ਨਾਮਦੇਵ ਜੀ ॥ ਸੋਰਠਿ ॥9॥ ਜਬ ਦੇਖਾ ਤਬ ਗਾਵਾ ॥ Bhagat Namdev ॥ ★ Dharam Singh Nihang Singh ★
HTML-код
- Опубликовано: 10 окт 2024
- • ✿ ਭਗਤ ਨਾਮਦੇਵ / ਨਾਮਦੇਉ ਜੀ ਰਾਗੁ ਸੋਰਠਿ ਬਾਣੀ ਭਗਤ ਨਾਮਦੇ ਜੀ ਕੀ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਜਬ ਦੇਖਾ ਤਬ ਗਾਵਾ ॥ ਤਉ ਜਨ ਧੀਰਜੁ ਪਾਵਾ ॥੧॥
ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ ॥੧॥ ਰਹਾਉ ॥
ਜਹ ਝਿਲਿ ਮਿਲਿ ਕਾਰੁ ਦਿਸੰਤਾ ॥ ਤਹ ਅਨਹਦ ਸਬਦ ਬਜੰਤਾ ॥
ਜੋਤੀ ਜੋਤਿ ਸਮਾਨੀ ॥ ਮੈ ਗੁਰ ਪਰਸਾਦੀ ਜਾਨੀ ॥੨॥
ਰਤਨ ਕਮਲ ਕੋਠਰੀ ॥ ਚਮਕਾਰ ਬੀਜੁਲ ਤਹੀ ॥
ਨੇਰੈ ਨਾਹੀ ਦੂਰਿ ॥ ਨਿਜ ਆਤਮੈ ਰਹਿਆ ਭਰਪੂਰਿ ॥੩॥
ਜਹ ਅਨਹਤ ਸੂਰ ਉਜ੍ਯ੍ਯਾਰਾ ॥ ਤਹ ਦੀਪਕ ਜਲੈ ਛੰਛਾਰਾ ॥
ਗੁਰ ਪਰਸਾਦੀ ਜਾਨਿਆ ॥ ਜਨੁ ਨਾਮਾ ਸਹਜ ਸਮਾਨਿਆ ॥੪॥੧॥
ਪੰਨਾ 656 - 657 ★ ------------------ ★
ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
★✫ __ ⥈⥈ ⌘ ⇹⇹ __ ✫★
सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
★✫ __ ⥈⥈ ⌘ ⇹⇹ __ ✫★
𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
★✫ __ ⥈⥈ ⌘ ⇹⇹ __ ✫★
⟳⯮ 𝐋𝐢𝐧𝐤𝐬 ⯬⟲
➊ 𝐋𝐢𝐧𝐤𝐭𝐫𝐞𝐞: linktr.ee/sachk...
➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
➌ 𝐓𝐰𝐢𝐭𝐭𝐞𝐫: / sachkhojacademy
➍ 𝐀𝐧𝐝𝐫𝐨𝐢𝐝 𝐀𝐩𝐩: play.google.co...
➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
#dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233
ਇਹਨਾਂ ਮਹਾਂ ਪੁਰਖਾਂ ਨੂੰ / ਪ੍ਰਮੇਸ਼ਵਰ ਦੀ ਪ੍ਰਾਪਤੀ ਹੈਗੀ / ਕੋਈ ਇਸ ਗੱਲ ਨੂੰ ਮੰਨੇ ਤਾਂ ਭਲਾ
ਨਾ ਮੰਨੇ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ
ਬ੍ਰਹਮ ਗਿਆਨ
🙏🙏🙏🙏🙏🙏🙏🙏
Very grateful person baba g
🙏🙏🙏🙏
Sach bachan ji, Atam gyani, atam dhyaani, atam darshi..
ਨਮਸ਼ਕਾਰ🙏🙏🙏🙏🙏
Baba g your great parsan
ਵਾਹ ਜੀ ਵਾਹ ਵਾਹ ।
anhad nad bajae nirantar 🗯🗯🗯🗯🗯☝
ਮਨਸਾ ਮਨ ਹੀ ਸਮਾਨੀ ।
ਕਹਿਣੇ ਵਾਲੇ ਤੇਰੇ ਰਹੇ ਸਮਾਇ ।
ਬਿਨ ਡਿੱਠਾ ਕਿਆ ਸਲਾਹੀਐ।
ਏਵਡ ਉਚ ਹੋਵੇ ਕੌਇ..........।
Very sorry for the spelling mistakes.
Superb
Very nice vyaakya by baba dharm singh ji
.......ਦੀਖਿਆ ਆਣਿ ਬੁਝਾਇਆ .....
....ਤਾ ਫਿਰ ਪਿਆਰਾ ਰਾਵੀ ਆਵੇਗੀ ਵਾਰੀ....
ਥਕ ਆਏ ਪ੍ਰਭ ਕੀ .....
ਜਿਸ ਬੁਝਾ ਸੌ ਬੁਝਸੀ.......
♥️💯💯💯
Sat Bachan
ਇਕ ਮਨ ਇਕ ਵਰਤਦਾ ਜਿਤ ਲਾਇ ਸੌ ਥਾਇ ਪਾਇ।
ਵੇਖ ਵਿਡਾਣ ਹਰਿਆ ਵਿਸਮਾਦ ਨਾਨਕ ਬੁਝਣ ਪੂਰੇ ਭਾਗਿ।
ਜਬ ਲੋ ਨਹੀ ਭਾਗ ....
Great teeka and clear sound.
ਇਸ ਸ਼ਬਦ ਦੀ ਵਿਆਖਿਆ ਰਾਗ ਸੋਰਠਿ ਅੰਗ ੫੯੯ ਵਿੱਚ ਖੋਲੀ ਹੈ॥ ਜਾ ਤਿਸੁ ਭਾਵਾਂ ਤਦ ਹੀ ਗਾਵਾ ਂੰੰੰ
🌹🙏
Jab 🗯️SARAK 🧠🗯️SARAK 🗯️ PURI 🗯️PEEN 🗯️❤🗯️🗣️🗯️)ME IN)FITT 🗯️HO 🗯️ JA 🗯️ TI 🗯️HAI 🗯️TAB 🗯️ PAKHANDIYA 🪨💵🧠🌑🔥TE 🗯️,KUHARA 🪓 CHALATI 🗯️ HAI 🗯️☝️
DISCUSSION. TYPE. VYAKHYA. like in this video IS MORE. USEFUL sach khoj. Thank You Sir
MrrnE (🔥🧠)ki 🔥 jab 🗯️ aayi 🗯️baat 🗣️🗯️,TAB 🗯️ DOLLE🔥GI 🔥jo 🔥 KAMINI 🔥KAMJAAT 🧠❌🏹🗯️
🙏🙏🙏🙏
🙏🙏🙏🙏
🙏🙏🙏🙏
🙏🙏🙏