ਮੁੰਜ਼ਰਾਂ ਦੀ ਗਿਣਤੀ ਤੇ ਦਾਣੇ ਵਧਾਓ ਕਿੱਲੇ ਪਿੱਛੇ 2 ਤੋ 5 ਕਵੰਟਲ ਝਾੜ ਵਧ ਸਕਦਾ ਹੈ • How to increase paddy yield
HTML-код
- Опубликовано: 16 янв 2025
- ਝੋਨੇ ਦਾ ਝਾੜ ਵਧਾਓਣ ਲਈ;-
Queries Solved;-
how to increase paddy yield
how to increase paddy yield in india
how to increase tillering in paddy
tips to increase rice yield
increase paddy production
how to increase paddy production
how to increase tillers in paddy
how to increase yield of rice crop
method to increase rice yield
paddy field,paddy cultivation
how to increase plants population in rice field
how to increase rice production
#paddyyield #howtoincreasepaddyyield #yield #cultivation
▅ ▆ ▇ █ SUBSCRIBE 🐞 N O W █ ▇ ▆ ▅
ਮੈ ਇਸ ਸਾਲ ਪਹਿਲੀ ਵਾਰ ਖੇਤੀ ਸੁਰੂ ਕੀਤੀ ਸਾਰਾ ਕੰਮ ਤੁਹਾਡੀ ਸਲਾਹ ਨਾਲ ਕੀਤਾ 100 % ਰਿਜਲਟ ਮਿਲਿਆ ਅਜੇ ਤੱਕ ਸਾਰੇ ਪਿੰਡ ਤੋ ਵਧੀਆ ਝੋਨਾ ਆਪਣਾ ਹੈ
ਬਾਈ ਚਰਨਜੀਤ ਨਫਾ ਨੁਕਸਾਨ ਤਾਂ ਆਪਣੀ ਕਿਸਮਤ ਦਾ ਪਰ ਮੈਂ ਅੱਜ ਹਿੱਕ ਠੋਕ ਕੇ ਕਹਿ ਰਿਹਾ ਕਿ ਤੁਸੀਂ ਜੋ ਕਿਸਾਨੀ ਲਈ ਕੀਤਾ ਉਹਦਾ ਕੋਈ ਸਾਨੀ ਨਹੀਂ ਖਾਸ ਤੌਰ ਤੇ ਮੇਰੇ ਵਰਗੇ ਛੋਟੇ ਕਿਸਾਨਾਂ ਲਈ,, ਮੈਂ ਸਾਰੀਆਂ ਕਾਲੀਆਂ ਭੇਡਾਂ ਨੂੰ ਪਰਖ ਲਿਆ ਪਰ ਮੁਸੀਬਤ ਵਿੱਚ ਇਕੱਲਾ ਚਰਨਜੀਤ ਵੀਰ ਈ ਨਾਲ ਖੜਾ,, ਬਾਈ ਤੇਰਾ ਤਹਿ ਦਿਲੋਂ ਧੰਨਵਾਦੀ ਰਹਾਂਗਾ ਹਮੇਸ਼ਾ,, (ਕੁਲਦੀਪ)
😊😊😊😊😅😊😅😊😊😊
😊
ਗੱਲ ਤਾਂ ਬਹੁਤ ਵਧੀਆ ਹੈ ਖਰਚੇ ਬਹੁਤ ਵਧ ਗਏ
ਵੀਰ ਜੀ ਬਹੁਤ ਵਧੀਆ ਜਾਣਕਾਰੀ
Very good.bai.ji
Fangiside nal Npk mix kar sakata ha kaya ji
Very good veer ji
Paji 05234 de nal gob de sundi wali mix kr skde aa
00:52:34 nal zinc chelated chelated loha paa sakde
Good veer g
Ssa veer ji mera jhona gob tee a purra tee koi koi sitta nisar rehia a ji tee m 4 din pehle 05234 te boron kri h ji tee hun dubra 13045 krn dee lod h ya nhi ji tee lod h ta kine din bad kri jwe ji please dsio veer ji m is var puri khet dee manegmnet thude acroding kri a ji
ਬਹੋਤ ਵਿਧੀਆਂ ਜਾਣ ਕਾਰੀ ਵੀਰ ਜੀ
❤❤❤❤❤
💯 % right👍🏻
22 jhona 1509 nisher aye..munjra sukh rhe white ho rhe ne upro ..ki kita j skda hun...regent pye ..hun fungisiide de spry kite 4 din phela
Ver basmati 1847 gob vich aa gi hai pr jhone vich nokkA pilliya ho gya hai vich kite kite kidda hai .ehdi sprey karni chaide aa
Thanks y g
Thanks 🙏 bro
Hanji vr swere ਸਗੜ ਚ ਸਪਰੇਅ ਕਰਨੀ ਚਾਹੀਦੀ ਆ ਜਾ ਨਹੀ
Bohat vadia ji ❤
🙏
@@agriadvice bai ਫਿੜਕੇ , ਸੁੰਡੀ ਲਈ ਕਿਹੜੀ ਸਪਰੇਅ ਵਕਤ ਸਕਦੇ ਹਾਂ?
पैक्सलॉन,gelenwy मिक्स, कर सकते है
Good bro ❤❤
Good 👍
Thanks
ਬਹੁਤ ਵਧੀਆ ਜਾਣਕਾਰੀ ਵੀਰ ਜੀ❤
Bi ji 13 0 45 kise nal mix ho skdi va ja ekhli krie.. Te kdo krie
ਧੰਨਵਾਦ ਵੀਰ ਜੀ
Good information
Thanks
Very good veer ji right 👍👍❤️❤️❤️
Thanks
bai 1847 sidi vijyi wala ajj 62 din da
last urea 22kg te potash 14.5 misosis pyi 50kg kille di .murate of potash mili ni
Very good information vadde vr❤
very good information bro
You are great brother 🙏🙏
good brother
Good
Thanks
Good job veer ji
V Good G
👍👍💗💖
Bai tusi engine vale pump nal spray krde ho yr kai youtuber engine vale pump nal spray nu rokde ne??
Very nice
Thanks
1692 nu 0 40 40 di spray kar sakde a boròn potash
Thanks
ਵੀਰ ਅਸੀ 13045 ਨਾਲ ਮਗਨਿਸੀਅਮ ਸਲਫੇਟ ਦੀ ਸਪਰੇਅ ਕੀਤੀ ਹੈ ਦੋ ਦਿਨ ਪਹਿਲਾ ਹੁਣ ਉਲੀਨਾਸਕ ਕਿਹੜਾ ਕਰੀਏ ਝੋਨਾ ਬਗੋਲ ਤੇ ਹੈ
ਬਾਈ ਜੀ ਡੋਜ ਕਿਨੀ ਐ
brother 05234 to kine din bad 13045 di spray krni a ?
Pusa44 ,62din de ho ge kiri sprey kar sakde aa veer ji
Good work 👏 bro 👍
ਇਤਨੀ ਦਵਾਈਆਂ। Npk 50 ki vichar
Veer.ji 05234 boran nall zinc 21 % pa sakde ha 1 kg ja chelated kene gram
Nhi
Good bro
22 g paddy rice aja 18 din de ho gya paddy nessar Karan lag ji hal daso pr 126 aa ke kariaaa
Veer ji Punjab amritsar ghanupur kale a reha ha mil sakde o ji m up Tu ha
Hello sir
Saadi 1692 D. S. R keeti hoyi nu haldi rog aa gyaa
Esnu kiwen khatam keeta jaa sakda
1692 kite kite munjar bahar kadh rahi aa
Pls reply
ਬਹੁਤ ਵਧੀਆ ਜੀ 👌👌
Thanks
Bhrawa je sundi pai gayi taan fir taan insecticides he theek karoo osnu ehne thori kamm krna tele cheppe, sundi ate fungus te
👍
Veer ji NPK05234 te boron kini krni a Dona di te 2ji spry NPK130Vali kini krni a
Hello veer
Npk wale video vich comment kar ka swal pucha se plz us bara daso ...............,...................................
Hun pucho ji
Hello veer
1121 ਬਾਸਮਤੀ
ਪਿਛਲੇ ਦੋ ਸਾਲਾਂ ਤੋਂ ਜਦੋਂ ਨਿਸਾਰਾ ਕਰਦੀ ਹੈ ਓਦੋਂ ਮੁਜਰਾ ਵਿਚ ਪੂਰੇ ਦਾਣੇ ਹੀ ਨਹੀਂ ਹੁੰਦੇ ਵਿੱਚੋਂ ਵਿਚੋਂ ਮੁਜਰਾ ਖਾਲੀ ਹੁੰਦੀਆਂ ਨੇ
ਜਿਵੇਂ ਲਗਦਾ ਹੈ ਕਿ ਮੁਜਰਾ ਹੱਥ ਨਾਲ ਝਾੜੀਆਂ ਹੋਣ ਇਸ ਬਾਰੇ ਦੱਸੋ ਵੀਰ ਝਾੜ ਤੇ ਵੀ ਫਰਕ ਪੈਂਦਾ ਹੈ ਕਿ੍ਪਾ ਕਰਕੇ
Potash Di Kami
0.52.34 pehla kro
Fir 13 .0.45 krleyo
Fir 0.0.50 kr leyo
Bai g coper de nal npk kar skde han
no
Bai asi kise de kahe te 2.5 killya ch 1 gatta urea da pa ditta es da kinna k nusaan hovega jhone diya pipe full chukiya ne te 13045 te boron v ajj spray kr ditti urea kinna nuksaan kregi please koi veer reply jarur kreyo
kus ni hunda 22😊😊
@@jaggibhuller1092 fok nhi banegi
13045 + biovita add karn da fayda bai g
ਵੀਰੇ ਜਿਹੜੀ ਲਿਕੁਇਡ ਪੋਟਾਸ਼ ਆਉਂਦੀ ਆ ਉਹ ਰਿਜ਼ਲਟ ਦੇਉ ਕਦੋਂ ਕਰਨੀ ਚਾਹੀਦੀ ਤੇ ਨਾਲ ਕੁੰਝ ਹੋਰ ਪਾਇਆ ਜਾਵੇ
ਵੀਰੇ ਸਤਿ ਸੀ੍ ਅਕਾਲ ਵੀਰੇ 7 ਅਗਸਤ ਨੂੰ ਪੀ ਆਰ 126 ਲਾਈ ਆ ਮਸੀਨ ਪਲਾਟਰ ਨਾਲ ਗਰੋਥ ਘੱਟ ਕੀਤੀ ਆ ਕੀ ਪਾਈਏ 7 ਕਿਲੋ ਜਿੰਕ 3 ਬੋਰੀਆ ਯੂਰੀਆ 25 ਕਿਲੋ ਡੀ ਏ ਪੀ ਪਾਈ ਆ
Jiada zehra ta maadia ee aa but jhaad mausam te aa je hun grmi pyi gyi ta npk v kijh ni krde.
Bai g basmati ch hexaconazole and valdamycin fungicide use kar sakde a g?
Yes
Veer patte fok dinda npk ta ni krde yr nuksan jayda hunda 3 sall krke dekhleya
26 beej 45 din da ho gyaa 005234 kar dayieee?????
40 din di jiri ch patta lpet a riha h kya kre
Bai jhona dub gia c par hun Pani ghat gia jhone vich ki paiye
Es vaar dirty penicle inisiation boht a. Esa kyo a ji
Asi kdi koi zehr ni vrtya khaad ch
ਵਧੀਆ ਕਿਹੜਾ ਰਹੂ 5g ਜਾ 13045
ਠੋਟੀਵੋ ਦਾ ਕੀ ਰੀਜਲਟ ਹੈ ਇਸ ਬਾਰੇ ਦੱਸੋ
Top
126 es br ght rh skdi baarish ni hoi g pisho tn koi
Nhi ji
Basmati te npk 13 0 45 thik aa k 0 52 34
Dono thik ne
Veer asi super te potash thale
Payi aa k hun 05234 kriye ja nai zammen apni full wadia aa
Npk 13045 mix krke kete aa km kru bai ?
Kam kaam krega
@@agriadvicekine dina de jhone te krni a dsya nai a
Veer g syngenta di minecto. Xtra spray baare jaankari diyo. Video upload kryo thanks 🙏
ਜੇਕਰ ਇਹਨਾਂ ਸਾਰਿਆਂ ਨਾਲੋਂ ਦਰਾੜ ਘੋਲ ਬਣਾ ਲਿਆ ਜਾਵੇ
Copper oxychloride de naal 13045kr skde haa
ਨਹੀ
Supreme 110 ta video bno
Bai biovita da kanak te pura result milya c par basmati te kive aa
Ok aa
Biovita ki aa ji kdo vartna hunda ji?
@@akaalsahaye1liquid hunda y eh
Fungicide nal npk ho skda ja wakra Krna po
Nhi ho sakda
ਅਪਣਾ ਨੰਬਰ ਦੇ ਦਿਉ ਜੀ ਜਰੂਰ ਬਹੁਤ ਵਾਰ ਮੰਗਿਆ ਜੀ
ਸਾਤਸ਼੍ਰੀ ਅਕਾਲ ਵੀਰ ਜੀ
veer 0 52 34 ਦੀ ਸਪਰੇਅ ਕੀਤੀ c ਗੰਨੇ ਵਰਗੀ ਗੋਬ ਹੋ ਗਈ
ਵੀਰ ਜੀ ਕਿਸਾਨ ਨੂੰ ਤਾਂ ਇਕ ਸਪਰੇ ਕਰਨ ਵਾਲੇ ਨੂੰ ਹੀ 200 ਸੋ ਰੁਪਿਆ ਦੇਣਾ ਬਹੁਤ ਔਖਾ ਲੱਗਦਾ ਹੈ , ਬਾਰ ਬਾਰ 200 ਸੋ ਰੁਪਿਆ ਦੇਣਾ ਤਾਂ ਹੋਰ ਬਹੁਤ ਔਖਾ ਹੈ ।
Sat Sri Akal G brother
Aap ji da pind kehda aa ???
Gagarmal near attari
@@agriadvice thanks
Bai jankari ta bout wadia ......
But is bar RAbb ....kudrat ....zimidar da sath nyi de riha...kitte had aaye hoye aa kite meeh nyi aaya sokha pai riha .....asi lambi block to ha meeh di Kami na jhone de patte hi nyi saaf hoye.... therefore kyi tattan di Kami mehsoos ho Rahi hai ji...
J ik barish patte dhon jogi ho j ta apnia kitia spreyan da mull pay j
Video vich Ditti hoyi Jankari bilkul durust hai ji
ਵੀਰ ਜੀ 1847 ਦੀਆਂ ਨੋਕਾਂ ਸੁੱਕਣ ਲੱਗ ਪਿਆ40 ਦਿਨਾਂ ਦਾ ਹੈ
ਟਾਈ ਬੋਰੀਆਂ ਜੂਰੀਆ ਮੂੰਗੀ ਵਿੱਚ ਵਾਹੀ ਸਲਫਰ 1.5 ਕਿੱਲੋ ਤੇ ਪਾਥੀਆਂ ਦੇ ਪਾਣੀ ਦੀ ਸਪਰੇ ਕੀਤੀ ਹੈ ਨੋਕਾਂ ਸੁੱਕਣ ਦਾ ਕੀ ਹੱਲ ਕਰੀਏ
sprey nll hoye aw
🙏🙏🙏🙏
🙏
Veer g 1692 60 dina ho gya ahh 0.52.34 npk di spray krr dyie 1kg jaroo dsyo
Yes
Veer g aaj fame te Galileo way kar rahe a ghone nu naal de naal pani la dea
ਸਤਿ ਸ੍ਰੀ ਆਕਾਲ ਜੀ
🙏
Love you
❤
Vrr ਗੋਭ ਦੀ ਸ਼ਪਰੇਅ ਨਾਲ ਬੋਰੋਨ ਪਾ ਸਕਦੇ ਆ
13-0 -45 ਕੱਲੀ ਕਰਨੀ ਚਾਹੀਦੀ ਹੈ
kmm he iklle krde mix nae krne chide
1847 kine din lao
ਹਰੇ ਟਿੱਡੇ ਹੱਲ ਕਰਨ ਲਈ ਮਦਦ ਕਰੋ
ਵੀਰ ਜੀ ਗੋਭ ਦੀ ਸੁੰਡੀ ਝੋਨੇ ਦਾ ਕਦੋ ਤੱਕ ਨੁਕਸਾਨ ਕਰ ਸਕਦੀ ਏ
ਮੂੰਝਰਾ ਨਿਕਲਣ ਤੋ ਪਹਿਲਾ ਤੱਕ
ਵੀਰ ਜੀ1847 ਬਾਸਮਤੀ ਦਸਵੀਹ% ਨਿਸਰਣ ਤੇ 13045ਕਰ ਸਕਦੇ ਹਾਂ
Yes
mai v eh chahunda ha be jruri jehr paun to gurej kriye je kise keedi ja sundi da hamla hunda ta odo kitia jaan mai pdaan v nhi paayi kise kille ch v te es war npk wal turn lgga
Hmm