ਵਿਵਾਦਤ ਵਿਸ਼ਾ - ਕਬੱਡੀ ਕਰਕੇ ਹੀ ਗੈਂਗ/ ਵਾਰ ਸੁਰੂ ਹੋਈ | ਖੇਡਾਂ ਨੇ ਬੇਰੁਜ਼ਗਾਰੀ ਵਧਾਈ | ਜੈ ਸਿੰਘ ਮਰਾਹੜ |

Поделиться
HTML-код
  • Опубликовано: 3 янв 2025

Комментарии • 26

  • @sukhbirsingh6395
    @sukhbirsingh6395 2 дня назад +1

    🙏 ਸੁਖਨੈਬ ਸਿੰਘ ਜੀ, ਜੈ ਸਿੰਘ ਜੀ ਬਹੁਤ ਵਧੀਆ ਵਿਸ਼ਾ ਚੁਣਿਆ ਤੇ ਸਹੀ ਜਾਣਕਾਰੀ ਦਿੱਤੀ, ਇੱਕ ਕਬੱਡੀ ਪਲੇਅਰ ਸ਼ਾਈਦ ਹਠੂਰ ਦਾ ਸੀ, ਮੈਚ ਰੱਦ ਹੋ ਜਾਣ ਤੇ ਮਰ ਗਿਆ ਸੀ, ਕਿਉਂਕਿ ਕੋਈ ਜੋਰ ਵਧਾਣ ਲਈ ਟੀਕਾ ਲਾਇਆ ਸੀ ..... 🙏

  • @reshamsingh5449
    @reshamsingh5449 3 дня назад +3

    ਸਤਿਕਾਰ ਯੋਗ ਜੈ ਸਿੰਘ ਜੀ ਤੇ ਐਂਕਰ ਬਾਈ ਜੀ ਅੱਜ ਦੀ ਵਿਚਾਰ ਚਰਚਾ ਬਹੁਤ ਹੀ ਵਧੀਆ ਲੱਗੀ ਖੇਡਾਂ ਸਿਰਫ ਸਰੀਰਕ ਤੰਦਰੁਸਤੀ ਅਤੇ ਮਾਨਸਿਕ ਸੰਤੁਲਨ ਬਣਾਈ ਰੱਖਣ ਲਈ ਤਾ ਬਹੁਤ ਹੀ ਵਧੀਆ ਹਨ ਪਰ ਜਿੰਦਗੀ ਜਿਉਣ ਲਈ ਵਿਰਲੇ ਵਿਰਲੇ ਮਨੁੱਖਾ ਨੂੰ ਹੀ ਸਹਾਰਾ ਦਿੱਦੀਆ ਹਨ ਖੇਡਾਂ ਦੇ ਖੇਤਰ ਵਿੱਚ ਕਲੱਬ ਬਣ ਗਏ ਜੋ ਸਮਾਜਿਕ ਕੁਰੀਤੀਆਂ ਤੋਂ ਇਲਾਵਾ ਕੁੱਝ ਵੀ ਨਹੀਂ ਕਰ ਸਕੇ ਨਸ਼ਾ ਤੇ ਹੋਰ ਕੁਰੀਤੀਆਂ ਲਾਲਾਚ ਦੀ ਹੀ ਦੇਣ ਹਨ

  • @balourbrar3498
    @balourbrar3498 3 дня назад +2

    ਬਹੁਤ ਸਹੀ ਗੱਲਬਾਤ ਹੈ ਬਾਈ ਜੀ ਦੀ ਇੱਹ ਵਰਤਾਰਾ ਵੱਡੇ ਪੱਧਰ ਤੇ ਹੋ ਰਿਹਾ ਹੈ ।ਸਰੀਰਕ ਵਰਜ਼ਿਸ ਬਹੁਤ ਜਰੂਰੀ ਹੈ ਪਰ ਭਵਿੱਖ ਬਣਾਉਣ ਲਈ ਨਾ ਅਪਣਾਉ ।

  • @BaljeetSingh-jv4ye
    @BaljeetSingh-jv4ye 2 дня назад +1

    ਜੈ ਸਿੰਘ ਜੀ ਤੁਸੀਂ ਜੋ ਕੁੱਝ ਕਿਹਾ ਇਹ ਇੱਕ ਕੌੜਾ ਸੱਚ ਹੈ

  • @KanwarjitSinghGill-fn4iq
    @KanwarjitSinghGill-fn4iq 3 дня назад +2

    ਬਹੁਤ ਸਹੀ ਗੱਲਾਂ ਜੀ ਬਾਈ ਦੀਆਂ,

  • @karmapainterdhuri
    @karmapainterdhuri 2 дня назад

    ਬਹੁਤ ਹੀ ਸ਼ਲਾਘਾਯੋਗ ਵੀਚਾਰਾਂ

  • @jugrajsinghsidhu1551
    @jugrajsinghsidhu1551 День назад

    ਇੱਕ ਗੱਲ ਸੁਖਨੈਬ ਬਾਈ ਮੈ ਤੇਰੇ ਨਾਲ ਤੇ ਬਾਈ ਜੈ ਸਿੰਘ ਨਾਲ ਸਾਝੀ ਕਰਨੀ ਹੈ ਜਿਵੇ ਬਾਈ ਨੇ ਕਿਹਾ ਹੈ ਵਿਚਾਰ ਹਰੇਕ ਦੇ ਦਿਮਾਗ ਵਿੱਚ ਚੱਲਦੇ ਨੇ ਇਸ ਗੱਲ ਨਾਲ ਮੈ ਵੀ ਸਹਿਮਤ ਹਾ ਪਰ ਖੇਡਾ ਵਿੱਚ ਜਦੋ ਕੋਈ ਬੱਚਾ ਜਾਦਾ ਹੈ ਉਸ ਨੂੰ ਇਹ ਜਰੂਰ ਸਮਝਾਉਣਾ ਚਾਹੀਦਾ ਹੈ ਉਸਤਾਦ ਅਤੇ ਮਾ ਬਾਪ ਨੂੰ ਕੱਲ ਤੇਰੀ ਉਮਰ ਵੱਧਣ ਨਾਲ ਭਾਈ ਤੂੰ ਕਮਜੋਰ ਵੀ ਹੋਣਾ ਹੈ ਜੇ ਤੂੰ ਗਲਤ ਤਰੀਕਾ ਆਪਣਾ ਵੀ ਲਿਆ ਫੇਰ ਕੁੱਝ ਸਾਲ ਹੀ ਹੋਣਗੇ ਸਰੀਰ ਤੇਰਾ ਖਤਮ ਹੋ ਜਾਣਾ ਹੈ ਇੱਕ ਨਿਰਧਾਰਤ ਉਮਰ ਹੀ ਤੇਰੇ ਖੇਡਣ ਦੀ ਹੈ ਪਰ ਇੱਥੇ ਮੈ ਇਹੋ ਜਿਹੇ ਬੰਦੇਆ ਨੂੰ ਵੀ ਵੇਖਿਆ ਹੈ ਜਿਹੜੇ ਜਿੰਮ ਵਿੱਚ ਸਰੀਰ ਬਣਾਉਣ ਲਈ ਜਾਦੇ ਨੇ ਪਰ ਉਹਨਾ ਦੇ ਦਿਮਾਗ ਵਿੱਚ ਔਰਤਾ ਨਾਲ ਨਾਜਾਇਜ਼ ਸਬੰਧ ਬਣਾਉਣ ਦੀ ਸੋਚ ਵੀ ਚੱਲਦੀ ਹੈ ਕੁੱਝ ਮੁੰਡੇਆ ਨੂੰ ਤਾ ਮੈ ਕਹਿੰਦੇ ਸੁਣਿਆ ਹੈ ਸੂਗਰ ਵਿੱਚ ਲੱਗਣ ਵਾਲਾ ਟੀਕਾ ਸਿੱਧੀ ਇੰਸੁਲਿਨ ਲੈਣਾ ਚਾਹੀਦਾ ਹੈ ਉਸ ਦੇ ਕੁੱਝ ਸਰੀਰ ਨੂੰ ਫਾਇਦੇ ਦੱਸਦੇ ਨੇ ਹੋਰ ਗਲਤ ਪੋਟੀਨ ਲੈਣ ਦੀਆ ਗੱਲਾ ਹਲਾਤ ਉਹਨਾ ਦੇ ਇਹ ਵੇਖੇ ਗਰਮੀ ਵਿੱਚ ਕੁੱਝ ਸਮੇਂ ਖੜ ਵੀ ਨਹੀ ਸਕਦੇ ਹੈ ਇਸ ਕਰਕੇ ਜਿੰਮ ਲਾਉਣ ਵਾਲੇ ਮੁੰਡੇਆ ਦੀਆ ਚਾਲੀ ਸਾਲ ਦੀ ਉਮਰ ਵਿੱਚ ਮੌਤਾ ਹੋ ਰਹੀਆ ਹੈ

  • @ssschatha
    @ssschatha 2 дня назад +2

    ਕਾਫੀ ਹੱਦ ਤੱਕ ਖੇਡਾਂ ਦਾ ਰੁਝਾਨ ਇਸੇ ਦਿਸ਼ਾ ਵੱਲ ਹੈ
    ਪਰ ਸੁਧਾਰਨ ਦੀ ਗੁਜਾਇਸ਼ ਬਹੁਤ ਹੀ ਜਿਆਦਾ ਪਈ ਹੈ
    ਜੇਕਰ ਸਰਕਾਰਾਂ ਸੰਸਥਾਵਾਂ ਅਤੇ ਸਮਾਜ ਦੀ ਨੀਅਤ ਸਿੱਧੀ ਹੋ ਜਾਵੇ।

  • @darshansingh3201
    @darshansingh3201 2 дня назад +1

    ਜਦੋਂ ਅਸੀਂ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਤਾਂ ਇਨਾਮ ਵਿੱਚ ਜੱਗ ਗਿਲਾਸ ਬਨੈਣਾਂ ਜਾਂ ਕਿਤੇ ਸ਼ੀਲਡ ਆਦਿ ਦਿੱਤੇ ਜਾਂਦੇ ਸੀ ਪਰ ਜਦੋਂ ਤੋਂ ਪੈਸਾ ਇਨਾਮਾਂ ਵਿੱਚ ਦਿੱਤਾ ਜਾਣ ਲੱਗਿਆ ਇਸ ਨਾਲ ਸਾਰੀਆਂ ਹੀ ਬੁਰਾਈਆਂ ਨੇ ਕਬੱਡੀ ਨੂੰ ਘੇਰ ਲਿਆ।ਬਾਈ ਦੀਆਂ ਗੱਲਾਂ ਸਹੀ ਹਨ।❤

    • @jaisinghmarahar
      @jaisinghmarahar 2 дня назад

      ਵੀਰ ਗੱਲ ਇੰਡੀਆ ਦੀ ਹੋ ਰਹੀ ਹੈ।

  • @Chahalshingara
    @Chahalshingara 3 дня назад +2

    ਬਾਈ ਦੀ ਸੋਚ ਬੜੀ ਬੁਲੰਦ ਹੈ

  • @premlal5402
    @premlal5402 2 дня назад

    ਬਹੁਤ ਵਜਨ ਐ ਜੀ ਆਪ ਜੀ ਦੀ ਕੀਤੀ ਹੋਈ ਹਰ ਇੱਕ ਗਲ ਦਾ

  • @gagandeepsinghbugra1747
    @gagandeepsinghbugra1747 12 часов назад

    ਸੋਹਣੇ ਵਿਚਾਰ

  • @amarseera2843
    @amarseera2843 2 дня назад

    ਸਹਿਮਤ ਹਾਂ।

  • @butasinghdhirapattra4435
    @butasinghdhirapattra4435 2 дня назад

    ਬਿਲਕੁਲ ਸਹੀ

  • @KamalSingh-lj3ic
    @KamalSingh-lj3ic 2 дня назад

    ਇਹ ਸਹੀ ਹੈ ਕਿ ਕਬੱਡੀ ਤੇ ਬੇਲੋੜੇ ਜਿੰਮ ਨੇ ਜਵਾਨਾਂ ਦੀ ਐਨਰਜੀ ਦੀ ਸਹੀ ਜਗ੍ਹਾ ਨਾ ਲਾਉਣ ਕਰਕੇ ਹੀ ਗੈਂਗਵਾਰ ਨੂੰ ਵੀ ਜਨਮ ਦਿੱਤਾ ਹੈ, ਜਵਾਨਾਂ ਨੇ ਆਪਣੀ ਐਨਰਜੀ ਨੂੰ ਕਿਤੇ ਤਾਂ ਵਰਤਣਾ ਸੀ

  • @RouteRunners9809
    @RouteRunners9809 2 дня назад

    ਜੇ ਖੇਡਾਂ ਕਰਕੇ ਬੇਰੋਜ਼ਗਾਰੀ ਹੁੰਦੀ ਹੈ ਤਾਂ ਸਕੂਲ ਚੋਂ ਪੜ੍ਹੇ ਲੱਖਾਂ ਬੱਚੇ ਬੇਰੋਜ਼ਗਾਰ ਕਿਉਂ ਬੈਠੇ ਹਨ?
    ਗੱਲ ਰੁਜਗਾਰ ਦੀ ਨਹੀਂ ਯੋਗਤਾ ਦੀ ਹੈ, ਜੇ ਬੱਚੇ ਕੋਲ ਕੋਈ ਵੀ ਯੋਗਤਾ ਹੈ ਤਾਂ ਉਹ ਬੇਰੋਜਗਾਰ ਨਹੀਂ ਰਹਿੰਦਾ
    ਜਰਮਨੀ ਇੰਗਲੈਂਡ ਵਿੱਚ 30-40% ਬੱਚੇ ਪੇਸ਼ੇਕਾਰ ਫੁੱਟਬਾਲਰ ਬਣਨ ਦੀ ਕੋਸ਼ਿਸ਼ ਕਰਦੇ ਹਨ ਤੇ 4% ਹੀ ਕਾਮਯਾਬ ਹੁੰਦੇ ਹਨ
    ਬਾਕੀ ਬਚੇ ਹੋਏ ਤਾਂ ਕਦੇ ਬੇਰੋਜ਼ਗਾਰ ਨਹੀਂ ਰਹਿੰਦੇ

  • @bhindergrewal6651
    @bhindergrewal6651 2 дня назад

    ਪਤਾ ਨਹੀਂ ਬਾਈ ਜੀ ਇੱਦਾਂ ਕਿਉਂ ਸੋਚਦੇ ਨੇ?ਸਾਡੇ ਇੱਥੇ ਅਮਰੀਕਾ ਚ ਅਮਰੀਕਨ ਫੁੱਟਬਾਲ ਚ ਹੁਣ ਸਕੂਲ ਤੇ ਕਾਲਜ ਖਿਡਾਰੀ ਵੀ ਲੱਖਾਂ ਡਾਲਰ ਕਮਾ ਰਹੇ ਨੇ।

  • @ermohanlal01
    @ermohanlal01 3 дня назад

    Right

  • @harminder303
    @harminder303 3 дня назад

    SSA ji

  • @bhupendergindran225
    @bhupendergindran225 3 дня назад

    Nice sir ji

  • @harkiratbajwa7804
    @harkiratbajwa7804 2 дня назад

    Coach carter movie dekho.....os ch coach dasda study kyn jruri hai.....oh players nu discipline ch rakhda....classes lgon nu khnda....parents vi virodh krde.......but coach apni gal te rehnda end moment players good grade lainde..... must watch coach carter

  • @KuldeepSingh-in4sx
    @KuldeepSingh-in4sx День назад

    Kabaddi.walle.90.persant.berujgar.te..naseri.bane.han.kus.nasa.taskar.han

  • @mrkax715
    @mrkax715 3 дня назад

    Happy new year 🎉 phaji number de do Jaisingh je da

  • @KuldeepSingh-in4sx
    @KuldeepSingh-in4sx День назад

    By.ji.parl.green.co.vich.jo.garib.loka.da.pesa.maria.he.oh.kabbadi.di.hi.den.ha