Photo Santan Di | Jaswant Singh Moranwali | Malhi Jarnail Manpreet Kaur fanni New Punjabi Song 2024

Поделиться
HTML-код

Комментарии • 212

  • @sainiharpreet8854
    @sainiharpreet8854 5 месяцев назад +71

    ਜਾਗਦੀਆਂ ਜ਼ਮੀਰਾਂ ਵਾਲੇ ਜਾਣਦੇ ਨੇ, ਕੀ ਮੁੱਲ ਹੈ ਏਸ ਨਗਮੇ ਦਾ ⚔️ਜਿਉਦੇ ਵੱਸਦੇ ਰਹੋ ❤

  • @arnavchopra4622
    @arnavchopra4622 5 месяцев назад +41

    ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ 💪⚔️🦅

  • @natashasangar4536
    @natashasangar4536 5 месяцев назад +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ "ਤੁਹਾਡੀ ਆਵਾਜ਼ ਬਹੁਤ ਸ਼ਕਤੀਸ਼ਾਲੀ ਅਤੇ ਮਨਮੋਹਕ ਹੈ ਚਾਚਾ ਜੀ (ਜਸਵੰਤ ਸਿੰਘ ਜੀ ) ਤੁਹਾਨੂੰ ਗਾਉਣਾ ਸੁਣਨਾ ਸੱਚਮੁੱਚ ਇੱਕ ਅਭੁੱਲ ਤਜਰਬਾ ਹੈ।"🙏🏻🙏🏻🙏🏻🙏🏻

  • @Sukhwinder47631
    @Sukhwinder47631 5 месяцев назад +81

    ਸਾਡੇ ਲੋਕ ਹੋਰ ਮਾੜੇ ਗੀਤਾਂ ਨੂੰ ਬੜਾ ਚਾ ਨਾਲ ਸੁਣਦੇ ਸ਼ੇਅਰ ਕਰਦੇ ...ਜੇ ਕੋਈ ਚੰਗਾ ਲਿਖਦਾ ਤੇ ਗਾਉਂਦਾ ਉਸ ਨੂੰ ਕੋਈ ਸੁਣ ਕੇ ਰਾਜੀ ਨਹੀਂ ..ਅਸੀਂ ਭਾਵੇਂ ਮੋਨੇ ਘੋਨੇ ਪਰ ਚੰਗੇ ਗੀਤ ਜ਼ਰੂਰ ਸੁਣਦੇ ..ਆਪਾਂ ਤੇ ਗੋਰੇ ਸੁਨਣ ਲਾ ਦਿੱਤੇ ਜਰਮਨ 🇩🇪ਚ ❤️ ਬਹੁਤ ਸੋਹਣਾ ਲਿਖਿਆ ਮੱਲ੍ਹੀ ਬਾਈ .🙏

  • @deepnimana
    @deepnimana 5 месяцев назад +12

    Bhot sohni ਅਵਾਜ ਆ ਮਨਪ੍ਰੀਤ ਦੀ , ਵਾਹਿਗੁਰੂ ਚੜਦੀਕਲਾ ਰੱਖੇ ਜੀ

  • @shersingh-91152
    @shersingh-91152 5 месяцев назад +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਬਹੁਤ ਵਧੀਆ ਗੀਤ ਵੀਰ ਜੀ ❤❤❤❤❤❤❤❤❤❤🦅🦅🦅🦅🦅🦅🦅🦅🦅🦅🦅🦅👍🦅👍👍😊

  • @Yudhvir819
    @Yudhvir819 6 месяцев назад +64

    ਬਾ-ਕਮਾਲ ਨਗਮਾ ਗਿਆਨੀ ਜਸਵੰਤ ਸਿੰਘ ਕੰਵਲ ਜੀ ਤੇ ਬੀਬੀ ਮਨਪ੍ਰੀਤ ਕੌਰ ਫਾਨੀ ਜੀ ਦੀ ਬੁਲੰਦ ਅਵਾਜ ਚ 🙏🏻🙏🏻 ਬਹੁਤ ਹੀ ਖੂਬ ਲਿਖਤ ਮਲ੍ਹੀ ਜਰਨੈਲ ਜੀ ਦੀ 🙏🏻🙏🏻❤❤

  • @Jotkalyanofficial
    @Jotkalyanofficial 5 месяцев назад +13

    ਵੈਰੀਆਂ ਨੂੰ ਡਰਾਵੇ ਤਸਵੀਰ ਸੰਤਾਂ ਦੀ 🙏❤️💯

  • @thaghlife8180
    @thaghlife8180 5 месяцев назад +25

    ਜਿੱਦਾਂ ਠੰਡ ਚ ਲੂੰ ਖੜੇ ਹੁੰਦੇ ਏਦਾ ਹੋ ਰਿਹਾ ਸੁਣਕੇ ❤❤❤❤❤
    ਦਿਲੋਂ ਸਤਿਕਾਰ ਜੀ ਥੋਡਾ

    • @DeepGill-qf4uy
      @DeepGill-qf4uy 28 дней назад

      Eho j satikar da ki kriya je Kise nal khde na je hy jurat ta kdo amritpal singh naal

    • @HarjotSingh-w9q
      @HarjotSingh-w9q 12 дней назад

      ਵਾਹਿਗੂਰੁ

  • @parmindersingh7892
    @parmindersingh7892 5 месяцев назад +4

    Raj karega khalsa .waheguru ji .bakamaal awaj moranwalia Jaswant Singh ji . moranwali to assi vi..

  • @juvrajsingh8583
    @juvrajsingh8583 5 месяцев назад +11

    ਸਰਦਾਰ ਜਰਨੈਲ ਸਿੰਘ ਜੀ ਦੀ ਕਲਮ ਬਹੁਤ ਹੀ ਕਮਾਲ ਹੈ। ਆ ਸਿਰ ਲੈਹ ਸਕਦਾ,ਪਰ ਫੋਟੋ ਨਹੀਂ ਲੈਣੀ ਸੰਤਾਂ ਦੀ,,,

  • @ਖ਼ਾਲਸਾਜੀ-ਖ5ਙ
    @ਖ਼ਾਲਸਾਜੀ-ਖ5ਙ 5 месяцев назад +9

    ਚਿੱਬ ਕਡ ਕੇ ਰੱਖੋ ਵੀਰੋ ਵੈਰੀ ਗੁੱਡ ਵੀਰਾ ਸੋਂਗ

  • @gurdevsingh5082
    @gurdevsingh5082 6 месяцев назад +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਰਾਜ ਕਰੇਗਾ ਖਾਲਸਾ ਪੰਥ ਕੀ ਜੀਤ 🙏🙏

  • @ranfatehsingh9399
    @ranfatehsingh9399 4 месяца назад +8

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ l ਬਾ ਕਮਾਲ

  • @rahmatdandiwal5285
    @rahmatdandiwal5285 5 месяцев назад +10

    ਬਹੁਤ ਵਧੀਆ ਵੀਰ ਜੀ

  • @Recklessmohie5115
    @Recklessmohie5115 5 месяцев назад +18

    ਵੀਹਵੀਂ ਸਦੀ ਦੇ ਮਹਾਨ ਜਰਨੈਲ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਕੌਮ ਦੇ ਕੀਮਤੀ ਹੀਰੇ 🙏🙏💯💯🚩⛳⛳

  • @merapunjab3060
    @merapunjab3060 4 месяца назад +8

    ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤਸਵੀਰ ਡਰਾਵੇ ਵੈਰੀ ਨੂੰ 🦅🦅

  • @ਲਖਵੀਰਸਿੰਘਗਰੇਵਾਲ
    @ਲਖਵੀਰਸਿੰਘਗਰੇਵਾਲ 5 месяцев назад +8

    ਵਾਹਿਗੁਰੂ ਜੀ ❤️

  • @Dharmik_shabad_
    @Dharmik_shabad_ 5 месяцев назад +4

    Aye hye sira bhau ji 🙏⛳️🪯❤️‍🔥🦅

  • @ajmersingh1489
    @ajmersingh1489 2 месяца назад +1

    ਧੰਨ ਧੰਨ ਬਾਬਾ ਸ਼੍ਰੀ ਗੁਰੁ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ

  • @g.sdhaliwal1930
    @g.sdhaliwal1930 5 месяцев назад +6

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏

  • @gurpreetsidhu9983
    @gurpreetsidhu9983 5 месяцев назад +10

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤

  • @garrysingh76968
    @garrysingh76968 3 месяца назад +3

    My Goosebumps erect when i listen voice of malhi jarnail manpreet kaur ji 😊

  • @jasvindersinghgmailcomjasvinde
    @jasvindersinghgmailcomjasvinde 6 месяцев назад +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GurbaniRecodes09
    @GurbaniRecodes09 3 месяца назад +4

    Waheguru ji ma 10 to 20 vaar suneya❤❤

  • @singh_satinder98
    @singh_satinder98 5 месяцев назад +7

    ਬਹੁਤ ਵਧੀਆ 👍👍👍🙏

  • @sagardhaliwal1823
    @sagardhaliwal1823 4 месяца назад +5

    ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਜ਼ਿੰਦਾਬਾਦ ❤

  • @NPB9513
    @NPB9513 5 месяцев назад +7

    ਬਹੁਤ ਵਧੀਆ ਗੀਤ ✍✍✍✍✍✍✍💥💥💥💥💥💥

  • @Singhcollection715
    @Singhcollection715 5 месяцев назад +44

    ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਜਿੰਦਾਬਾਦ

    • @satwantsatwant4952
      @satwantsatwant4952 2 месяца назад

      😊+q😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊a😊😊😊😊😊😊😊😊😊aaaa😊😊😊😊😊a😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊s😊

  • @satnamji.3078
    @satnamji.3078 6 месяцев назад +9

    ਵਾਹਿਗੁਰੂ ਰਹਿਮਤ ਬਖਸ਼ੇ ਜੀ...

  • @sehajbirsinghtoor6344
    @sehajbirsinghtoor6344 4 месяца назад +4

    ਬਾਕਮਾਲ ਗੀਤ ਤੇ ਬਾਕਮਾਲ ਗਾਇਕੀ ਲੂ ਕੰਡੇ ਖੜੇ ਕਰਨ ਵਾਲਾ ਜਿਓੰਦੇ ਵੱਸਦੇ ਰੱਵੋ 🙏🙏🙏

  • @LovepreetSingh-hq3ve
    @LovepreetSingh-hq3ve 6 месяцев назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @AmandeepSingh-bu4wn
    @AmandeepSingh-bu4wn 5 месяцев назад +6

    ਬਹੁਤ ਵਧੀਆ ਜੀ

  • @babadeepsingh554
    @babadeepsingh554 4 месяца назад +3

    Wah ji wah 🎉❤

  • @lakhwindersingh-iq9tw
    @lakhwindersingh-iq9tw 5 месяцев назад +9

    ਵਾਹਿਗੁਰੂ ਜੀ

  • @JagtarSingh-m3k
    @JagtarSingh-m3k 5 месяцев назад +5

    ਘੇਂਟ ਆ

  • @jasvirsinghsingh9723
    @jasvirsinghsingh9723 4 месяца назад +7

    ਮਰਦ ਸੂਰਮਾ ਸਰਦਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਾਹਿਬ ਜੀ 📿💐🦅🐎🐎🐎🦅📿🏹

  • @harjinder4407
    @harjinder4407 4 месяца назад +3

    20 सी सदी के महान योद्धा संत बाबा जरनेल सिंह जी खालसा भिंडरावाले

  • @harpreetkaur-pf1yf
    @harpreetkaur-pf1yf 4 месяца назад +2

    Waheguru ji 💪🙏👑

  • @GurcharnsinghGuri
    @GurcharnsinghGuri 5 месяцев назад +6

    Waheguru Ji ❤❤

  • @AmrinderSingh-d7n
    @AmrinderSingh-d7n 5 месяцев назад +7

    Sant jarnial singh ji bhinderwale and deep sidhu amar rahe❤❤

  • @sandhugurbhej5059
    @sandhugurbhej5059 5 месяцев назад +6

    ਵਾਹਿਗੁਰੂ ਵਾਹਿਗੁਰੂ ਜੀ

  • @HarjinderSingh-nc2bl
    @HarjinderSingh-nc2bl 4 месяца назад +2

    Dear sir audio link send karo

  • @Sukhjindersingh-o6t
    @Sukhjindersingh-o6t 6 месяцев назад +6

    Bahut sundar ji

  • @merapunjab3060
    @merapunjab3060 5 месяцев назад +8

    ❤❤❤

  • @DharmindersinghSanghera
    @DharmindersinghSanghera 3 месяца назад +2

    Jaswant sing ji bahut sona song a ji main tan tuhadi avaj da bahut vada fan a

  • @kisanektazindabadraisaabsi3394
    @kisanektazindabadraisaabsi3394 5 месяцев назад +11

    Sant Jarnail Bhindranwale ji Amar Rahe

  • @jodha.bhullar41
    @jodha.bhullar41 5 месяцев назад +3

    💯 Santa di 🙏

  • @luckygrewal4421
    @luckygrewal4421 5 месяцев назад +2

    Waheguru ji ka khalsa Waheguru ji ki fateh.........

  • @kauran7947
    @kauran7947 2 месяца назад

    ਬਹੁਤ ਖੂਬ ਜੀ

  • @PRATAPSINGHTOOFAN1984
    @PRATAPSINGHTOOFAN1984 6 месяцев назад +8

    Chardikala 🙏

  • @Babbu-m2m
    @Babbu-m2m 2 месяца назад

    ਵਹਿਗੁਰੂ ਮਿਹਰ ਕਰੇ ਜੀ

  • @BalwantSingh-gb7zz
    @BalwantSingh-gb7zz 5 месяцев назад +4

    Lu kandy kahde karan wala song 🙏💪💪💪💪💪💪

  • @avtarsinghsohal9013
    @avtarsinghsohal9013 5 месяцев назад +3

    ਰਾਜ ਕਰਗੇ ਖ਼ਾਲਸਾ

  • @Only-balkar
    @Only-balkar 5 месяцев назад +2

    Wa ji wa

  • @gamdoorsingh4294
    @gamdoorsingh4294 5 месяцев назад +2

    Waheguru ji 🙏🙏🙏❤️♥️

  • @jaspinderaulakh5889
    @jaspinderaulakh5889 6 месяцев назад +4

    ਬਹੁਤ ਖੂਬ

  • @shahji80
    @shahji80 6 месяцев назад +5

    nyc ji

  • @dhadijatinderpalsinghjodh8853
    @dhadijatinderpalsinghjodh8853 6 месяцев назад +3

    Bhut hi chardikla ji.

  • @Gurbaazsingh-j2k
    @Gurbaazsingh-j2k 4 месяца назад +1

    ਬਾ-ਕਲਾਮ ਸਬਦ ਜੀ 👌💌💌

  • @jasminkaur3831
    @jasminkaur3831 4 месяца назад +3

  • @NishanSingh-k1w
    @NishanSingh-k1w 3 месяца назад +2

    ਤੀਰ ਵਾਲੇ ਬਾਬਾ ਜੀ

  • @dhadimanjotsinghazaad7952
    @dhadimanjotsinghazaad7952 6 месяцев назад +9

    ਬਹੁਤ ਸੋਹਣਾ ਨਗਮਾ 🎉

  • @Kanavdeep7044
    @Kanavdeep7044 2 месяца назад +1

    Mai veer ji daily turban bande hoye eh jarur sunda aa

  • @SinghGurmeet-m9m
    @SinghGurmeet-m9m 5 месяцев назад +1

    🌹 Waheguru 🏵️ ji 💐 ka 🌹 Khalsa 🏵️,, waheguru 💐 ji 🌹 ki 🏵️ fathe 🌹🏵️💐❤ DK Singh ❤❤❤❤❤

  • @Sandeep.Singh.17655
    @Sandeep.Singh.17655 5 месяцев назад +1

    ਵਾਹਿਗੁਰੂ ਜੀਓ 🙏🙏🙏🙏🙏

  • @Simran205
    @Simran205 6 месяцев назад +4

    Waheguru

  • @Om.Gameing-p6t
    @Om.Gameing-p6t 3 месяца назад +2

    ਖਾਲਿਸਧਾਨ ਜਿੰਦ ਬਾਦ⚔️🗡️

  • @bazbandanvlogs3597
    @bazbandanvlogs3597 5 месяцев назад +3

    Very good ji jagga jat kavishar majitha

  • @EkamBajwa-ps9kk
    @EkamBajwa-ps9kk 19 дней назад +1

    ❤❤❤❤❤❤

  • @GurpreetSingh-yl7po
    @GurpreetSingh-yl7po 6 месяцев назад +2

    ❤❤❤ ਬਹੁਤ ਵਧੀਆ ਗੀਤ

  • @jashanpreetvirk9885
    @jashanpreetvirk9885 6 месяцев назад +3

    waheguru mehar kri

  • @BudhSingh-ce3ke
    @BudhSingh-ce3ke 6 месяцев назад +2

    ਬਹੁਤ ਵਧੀਆ 🙏

  • @kawalsarab76
    @kawalsarab76 4 месяца назад +1

    Good work

  • @ਗੁਰਦਾਸਪੁਰੀਆ
    @ਗੁਰਦਾਸਪੁਰੀਆ 6 месяцев назад +1

    Saari team nu waheguru chardikala ch rakhan

  • @SatnamSingh-xg3lb
    @SatnamSingh-xg3lb 5 месяцев назад +1

    ਬਾਬਿਓ ਕਿਸੇ vdde channel te apna geet ponde yr bahot chlna c yr

    • @malhijarnail
      @malhijarnail  5 месяцев назад +1

      Bai share hi ehna kro ke sada apna channel hi vadda ho jaave 🙏
      Guru Maharaj kirpa karn

  • @sukhchainsingh-sl9uf
    @sukhchainsingh-sl9uf 4 месяца назад +2

    🙏🙏

  • @Only-balkar
    @Only-balkar 5 месяцев назад +1

    ਸਾਬਾਸ ਸੇਰੋ

  • @MandeepSingh-nn5pz
    @MandeepSingh-nn5pz 5 месяцев назад +3

    🙏🙏❤️

  • @ParamjitKaur-wr4cb
    @ParamjitKaur-wr4cb 2 месяца назад

    ਸਿੱਖ ਕੌਮ ਦਾ ਅਨਮੋਲ ਹੀਰਾ ਸੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ

  • @baljindersinghkandola
    @baljindersinghkandola 5 месяцев назад +1

    Waheguru ji waheguru ji

  • @sunnysaini1803
    @sunnysaini1803 5 месяцев назад +6

    Amar sabhade

  • @robbiesandhu883
    @robbiesandhu883 4 месяца назад +1

    Bhinderawalae 🙏🏻

  • @mintusingh4314
    @mintusingh4314 24 дня назад +1

    💙⚔️🌸

  • @pardeepkahlon2442
    @pardeepkahlon2442 5 месяцев назад +1

    Waheguru mehar rakhe sade panth te

  • @malkeetkourmalkeet7666
    @malkeetkourmalkeet7666 6 месяцев назад +3

    Waheguru ji

  • @Manveergi7
    @Manveergi7 6 месяцев назад +1

    Bhut sohni likhat malhi jarnail singha..

  • @KulwantSingh-lo4qd
    @KulwantSingh-lo4qd Месяц назад

    Bhai jaswant singh ji❤❤🙏🏻🙏🏻💯💯

  • @SSWJ-u3b
    @SSWJ-u3b 4 месяца назад

    kehra pind aa veer, is dodhi da naam jantak karo, ta jo jehre gharan ch eh dudh pa reha ya jo lok is bande to dudh le k jande o na le k jaan, or eho jehe dodhiyan to hor v dodhi dudh le jande ne vechen nu ohna te v raid marvai jave,

  • @billajatt4704
    @billajatt4704 6 месяцев назад +1

    ਵਾ ਮਲ੍ਹੀ ਜਰਨੈਲ ਸਿੰਘ ਜੀ ❤❤❤❤❤

  • @gurleenkaur5562
    @gurleenkaur5562 6 месяцев назад +2

    💯

  • @muskaandhaliwal9839
    @muskaandhaliwal9839 5 месяцев назад +1

    🙏🏻🙏🏻

  • @manpreetkaurfanni2004
    @manpreetkaurfanni2004 6 месяцев назад +1

    ਵਾਹ❤

  • @Moan-yj3gl
    @Moan-yj3gl 8 дней назад

    ਸੰਤ ਬਾਬਾ ਜਰਨੈਲ ਸਿੰਘ ਖਾਲਸਾਂ ਭਿੰਡਰਾਵਾਲੇ ਰਾਜ ਕਰੇਗਾ ਖਾਲਸਾਂ

  • @SonaSharma-lq3rb
    @SonaSharma-lq3rb 4 месяца назад +1

    Asi,tare,dine,dekha,daea❤❤

  • @sukhwindersukhi4872
    @sukhwindersukhi4872 6 месяцев назад +1

    ਬਹੁਤ ਵਧੀਆ

  • @Moose_x5911
    @Moose_x5911 5 месяцев назад +1

    Very very good 👍😊 song lyrics nice ❤❤

  • @sukhjeetnikkuwalia7495
    @sukhjeetnikkuwalia7495 5 месяцев назад +1

    ਬਾ-ਕਮਾਲ 🙏🙏

  • @jassibathbathjassi5408
    @jassibathbathjassi5408 26 дней назад

    Zindabad

  • @RatandeepSingh-g5o
    @RatandeepSingh-g5o 4 месяца назад +1

    संत जी