੂੰ ਸਬਸਕਰਾਇਬ ਕਰੋ ਅਤੇ ਗੀਤ ਨੂੰ ਵੱਧ ਵੱਧ ਸ਼ੇਅਰ ਕਰਦਿਉ । ਐਲਬਮ ਬਹੁਤ ਜਲਦੀ 🤗

  • @punjablegends
    @punjablegends Год назад +25

    ਤੂੰ ਤਾਂ ਅਸਲ ਵਿੱਚ ਹੀਰਾ ਏ ਪੰਜਾਬੀ ਬੋਲੀ ਦਾ ਕੰਮ ਦੱਬ ਕੇ ਰੱਖ ਵੀਰਾਂ ਬਹੁਤ ਹੀ ਪਿਆਰ ਏ ਲੱਗਦੇ ਨੇ 💥🙀👍💥🔥💥💥💥👏👈💪 ਰਣਜੀਤ ਬਾਵਾ ਜ਼ਿੰਦਾਬਾਦ 💥💥👏

  • @chillguyR7
    @chillguyR7 Год назад +33

    ਭਾਜੀ ਤੁਹਾਡੇ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ। ਜਦੋਂ ਵੀ ਤੁਹਾਡਾ ਗੀਤ ਆਉਂਦਾ ਤਾਂ ਮੈਂ ਗੀਤ ਨੂੰ ਬਾਰ ਬਾਰ ਸੁਣਦਾ ਹਾਂ ਅਤੇ ਗੀਤ ਦੇ ਬੋਲ ਯਾਦ ਕਰਕੇ ਆਪਣੇ ਦੋਸਤਾ ਨੂੰ ਸੁਣਾਉਂਦਾ ਹਾਂ। ❤️❤️❤️❤️

  • @rajwinderkaur4258
    @rajwinderkaur4258 Год назад +33

    ਬਹੁਤ ਹੀ ਸੋਹਣਾ ਗਾਣਾ ਆ ਵੀਰ ਜੀ❤

  • @user-harpreet1951
    @user-harpreet1951 Год назад +22

    ਲਵਲੀ ਨੂਰ ਵੀਰੇ ਤੇਰੀ ਕਲਮ ਨੂੰ ਸਲੂਟ ਆ , ਬਾਵੇ ਵੀਰੇ ਦੀ ਆਵਾਜ਼ ਦਿਲ ਨੂੰ ਟੱਚ ਕਰਦੀ ਆ

  • @preetsandhu6147
    @preetsandhu6147 Год назад +37

    ਸੋਹਣਾ ਗੀਤ ਵੱਡੇ ਵੀਰ ❤❤

  • @gurisinghharjit4775
    @gurisinghharjit4775 Год назад +205

    ਬਾਵਾ ਇਕਲੌਤਾ ਗਾਇਕ ਹੈ, ਜਿਹਦੇ ਗਾਣੇ ਨੂੰ ਕੋਈ ਨਿੰਦ ਨਹੀਂ ਸਕਦਾ ❤

    • @ikbalsingh6537
      @ikbalsingh6537 Год назад +5

      Satinder sartaz v

    • @u.p.19walamaan19
      @u.p.19walamaan19 Год назад

      Sahi kiha

    • @SinghRai-n9k
      @SinghRai-n9k Год назад +1

      Absolutely right bro

    • @bahadarbinning5533
      @bahadarbinning5533 Год назад +4

      ਤੁਹਾਡੀ ਗੱਲ ਬਿਲਕੁਲ ਸਹੀ ਹੈ ਪਰ ਸਰਕਾਰਾਂ ਨੂੰ ਬਹੁਤ ਤਕਲੀਫ਼ ਹੁੰਦੀ ਬਾਵੇ ਵੀਰ ਦੇ ਗੀਤਾਂ ਤੋਂ ਕਿਉਂਕਿ ਬਾਵਾ ਵੀਰ ਜੀ ਸੱਚੀਆਂ ਸੁਣੋਦੇ ਨੇ ਜਿਸ ਨੋ ਸਰਕਾਰਾ ਬਰਦਾਸ਼ਤ ਨਹੀਂ ਕਰ ਸਕਦੀਆਂ ❤❤

    • @MannuPurowaliya
      @MannuPurowaliya Год назад

      Amrinder gill sartaj ,

  • @videostatus2811
    @videostatus2811 Год назад +197

    ਰਣਜੀਤ ਬਾਵਾ ਵੀਰ ਸਾਡੇ ਪੰਜਾਬੀ culture ਨੂੰ ਜਿੰਦਾ ਰੱਖ ਰਹੇ ਨੇ ਆਪਣੇ ਗਾਣੇ ਨਾਲ ਦਿਲੋਂ ਪਿਆਰ ਆ ਬਾਵੇ ਵੀਰ ❤

    • @melasingh3713
      @melasingh3713 Год назад

      Bilkul ji bilkul ❤❤❤❤❤

    • @PrinceKumar-fi9kx
      @PrinceKumar-fi9kx Год назад +2

      All eyes on me 08/01/2023 Ranjit bawa de manjer deputy vohra da ktal krwayaa ranjit bawa ny

    • @MintuSingh-b2e
      @MintuSingh-b2e 6 месяцев назад

      😊😊😊😊​@@PrinceKumar-fi9kx

  • @dharmindersingh5534
    @dharmindersingh5534 Год назад +38

    ਬਹੁਤ ਵਧੀਆ ਲਿੱਖਦੇ ਤੇ ਗਾਉਂਦੇ ਨੇ ਭਾਜੀ,
    ਮਾਲਵੇ ਵਾਲ਼ੇ ਬਹੁਤ ਖੁਸ਼ ਹਨ ਤੁਹਡਾ ਇਹ ਗੀਤ ਸੁਣਕੇ

    • @yadwindersingh2720
      @yadwindersingh2720 Год назад

      ਵੀਰੇ ਕਈ ਬੰਦੇ ਮਲਵਈ ਜਾ ਮਲਵੈਣ ਕਹਿਣ ਤੇ ਬਹੁਤ ਗੁੱਸਾ ਕਰਦੇ ਨੇ

    • @Jattlifeshort
      @Jattlifeshort Год назад +1

      ha bhai😢😢😢

    • @sgill2446
      @sgill2446 5 месяцев назад

      ਤੁਹੀ ਕਿਹੜੀ ਇਜਤ ਦੇ ਬਦਲੇ ਇਜਤ ਮੋੜੀ
      ਬਾਵਾ ਤਾਂ ਘੁਸਾ ਆ

  • @Lionbrotherrecords
    @Lionbrotherrecords Год назад +32

    Ranjit bawa all time best paaji❤️🙏
    ਮਾਲਵਾਇਣ - 👍😊
    ਕਲਚਰਲ ਗੀਤ! ਬਹੁਤ ਹੀ ਪਿਆਰਾ ਗੀਤ ਆ ਪਾਜੀ 🙏
    Respect ਆ ਦਿਲੋਂ ਪਾਜੀ |
    ਤੁਹਾਡੀ ਤਾਂ ਕਲਾ ਬੋਲਦੀ ਆ ਸਦਕੇ ਜਾਈਏ ਥੋਡੇ ਮਿਰਜ਼ੇ ਦੇ...
    ਪਾਜੀ ਮਿਰਜ਼ਾ ਇੱਕ ਵਾਰ ਹੋਰ ਹੋਜੇ Live😊
    ਬਾਕੀ ਇੱਕ-ਇੱਕ ਬੋਲ ਘੈਂਟ ਆ ਗੀਤ ਦਾ ਇਹੋ ਜਹੇ ਹੀ ਗੀਤ ਵਧੀਆ ਹੁੰਦੇ ਨੇ |
    - ਜਦੋਂ ਚੁੰਨੀ ਲੈ ਕੇ ਆਵੇ ਮਾਲਵਾਇਣ ਜਾਪਦੀ |😊

  • @manjitsinghsubedar3801
    @manjitsinghsubedar3801 Год назад +14

    ਵੀਰ ਜੀ ਬਾਵਾਂ ਸਾਬ 'ਮਲਵੈਣ' ਗੀਤ ਬਹੁਤ ਬਹੁਤ ਹੀ ਸੋਹਣਾ ਤੇ ਵੀਰ ਜੀ ਬਹੁਤ ਹੀ ਮਿੱਠੀ ਅਵਾਜ਼ ਹੈ ਤੇ ਵੀਰ ਜੀ ਗੀਤ ਸੁਣਕੇ ਨੰਦ ਆਗਿਆ ਵੀਰ ਜੀ ਦਿਲੋ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਸਲੂਟ ❤👈

  • @KaranLahoria280
    @KaranLahoria280 Год назад +15

    ਬਹੁਤ ਸੋਹਣਾ ਗਾਣਾ ਲਿਖਿਆ ਬਾਈ ਵਾਰ ਵਾਰ ਸੁਣਨ ਨੂੰ ਦਿੱਲ ਕਰਦਾ 💓📝

  • @ShinduPanch
    @ShinduPanch Год назад +23

    ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਬਾਵਾ ਅੱਤ ਕਰਾ ਛੱਡੀ ਆ ❤

  • @ajsingh348
    @ajsingh348 Год назад +28

    ਫ਼ੌਜੀ ਦਾ ਮੁੰਡਾ ਅਤੇ ਬਾਵਾ ਅੱਤ ਠੇਠ ਪੰਜਾਬੀ ਸੱਭਿਆਚਾਰਕ ਗੀਤਾਂ ਦੀ ਜੋੜੀ 😮
    ਬਾਕਮਾਲ 🎉

  • @BADGAMINGXD
    @BADGAMINGXD Год назад +8

    tusi sub nu dikha ditta , kiwe asi bohot pyaar ate satkar naal kisi di khubsurati nu darsha sakde ha ! Bawa is setting great examples ❣ RESPECT !

  • @ਗੁਰਪ੍ਰੀਤਸਿੰਘਜੱਟ

    ਮੇਰੇ ਵੀਰ ਦੀ ਅਵਾਜ਼ ਵੀ ਮਿੱਠੀ ਤੇ ਬੁਲੰਦ ਏ, ਅਤੇ ਪੇਸ਼ਕਾਰੀ ਦਾ ਅੰਦਾਜ਼ ਵੀ ਬਹੁਤ ਹੀ ਖੂਬਸੂਰਤ ਏ। love 😍 you mere veer❤❤❤

  • @Singh_mani.99
    @Singh_mani.99 Год назад +7

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ਲਵ ਯੂ ਬਾਵਾ ਜੀ (ਬਾਜਵਾ ਸਾਬ ) 😍🫡🥰🙏🏻

  • @damandeepsingh3828
    @damandeepsingh3828 Год назад +6

    Love you ਰਣਜੀਤ bai 🙏🙏..
    ਤੁਹਾਡਾ ਹਰ ਗੀਤ ਅੱਤ ਹੁੰਦਾ.. ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਬੇਅੰਤ ਤਰੱਕੀ bakshe🙏🙏

  • @NarinderSingh-fd2xi
    @NarinderSingh-fd2xi Год назад +55

    ਬਹੁਤ ਹੀ ਵਧੀਆ ਗੀਤ🥰 ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਬਾਵਾ ਜੀ ਨੂੰ 🙏🙏

  • @Lakha_Allowal
    @Lakha_Allowal Год назад +35

    ਸਾਫ ਸੁਥਰੀ ਲਿਖਤ ਤੇ ਗਾਇਕੀ ਨੂੰ ਜਿਊਂਦੇ ਰੱਖਣ ਲਈ ਰਣਜੀਤ ਬਾਵਾ ਤੇ ਲਵਲੀ ਨੂਰ ਵੀਰ ਦਾ ਦਿਲੋਂ ਸਤਿਕਾਰ ,❤🙏

  • @kaurkaur1971
    @kaurkaur1971 Год назад +13

    ਬਹੁਤ ਹੀ ਵਧੀਆ ਗੀਤ ਬਾਵਾ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਬਾਕੀ ਇੱਕ-ਇੱਕ ਬੋਲ ਘੈਂਟ ਆ ਗੀਤ ਦਾ ਇਹੋ ਜਹੇ ਹੀ ਗੀਤ ਵਧੀਆ ਹੁੰਦੇ ਨੇ | - ਜਦੋਂ ਚੁੰਨੀ ਲੈ ਕੇ ਆਵੇ ਮਾਲਵਾਇਣ ਜਾਪਦੀ👌👌👌👌❤️🙏🏻🙏🏻

  • @manpreet.kaur149
    @manpreet.kaur149 Год назад +8

    ਬਹੁਤ ਸੋਹਣਾ ਗੀਤ ਆ ਵੀਰ ਜਿਉਂਦਾ ਵਸਦਾ ਰਹਿ ਰੱਬ ਤੈਨੂੰ ਤਰੱਕੀਆਂ ਬਖਸ਼ੇ | very good. Well done keep it up❤❤❤❤

  • @tarsemsingh2484
    @tarsemsingh2484 Год назад +11

    ਬਹੁਤ ਬਹੁਤ ਵਧੀਆ ਗੀਤ ਵੀਰ ਜੀ ❤ਰੱਬ ਤਹਾਨੂੰ ਤਰੱਕੀਆਂ ਬਕਸੇ ਜੀ 🙏🙏🙏❤

  • @rsn5
    @rsn5 Год назад +31

    Beautiful song. Proud of my Punjabi language and proud to be a Sikh. Lots of love to all my fellow Sikhs.

    • @gfree580
      @gfree580 Год назад +1

      Trust only in the word of the Lord, the Bible!
      Blessed be the name of the Lord. Amen.
      Trust in the Lord!
      Jesus really wants to save your life, eternally!
      (Romans 10:17 > So then faith cometh by hearing, and hearing by the word of God.)
      (Hebrews 11:1 > Now faith is the substance of things hoped for, the evidence of things not seen.)
      * + *
      (A) - Admit you are a sinner > (Romans 3:10 > As it is written, There is none righteous, no, not one),
      (Romans 3:23 > For all have sinned, and come short of the glory of God.),
      (Romans 6:23 > For the wages of sin is death; but the gift of God is eternal life through Jesus Christ our Lord.)
      * + *
      (B) - Believe Jesus is Lord > (Romans 10:9-10 > [9]-That if thou shalt confess with thy mouth the Lord Jesus, and believe in thine heart that God hath raised him from the dead, thou shalt be saved.
      [10]-For with the heart man believeth unto righteousness; and with the mouth confession is made unto salvation.)
      * + *
      (C) - Call upon His name > (Romans 10:13 > For whoever shall call upon the name of the Lord shall be saved.)
      * + *
      Trust only in Jesus. - (John 14:6 > Jesus saith unto him, I am the way, the truth, and the life, no man cometh to the Father, but by me.)
      (Ephesians 2:8-9 > [8]-For by grace ye are saved through faith; and that not of yourselves: it is the gift of God:
      [9]-Not of works, lest any man should boast.)
      Praise be to the Lord our God! Amen.
      Blessings in Jesus' name.

  • @SHERAUK14
    @SHERAUK14 Год назад +17

    Deadly combination, Ranjit Bawa and Munda Fauji daa bai Lovely ❤

  • @rsn5
    @rsn5 Год назад +6

    ਸੁੰਦਰ ਗੀਤ. ਆਪਣੀ ਪੰਜਾਬੀ ਭਾਸ਼ਾ ਤੇ ਮਾਣ ਹੈ ਅਤੇ ਸਿੱਖ ਹੋਣ ਦਾ ਮਾਣ ਹੈ। ਮੇਰੇ ਸਾਰੇ ਸਿੱਖਾਂ ਨੂੰ ਬਹੁਤ ਬਹੁਤ ਪਿਆਰ।

  • @GaganDeep-ki7eo
    @GaganDeep-ki7eo Год назад +21

    Bohot sohna song bro 👌👌 waheguru ji tuhnu chardikla cha rekhan

  • @pb02gurjant
    @pb02gurjant Год назад +2

    ਸਾਡਾ ਮਾਝੇ 😊 ਵਿੱਚ ਡੇਰਾ
    ਕੰਮ 💪 ਖਿੱਚੀ ਚੱਲ ਸ਼ੇਰਾ ਕੋਈ ਤੋੜ ਨਹੀਉ ਤੇਰਾ bawa ☺ ji thonu 😘 love u ਬਥੇਰਾ

  • @AvtarSingh-pq9ig
    @AvtarSingh-pq9ig Год назад +7

    ਬਹੁਤ ਖੂਬਸੂਰਤ ਬੋਲ ਵੀਰ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ

  • @sunnySHARMA-ki7vf
    @sunnySHARMA-ki7vf Год назад +4

    ਬਾਈ ਇਹੀ ਗਾਣਾ ਤੁਸੀ ਲੰਡਨ ਚ ਲਾਈਵ ਗਾਇਆ ਸੀ ਸੱਚ ਜਾਣਿਓ ਤੁਹਾਡੇ ਪੂਰੇ ਗਰੁੱਪ ਦੀ ਲਾਈਵ ਸੈਟਿੰਗ ਦੇਖ ਕੇ ਆਨੰਦ ਆ ਗਿਆ ਬਹੁਤ ਵਧੀਆ ਵੀਰ ਜੀ

  • @prince_wellding_gurukiwadali
    @prince_wellding_gurukiwadali Год назад +8

    Har vari verr tere getaa Cho punjab bolda....waheguru ji churdi Kala rakhe 🎉🎉🎉🎉🎉❤❤

  • @ਅਮ੍ਰਿਤਪਾਲਸਿੰਘਬੁੱਟਰ

    ਤੁਹਾਨੂੰ ਗੀਤਾਂ ਵਿਚ ਬੋਲੂ ਮੁੰਡਾ ਵਡਾਲਾ ਗ੍ਰੰਥੀਆਂ ਵਾਲਾ ਰਣਜੀਤ ਬਾਵਾ ❤❤❤❤❤❤❤❤❤❤❤ ਕਰੋ ਲਾਈਕ ਕਾਦੀਆਂ ਤੇ ਗੁਰਦਾਸਪੁਰ ਵਾਲੇ

  • @Gamer22794
    @Gamer22794 Год назад +19

    Another hit from a punjabi legend ❤❤

  • @ManjitSingh-yn1et
    @ManjitSingh-yn1et Год назад +2

    ਸਾਫ਼ - ਸੁੱਥਰੇ ਗੀਤ ,, ਇਹ ਵੀ ਰੱਬ ਦੀ ਮਿਹਰ ਨਾਲ ਈ ਗਾ ਹੁੰਦੇ ਆ 🙏🏻🙏🏻

  • @TotaKamalpuria-dz7ig
    @TotaKamalpuria-dz7ig Год назад +19

    ਬਾਵੇ ਵੀਰ dil ਬਾਗੋ ਬਾਗ ਹੋ ਗਿਆ ਲਵਲੀ ਵੀਰ ਤੈਨੂੰ ਵੀਰ ਰੱਬ kuch ਰੱਖੇ

  • @Gurduaratahlasahib1983
    @Gurduaratahlasahib1983 Год назад

    ਰਣਜੀਤ ਬਾਵਾ ਜੀ ਆਹ ਗੌਰ ਕਰਿਉ 🙏
    #ਚਰਨ_ਲਿਖਾਰੀ
    ਕਵਿਤਾ ਜਿਸਦੀ ਸਿਖਰ ਨੂੰ ਛੋਂਹਦੀ ਏ
    ਤੁਕ ਇੱਕ ਇੱਕ ਮਨ ਨੂੰ ਭਾਉਂਦੀ ਏ .
    ਲੇਖਣੀ ਜਿਸਦੀ ਸਭ ਤੋਂ ਨਿਆਰੀ ਏ ..
    ਪੰਜਾਬੀ ਮਾਂ ਬੋਲੀ ਦਾ ਪੁੱਤ ਹੀਰਾ
    ਨਾ ਜੀਹਦਾ ਚਰਨ ਲਿਖਾਰੀ ਏ .
    ਗੱਲ ਕਰਦਾ ਪੰਜਾਬ ਲਾਹੌਰ ਦੀ ਏ ,
    ਸੰਨ 47 ਤੋਂ ਪਹਿਲੇ ਦੌਰ ਦੀ ਏ
    ਸੋਚ ਕੇ ਚਿੰਤਤ ਹੋ ਜਾਂਦਾ
    ਲੀਕ ਵਿੱਚ ਪੰਜਾਬ ਕਿਉਂ ਮਾਰੀ ਏ ??
    ਪੰਜਾਬੀ ਮਾਂ ਬੋਲੀ ਦਾ ਪੁੱਤ ਹੀਰਾ
    ਨਾਂ ਜੀਹਦਾ ਚਰਨ ਲਿਖਾਰੀ ਏ ..
    ਰੱਖੇ ਸਾਂਭ ਕੇ ਰਿਕਾਡ ਪੁਰਾਣੇ ਆ,
    ਸੌਂਦਾ ਕਿਤਾਬਾਂ ਰੱਖ ਸਿਰ੍ਹਾਣੇ ਆ
    ਦਿਲ ਦਿਆਂ ਜ਼ਜ਼ਬਾਤਾਂ ਨੂੰ
    ਜਾਂਦਾ ਕਾਗਜ਼ ਉੱਤੇ ਉਤਾਰੀ ਏ ..
    ਪੰਜਾਬੀ ਮਾਂ ਬੋਲੀ ਦਾ ਪੁੱਤ ਹੀਰਾ
    ਜੀਹਨੂੰ ਕਹਿੰਦੇ ਚਰਨ ਲਿਖਾਰੀ ਏ .
    ਸੱਭਿਆਚਾਰ ਦਾ ਬੜਾ ਦੀਵਾਨਾ ਏ
    ਰੱਖਿਆ ਸਾਂਭ ਕੇ ਬਹੁਤ ਖ਼ਜ਼ਾਨਾ ਏ
    ਲੋਕ ਗਾਇਕਾਂ ਤੇ ਲੋਕ ਕਵੀਆਂ ਦੀਆਂ
    ਤਸਵੀਰਾਂ ਨਾਲ ਬੈਠਕ ਸ਼ਿੰਗਾਰੀ ਏ
    ਪੰਜਾਬੀ ਮਾਂ ਬੋਲੀ ਦਾ ਪੁੱਤ ਹੀਰਾ
    ਜੀਹਨੂੰ ਕਹਿੰਦੇ ਚਰਨ ਲਿਖਾਰੀ ਏ ..
    ਉਂਝ ਸੁਭਾਅ ਦਾ ਥੋੜਾ ਸੰਗਾਊ ਏ
    ਪਰ ਲਿਖਦਾ ਬਹੁਤ ਹੀ ਸਾਊ ਏ
    "ਕੁੜੀਵਲਾਹੀਆ ਪ੍ਰਤਾਪ" ਬੈਠਾ
    ਤਾਂਹੀਓਂ ਉਸਤਾਦ ਉਹਨੂੰ ਧਾਰੀ ਏ ...
    ਪੰਜਾਬੀ ਮਾਂ ਬੋਲੀ ਦਾ ਪੁੱਤ ਹੀਰਾ
    ਨਾਂ ਜੀਹਦਾ ਚਰਨ ਲਿਖਾਰੀ ਏ
    🙏🙏🙏🙏🙏🙏🙏
    ਪ੍ਰਤਾਪ ਸਿੰਘ ਕੁੜੀਵਲਾਹ 6284040348n

  • @gurpalsingh221
    @gurpalsingh221 Год назад +39

    ਰਣਜੀਤ ਬਾਵਾ ਹਮੇਸ਼ਾ ਪੰਜਾਬ ਨਾਲ ਖੜਾ ਹੈ ਔਖੇ ਵਾਲੇ। ਵਾਹਿਗੁਰੂ ਹਮੇਸ਼ਾ ਇਹੋ ਜਿਹੇ ਵੀਰਾ ਦੀ ਚੜਦੀ ਕਲਾ ਰੱਖੇ।

  • @officialyuvrajsingh425
    @officialyuvrajsingh425 20 дней назад +2

    ਜਦੋਂ ਮੈ ਆਪਣੇ ਸੋਹਣੇ ਨਾਲ ਗੁੱਸੇ ਸੀ ਤੱਦ ਇਹ song ਮੈਨੂੰ ਭੇਜਿਆ ਹੈ ❤❤❤❤❤❤

  • @ramandeep5394
    @ramandeep5394 Год назад +311

    ਮੈਨੂੰ ਤਾਂ ਵੀਰੇ ਤੇਰੇ ਗੀਤਾਂ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ । ਸੱਚ ਮੁੱਚ ਬਹੁਤ ਹੀ ਮਿੱਠੀ ਅਵਾਜ਼ ਏ ਤੁਹਾਡੀ

  • @surjeetsingh8477
    @surjeetsingh8477 Год назад +2

    ਆਖਿਰ ਮੁੰਡਾ ਕਿਹਦਾ,, ਫੌਜੀ ਦਾ,,,, ਗਾਣਾ ਤਾਂ ਅੱਤ ਹੋਣਾ ਈ ਸੀ ❤❤ਲਵ ਯੂ ਦੋਵੇਂ ਮਾਝੇ ਵਾਲਿਆਂ ਨੂੰ

  • @ManpreetSingh-t1n7l
    @ManpreetSingh-t1n7l Год назад +14

    Ranjit bawa on repeat, on top, On billboard.❤❤

  • @bahadarbinning5533
    @bahadarbinning5533 Год назад +4

    ਸੱਚੀ ਗੱਲ ਹੈ ਰਣਜੀਤ ਸਿੰਘ ਬਾਵਾ ਬਾਜਵਾ ਵੀਰ ਮੇ ਸਾਰਾ ਦਿਨ ਤੁਹਾਡੇ ਗੀਤ ਸੁਣਦਾ ਹਾਂ ਮੋਟੀਫਾਈ ਤੇ ਸਾਰੇ ਗੀਤ ਤੁਹਾਡੇ ਹੀ ਲਾਇਕ ਕੀਤੇ ਆ ਹੋਰ ਕਿਸੇ ਵੀ ਕਲਾਕਾਰ ਦਾ ਗੀਤ ਲਾਇਕ ਨਹੀਂ ਕੀਤਾ ਇਹ ਗੀਤ ਵੀ ਬਹੁਤ ਸੋਹਣਾ ਹੈ

  • @MasoomBacha-u2z
    @MasoomBacha-u2z Год назад +7

    LOVE YOU❤😘 FROM PAKISTAN🇵🇰🇵🇰 RANJIT BAHI❤🎉

  • @g-audioGurbani
    @g-audioGurbani Год назад +5

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🌹

  • @Official-rg2oz
    @Official-rg2oz Год назад +5

    ਬਾਵੇ ਭਾਅ ਵਧੀਆ ਗਾਣਾ ❤

  • @jasjeetkaur5270
    @jasjeetkaur5270 Год назад +2

    Bhaji, akhir tak wait kita 'amrika' sunan da, sachi goosebumps aa gye. Thank you veerey bahut bahut, sanu gharo dur baithiya nu yaad rakhan lyi.

  • @Sukh_Bajwa_Vlog
    @Sukh_Bajwa_Vlog Год назад +6

    👌👌👌 Good Song Mere Ustaad ji 🙏❤❤Diloon Fan Main Ranjit Bawa ji da

  • @SmallTownJatt
    @SmallTownJatt 10 дней назад

    Bahut sohna geet aa bawe veer te bht bht pyar kaptaan veere nu jihne ehna sohna geet likhya
    ek wife lyi ess toh sohna geet hor koi nahi ho sakda ❤

  • @sukhrajsingh2143
    @sukhrajsingh2143 Год назад +10

    sira song Bawa ji..... proud to gurdaspuriya👌👌👌👌👌👌👌👌👌

  • @SingerKiranGill
    @SingerKiranGill Год назад +2

    ਸਾਨੂੰ ਪੰਜਾਬੀ ਹੋਣ ਤੇ ਮਾਣ ਹੈ ❤❤❤❤

  • @SandeepShmi-qg5sj
    @SandeepShmi-qg5sj Год назад +4

    ਲਵਲੀ ਨੂਰ On top❤

  • @deeps.roillmt5707
    @deeps.roillmt5707 Год назад +1

    ਅੱਜ ਦੇ ਟੈਮ ਚ ਪੰਜਾਬ ਦੇ ਕਲਾਕਾਰਾਂ ਚੋ ਸਾਡਾ ਰਣਜੀਤ 22 ਹੀਰੋ ਆ

  • @ashu_kassar99
    @ashu_kassar99 Год назад +13

    Never disappoint by..... Ranji Bawa ❤❤❤❤❤❤❤

  • @rajvir_singh256
    @rajvir_singh256 Год назад +4

    ਬੱਲੇ ਬੱਲੇ 👍ਨਜ਼ਾਰਾ ਆ ਗਿਆ 😎 ਸਦਕੇ ਲਵਲੀ ਨੂਰ ਦੇ ਸ਼ਬਦਾ ਤੇ 🤘 ਜਿਸ ਨੂੰ ਬਹੁਤ ਸੋਹਣਾ ਗਾਇਆ ਬਾਵੇ ਵੀਰ ਨੇ

  • @bittusingh1586
    @bittusingh1586 Год назад +2

    ਬਹੁਤ ਵਧੀਆ ਬਾਈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ

  • @Hayat369Gigi
    @Hayat369Gigi Месяц назад

    Punjab ch Malwaina manniya hi sab toh sohniyaa gyiaa Te gal 💯sach aw🌟🔥🔥🔥❤️❤️❤️

  • @SarabjitGrewal
    @SarabjitGrewal Год назад +11

    ਪੰਜਾਬ ਦਾ ਮਾਣ ਰੱਬ ਸਦਾ ਰਾਜ਼ੀ ਰੱਖੇ ਸਾਡੇ ਭਰਾ ਨੂੰ ❤

  • @MannySahu47
    @MannySahu47 Год назад +6

    ❤❤🎉🎉 very nice song and great music singer bawa jiiii❤❤

  • @jogavirkvirk7913
    @jogavirkvirk7913 Год назад +1

    Bai tarakiyan bakshe wahaguru tainu har mukaam te

  • @deepakpawar611
    @deepakpawar611 Год назад +6

    Person with wisdom❤️❤️❤️❤️❤️❤️❤️

  • @KaranAujla-ir7zk
    @KaranAujla-ir7zk Год назад

    ਬਹੁਤ ਵਧੀਆ ਗਾਣਾ ਬਾਈ। ਵੀਡੀਓ ਸਿਰਾ ਆ। ਪਹਿਲਾ ਸੌਂਗ ਬਾਈ ਦਾ ਦੇਖਿਆ ਜੀਹਦੇ ਚ vfx ਹੋਇਆ 😊

  • @nishumaliksahil3289
    @nishumaliksahil3289 Год назад +4

    Punjab ke shaan ❤️❤️❤️

  • @Gurpindarsandhu-f7r
    @Gurpindarsandhu-f7r Год назад +1

    Nice song paji bot vadiya 👌🏻👌🏻👌🏻👌🏻👌🏻👌🏻

  • @jagdipsinghbhinder5196
    @jagdipsinghbhinder5196 Год назад +13

    Porre kpde pva ke models nu shoot kita ghaint songs bava . Waheguru bave nu chardikla Ch rakhe God bless you 🙏

  • @msshergill1112
    @msshergill1112 4 месяца назад +2

    ਬਹੁਤ ਸ਼ਾਨਦਾਰ ਲਿਖਿਆ ਤੇ ਗਾਇਆ ❤️

  • @Rits_Kauldhar8
    @Rits_Kauldhar8 Год назад +6

    Ehna sohna song 👌🏻👌🏻✨

  • @sonudhillon831
    @sonudhillon831 Год назад

    ਤਰਸੇਮ ਜੱਸੜ ਅਤੇ ਰਣਜੀਤ ਬਾਵਾ ❤❤

  • @PetoDaGod
    @PetoDaGod Год назад +8

    My Punjabi friend show me this song and I can’t stop listening to it. Sending love from Vietnam and America

  • @sonygill2415
    @sonygill2415 Год назад

    ਨਵੇਂ ਕਲਾਕਾਰਾਂ ਵਿੱਚੋਂ ਰਣਜੀਤ ਬਾਵਾ ਸਬ ਤੋ ਵਧੀਆ ਕਲਾਕਾਰ ਹੈ ਤੇ ਮੇਰਾ ਸਬ ਤੋ ਪਿਆਰਾ ਕਲਾਕਾਰ ਹੈ

  • @armysaab7401
    @armysaab7401 Год назад +4

    song+voice+pagg = 🔥🔥🔥🔥❤️❤️❤️❤️❤️❤️

  • @deepmatharu
    @deepmatharu Год назад

    Bahut vadiya paaji ❤

  • @Mxni_OG
    @Mxni_OG Год назад +9

    Always respect lovely Noor paji & ranjit bawa paji 🙏

  • @SandeepSingh-l3j7t
    @SandeepSingh-l3j7t 2 месяца назад +1

    ਪੰਜਾਬ ਦੀ ਸ਼ਾਨ ਆ ਰਣਜੀਤ ਬਾਵਾ ਗੁਡ ਸੋਂਗ

  • @reenaposwal9204
    @reenaposwal9204 Год назад +5

    Bawa always on top🎉❤

  • @Jattlifeshort
    @Jattlifeshort Год назад +1

    ਸਾਡਾ ਮਾਝੇ ਵੱਲ ਡੇਰਾ ਦੇਸ ਮਾਲਵਾ ਹ ਤੇਰਾ ਰਹੱਗੀ ਕਾਟ ਕੋਈ ਨਾ ❤❤❤❤

  • @VickyBhardwajvlogs
    @VickyBhardwajvlogs Год назад +9

    Proud to be our punjabi sardar

  • @sondhkiran123
    @sondhkiran123 Год назад +1

    ਵੀਰ ਜੀ ਇਵੇਂ ਹੀ ਤਰੱਕੀ ਕਰਦੇ ਰਹੋ🙏🙏🙏🙏🙏🌹🌹

  • @turkhindientertainment8516
    @turkhindientertainment8516 Год назад +11

    Amazing Voice lyrics video and composition ❤

  • @ManmeetSandhu.46
    @ManmeetSandhu.46 Год назад

    Kyaa baat aa bai ❤🤩

  • @abdulrehmanbrar4855
    @abdulrehmanbrar4855 Год назад +3

    bhi i am mani brar from pakistan love u truck pr comment lazmi read krao
    allah pk sehat atta kra

  • @varunpal747
    @varunpal747 Год назад

    Hyeee...❤❤ kine dina baad Ranjit paaji tudi awaj suni h...❤❤❤

  • @BalrajSabharwal-pp1nn
    @BalrajSabharwal-pp1nn Год назад +7

    Osm song bawa bhaji ❤❤❤❤❤❤❤❤❤❤❤❤❤❤

  • @ravinderpalsingh4126
    @ravinderpalsingh4126 4 месяца назад +1

    ਬਾਵਾ ਬਾਵਾ ਈ ਆ

  • @kahlonkahlon-5405
    @kahlonkahlon-5405 Год назад +7

    Beautiful Song ❤

  • @NavDhaliwal-l7j
    @NavDhaliwal-l7j Год назад

    Aaye hayye att hi krati ❤❤❤
    Tuci Australia kyu ni add kita oh kudiya da dil tod 😢 dita tuci
    Uk, Canada and America waliya nu khush kar dita 😅

  • @BHAVDEEP_SINGH002
    @BHAVDEEP_SINGH002 Год назад +1

    Haha very nice song veere!!!! Vyah krwa lo cheti cheti hun 🤪❤️🙏🏻 @RanjitBawa

  • @tajindersingh5159
    @tajindersingh5159 Год назад +5

    Beautiful song Ranjit Bawa ❤❤

  • @dilpreet6955
    @dilpreet6955 Год назад

    ਸਿਰਾ ਹੀ ਕਰਵੋਦਾ ਰਣਜੀਤ ਬਾਂਵਾ ਹਰ ਸੌਗ ਵਿੱਚ 👌👌♥️

  • @HarNoorvideos
    @HarNoorvideos Год назад +6

    All time favorite singer bawa 🥰

  • @BhupinderSingh-kp5jm
    @BhupinderSingh-kp5jm Год назад +1

    Sira sira laa dita ❤❤❤❤balle balle 😘😘😘😘😘

  • @nishumaliksahil3289
    @nishumaliksahil3289 Год назад +4

    Love you beer ji forever ❤️❤️❤️

  • @HarpeeetKaur-uv1bl
    @HarpeeetKaur-uv1bl Год назад

    ਵਾਲਾ ਅੱਤ ਗੀਤ ਰਣਜੀਤ ਬਾਈ ਚੱਕ ਕੇ ਰੱਖ ਕੰਮ ਏਦਾਂ ਹੀ

  • @dilpreet6521
    @dilpreet6521 Год назад +5

    Nice song Bawa saab❤❤❤❤❤

  • @gillgym8735
    @gillgym8735 Год назад

    Aaj mind ch ah song ghum reha c pr pta ni lg reha c kehra song aa finally mil gya ❤

  • @Radhe_Daggla
    @Radhe_Daggla Год назад +5

    Neet Mahal di very very beautiful song ❤❤❤❤

  • @Mamtakamboj1313
    @Mamtakamboj1313 Год назад

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ❤️❤️❤️❤️🙏🏻🙏🏻🙏🏻🙏🏻🙏🏻🙏🏻

  • @amarjitsingh-lu8bh
    @amarjitsingh-lu8bh Год назад +5

    Very nice song ❤ bae Mann ge!!!! Teri singing nu!!!!

  • @bikramsingh5167
    @bikramsingh5167 Год назад +1

    ਬਹੁਤ ਹੀ ਵਧੀਆ ਵੀਰੇ ਧੰਨਵਾਦ 👍

  • @47AKASHPIGEONSHORT
    @47AKASHPIGEONSHORT Год назад +5

    Legend Raja Ranjit Bawa

  • @GurjitSingh-gs4bp
    @GurjitSingh-gs4bp 6 месяцев назад

    ਪੰਜਾਬ ਦੀ ਕੋਇਲ ਸੁਦੇਸ਼ ਕੁਮਾਰੀ ਜੀ ❤ ਸਦਾਬਹਾਰ ਜੋੜੀ ❤