Best Match 875 | Dirba VS Mothada | Mothada Kalan (Jalandhar) Kabaddi Cup
HTML-код
- Опубликовано: 30 сен 2024
- Buy: amzn.to/3MjPP6U
🔥 Witness the clash of titans in this electrifying Kabaddi match from 2012, as Shaheed Bachan Singh Club Dirba takes on Azaad Kabaddi Club Mothada in a battle for supremacy!
🏟️ Step into the roaring atmosphere of a highly crowded stadium, pulsating with the fervor of passionate fans rallying behind their favorite players.
💪 On one side, the powerhouse Shaheed Bachan Singh Club Dirba boasts a star-studded lineup including the likes of Khushi Duggan, Sandeep Nangal Ambian, Bhura Bagga Pind, Yaad Kotli, Ran Singh Rania, and more. With each player carrying their own legacy, they are ready to leave their mark on the Kabaddi landscape.
🌟 Meanwhile, standing tall against them is the formidable Azaad Kabaddi Club Mothada, led by the indomitable Sohan Rurki, alongside Keshi Bardwal, Balli Maheru, Labhi Berna, and Sippy Khiranwali. With skill and determination coursing through their veins, they are prepared to challenge the might of Dirba head-on.
🎥 Relive the heart-stopping moments, the jaw-dropping tackles, and the exhilarating raids that define this epic encounter. From breathtaking escapes to lightning-fast touches, every second is packed with adrenaline-fueled action!
👏 Don't miss out on the drama, the excitement, and the raw intensity of this unforgettable Kabaddi clash! Hit play now and experience the thrill of Shaheed Bachan Singh Club Dirba vs Azaad Kabaddi Club Mothada like never before! #Kabaddi #DirbaVsMothada #FullMatchHighlights 🚀
Best Match 875 | Dirba VS Mothada | Mothada Kalan (Jalandhar) Kabaddi Cup 19 Feb 2012
ਬਹੁਤ ਵਧੀਆ ਮੈਚ ਟੌਪ ਦੇ ਖਿਡਾਰੀ ਆ ਸ਼ੀਰਾ ਪਿੱਥੋ ਤੇ ਬਿੱਟੂ ਦੁਗਾਲ ਦੇ ਮੈਚ ਵੀ ਪਾ ਦਿਉਂ ਧਨਵਾਦ ਜੀ 🎉🎉❤❤ ਸਨਦੀਪ ਨੂੰ ਮਾਰਨ ਤੇ ਮਰਵਾਉਣ ਵਾਲਿਆਂ ਦੇ ਰੱਬ ਕਰਕੇ ਕੋਹੜ ਹੋ ਜਾਵੇ ਮੌਤ ਨੂੰ ਵੀ ਤਰਸਣ
Khushi nu jo mazak krde ne ajj de tym ah dekh leya krn oh phla ustaad di jhandi phla v c hun v aa te sada rahu jdo tak jatt khedu
Ajj v koi mayi da laal ni jo khushi jini mehnat krda hove eda ni recovery hundi satta di
Sai gll aa
Sangrur wale sirra .ludhar khushi rania dirba raj jakhepal labhi benra keshi bardwal nindi benra
ਸੁਨਹਿਰੀ ਦੌਰ ਸੰਗਰੂਰ ਕਬੱਡੀ ਦਾ - ਲੂਦਰ , ਖੁਸ਼ੀ , ਲੱਬੀ ਬੇਨੜਾ, ਨਿੰਦੀ ਬੇਨੜਾ, ਰਣੀਆ, ਰਾਜ ਜਖੇਪਲ,ਕੇਸ਼ੀ ਬਰੜਵਾਲ
ਜਿੰਨਾ ਟਾਇਮ ਦੁਨੀਆ ਤੇ ਕਬੱਡੀ ਰਹੂ ਸੰਦੀਪ ਨੰਗਲ ਅੰਬੀਆ ਨੂੰ ਯਾਦ ਕਰਦੀ ਰਹੂ ਦੁਨੀਆ
Lavi. Is Best. Raider. And. Khushi. Dugan. Wala. Best. Stopper. ❤
ਮਿਸ ਯੂ ਸੰਦੀਪ ਨੰਗਲ ਅੰਬੀਆ
ahh match asi live dekhea c hun bhawe bahut tournament hoge muthdea da cup shuru toh sira c mehnge jaffe raid ithe he shuru hoe c
ਮੇਰਾ ਸਭ ਤੋਂ ਪਸੰਦੀਦਾ ਜਾਫੀ ਖੁਸ਼ੀ ਦੁੱਗਾਂ ਵਾਲਾ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਛੋਟੇ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਲੰਬੀਆਂ ਉਮਰਾਂ ਬਖਸ਼ਣ ਜੀ
ਦੁੱਗਾਂ ਆਲਾ ਅੱਗ ਕੱਢੀ ਜਾਂਦਾ ❤❤
Khushi Duggan ❤
ਅੱਜ ਤਾਂ ਮਜ਼ਾ ਆ ਗਿਆ ਪਰ ਖੁਸ਼ੀ ਨੇ ਬਹਿਜਾ ਬਹਿਜਾ ਕਰਵਾ ਦਿੱਤੀ
Kushi Duggan best all time
Khushi ne dhan dhan krati ❤❤
ਗੁੱਟ ਦਾ ਪੀਰ ਖੁਸ਼ੀ ਦੁੱਗਾਂ ਵਾਲਾ
ਮੈਚ ਜ਼ਿਆਦਾ ਹੀ ਵਧੀਆ ਸੀ ਪਰ ਖੁਸ਼ੀ ਨੇ ਮਜ਼ਾ ਲਿਆਤਾ ਸੰਦੀਪ ਨੰਗਲ ਅੰਬੀਆਂ ਵੀ ਬਹੁਤ ਹੀ ਵਧੀਆ ਖੇਡਿਆ ਸੰਦੀਪ ਨੰਗਲ ਅੰਬੀਆਂ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
historical match labhi benra' goli akalpur' sandeep hakimpur ' bhinda nimazipur ' janta lame kale oh player jehna bare new jenration nu ghat pta goli sippi sandeep hakimpur 70 kilo de legend hoe
ਰਹਿਦੀ ਦੁਨੀਆਂ ਤੇ ਨਾਮ ਰਹੇਗਾ ਨੰਗਲ ਅੰਬੀਆ ਦੇ ਸੰਦੀਪ ਦਾ
Khushi Duggan ❤️💯
ਪਰਦੀਪ ਬਾਈ ਜਿਉਂਦਾ ਦਾ ਵਸਦਾ ਰਹੇ
ਬਹੁਤ ਸੋਹਣਾ ਮੈਚ ਪਾਇਆ
🙏🙏🙏🙏🙏🙏
2 ਹੀਰੇ ਖੇਡ ਕਬੱਡੀ ਦੇ ਅੱਜ ਦੁਨੀਆ ਵਿੱਚ ਨਹੀਂ ਸਵਰਗਵਾਸੀ ਸਿੱਪੀ ਖੀਰਾਂਵਾਲੀ ਤੇ legend ਸੰਦੀਪ ਨੰਗਲ ਅੰਬੀਆਂ ਭਲਵਾਨ ਜੀ 🙏🏻🙏🏻
ਤਾਊ ਭਲਵਾਨ ਦੇ ਆਪਾ ਫੈਨ ਹਿੱਕ ਠੋਕ ਘੇਰਦਾ ਸੀ ਓਧਰ ਸੰਦੀਪ ਨੰਗਲ ਅੰਬੀਆਂ ❤️
ਬਾਈ ਜੀ ਲੱਭੀ ਬੇਨੜਾ ਤੇ ਕਾਲੂ ਰਸੂਲਪੁਰ ਦੇ ਮੈਚ ਬੈਸਟ ਮੈਚ Upload ਕਰੋ
ਵੀਰ ਜੀ ਭੂਰਾ ਬੱਗੇ ਪਿੰਡ ਵਾਲੇ ਦੀ ਮੁਲਾਕਾਤ ਕਿਸੇ ਵੀ ਚੈਨਲ ਤੇ ਨਹੀਂ ਦੇਖੀ। ਬਨੇਤੀ ਆ ਆਪਣੇ ਚੈਨਲ ਤੇ ਜਰੂਰ ਭੂਰੇ ਬਾਰੇ ਜਾਣਕਾਰੀ ਦੇਣਾ ਬਾਈ ਜੀ ਕਿਥੇ ਆ ਅੱਜ ਕੱਲ੍ਹ ਧੰਨਵਾਦ ਹੋਵੇਗਾ
♥️ਮੇਲੇ ਤੇ ਦੌੜਾ ਸੀ ਨੰਬਰ ਇਕ ਲਿਆਈ ਘੋੜੀ 🙏🏻GLADIATOR ਨੇ ਹਿੱਡ ਸ਼ਹਿਨਸ਼ਾਹਾਂ ਦੀ ਤੋੜੀ ♥️🙏🏻ਅਮਰ ਸ਼ਹੀਦ ਸੰਦੀਪ ਸੰਧੂ NANGALAMBIA ♥️🙏🏻🇦🇺👈🏻⚡
ਅੱਜ ਤਾਂ ਖੁਸ਼ੀ ਨੇ ਨਜ਼ਾਰੇ ਲਿਆ ਦਿਤੇ
Purne match paya karo g siraaa match c a
ਦੁੱਗਾਂ ਵਾਲਾ ਖੁੱਸ਼ੀ ❤️❤️❤️❤️❤️❤️
ਸੰਦੀਪ, ਖੁਸ਼ੀ, ਲੁੱਧਰ, ਲੱਬੀ
Yr 365 vale ve Pardeep bai.bena hani ge Pardeep bai hun aye nal best match pona lag peya va Pardeep ta Pardeep he va yr bhki kise kolo gll ban di match di yr baki
Sale fudu va
ਬਾਈ ਇਕ ਗੱਲ ਨੋਟ ਕਰਨ ਵਾਲੀ ਜਾਦਾ ਖਿਡਾਰੀ ਬਿਨਾਂ ਲੀਕੋ ਤੋ ਆ ਤੇ ਹੁਣ ਦੇ ਦੇਖ ਲਿਓ
ਬਾਈ ਜੀ ਖੁਸ਼ੀ ਦੇ ਜੱਫੇ ਕਿੰਨੇ ਸੀ
ਖਸੀ ਦਿੜਦਾ ਦੀ ਖੇਡ ਪਿਆਰੀ ਲੱਗੀ
Sandeep ludar v ber ber kabbadiya paunda ak de ik sal top khed k ni maan ludar 15sal sire di kbbdi khediya 2sal sat lgn karn thoda down hoiya
Nangal Aambia❤❤
ਬਹੁਤ ਵਧੀਆ
miss you bro Sandeep y g Waheguru g 🙏😭
Bittu dugal de old match paop
Bai eho jehe purane match payeya karo g
Old is gold
Dugga wala jat Khushi ❤
Sangat Ghat te coach baLa e Bhangra paa rahe c😂❤
Very very top match❤
Dug Dug Dug🎉🎉🎉
Khushi bai end kr ta
Khushi duggan ❤️❤️
Sandeep nugalabian
2008, 2009 hor match pavo vir g j UK de hai oh v
Tau tongawalia❤
Nagalambia ❤️💚
Att Att Mach ji
Duggan wala ❤
Kalyan Sukha v/s jodhpur Cheema da 2011 ja Kalyan Sukha v/s pitho da match dekhao Pardeep Singh 365
Good a 👌👌🙏
Gladiator
Khushi ❤❤
ਬਿਲਕੁਲ ਮਿਸ ਕਰਦੇ ਆ ਪ੍ਰਦੀਪ ਜੀ🙏
labhi benra sandeep hakimpur ahhna warge player ne hun haige
Siraaa match siii ❤
Hunn ta koiii koii match hunda aehojaa joshilaaaa
Pajjii tussii or match dikhao idaa de purane te best match khushi pala dulla Sandeep mangi hunaaa dee
Veere koi parsrampur da match v payo 2009 10 daa
Labbi benra sab tu vdd jaan ala player c
Sandeep nagalambian wala miss you
Purany match sira 🔥🔥 hun ina josh nai hunda matcha ch
Pa G very gud old match up load kar da Karo Pala Jalal pure de
yaar hor purane match paya karo roz
Njara aa giya
Galdiaatior of kabbbdi
Sandeep Khushi
Khusi sira.. 👌❤❤💪💪
Good match
Khusi
Khushi sira
First