ਪੁਲਿਸ ਵਾਲਿਆਂ ਨੂੰ ਆਹ ਨਹੀਂ ਦਿਸਦਾ । ਕਿਸੇ ਦਾ ਪਊਆ ਅੱਧੀਆਂ ਤਾਂ ਦਿਸ ਜਾਂਦਾ । Jai Singh Kakkarwal |

Поделиться
HTML-код
  • Опубликовано: 1 янв 2025

Комментарии • 30

  • @Bahadur_Singh_Rao
    @Bahadur_Singh_Rao 4 дня назад +1

    ਬਹੁਤ ਵਧੀਆ ਜੀ। ਸ: ਜੈ ਸਿੰਘ ਹਰਫਨਮੌਲਾ ਨੇ। ਪੁਲਸ ਦਾ ਕੰਮ ਪੁਲਸ ਤੋਂ ਵਧੀਆ ਕਰ ਰਹੇ ਨੇ 👍🏼👌🏼

  • @giansinghbhullar7965
    @giansinghbhullar7965 3 дня назад

    ਸਧਾਰਨ ਬੋਲੀ ਵਿੱਚ ਟਰੈਫਿਕ ਨਿਯਮਾਂ ਬਾਰੇ ਬਹੁਤ ਕੰਮ ਦੇ ਨੁਕਤੇ ਸਾਂਝੇ ਅਤੇ ਮਹੱਤਵਪੂਰਨ ਜਾਣਕਾਰੀ ਦੇਣ ਲਈ ਮਡਾਹੜ ਸਾਹਿਬ ਅਤੇ ਮੀਡੀਆ ਕਰਮੀ ਦਾ ਧੰਨਵਾਦ।

  • @ShabbirAhmed-d8h
    @ShabbirAhmed-d8h 4 дня назад +1

    Waaaaaaaaah Jai Singh Ji

  • @sukhdevdhuri1290
    @sukhdevdhuri1290 4 дня назад

    ਬਹੁਤ ਮਹੱਤਵਪੂਰਨ ਜਾਣਕਾਰੀ

  • @ਅਵਤਾਰਸਿੰਘ-ਠ8ਵ
    @ਅਵਤਾਰਸਿੰਘ-ਠ8ਵ 7 дней назад +1

    ਬਹੁਤ ਵਧੀਆ ਗੱਲਬਾਤ ਕਰਦੇ ਨੇ ਜੇ ਸਿੰਘ ਜੀ

  • @MangiRawlaSgnr
    @MangiRawlaSgnr 7 дней назад +1

    Very genuis man

  • @hardeepsingh-jp2ck
    @hardeepsingh-jp2ck 4 дня назад

    Sincere thanks for raising a very very important issue
    *Road safety* in general interest of public
    The points raised
    Rash Driving
    Safety Gear
    Modifications to vehicles
    Traffic culture
    Under age and without licence driving
    Unaccountability of implementing authority
    Irresponsible parents
    Fine to approve violation
    PUC Certificate is a scam
    Lane driving (case was filed in 2013 in HC but was completed only with assurance from Punjab and Haryana police )
    Tractor Trolley owners have written many words but not a tale light
    As regards jail to parents, I would like to add that the Punishment is neither to mom, nor to father, it is to the Owner of the vehicle who has permitted the unauthourised person to drive
    2 examples of punishing the owner (father in both cases) one each in Maharashtra and Punjab where the driver (sons) had also died
    Poor road conditions and missing warning signage

  • @jaswantbrar6560
    @jaswantbrar6560 4 дня назад

    Thanks very much for doing the video on the most important issue. It will provide some awareness.

  • @raazsiidhu3587
    @raazsiidhu3587 7 дней назад

    ਸਾਡੇ ਪਿੰਡ ਦਾ ਬੁੱਢਾ ਟਰੱਕ ਡਰਾਈਵਰ ਅਕਸਰ ਆਖਦਾ ਹੁੰਦਾ ਹੈ :
    "" ਜਿਸ ਦੇ ਸਿਰ ਉੱਤੇ ਹੈਲਮੇਟ ਨਹੀਂ, ਜੇ ਉਸ ਨੂੰ ਕੋਈ ਵੀ ਚਾਰ- ਪਹੀਆ ਦੀ ਟੱਕਰ ਵੱਜਦੀ ਆ,
    ਤਾਂ ਉਸ ਨੂੰ ਮਾਫ਼ੀ ਹੋਣੀ ਚਾਹੀਦੀ ਆ!""

  • @harinderpalsingh6386
    @harinderpalsingh6386 7 дней назад

    Good information Jai Singh ji

  • @amanvatish
    @amanvatish 4 дня назад

    Very Nice ji

  • @ManjeetSingh-xz2ot
    @ManjeetSingh-xz2ot 5 дней назад +1

    ਮੋਹਾਲੀ 82 ਸੈਕਟਰ‌ ਜਿਥੇ ਲਾਸਾਨਸ ਬਣਦੇ ਪ੍ਰਤਖ ਦੇਖ ਲਿਓ ਲੋਕਾਂ ਦੇ ਹਾਲਾਤ ਉਹਣਾਂ ਦੇ ਲਾਸਾਨਸ ਫੇਰ ਵੀ ਬਣ ਜਾਂਦੇ । ਖ਼ਾਸ ਕਰਕੇ ਔਰਤਾਂ। ਉਹਣਾਂ ਤੇ ਤਾਂ ਰੱਬ ਬਚਾਉਂਦਾ ਕਈ ਤਾਂ ਜਦੋਂ ਫ਼ੋਰ ਵਾਇਕਲ ਚਲਾਉਂਦੀਆਂ ਇਮੈ ਸਮਝਦੀਆਂ ਸੜਕਾਂ ਸਾਡੀ ਮਾਲਕੀਅਤ ਆਪ ਹੀ ਬਚਣਾ ਪੈਂਦਾ ਬਹੁਤ ਹੋਛੀਆਂ ਹੁੰਦੀਆਂ। ਬੰਦੇ ਵੀ ਕਈ ਇਸ ਤਰ੍ਹਾਂ ਦੇ ਹੁੰਦੇ। ਉਥੇ ਸਾਡੀਆਂ ਮਾਵਾਂ ਭੈਣਾ ਧੀਆ ਸਾਮਦਾਰ ਹੁੰਦੀਆਂ ਬਹੁਤ ਧਿਆਂਨ ਨਾਲ਼ ਦੋ ਪਇਆ ਜਾ ਚਾਰ ਪਇਆ ਵਾਹਨ ਧਿਆਨ ਨਾਲ ਚਲਾਉਂਦੀਆਂ ਹਨ

  • @JagwinderSingh-j1b
    @JagwinderSingh-j1b 6 дней назад

    ਪ੍ਰਾਈਵੇਟ ਬੱਸ ਤਾਂ ਹੁਣ 100 ਦੀ ਸਪੀਡ ਹੁੰਦੀ ਹੈ ਘੱਟ ਤੋਂ ਘੱਟ

  • @tjsingh3641
    @tjsingh3641 7 дней назад

    very good very nice both

  • @kulvinderkaur5096
    @kulvinderkaur5096 4 дня назад

    Nice information ji

  • @bhupendergindran225
    @bhupendergindran225 7 дней назад

    Very nice sir ji

  • @JagtarSingh-h1b
    @JagtarSingh-h1b 6 дней назад

    Good

  • @hardeepsingh-jp2ck
    @hardeepsingh-jp2ck 4 дня назад

    Simulator is a good medium to learn driving but it can not match the on road driving (practical)

  • @palbrarkaoni1081
    @palbrarkaoni1081 6 дней назад

    👍👍

  • @Agriculture_facts
    @Agriculture_facts 4 дня назад

    🙏🏻🙏🏻

  • @parmjitsingh2594
    @parmjitsingh2594 7 дней назад

    8:57 punch karan wali machine ee ni hundi kise kol

  • @tariqmehmooddhillon888
    @tariqmehmooddhillon888 6 дней назад

  • @gurdeepsinghsidhu42
    @gurdeepsinghsidhu42 7 дней назад

    Meri married sis two wheeler de pichhe bathi c helmet na pehnan karn 2005 wich head injury death ho gyi g

  • @jasmersingh7838
    @jasmersingh7838 5 дней назад

    ਤੁਸੀਂ ਖੁਦ ਬਚਣਾ ਜੀ।
    ਡਰਾਈਵਿੰਗ ਵੀ ਇੱਕ ਗੇਮ ਹੈ।
    ਜੋ ਕਿ ਧਿਆਨ ਮੰਗਦੀ ਹੈ।
    ਜੋ ਸੁਸਤ ਲੋਕ ਹਨ ਉਹੀ ਮਾਰ ਖਾਂਦੇ ਹਨ।
    ਗੱਡੀ ਤੇ ਨੱਢੀ ਬਹੁਤ ਧਿਆਨ ਨਾਲ ਚਲਾਉਣੀ ਚਾਹੀਦੀ ਹੈ।
    😂

  • @MehardeepSingh-k5g
    @MehardeepSingh-k5g 7 дней назад

    WHEN I WAS STUDYING IN 2000. I had yamaha 350. I had serious accident. Only HELMET SAVED ME 😂

    • @snahar1391
      @snahar1391 7 дней назад

      ਬਾਈ ਕੱਲ ਹੀ ਸਾਡੇ ਰਿਸ਼ਤੇਦਾਰੀ ਚ ਇੱਕ ਨੌਜਵਾਨ ਦੀ ਡੈੱਥ ਹੋ ਗਈ ਬਿਨਾਂ ਹੈਲਮੇਟ headinjury ਹੋਈ 50ਦਿਨ coma ਚ ਰਿਹਾ ਫੇਰ ਡੈੱਥ

  • @SarwanSingh-qu7pc
    @SarwanSingh-qu7pc 4 дня назад

    Nice right and True thanks. Pls call back when free thanks