Aam Aadmi Party 'ਚ ਸ਼ਾਮਲ ਹੋਣ ਮਗਰੋਂ Dimpy Dhillon ਦੇ ਬੇਟੇ ਦਾ ਵੱਡਾ ਬਿਆਨ, ਕਿਹਾ ਲੋਕਾ ਦਾ ਸਾਥ ਸਾਡੇ ਨਾਲ
HTML-код
- Опубликовано: 21 окт 2024
- #DimpyDhillon #join #cmbhagwantmann
Aam Aadmi Party 'ਚ ਸ਼ਾਮਲ ਹੋਣ ਮਗਰੋਂ Dimpy Dhillon ਦੇ ਬੇਟੇ ਦਾ ਵੱਡਾ ਬਿਆਨ, ਕਿਹਾ ਲੋਕਾ ਦਾ ਸਾਥ ਸਾਡੇ ਨਾਲ
Dimpy Dhillon's son's big statement after joining Aam Aadmi Party, says people's support with us
#speech #son #statement #live #Join #soon #party #organize #Giddarbaha #CMMann #included #Big #aapnews #aamaadmipartypunjab #aamadamiparty #aapparty #aap #punjab #punjabinews #punjabnews #dainiksavera #newsupdate #latestnews #todaynews #latestnewstoday #breakingnews #currentaffairs
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV
ਸੁਖਬੀਰ ਸਿੰਘ ਬਾਦਲ ਨੇ ਵਿਕਾਸ ਕੀਤਾ ਸੀ ਪਰ ਹੁਣ ਵਾਲਾ ਮੁੱਖਮੰਤਰੀ ਗੱਲਾਂ ਦਾ ਵਿਕਾਸ ਕਰ ਰਿਹਾ
ਆ ਗਿਆ ਇਨਕਲਾਬ , ਧੋਖਾ ਖਾ ਗਿਆ ਪੰਜਾਬ।
ਰਾਜਨੀਤਕ ਲੋਕ ਕਿਸੇ ਦੇ ਨ੍ਹੀ ਹੁੰਦੇ।
Beta Good Bless You Best of Luck My
Transporter Family
ਭਾਈ ਸਮਾ ਦੱਸੇਗਾ ਕਿ ਲੋਕ ਕਿਸਦੇ ਨਾਲ ਹਨ ਲੋਕ ਸਬ ਦੇ ਭਰਮ ਭੁਲੇਖੇ ਕੱਢ ਦੇਣਗੇ
🙏🏻💐💐💐💐💐💐🙏🏻
c. m maan jindabad ❤❤
Lakh lalta tuhade
ਗਦਾਰੋ ਸਤਿ ਸ਼੍ਰੀ ਆਕਾਲ 😀😀😀😀
Aap jindabad🎉🎉
ਬੱਲੇ ਉਏ ਗਦਾਰੋ
ਗ਼ਦਾਰਾਂ ਨਾਲ ਲੋਕਾਂ ਦਾ ਕੋਈ ਸਾਥ ਨਹੀਂ ਤੁਹਾਨੂੰ ਪਤਾ ਲੱਗ ਜਾਣਾ ਜਿਮਨੀ ਚੋਣ ਵਿਚ
ਦੋਗਲੇ ਬੰਦੇ ਬਾਈ ਜੀ ਕਿਸੇ ਦੇ ਮਿੱਤ ਨਹੀਂ ਹੁੰਦੇ ਸੁਖਬੀਰ ਬਾਦਲ ਨੂੰ ਹੁਣ ਤੁਸੀਂ ਛੱਡਿਆ ਤੁਸੀਂ ਆਪਦੇ ਆਪ ਨਾਲ ਗਦਾਰੀ ਕੀਤੀ
First time Punjab got honest brave CM as bhagwant Maan corrupt congress and alkalies looted Punjab with both hands
ਪਿਉ ਪੁੱਤ ਮਰੀਆਂ ਜਮੀਰਾ ਵਾਲੇ
ਬਾਈ ਤੁਹਾਨੂੰ ਸਰਦਾਰ ਸੁਖਬੀਰ ਜੀ ਬਾਦਲ ਨੇ ਬਹੁਤ ਆਦਰ ਸਤਿਕਾਰ ਦਿੱਤਾ ਹੈ ਪਰ ਭਗਵੰਤ ਮਾਨ ਨੇ ਤਾਂ ਗੱਲਾਂ ਹੀ ਕਰਨੀਆ ਹੁੰਦੀਆ ਕੋਈ ਮਾਨ ਸਤਿਕਾਰ ਨੀ ਕਰਨਾ ਇਹਨੇ ਤੁਹਾਡਾ।
ਗਦਾਰੋ ਭਗਵੰਤ ਮਾਨ ਨੇ ਜਲੰਧਰ ਵੀ ਕਿਹਾ ਸੀ ਕਿ ਮੰਤਰੀ ਬਣਾਉਂਗਾ ਉਸਦਾ ਕੀ ਹੋਇਆ
ਭਗਵੰਤ ਮਾਨ ਦੀ ਸਰਕਾਰ ਨੇ ਤਾ ਪਹਿਲਾ ਵੀ ਬਹੁਤ ਵਾਅਦੇ ਕੀਤੇ ਸੀ ਅੱਜ ਤੱਕ ਤਾਂ ਉਹ ਪੂਰੇ ਹੋਏ ਨੀ ਅੱਗੇ ਕੀ ਪੂਰਾ ਕਰੂਗਾ
Good dissemination Bi ji
🙏🙏👍👍👍👍
Chage the party is bad
Abhay doesn't seem to be happy with the decision of Dimpy ji.
ਹੁਣ ਗਾਲ਼ਾਂ ਕਿੱਥੇ ਗਈਆਂ ?? ਭੇਡੇ ਦੋਗਲੇ ਬੰਦੇ ਰਿੱਛ ਤੇ ਬਾਂਦਰੀ ਬੱਸ਼ਾਂ ਬਣਾਂ ਗਈਆਂ 😂😂🐈🐈
ਤੁਸੀਂ ਮਤਲਬ ਖੋਰ ਲੋਕਾਂ ਨੂੰ ਕਿਸੇ ਨੇ ਨਹੀਂ ਪੁੱਛਣਾ
Aaj transfort mafiya shareef ban gya aap ch aa k
😂😂😂😂
Cm deya nzra vich pahla chor c a lok hon imandar ho gaye vaha cm
Dimpi de puter ji tuse es video de sare comment hi cheak kar lane kine ku thuhade nal hai baki gl ekathe de karde ho eahojea ekathe voting vich nahi bhadalde ekathe 2024 vich akalidal de 13 halkaye vich bhi hoye se
Putter ji jittde tusi hun v nhi brfiker ho jo
Ap di sewa di lor nahi tusi matlabi ho
Nice Parminder Dhillon
Ankh mar gai enna de
Dimpi ni jitda puri garnti
Dhillo sab jandbad
Badal's most crupted family Sikhs
Sunny dhillon nhi c chohnda chdna akalidal nu dimpy krke aunna pya mla banan da laalch aa
Ke kito tusi loka laye
Loko dalh badhluan ko vote na deo eh sare chorh ne
Chandu baman ne
nakama lok na a
Bap warga put
Only AAP party in Gidderbaha
😂😂😂 peo put di jodi
Kal tusi bhagwan mann nu galt khede c ajj ona na wah oy dugle loko
Eh ta muslim lagda
draamaa. krdaa
Sarm kro thodi je jis insan na ungli fad chalia jd tuse ona da ne hoi aap da kitho ho jaiga sarm kro
😂😂😂😂😂😂